Tag: punajb
ਫਰੀਦਕੋਟ ‘ਚ 3 ਤੇ ਬਠਿੰਡਾ ‘ਚ ਦੋ ਨਵੇਂ ਮਾਮਲੇ ਆਏ ਸਾਹਮਣੇ,...
ਫਰੀਦਕੋਟ/ਬਠਿੰਡਾ . ਪੰਜਾਬ ਵਿਚ ਜਿੱਥੇ ਕੋਰੋਨਾ ਮਰੀਜ਼ ਠੀਕ ਵੀ ਹੋ ਰਹੇ ਹਨ ਤੇ ਉੱਥੇ ਹੀ ਨਵੇਂ ਮਾਮਲੇ ਵੀ ਸਾਹਮਣੇ ਆ ਰਹੇ ਹਨ। ਅੱਜ ਜਿਲ੍ਹਾ...
ਪਠਾਨਕੋਟ ‘ਚ 7 ਹੋਰ ਕੋਰੋਨਾ ਮਰੀਜ਼ ਆਏ ਸਾਹਮਣੇ, ਜ਼ਿਲ੍ਹੇ ‘ਚ ਗਿਣਤੀ...
ਪਠਾਨਕੋਟ . ਪੰਜਾਬ ਵਿਚ ਕੋਰੋਨਾ ਦੇ ਮਰੀਜ਼ ਜਿੱਥੇ ਠੀਕ ਹੋ ਰਹੇ ਹਨ ਉੱਥੇ ਹੀ ਨਵੇਂ ਕੇਸ ਵੀ ਸਾਹਮਣੇ ਆ ਰਹੇ ਹਨ। ਅੱਜ ਪਠਾਨਕੋਟ ਵਿਚ...
Video : 3 ਜੂਨ ਦੀਆਂ ਜਲੰਧਰ ਤੋਂ ਖਾਸ ਖਬਰਾਂ
ਜਲੰਧਰ . ਸ਼ਹਿਰ ਵਿਚ ਕੋਰੋਨਾ ਨਾਲ 9ਵੀਂ ਮੌਤ ਹੋ ਗਈ ਹੈ। 64 ਸਾਲ ਦੇ ਬਜ਼ੁਰਗ ਨੇ ਲੁਧਿਆਣਾ 'ਚ ਨਿਜੀ ਹਸਪਤਾਲ ਵਿੱਚ ਦਮ ਤੋੜ ਦਿੱਤਾ...
ਗੜ੍ਹਸ਼ੰਕਰ ‘ਚ ਗੁਰੂ ਨਾਨਕ ਮਿਸ਼ਨ ਟਰੱਸਟ ਵਲੋਂ 250 ਰੁਪਏ ‘ਚ ਕੀਤਾ...
ਜਲੰਧਰ/ਹੁਸ਼ਿਆਰਪੁਰ . ਕਿਡਨੀ ਦੇ ਜ਼ਰੂਰਤਮੰਦ ਮਰੀਜ਼ ਹੁਣ ਸਿਰਫ਼ 250 ਰੁਪਏ ਵਿਚ ਆਪਣਾ ਡਾਇਲਸਿਸ ਕਰਵਾ ਸਕਦੇ ਹਨ। ਇਹ ਸਹੂਲਤ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਵਿਚ ਪੈਂਦੇ ਪਿੰਡ...
ਕਿਸਾਨਾਂ ਦੀ ਬਦਕਿਸਮਤੀ ਕੀ ਅਸੰਵੇਦਨਸ਼ੀਲ ਲੀਡਰਾਂ ਹੱਥ ਉਨ੍ਹਾਂ ਦਾ ਭਵਿੱਖ ਹੈ...
ਅੰਨਦਾਤੇ ਬਾਰੇ ਕਿਉਂ ਨਹੀਂ ਬੋਲਦੀ ਬੀਬੀ ਬਾਦਲ
ਚੰਡੀਗੜ੍ਹ . ਝੋਨੇ ਤੇ ਹੋਰ ਫਸਲਾਂ ਦੇ ਘੱਟ ਮੁੱਲ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਲਾਰਿਆਂ...
ਭਾਰਤ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 2 ਲੱਖ ਤੋਂ ਹੋਈ ਪਾਰ
ਨਵੀਂ ਦਿੱਲੀ . ਕੋਰੋਨਾਵਾਇਰਸ ਭਾਰਤ ਵਿਚ ਕਹਿਰ ਢਾਅ ਰਿਹਾ ਹੈ। ਪੌਜੀਟਿਵ ਮਰੀਜਾਂ ਦੀ ਗਿਣਤੀ 2 ਲੱਖ ਨੂੰ ਪਾਰ ਕਰ ਗਈ ਹੈ। ਇਸਦੇ ਨਾਲ, ਭਾਰਤ...
‘ਮਿਸ਼ਨ ਫਤਿਹ’ ਤਹਿਤ ਜਲੰਧਰ ਦੇ ਲੋਕਾਂ ਨੂੰ ਕੀਤਾ ਜਾ ਰਿਹੈ ਜਾਗਰੂਕ
ਜਲੰਧਰ . ਸੂਬੇ ਵਿਚੋਂ ਕੋਰੋਨਾ ਵਾਇਰਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਨੂੰ...
ਮਨਮੋਹਨ ਕਾਲੀਆ ਦੀ ਅੱਜ 34ਵੀਂ ਬਰਸੀ ਹੈ, ਪੰਜਾਬ ‘ਚ ਸੀਵਰੇਜ ਸਿਸਟਮ...
ਜਲੰਧਰ . ਮਨਮੋਹਨ ਕਾਲੀਆ ਨੂੰ ਅੱਜ ਦਾ ਦਿਨ ਯਾਦ ਕਰਨ ਦਾ ਹੈ। ਉਹ ਸਿਆਸਤਦਾਨਾਂ ਦੇ ਵਰਗ ਵਿਚੋਂ ਸਨ ਜਿਹਨਾਂ ਨੂੰ ਚਿੰਤਕ ਵੀ ਕਿਹਾ ਜਾ...
ਸੁਣੋ, ਅੱਜ ਦੀਆਂ ਜਲੰਧਰ ਤੋਂ ਖ਼ਾਸ ਖਬਰਾਂ
ਜਲੰਧਰ . ਸ਼ਹਿਰ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ ਪਿਛਲੇ ਦੋ ਦਿਨ ਤੋਂ ਵੱਧ ਗਈ ਹੈ। ਅੱਜ ਹੀ 10 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ...
ਲੌਂਗੋਵਾਲ ਨੇ ਪੁਲਿਸ ਦੀ ਪੱਗ ਤੋਂ ਝਾਲਰ ਹਟਾਉਣ ਦੀ ਕੀਤੀ ਮੰਗ,...
ਅੰਮ੍ਰਿਤਸਰ . ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨੇ ਬੀਤੀ ਦਿਨੀਂ ਮੁੱਖ ਮੰਤਰੀ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਸੀ...