TikTok ਵੀਡੀਓ ਬਹਾਨੇ ਕਤਲ ਕਰਨ ਵਾਲਾ ਨਾਬਾਲਿਗ ਜੇਲ ‘ਚ ਵੀ ਚਲਾ ਰਿਹਾ ਫੋਨ, ਪੀੜਤ ਮਾਂ ਨੇ ਕੀਤੀ ਫਾਂਸੀ ਦੀ ਮੰਗ

0
4979

ਜਲੰਧਰ | ਕੈਂਟ ਦੇ ਲਾਲ ਕੁੜਤੀ ਇਲਾਕੇ ਵਿੱਚ ਟਿਕਟੌਕ ਵੀਡੀਓ ਬਨਾਉਣ ਦੇ ਬਹਾਨੇ ਆਪਣੇ ਕਲਾਸਮੇਟ ਦਾ ਕਤਲ ਕਰਨ ਵਾਲਾ ਨਾਬਾਲਿਗ ਅਰੋਪੀ ਜੇਲ੍ਹ ਵਿੱਚ ਵੀ ਮੋਬਾਇਲ ਚਲਾ ਰਿਹਾ ਹੈ। ਉਹ ਆਪਣੇ ਸਾਥੀਆਂ ਨਾਲ ਸੋਸ਼ਲ ਮੀਡੀਆ ਉੱਤੇ ਗੱਲਬਾਤ ਕਰਦਾ ਹੈ। ਪੀੜਤ ਮਾਂ ਨੇ ਅਰੋਪੀ ਵਾਸਤੇ ਫਾਂਸੀ ਦੀ ਮੰਗ ਕੀਤੀ ਹੈ।

ਵੇਖੋ, ਕਿਵੇਂ ਕੀਤਾ ਸੀ

ਤੁਸੀਂ ਪੁਲਿਸ ਦੀ ਕਾਰਗੁਜਾਰੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।