ਜਲੰਧਰ ਦੇ ਹੁਣ ਇਨ੍ਹਾਂ ਇਲਾਕਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਕਰਾਗੇ ਸੀਲ

0
3588

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦੇ ਵੀਰਵਾਰ ਨੂੰ 63 ਹੋਰ ਨਵੇਂ ਮਾਮਲੇ ਸਾਹਮਣੇ ਆਏ। ਇਹਨਾਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 2122 ਹੋ ਗਈ ਹੈ। ਵੀਰਵਾਰ ਨੂੰ ਆਏ ਕੇਸਾਂ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੁਝ ਇਲਾਕਿਆਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ।


ਮਾਇਕ੍ਰੋ ਕੰਟੇਨਮੈਂਟ ਜੋਨ

ਇਮਲੀਵਾਲਾ ਮੁਹੱਲਾ (ਕਰਤਾਰਪੁਰ)
ਬੋਹੜ ਵਾਲਾ ਮੁਹੱਲਾ (ਕਰਤਾਰਪੁਰ)
ਰਸੂਲਪੁਰ ਰਾਏਪੁਰ (ਆਦਮਪੁਰ)
ਗੁਰਾਇਆ ਜੰਡਿਆਲਾ
ਲਸੂੜੀ (ਸ਼ਾਹਕੋਟ)
ਟਿੱਬੇ ਵਾਲਾ ਮੁਹੱਲਾ (ਅਪਰਾ)
 ਅਰਬਨ ਮਾਇਕ੍ਰੋ ਕੰਟੇਨਮੈਂਟ ਜੋਨ
ਸ਼ਹੀਦ ਭਗਤ ਸਿੰਘ ਨਗਰ
ਸ਼ਕਤੀ ਨਗਰ
ਲਾਜਪਤ ਨਗਰ
ਕੋਟ ਪਖਸ਼ੀਆਂ
ਢੰਨ ਮੁਹੱਲਾ
ਨਿਜਾਤਮ ਨਗਰ
ਅਰਜੁਨ ਨਗਰ
ਮਲਕਾ ਚੌਕ
ਘਾਈ ਕਲੋਨੀ
ਜਵਾਹਰ ਨਗਰ

ਕੰਟੇਨਮੈਂਟ ਜੋਨ

ਨਿਊ ਹਰਗੋਬਿੰਦ ਨਗਰ (ਆਦਮਪੁਰ)

Special Offer

(Sale : 950 रुपए वाला ये स्टाइलिश बैग खरीदें सिर्फ 550 रुपए में… पूरे पंजाब में होम डिलीवरी। कॉल करें : 9646-786-001)