Video : ਜਲੰਧਰ ਦੇ ਚੀਮਾ ਚੌਕ ‘ਚ ਹੋਈ ਲੁੱਟ ਵੇਖੋ, ਕੋਟ ਪਾ ਕੇ ਆਇਆ ਲੁਟੇਰਾ, ਗਹਿਣੇ ਲੈ ਕੇ ਭੱਜਿਆ

0
2781

ਜਲੰਧਰ | ਲੌਕਡਾਉਨ ਖਤਮ ਹੋਣ ਤੋਂ ਬਾਅਦ ਜਲੰਧਰ ਵਿੱਚ ਕ੍ਰਾਇਮ ਰੇਟ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਬੁੱਧਵਾਰ ਸ਼ਾਮ ਚੀਮਾ ਚੌਕ ਦੇ ਰਾਜਨ ਜਵੈਲਰਸ ਨੂੰ ਲੁਟੇਰੇ ਨੇ ਲੁੱਟ ਲਿਆ।

ਸ਼ਾਮ 7 ਵਜੇ ਇੱਕ ਲੁਟੇਰਾ ਆਪਣੀ ਮਹਿਲਾ ਸਾਥੀ ਨਾਲ ਆਇਆ। ਗ੍ਰਾਹਕ ਬਣ ਕੇ ਉਹ ਸਾਮਾਨ ਵੇਖਣ ਲੱਗ ਪਿਆ। ਵੇਖਦੇ-ਵੇਖਦੇ ਉਹ 50 ਗ੍ਰਾਮ ਸੋਨੇ ਦਾ ਸੈਟ ਲੈ ਕੇ ਭੱਜ ਗਿਆ। ਸੈੱਟ ਵਿੱਚ 16 ਗ੍ਰਾਮ ਦੀ ਚੈਨ ਅਤੇ 4 ਗ੍ਰਾਮ ਦਾ ਟੁੱਕੜਾ ਵੀ ਸੀ।

ਵੇਖੋ ਵੀਡੀਓ

(Sponsored : ਜਲੰਧਰ ਵਿੱਚ ਸੱਭ ਤੋਂ ਸਸਟੇ ਬੈਗ, ਸੂਟਕੇਸ ਖਰੀਦਣ ਲਈ ਕਾਲ ਕਰੋ 9646-786-001)

(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ
ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ