ਜਲੰਧਰ | ਕੋਰੋਨਾ ਕਾਲ ‘ਚ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਸਾਰਿਆਂ ਨੇ ਆਪਣੇ ਤਰੀਕੇ ਨਾਲ ਇਸ ਪਰੇਸ਼ਾਨੀ ਦਾ ਹੱਲ ਕੱਢਣ ਦੀ ਵੀ ਕੋਸ਼ਿਸ਼ ਕੀਤੀ ਹੈ।
ਜਲੰਧਰ ਕੈਂਟ ਦੀ ਰਹਿਣ ਵਾਲੀ ਰਾਖੀ ਗੋਇਲ ਦੀ ਕਹਾਣੀ ਹੌਂਸਲੇ ਨਾਲ ਭਰੀ ਪਈ ਹੈ। ਰਾਖੀ ਦੀ ਲੌਕਡਾਊਨ ਦੌਰਾਨ ਨੌਕਰੀ ਚਲੀ ਗਈ। ਕੈਂਸਰ ਨਾਲ ਪਤੀ ਦੀ ਮੌਤ ਹੋ ਗਈ। ਰਾਖੀ ਨੇ ਪਰਿਵਾਰ ਪਾਲਣ ਲਈ ਜਮੈਟੋ ਦੀ ਨੌਕਰੀ ਸ਼ੁਰੂ ਕਰ ਦਿੱਤੀ ਹੈ।
ਵੀਡੀਓ ‘ਚ ਵੇਖੋ ਰਾਖੀ ਦੀ ਪੂਰੀ ਕਹਾਣੀ
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।