Uncategorized
ਚੰਨੀ ਵਲੋਂ ਆਪਣੇ ਹਲਕੇ ‘ਚ ਕੀਤੇ ਵਿਕਾਸ ਕਾਰਜਾਂ ਦੀ ਵਿਜੀਲੈਂਸ ਜਾਂਚ ਸ਼ੁਰੂ, ਰਿਕਾਰਡ ਲਿਆ ਕਬਜ਼ੇ ‘ਚ
Admin - 0
ਚੰਡੀਗੜ੍ਹ| ਵਿਜੀਲੈਂਸ ਨੇ EX CM ਚੰਨੀ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਦੇ ਨਾਲ-ਨਾਲ ਹੁਣ ਉਨ੍ਹਾਂ ਦੇ ਹਲਕੇ ਚਮਕੌਰ ਸਾਹਿਬ ਵਿੱਚ ਹੋਏ ਵਿਕਾਸ ਕਾਰਜਾਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨੀਂ ਵਿਜੀਲੈਂਸ ਦੀ ਟੀਮ ਚਮਕੌਰ ਸਾਹਿਬ ਪਹੁੰਚੀ ਅਤੇ ਉਥੇ ਹੋਏ ਵਿਕਾਸ ਕਾਰਜਾਂ ਨਾਲ ਸਬੰਧਤ ਦਸਤਾਵੇਜ਼ ਜ਼ਬਤ ਕਰ ਲਏ। ਟੀਮ ਚੰਨੀ ਵੱਲੋਂ ਮੁੱਖ ਮੰਤਰੀ ਹੁੰਦਿਆਂ ਵਰਤੀਆਂ ਗਈਆਂ...
ਚੰਡੀਗੜ੍ਹ | ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਵਿਭਾਗ ਨੇ ਜਲੰਧਰ, ਮੋਹਾਲੀ ਤੇ ਅੰਮ੍ਰਿਤਸਰ ਦੇ ਬਾਰ, ਹੋਟਲਾਂ 'ਚ ਛਾਪੇਮਾਰੀ ਕੀਤੀ। ਇਸ ਕਾਰਵਾਈ ਨਾਲ ਇਲਾਕੇ ਵਿਚ ਖਲਬਲੀ ਮਚ ਗਈ ਹੈ।
ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਦੀਆਂ 12 ਟੀਮਾਂ ਨੇ ਛਾਪੇਮਾਰੀ ਕੀਤੀ, ਜਿਸ ਵਿਚ ਕਈ ਥਾਵਾਂ 'ਤੇ ਗੈਰ-ਕਾਨੂੰਨੀ ਢੰਗ ਨਾਲ ਚੱਲਦੇ ਹੁੱਕਾਬਾਰ ਫੜੇ ਗਏ। ਇਸ ਦੌਰਾਨ ਮੋਹਾਲੀ 'ਚ ਇਕ...
ਕਪੂਰਥਲਾ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਕਪੂਰਥਲਾ 'ਚ ਟਰੱਕ ਕਲੀਨਰ ਵੱਲੋਂ 70 ਸਾਲਾ ਬਜ਼ੁਰਗ ਔਰਤ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੋਤਵਾਲੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਲਵਪ੍ਰੀਤ ਸਿੰਘ ਵਾਸੀ ਪਿੰਡ ਭਵਾਨੀਪੁਰ ਨੇ ਥਾਣਾ ਕੋਤਵਾਲੀ ਵਿਚ...
ਕ੍ਰਾਇਮ ਅਤੇ ਨਸ਼ਾ
ਜਲੰਧਰ : ਮੰਤਰੀ ਸਾਬ੍ਹ ਦੇ ‘PA’ ਵੱਲੋਂ ਆਪ ਮਹਿਲਾ ਵਰਕਰ ਨੂੰ “ਆਫ਼ਰ” ! “ਟਿਕਟ ਦਿਵਾ ਦਿਆਂਗੇ ਬਸ ਗੱਲ ਕਰਦੀ ਰਿਹਾ ਕਰ”
Admin - 0
ਜਲੰਧਰ| ਆਪ ਦੀ ਇਕ ਮਹਿਲਾ ਵਰਕਰ ਨੂੰ ਮੰਤਰੀ ਦਾ ਜਾਅਲੀ ਪੀਏ ਬਣ ਕੇ ਕਿਸੇ ਵਿਅਕਤੀ ਨੇ ਆਫਰ ਦਿੱਤੀ ਹੈ। ਫੋਨ ਕਰ ਕੇ ਉਕਤ ਵਿਅਕਤੀ ਨੇ ਮਹਿਲਾ ਵਰਕਰ ਨੂੰ ਕਿਹਾ ਕਿ ਉਹ ਉਸ ਨੂੰ ਚੇਅਰਪਰਸਨ ਬਣਵਾ ਦੇਵੇਗਾ ਤੇ ਟਿਕਟ ਵੀ ਦਿਵਾਏਗਾ, ਬੱਸ ਉਹ ਉਸ ਨਾਲ ਫੋਨ 'ਤੇ ਗੱਲ ਕਰਦੀ ਰਹੇ।
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੇ ਪੀਏ ਵਜੋਂ ਪੇਸ਼...
ਪੰਜਾਬ
ਜਵਾਹਰਕੇ ‘ਚ ਮੂਸੇਵਾਲਾ ਦਾ ਬੁੱਤ ਲਾਉਣ ‘ਤੇ ਵਿਵਾਦ : ਸਿੱਧੂ ਦੇ ਮਾਪੇ ਬੁੱਤ ਲਾਉਣ ‘ਤੇ ਅੜੇ ਤੇ ਮੰਦਿਰ ਕਮੇਟੀ ਜ਼ਮੀਨ ਦੇਣ ‘ਤੇ
Admin - 0
ਮਾਨਸਾ| ਵਿੱਚ ਸਿੱਧੂ ਮੂਸੇਵਾਲਾ ਦਾ ਬੁੱਤ ਲਾਉਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪਰਿਵਾਰ ਪਿੰਡ ਜਵਾਹਰਕੇ ਵਿਖੇ ਸਿੱਧੂ ਮੂਸੇਵਾਲਾ ਦਾ ਬੁੱਤ ਲਗਾਉਣ ਜਾ ਰਿਹਾ ਹੈ, ਜਿੱਥੇ ਸਿੱਧੂ ਮੂਸੇਵਾਲਾ ਦੀ ਆਖਰੀ ਰਾਈਡ ਹੋਈ ਸੀ। ਇਸ ਦੇ ਲਈ ਪਿੰਡ ਦੇ ਇੱਕ ਬੰਦੇ ਨੇ ਜਗ੍ਹਾ ਵੀ ਦਿੱਤੀ ਹੈ। ਪਰ ਜਿਸ ਕੰਧ ‘ਤੇ ਸਿੱਧੂ ਮੂਸੇਵਾਲਾ ‘ਤੇ ਚੱਲੀਆਂ ਗੋਲੀਆਂ ਦੇ ਨਿਸ਼ਾਨ ਹਨ,...
ਅੰਮ੍ਰਿਤਸਰ
ਪਾਕਿਸਤਾਨ ਤੋਂ ਪੋਲੀਓ ਆਉਣ ਦਾ ਖ਼ਤਰਾ! ਅੱਜ ਤੋਂ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਪਲਸ ਪੋਲੀਓ ਮੁਹਿੰਮ ਸ਼ੁਰੂ
Admin - 0
ਚੰਡੀਗੜ੍ਹ| ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਸੂਬੇ ਨੂੰ ਵਾਈਲਡ ਪੋਲੀਓ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਐਤਵਾਰ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕਰਨਗੇ। ਸਾਲ 2023 ਲਈ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਪਲਸ ਪੋਲੀਓ ਮੁਹਿੰਮ 28 ਮਈ ਤੋਂ 30 ਮਈ ਤੱਕ ਚਲਾਈ ਜਾਵੇਗੀ।
ਪਲਸ ਪੋਲੀਓ ਮੁਹਿੰਮ ਦੀ ਮਹੱਤਤਾ...
ਲੁਧਿਆਣਾ| ਲੁਧਿਆਣਾ ਵਿਚ ਇਕ ਵਿਆਹੁਤਾ ਨੇ ਦੋ ਬੱਚੀਆਂ ਸਣ ਨਹਿਰ ਵਿਚ ਛਾਲ ਮਾਰ ਦਿੱਤੀ। ਆਸ-ਪਾਸ ਮੌਜੂਦ ਲੋਕਾ ਨੇ ਮਹਿਲਾ ਨੂੰ ਨਹਿਰ ਵਿਚ ਛਾਲ ਮਾਰਦੇ ਦੇਖ ਸ਼ੋਰ ਮਚਾਇਆ। ਗੋਤਾਖੋਰਾਂ ਦੀ ਮਦਦ ਨਾਲ ਮਹਿਲਾ ਤੇ ਉਸ ਦੀ 2 ਮਹੀਨੇ ਦੀ ਬੱਚੀ ਨੂੰ ਬਾਹਰ ਕੱਢਿਆ ਗਿਆ। ਜਦੋਂ ਕਿ ਦੂਜੀ 6 ਸਾਲਾ ਬੱਚੀ ਦਾ ਕਿਤੇ ਕੁਝ ਪਤਾ ਨਹੀਂ ਲੱਗ ਸਕਿਆ। ਬੱਚੀ ਦੇ ਨਹਿਰ...
ਨਵੀਂ ਦਿੱਲੀ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸ਼ਾਨਦਾਰ ਜਸ਼ਨਾਂ ਦਰਮਿਆਨ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਨਵੀਂ ਇਮਾਰਤ ਵਿੱਚ ਸੇਂਗੋਲ ਵੀ ਲਗਾਇਆ। ਪੀਐਮ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ ਸਮੇਤ ਸਾਰੇ ਭਾਜਪਾ ਨੇਤਾ ਅਤੇ ਕੇਂਦਰ ਸਰਕਾਰ ਦੇ ਮੰਤਰੀ, ਸੰਸਦ ਮੈਂਬਰ ਨਵੇਂ ਸੰਸਦ ਭਵਨ ਪਹੁੰਚੇ।
ਦੂਜੇ ਪਾਸੇ ਕਾਂਗਰਸ, ਸ਼ਿਵ ਸੈਨਾ (ਯੂਬੀਟੀ), ਆਪ, ਤ੍ਰਿਣਮੂਲ...
ਜਲੰਧਰ| ਮਹਾਨਗਰ ਦੇ ਫੋਕਲ ਪੁਆਇੰਟ ਸਮੇਤ ਕਈ ਇਲਾਕਿਆਂ 'ਚ ਮੁਰੰਮਤ ਕਾਰਨ ਐਤਵਾਰ ਨੂੰ ਬਿਜਲੀ ਬੰਦ ਰਹੇਗੀ। ਬਿਜਲੀ ਵਿਭਾਗ ਨੇ ਕੱਟ ਲਾਉਣ ਦਾ ਐਲਾਨ ਕੀਤਾ ਹੈ। ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਮੁਰੰਮਤ ਦੇ ਕੰਮ ਕਾਰਨ 6 ਘੰਟੇ ਬਿਜਲੀ ਬੰਦ ਰਹੇਗੀ। ਜਾਣਕਾਰੀ ਅਨੁਸਾਰ ਐਸ/ਐਸਟੀਐਨ 66 ਕੇਵੀ ਫੋਕਲ ਪੁਆਇੰਟ ਨੰਬਰ 1 ਜਲੰਧਰ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ...
ਬਠਿੰਡਾ | ਇਥੋਂ ਇਕ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਪਿੰਡ ਬੁਰਜ ਮਹਿਮਾ ਵਿਚ ਬਿਜਲੀ ਦੀਆਂ ਤਾਰਾਂ ਨੂੰ ਲੈ ਕੇ ਮਾਮੂਲੀ ਝਗੜੇ ਵਿਚ ਭਰਾ ਨੇ ਆਪਣੇ ਭਰਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਤੇ ਇਲਾਕੇ ਵਿਚ ਦਹਿਸ਼ਤ ਭਰਿਆ ਮਾਹੌਲ ਹੈ।
ਇਸ ਮਾਮਲੇ 'ਚ ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਮ੍ਰਿਤਕ...










































