ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਯੂ ਟਿਊਬ ‘ਤੇ ਰਿਲੀਜ਼, ਮਿੰਟਾਂ ‘ਚ ਜੁੜ ਗਏ ਲੱਖਾਂ ਫਾਲੋਅਰਜ਼

0
649

ਨਿਊਜ਼ ਡੈਸਕ| ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਯੂ-ਟਿਊਬ ‘ਤੇ ਰਿਲੀਜ਼ ਹੋ ਗਿਆ ਹੈ। ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਉਸਦਾ ਤੀਜਾ ਗੀਤ ਹੈ। ਇਸ ਗੀਤ ਦਾ ਟਾਈਟਲ ‘Mera Na’ ਹੈ। ਇਸ ਗੀਤ ਨੂੰ ਦੇਖਣ ਲਈ ਹੁਣ ਤਕ ਕੁਝ ਮਿੰਟਾਂ ਵਿਚ ਹੀ ਲੱਖਾ ਫਾਲੋਅਰਜ਼ ਜੁੜ ਚੁੱਕੇ ਹਨ। ਗਾਣੇ ਵਿਚ ਨਾਈਜੀਰੀਅਨ ਰੈਪਰ ਬਰਨਾ ਬੁਆਏ ਦੇ ਬੋਲ ਵੀ ਸ਼ਾਮਲ ਹਨ। ਇਸ ਗੀਤ ਤੋਂ ਪਹਿਲਾਂ ਵਾਰ ਤੇ SYL ਗੀਤ ਰਿਲੀਜ਼ ਹੋ ਚੁੱਕੇ ਹਨ।

ਗਾਣੇ ਦੇ ਬੋਲ ਹਨ ਹਰ ਪਾਸੇ… ਹਰ ਥਾਂ….. ਮੇਰਾ ਨਾਂ ਬੋਲਦਾ