ਪੰਜਾਬ ਵਿੱਚ ਕੋਰੋਨਾ ਨਾਲ ਦੂਜੀ ਮੌਤ

    0
    759

    ਅੰਮ੍ਰਿਤਸਰ . ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਦੂਜੀ ਮੌਤ ਹੋ ਗਈ ਹੈ। ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ਨਾਲ ਸਬੰਧਤ ਬਾਬਾ ਹਰਭਜਨ ਸਿੰਘ ਦੀ ਅੰਮ੍ਰਿਤਸਰ ਦੇ ਹਸਪਤਾਲ ਵਿਚ ਮੌਤ ਹੋ ਗਈ। ਉਹ ਨਵਾਂਸ਼ਹਿਰ ਦੇ ਰਾਗੀ ਬਲਦੇਵ ਸਿੰਘ ਤੋਂ ਹੀ ਪੀੜਤ ਹੋਇਆ ਸੀ। ਮਰਨ ਵਾਲੇ ਦੀ ਉਮਰ 72 ਸਾਲ ਤੋਂ ਉਪਰ ਹੈ।