ਯੂਥ ਕਾਂਗਰਸ ਦਿਹਾਤੀ ਵਲੋਂ ਲਗਾਇਆ ਵੈਕਸੀਨੇਸ਼ਨ ਕੈਂਪ, 250 ਨੂੰ ਲੱਗੇ ਕੋਰੋਨਾ ਟੀਕੇ

0
2222

ਜਲੰਧਰ | ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਕੋਵਿਡ ਵੈਕਸੀਨੇਸ਼ਨ ਕੈਂਪ ਜੰਡੂਸਿੰਘਾਂ ‘ਚ ਸੋਮਵਾਰ ਨੂੰ ਲਗਾਇਆ ਗਿਆ।

ਜਲੰਧਰ ਯੂਥ ਕਾਂਗਰਸ ਦਿਹਾਤੀ ਦੇ ਪ੍ਰਧਾਨ ਹਨੀ ਜੋਸ਼ੀ ਨੇ ਦੱਸਿਆ ਕਿ 18 ਤੋਂ 45 ਸਾਲ ਦੇ 250 ਨੌਜਵਾਨਾਂ ਨੂੰ ਇਹ ਟੀਕਾ ਲਗਵਾਇਆ ਗਿਆ। ਸਵੇਰੇ 10 ਵਜੇ ਤੋਂ 2 ਵਜੇ ਤੱਕ ਇਹ ਕੈਂਪ ਲਗਾਇਆ ਗਿਆ ਸੀ।

ਇਸ ਦੌਰਾਨ ਡਾਕਟਰਾਂ ਦੀ ਟੀਮ ਤੋਂ ਇਲਾਵਾ ਜਨਰਲ ਸੈਕੇਟਰੀ ਜਸਕਰਨ ਸਿੰਘ, ਕੋਪਰੇਟਿਵ ਸੋਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ, ਜਲੰਧਰ ਯੂਥ ਕਾਂਗਰਸ ਦੇ ਵਾਇਸ ਪ੍ਰਧਾਨ ਮਨਵੀਰ ਸੰਘਾ, ਆਦਮਪੁਰ ਬਲਾਕ ਕਾਂਗਰਸ ਪ੍ਰਧਾਨ ਜੱਗੀ ਬੰਸਲ, ਆਦਮਪੁਰ ਐਸਸੀ ਸੈਲ ਪ੍ਰਧਾਨ ਲੱਖਣ ਬਾਰੀ, ਕੈਪਟਨ ਬਲਵਿੰਦਰ ਸਿੰਘ , ਬਾਲੀ ਜੰਡੂਸਿੰਘਾਂ, ਪਾਲੀ ਜੰਡੂਸਿੰਘਾਂ, ਜਸਕਰਨ ਸਿੰਘ, ਸ਼ੀਬਾ, ਮਨਵੀਰ, ਰਿਪਨ, ਗੌਰਵ, ਪ੍ਰਦੀਪ ਮੌਜੂਦ ਸਨ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।