ਪੰਜਾਬ ‘ਚ 7 ਮਹੀਨੇ ਬਾਅਦ ਖੁੱਲ੍ਹੇ ਸਕੂਲ, ਸੁਣੋ- ਕੀ ਕਹਿੰਦੇ ਹਨ ਸਟੂਡੈਂਟਸ

0
2543

ਜਲੰਧਰ | ਕਰੀਬ 7 ਮਹੀਨੇ ਬਾਅਦ ਅੱਜ ਪੂਰੇ ਪੰਜਾਬ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੋਲ੍ਹ ਦਿੱਤੇ ਗਏ ਹਨ। ਫਿਲਹਾਲ 9 ਤੋਂ 12ਵੀਂ ਤੱਕ ਦੇ ਸਟੂਡੈਂਟਸ ਨੂੰ ਹੀ ਸਕੂਲ ਆਉਣ ਦੀ ਪਰਮਿਸ਼ਨ ਮਿਲੀ ਹੈ। 22 ਮਾਰਚ ਨੂੰ ਲੌਕਡਾਉਨ ਲਗਦਿਆਂ ਸਕੂਲਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ।

ਜਲੰਧਰ ਦੇ ਨੇਹਰੂ ਗਾਰਡਨ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਗੁਰਵਿੰਦਰਜੀਤ ਕੌਰ ਨੇ ਦੱਸਿਆ ਕਿ ਇਕ ਕਲਾਸ ਵਿੱਚ 22 ਸਟੂਡੈਂਟਸ ਨੂੰ ਹੀ ਬਿਠਾਇਆ ਜਾਵੇਗਾ। ਹਾਲਾਤ ਦਾ ਨੌਰਮਲ ਹੋ ਰਹੇ ਹਨ ਪਰ ਸਾਵਧਾਨੀ ਰੱਖਣ ਦੀ ਲੋੜ ਹੈ।

ਪੰਜਾਬ ਹੀ ਹਰ ਜ਼ਰੂਰੀ ਖਬਰ ਹੁਣ ਆਪਣੇ ਮੋਬਾਇਲ ‘ਤੇ ਮੰਗਵਾਉਣ ਲਈ ਕਲਿੱਕ ਕਰੋ