Tag: punjabibulletin
ਲੌਕਡਾਊਨ ਵਿਚਾਲੇ ਗਾਇਕਾ ਨੇਹਾ ਕੱਕੜ ਦਾ ਨਵਾਂ ਗਾਣਾ ਰਿਲੀਜ਼
ਮੁੰਬਈ. ਲੌਕਡਾਊਨ ਵਿੱਚ ਗਾਇਕਾ ਨੇਹਾ ਕੱਕੜ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ। ਇਹ ਗਾਣਾ ਉਨ੍ਹਾਂ ਨੇ ਅਤੇ ਟੋਨੀ ਕੱਕੜ ਨੇ ਗਾਇਆ ਹੈ। 'ਭੀਗੀ-ਭੀਗੀ' ਗਾਣੇ...
ਕੁਲਵਿੰਦਰ ਬੱਛੋਆਣਾ ਦੀਆਂ ਕਵਿਤਾਵਾਂ
1. ਖ਼ੁਦਕੁਸ਼ੀ
ਖੁ਼ਦ ਨੂੰ ਮਾਰਨ ਦਾ ਫੈਸਲਾ ਲੈਣਾਮੌਤ 'ਤੇ ਹਉਂਕਾ ਭਰਨ ਜਿੰਨਾ ਸੌਖਾ ਨਹੀਂ ਹੁੰਦਾਖੁ਼ਦਕੁਸ਼ੀ ਕਰਨ ਵਾਲੇ ਨੂੰ ਕਮਜ਼ੋਰ ਕਹਿ ਕੇਅਪਣੇ ਕੰਮ ਲੱਗ ਜਾਣਾਚਲਾਕੀ ਜਾਂ...
ਡਾ. ਜਗਤਾਰ ਦੀਆਂ ਗ਼ਜ਼ਲਾਂ
1. ਝੜਦੇ ਨਾ ਪੱਤ ਵੇਖ ਤੂੰ ਖਿੜਦੇ ਗੁਲਾਬ ਦੇਖ
ਝੜਦੇ ਨਾ ਪੱਤ ਵੇਖ ਤੂੰ ਖਿੜਦੇ ਗੁਲਾਬ ਦੇਖ ।ਦੇ ਗਈ ਹਿਯਾਤ ਮੌਤ ਨੂੰ ਕੈਸਾ ਜਵਾਬ ਦੇਖ...
ਮੇਰੀ ਡਾਇਰੀ ਦੇ ਪੰਨੇ – ਰੁੱਸਣਾ
-ਨਰਿੰਦਰ ਸਿੰਘ ਕਪੂਰ
ਰੁੱਸਣਾ ਕਿਸੇ ਸਥਿਤੀ ਜਾਂ ਵਿਅਕਤੀ ਪ੍ਰਤੀ ਬੇਮੁਖਤਾ ਦਾ ਪ੍ਰਗਟਾਵਾ ਹੁੰਦਾ ਹੈ।
ਹਰ ਇਕ ਵਿਅਕਤੀ ਜੀਵਨ ਵਿਚ ਅਨੇਕਾਂ ਵਾਰੀ ਰੁੱਸਦਾ ਹੈ। ਕਈ ਰੋਸੇ ਅਜਿਹੇ...
ਮੋਏ ਮਿੱਤਰਾਂ ਦਾ ਮੋਹ ਸਤਾਵੇ
-ਨਿੰਦਰ ਘੁਗਿਆਣਵੀ
ਅੱਜ ਸਵੇਰੇ ਸਵੇਰੇ ਇਕਬਾਲ ਰਾਮੂਵਾਲੀਏ ਨੇ ਬੜਾ ਤੰਗ ਕੀਤੈ। ਸੁੱਤੇ ਨੂੰ ਜਗਾ
ਲਿਆ। ਅਖੇ, "ਭਤੀਜ ਘੁੱਗੀ ਏਨਾ ਨੀ ਸੌਂਈਦਾ ਨਿਕੰਮਿਆ,ਤੜਕੇ ਤੜਕੇ ਉਠਕੇ ਲਿਖੀ ਪੜੀਦਾ...
ਮੇਰੀ ਡਾਇਰੀ ਦੇ ਪੰਨੇ – ਅੱਜ 30 ਅਪਰੈਲ ਹੈ, ਬਾਪੂ...
-ਨਿੰਦਰ ਘੁਗਿਆਣਵੀ 2014 ਦਸੰਬਰ ਦੇ ਅੰਤਲੇ ਦਿਨੀਂ ਬਾਪੂ ਜੱਸੋਵਾਲ ਨੇ ਦੁਨਿਆਵੀ ਮੇਲੇ ਛੱਡੇ ਤੇ ਸੁਰਗੀਂ ਜਾ ਸੱਭਿਆਚਾਰਕ ਮੇਲੇ ਲਾਏ! ਦਯਾਨੰਦ ਹਸਪਤਾਲ ਦੇ ਇਨਟੈਨਸਿਵ ਕੇਅਰ...
ਮੇਰੀ ਡਾਇਰੀ ਦੇ ਪੰਨੇ – ਮੋਹ ਭਿੱਜੇ ਸ਼ਬਦ
-ਨਿੰਦਰ ਘੁਗਿਆਣਵੀ
ਮਿੱਤਰਾ, ਮੂਧੜੇ-ਮੂੰਹ
ਪਈ ਤੇਰੀ ਕਿਤਾਬ ਵੱਲ ਝਾਕਦਾ ਹਾਂ, ਤਾਂ ਕਿਤਾਬ ਪਿੱਛੇ ਛਪੀ ਤੇਰੀ ਫੋਟੂ ਮੈਨੂੰ ਘੂਰਨ ਲਗਦੀ
ਹੈ। ਕਿਤਾਬ ਨੂੰ ਸਿੱਧੀ ਕਰ ਦੇਂਦਾ ਹਾਂ, ਤਾਂ...
ਸਹਿਕਾਰੀ ਸਭਾਵਾਂ ਵੱਲੋਂ ਮੈਂਬਰਾਂ ਨੂੰ ਘਰ ਘਰ ਮੁਹੱਈਆ ਕਰਾਇਆ ਜਾ ਰਿਹੈ...
ਬਰਨਾਲਾ . ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹਿਕਾਰੀ ਸਭਾਵਾਂ ਦੇ ਉਪ ਰਜਿਸਟਰਾਰ ਸ੍ਰੀਮਤੀ ਗਗਨਦੀਪ ਕੌਰ...
ਥਰਸਟੀ ਕਰੋਅ
-ਲਾਲ ਸਿੰਘ
“ ਵਨਸ ਦੇਅਰ ਵਾਜ਼ ਏ ਕਰੋਅ । ਇੱਟ ਵਾਜ਼ ਥਰਸਟੀ । ਹੀ ਲਿਬਡ ਇੰਨ ਜੰਗਲ । ਹਿਜ਼ ਫਾਦਰ ਵਾਜ਼ ਏ ਰਿੱਚ ਮੈਨ । ਹੀ ਵਾਜ਼ ਬੋਰਨ...






































