40 ਦੀ ਉਮਰ ‘ਚ Shweta Tiwari ਨੇ ਦਿਖਾਈਆਂ 20 ਵਾਲੀਆਂ ਅਦਾਵਾਂ, ਤਾਜ਼ਾ ਫੋਟੋਸ਼ੂਟ ਨੇ ਛੇੜੀ ਚਰਚਾ

0
1230

ਮੁੰਬਈ | ਅਦਾਕਾਰਾ ਸ਼ਵੇਤਾ ਤਿਵਾੜੀ ਨੇ ਹਾਲ ਹੀ ‘ਚ ਲੇਟੈਸਟ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ।

ਇਸ ਤਾਜ਼ਾ ਫੋਟੋਸ਼ੂਟ ‘ਚ ਸ਼ਵੇਤਾ ਤਿਵਾੜੀ ਇਕ ਵਾਰ ਫਿਰ ਤੋਂ ਉਮਰ ਨੂੰ ਮਾਤ ਦਿੰਦੀ ਦਿਖਾਈ ਦੇ ਰਹੀ ਹੈ।

ਸਾਹਮਣੇ ਆਈਆਂ ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਸ਼ਵੇਤਾ ਨੇ ਸਿਲਵਰ ਰੀਵਲਿੰਗ ਗਾਊਨ ਪਹਿਨਿਆ ਹੋਇਆ ਹੈ। ਇਸ ਦੇ ਨਾਲ ਹੀ ਡਾਰਕ ਮੇਕਅਪ ਉਨ੍ਹਾਂ ਦੀ ਲੁਕ ਨੂੰ ਚਾਰ ਚੰਨ੍ਹ ਲਾ ਰਿਹਾ ਹੈ।

ਆਈ ਮੇਕਅਪ ਤੇ ਕਿਲਵੇਜ ਫਲੌਂਟ ਕਰਦੀ ਸ਼ਵੇਤਾ ਤਿਵਾੜੀ ਦੀ ਇਸ ਤਸਵੀਰ ‘ਤੇ ਉਨ੍ਹਾਂ ਦੇ ਫੈਨਜ਼ ਖ਼ੂਬ ਪਿਆਰ ਵਰ੍ਹਾ ਰਹੇ ਹਨ।

ਸ਼ਵੇਤਾ ਤਿਵਾੜੀ ਨੇ ਦੂਜੇ ਬੱਚੇ ਦੇ ਜਨਮ ਤੋਂ ਬਾਅਦ ਲੰਬੀ ਬ੍ਰੇਕ ਲਈ ਤੇ ਜ਼ਬਰਦਸਤ ਕਮਬੈਕ ਕੀਤਾ ਹੈ।