Tag: punjab
ਫ਼ਲ-ਸਬਜ਼ੀਆਂ ਵੇਚਣ ਵਾਲਿਆ ਨੂੰ ਰੇਟ ਲਿਸਟ ਲਾਉਣ ਦੀਆਂ ਹਦਾਇਤਾਂ
ਜਲੰਧਰ . ਸ਼ਹਿਰ ਵਿੱਚ ਲੌਕਡਾਊਨ ਦੇ ਚੱਲਦਿਆਂ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਫਲ਼ ਅਤੇ ਸਬਜ਼ੀ ਵਿਕਰੇਤਾਵਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ...
ਹੁਸ਼ਿਆਰਪੁਰ ਵਿੱਚ ਅੱਜ ਨਹੀਂ ਸਾਹਮਣੇ ਆਇਆ ਕੋਈ ਪਾਜ਼ੀਟਿਵ ਕੇਸ
ਸ਼ੱਕੀ ਮਰੀਜ਼ਾਂ ਦੇ ਹੁਣ ਤੱਕ ਲਏ ਗਏ ਸੈਂਪਲਾਂ 'ਚੋਂ 72 ਦੀ ਰਿਪੋਰਟ ਨੈਗੇਟਿਵ
ਹੁਸ਼ਿਆਰਪੁਰ. ਸਿਵਿਲ ਹਸਪਤਾਲ ਵਿੱਚ ਭੇਜੇ ਗਏ 72 ਸੈਂਪਲਾਂ ਦੀ ਰਿਪੋਰਟ ਅੱਜ...
ਰਾਜਾਂ ਦੀਆਂ ਸਰਹੱਦਾਂ ਨੂੰ ਸੀਲ ਕਰੋ, ਪਰਵਾਸੀ ਮਜ਼ਦੂਰਾਂ ਦੀ ਆਵਾਜਾਈ ਨੂੰ...
ਨਵੀਂ ਦਿੱਲੀ. ਕੇਂਦਰ ਸਰਕਾਰ ਨੇ ਨਿਰਦੇਸ਼ ਦਿੱਤਾ ਹੈ ਕਿ ਜਿਹੜੇ ਲੋਕ ਕੋਰੋਨਾਵਾਇਰਸ ਕਾਰਨ ਹੋਏ ਲਾਕਡਾਉਨ ਦੀ ਉਲੰਘਣਾ ਵਿਚ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਗਏ...
ਪੰਜਾਬ : ਕੋਰੋਨਾ ਮਹਾਮਾਂਰੀ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ 76...
ਸੰਗਰੂਰ. ਕੋਰੋਨਾ ਵਾਇਰਸ ਦੀ ਵੱਧਦੀ ਮੁਸੀਬਤ ਨੂੰ ਦੇਖਦੇ ਹੋਏ ਸੰਗਰੂਰ ਜਿਲ੍ਹੇ ਦੀ ਜੇਲ ਵਿਚੋਂ 76 ਕੈਦੀ ਰਿਹਾ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ...
ਸਰਕਾਰ ਨੇ ਲਵਲੀ ਯੂਨੀਵਰਸਿਟੀ ਦੇ 140 ਵਿਦਿਆਰਥੀਆਂ ਨੂੰ ਨੇਪਾਲ ਭੇਜਿਆ
ਜਲੰਧਰ . ਕੋਰੋਨਾ ਵਾਇਰਸ ਕਾਰਨ ਕਰਫਿਊ ਲੱਗਣ ਕਰਕੇ ਪੰਜਾਬ ਵਿਚ ਫਸੇ ਨੌਜਵਾਨਾਂ ਨੂੰ ਸੂਬਾ ਸਰਕਾਰ ਨੇ ਸਹੀ ਸਲਾਮਤ ਘਰ-ਘਰ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ।...
ਕੋਰੋਨਾ – ਪੰਜਾਬ ‘ਚ ਸ਼ਕੀ ਮਰੀਜਾਂ ਦੀ ਵੱਧ ਰਹੀ ਹੈ ਗਿਣਤੀ,...
ਜਲੰਧਰ. ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਵਿੱਚ ਹੁਣ ਤੱਕ 38 ਮਾਮਲੇ ਸਾਹਮਣੇ ਆ ਚੁੱਕੇ ਹਨ। ਸ਼ਨਿਵਾਰ ਨੂੰ ਕੋਈ ਵੀ ਕੋਰੋਨਾ ਦਾ ਪਾਜੀਟਿਵ ਮਰੀਜ਼...
ਹੰਸ ਰਾਜ ਨੇ ਨਕੋਦਰ ਡੇਰੇ ਦੇ ਦਰਵਾਜ਼ੇ ਲੋੜਵੰਦਾਂ ਲਈ ਖੋਲ੍ਹੇ
ਜਲੰਧਰ . ਦੇਸ਼ ਭਰ ਵਿਤ ਚੱਲ ਰਹੇ ਲੌਕਡਾਊਨ ਦੌਰਾਨ ਨਕੋਦਰ ਦੇ ਡੇਰਾ ਬਾਪੂ ਅਲਮਸਤ ਦੇ ਸਾਈ ਹੰਸ ਰਾਜ ਹੰਸ ਨੇ ਗਰੀਬਾਂ ਤੇ ਲੋੜਵੰਦਾਂ ਦੀ...
ਲਾਕਡਾਉਨ ‘ਚ ਭੀੜ ‘ਚ ਤੁਰਦਿਆਂ ਲੋਕਾਂ ਨੇ ਦੱਸਿਆ ਕਿ ਉਹ ਕੋਰੋਨਾ...
ਨਵੀਂ ਦਿੱਲੀ. ਇਕ ਪਾਸੇ, ਦੇਸ਼ ਭਰ ਵਿਚ ਲਾਕਡਾਉਨ ਹੈ ਅਤੇ ਦੂਜੇ ਪਾਸੇ ਇਸ ਦੌਰਾਨ ਹਜ਼ਾਰਾਂ ਲੋਕ ਸੜਕਾਂ 'ਤੇ ਦਿਖਾਈ ਦਿੰਦੇ ਹਨ। ਸ਼ਨੀਵਾਰ ਸ਼ਾਮ ਨੂੰ...
ਮਹਿੰਗਾ ਹੋਇਆ ਨਸ਼ੇ ਦਾ ਪੱਤਾ ਨਸ਼ੇੜੀਆਂ ਦੀਆਂ ਟੁੱਟਣੀਆਂ ਸ਼ੁਰੂ
ਜਲੰਧਰ . ਕਰਫਿਊ ਦੇ ਚੱਲਦਿਆਂ ਜਿੱਥੇ ਹਰ ਪਾਸੇ ਲੋਕਾਂ ਉਪਰ ਮਹਿੰਗਾਈ ਦਾ ਕਹਿਰ ਵਰ ਰਿਹਾ ਹੈ। ਉੱਥੇ ਹੀ ਪੰਜਾਬ ਵਿਚ ਨਸ਼ਾ ਛਡਾਊ ਕੇਂਦਰਾਂ ਨੇ...
COVID-19 : ਪੰਜਾਬ ‘ਚ ਕੋਈ ਨਵਾਂ ਪਾਜ਼ੀਟਿਵ ਕੇਸ ਸਾਹਮਣੇ ਨਹੀਂ ਆਇਆ...
ਕੋਵਿਡ-19(ਕੋਰੋਨਾ ਵਾਇਰਸ): ਪੰਜਾਬ
1ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ8982ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ8983ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ384ਮਿ੍ਰਤਕਾਂ ਦੀ ਗਿਣਤੀ015ਨੈਗੇਟਿਵ ਪਾਏ...





































