ਸੋਲਰ ਘਰ ਤੇ ਪੰਪ ਦਾ ਬਿਜਲੀ ਖ਼ਰਚਾ ਕਰੇਗਾ ਘੱਟ, ਸੁਣੋ ਕਿਵੇਂ ਹੋਵੇਗੀ ਪੈਸਿਆਂ ਦੀ ਬਚਤ

0
634

ਜਲੰਧਰ | ਅੱਜ ਕੱਲ੍ਹ ਸੋਲਰ ਸਿਸਟਮ ਲਗਵਾਉਣ ਦਾ ਰਿਵਾਜ਼ ਕਾਫੀ ਚੱਲ ਰਿਹਾ ਹੈ। ਇਸ ਨਾਲ ਘਰ ਤੇ ਪੰਪ ਦਾ ਬਿਜਲੀ ਖਰਚਾ ਕਾਫੀ ਘੱਟ ਜਾਂਦਾ ਹੈ।

ਵੀਡੀਓ ‘ਚ ਫਤਿਹ ਗਰੁੱਪ ਦੇ ਗੁਰਵਿੰਦਰ ਸਿੰਘ ਸੋਲਰ ਦੇ ਫਾਇਦੇ ਦੱਸ ਰਹੇ ਹਨ। ਸੁਣੋ, ਕਿਵੇਂ ਸੋਲਰ ਪਲਾਂਟ ਲਗਵਾਇਆ ਜਾ ਸਕਦਾ ਹੈ।