Tag: writer
‘ਗੀਤ ਗਾਤਾ ਹੂੰ ਮੈਂ’ ਵਾਲੇ ਬਾਲੀਵੁੱਡ ਗੀਤਕਾਰ ਦੇਵ ਕੋਹਲੀ ਨਹੀਂ ਰਹੇ,...
ਮੁੰਬਈ। ਬਾਲੀਵੁੱਡ ਦੇ ਮੰਨੇ ਪ੍ਰਮੰਨੇ ਗੀਤਕਾਰ ਦੇਵ ਕੋਹਲੀ ਦੀ ਦਿਹਾਂਤ ਹੋ ਗਿਆ ਹੈ। ਉਹ 81 ਸਾਲ ਦੇ ਸਨ। ਕੋਹਲੀ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ...
ਵਰਿਆਮ ਸੰਧੂ, ਰਵਿੰਦਰ ਰਵੀ ਤੇ ਗੁਰਦਾਸ ਮਾਨ ਦਾ ਪਾਕਿਸਤਾਨ ‘ਚ ਹੋਵੇਗਾ...
ਚੰਡੀਗੜ੍ਹ| ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਕਮੇਟੀ ਨੇ ਸਾਲ 2022-23 ਲਈ ਪਾਕਿਸਤਾਨ ਦੇ ਚੋਟੀ ਦੇ ‘ਵਾਰਿਸ ਸ਼ਾਹ ਅੰਤਰ-ਰਾਸ਼ਟਰੀ ਪੁਰਸਕਾਰ’ ਨਾਲ ਚੜ੍ਹਦੇ ਪੰਜਾਬ ਦੇ ਦੋ ਲੇਖਕਾਂ...
ਉੱਘੇ ਪੰਜਾਬੀ ਲੇਖਕ ਤੇ ਪੱਤਰਕਾਰ ਪ੍ਰੋ. ਪਿਆਰਾ ਸਿੰਘ ਭੋਗਲ ਦਾ ਹੋਇਆ...
ਜਲੰਧਰ | ਪੰਜਾਬ ਦੇ ਸਾਹਿਤਕ ਤੇ ਪੱਤਰਕਾਰੀ ਖੇਤਰ ਵਿਚ ਦੁਖਭਰੀ ਖ਼ਬਰ ਸਾਹਮਣੇ ਆਈ ਹੈ। ਉੱਘੇ ਪੰਜਾਬੀ ਲੇਖਕ ਅਤੇ ਪੱਤਰਕਾਰ ਪ੍ਰੋ. ਪਿਆਰਾ ਸਿੰਘ ਭੋਗਲ ਹੁਣ...
ਸ਼ਾਇਰ ਅਰਜ਼ਪ੍ਰੀਤ ਵਲੋਂ ਸੰਪਾਦਿਤ ਕਾਵਿ ਸੰਗ੍ਰਹਿ ਅਜੋਕਾ-ਕਾਵਿ ਰਿਲੀਜ਼
ਜਲੰਧਰ . ਸ਼ਾਇਰ ਅਰਜ਼ਪ੍ਰੀਤ ਦੁਆਰਾ ਸੰਪਾਦਿਤ ਕਾਵਿ-ਸੰਗ੍ਰਹਿ ਅਜੋਕਾ-ਕਾਵਿ ਰਿਲੀਜ਼ ਕੀਤਾ ਗਿਆ। ਇਸ ਸੰਗ੍ਰਹਿ ਵਿਚ ਅਰਜ਼ਪ੍ਰੀਤ ਨੇ ਉਹਨਾਂ ਸ਼ਾਇਰਾਂ ਦੀਆਂ ਕਵਿਤਾਵਾਂ ਦਰਜ ਕੀਤੀਆਂ ਹਨ ਜੋ...
ਟ੍ਰਿਬਿਊਨ ਡੁੱਬ ਰਿਹਾ ਹੈ
-ਸੁਖਦੇਵ ਸਿੰਘ
ਮੈਂ ਬੜੇ ਦੁਖੀ ਮੰਨ ਨਾਲ ਇਹ ਖਬਰ ਦੋਸਤਾਂ ਨਾਲ ਸਾਂਝੀ ਕਰ ਰਿਹਾ ਹਾਂ। ਇਹ ਵਿੱਤੀ ਤੌਰ ਤੇ ICU ਵਿਚ ਪਹੁੰਚਣ ਵਾਲਾ ਹੈ |
ਪਿਛਲੇ...
ਕਵਿਤਾ – ਮਰਜ਼ੀ
-ਅਰਸ਼ ਬਿੰਦੂਮੇਰੀ ਬੱਚੀ ਵੱਡੀ ਹੋ ਗਈ ਹੈਸਮਝਣ ਲੱਗ ਪਈ ਹੈਸਭ ਚੰਗਾ ਬੁਰਾ ।ਮਰਜ਼ੀ ਦੇ ਕੱਪੜੇ ਪਉਂਦੀਮਰਜ਼ੀ ਨਾਲ ਜਿਉਂਦੀ
ਪਰ ਰੁੱਸੀ ਰਹਿੰਦੀ ਨਾਲ ਮੇਰੇ।ਦਰਅਸਲ!ਉਸ ਨੂੰ ਅਜ਼ਾਦੀ...
ਕਵਿਤਾ – ਅਰਸ਼ ਬਿੰਦੂ
(ਪਾਬਲੋ ਨੈਰੂਦਾ ਲਈ ਵੀਂਹ ਨਫ਼ਰਤ ਕਵਿਤਾਵਾਂ 'ਚੋਂ ਇਕ )
ਜੋਸਸੀ ਬਿਲਸਪਾਬਲੋ ਤੂੰ ਕਵੀ ਕਿਵੇਂ ਹੋ ਸਕਦਾ ਹੈ।ਨਹੀ ਹੋ ਸਕਦਾਕਦੀ ਵੀ ਨਹੀ ਹੋ ਸਕਦਾ। ਵੀਂਹ...
ਮਨਮੋਹਨ ਦੀਆਂ ਦੋ ਕਵਿਤਾਵਾਂ
ਉਹ, ਜੋ ਅੱਖ ਨਾਲ ਅੱਗ ਚੁਗਦੈ! ਯਾਰ ਇਹ ਬੰਦਾ ਕਵਿਤਾ ਨਹੀਂ ਲਿਖਦਾ, ਰੋਂਦਾ ਐ। ਖਾਰਾ ਅੱਥਰ ਇਹਦੀ ਅੱਖ ਦੇ ਅੰਦਰ ਡਿਗੱਦੈ। ਇਹਦੀ ਕਵਿਤਾ ਦੇ...