Video : ਡੀਸੀ ਘਨਸ਼ਿਆਮ ਥੋਰੀ ਤੋਂ ਸੁਣੋ ਕਿਵੇਂ ਘਰ-ਘਰ ਪਹੁੰਚਾਈ ਜਾ ਸਕਦੀ ਹੈ ਆਕਸੀਜ਼ਨ

0
7252

ਜਲੰਧਰ | ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕੋਰੋਨਾ ਦੇ ਮੌਜੂਦਾ ਹਲਾਤਾਂ ਬਾਰੇ ਡਿਟੇਲ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਆਕਸੀਜ਼ਨ ਕੰਨਸਨਟਰੇਸ਼ਨ ਬੈਂਕ ਅਤੇ ਪੋਸਟ ਕੋਵਿਡ -19 ਰਿਕਵਰੀ ਵਾਰਡ ਦੀ ਪਹਿਲਕਦਮੀ ਸਬੰਧੀ ਵਿਸਥਾਰ ਨਾਲ ਦੱਸਿਆ ਉੱਥੇ ਕੋਰੋਨਾ ਗਾਇਡਲਾਈਨਜ਼ ਦੀ ਪਾਲਣਾ ਦੀ ਵੀ ਅਪੀਲ ਕੀਤੀ ਹੈ।

ਵੇਖੋ ਵੀਡੀਓ

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।