ਚੰਡੀਗੜ੍ਹ, 5 ਅਕਤੂਬਰ | ਬਿੱਗ ਬੌਸ 18 ਵਿਚ ਹਿੱਸਾ ਲੈਣ ਵਾਲੇ ਸੈਲੀਬ੍ਰਿਟੀ ਪ੍ਰਤੀਯੋਗੀਆਂ ਦੀ ਪੂਰੀ ਸੂਚੀ ਸਾਹਮਣੇ ਆਈ ਹੈ। ਖਬਰਾਂ ਆ ਰਹੀਆਂ ਹਨ ਕਿ ਇਸ ਵਾਰ ਸ਼ੋਅ ‘ਚ 20 ਪ੍ਰਤੀਯੋਗੀ ਹੋਣ ਵਾਲੇ ਹਨ, ਜਿਨ੍ਹਾਂ ਦੇ ਨਾਵਾਂ ‘ਤੇ ਮੋਹਰ ਲੱਗ ਚੁੱਕੀ ਹੈ। ਆਓ ਇਸ ਵਾਰ ਸ਼ੋਅ ਵਿਚ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਦੇ ਨਾਵਾਂ ‘ਤੇ ਇੱਕ ਨਜ਼ਰ ਮਾਰੀਏ:-
1. ਚੁਮ ਦਰੰਗ
2. ਮੁਸਕਾਨ ਬਾਮਨੇ
3.ਤੇਜਿੰਦਰ ਪਾਲ ਸਿੰਘ ਬੱਗਾ
4. ਅਤੁਲ ਕਿਸ਼ਨ
5. ਵਿਵੀਅਨ ਡੀਸੇਨਾ
6. ਈਸ਼ਾ ਸਿੰਘ
7. ਕਰਨਵੀਰ ਮਹਿਰਾ
8. ਸ਼ਹਿਜ਼ਾਦਾ ਧਾਮੀ
9. ਰਜਤ ਦਲਾਲ
10. ਅਵਿਨਾਸ਼ ਮਿਸ਼ਰਾ
11. ਸਾਰਾ ਅਫਰੀਨ ਖਾਨ
12. ਅਫਰੀਨ ਖਾਨ
13. ਐਲਿਸ ਕੌਸ਼ਿਕ
14. ਚਾਹਤ ਪਾਂਡੇ
15. ਸ਼ਿਲਪਾ ਸ਼ਿਰੋਡਕਰ
16. ਨਾਇਰਾ ਬੈਨਰਜੀ
17. ਗੁਣਰਤਨ ਸਦਾਵਰਤੇ
18. ਹੇਮਲਤਾ ਸ਼ਰਮਾ
19. ਸ਼ਰੁਤਿਕਾ ਰਾਜ ਅਰਜੁਨ
20. ਨਿਆ ਸ਼ਰਮਾ
ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਦਾ ਰਿਐਲਿਟੀ ਸ਼ੋਅ 6 ਅਕਤੂਬਰ ਤੋਂ ਟੀਵੀ ‘ਤੇ ਆਉਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ।
,
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)