ਨਵੀਂ ਦਿੱਲੀ| ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐਨਸੀਈਆਰਟੀ) ਨੇ 10ਵੀਂ ਜਮਾਤ ਦੀਆਂ ਪਾਠ ਪੁਸਤਕਾਂ ਵਿੱਚੋਂ ਕਈ ਚੈਪਟਰ ਹਟਾ ਦਿੱਤੇ ਹਨ। ਇਹ ਅਧਿਆਏ ਲੋਕਤੰਤਰ, ਸਿਆਸੀ ਪਾਰਟੀਆਂ ਨਾਲ ਜੁੜੇ ਹੋਏ ਸਨ। ਦਸਵੀਂ ਜਮਾਤ ਦੇ ਸਮਾਜਿਕ ਵਿਗਿਆਨ ਦੀ ਡੈਮੋਕਰੇਟਿਕ ਪਾਲੀਟਿਕਸ ਬੁੱਕ-2 ਵਿੱਚੋਂ ਚੈਪਟਰ ਹਟਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਚੈਪਟਰਾਂ ਦੇ ਨਾਂ ਹਨ ਲੋਕਤੰਤਰ ਅਤੇ ਵੰਨ-ਸੁਵੰਤਨਾ, ਸਿਆਸੀ ਪਾਰਟੀਆਂ ਅਤੇ ਲੋਕਤੰਤਰ...
ਚੰਡੀਗੜ੍ਹ
ਭਾਰਤ ਨੇ ਚੌਥੀ ਵਾਰ ਜਿੱਤਿਆ ਜੂਨੀਅਰ ਏਸ਼ੀਆ ਕੱਪ : ਪਾਕਿਸਤਾਨ ਨੂੰ ਹਰਾ ਕੇ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ
Admin - 0
ਨਵੀਂ ਦਿੱਲੀ| ਭਾਰਤੀ ਜੂਨੀਅਰ ਹਾਕੀ ਟੀਮ ਨੇ ਆਪਣਾ ਦਬਦਬਾ ਜਾਰੀ ਰੱਖਦੇ ਹੋਏ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਚੌਥੀ ਵਾਰ ਏਸ਼ੀਆ ਕੱਪ ਖਿਤਾਬ ਜਿੱਤ ਲਿਆ। ਅੰਗਦਬੀਰ ਸਿੰਘ ਨੇ 13ਵੇਂ, ਅਰਿਜੀਤ ਸਿੰਘ ਨੇ 20ਵੇਂ ਮਿੰਟ ਵਿਚ ਗੋਲ ਕੀਤੇ। ਪਾਕਿਸਤਾਨ ਵੱਲੋਂ ਇਕੋ ਇਕ ਗੋਲ 37ਵੇਂ ਮਿੰਟ ਵਿਚ ਅਬਦੁਲ ਬਸ਼ਰਤ ਨੇ ਕੀਤਾ। ਇਸ ਟੂਰਨਾਮੈਂਟ ਵਿਚ ਆਪਣਾ ਵਧੀਆ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਟੀਮ...
ਤਲਵਾੜਾ| ਕਸਬਾ ਤਲਵਾੜਾ ਵਿਚ ਮੁਕੇਰੀਆਂ ਹਾਈਡਲ ਪ੍ਰਾਜੈਕਟ ਦੀ ਨਹਿਰ ਵਿਚ ਮਾਰੂਤੀ ਬਰੇਜਾ ਕਾਰ ਡਿੱਗ ਗਈ। ਹੁਸ਼ਿਆਰਪੁਰ ਤੋਂ ਆਈ ਗੋਤਾਖੋਰ ਦੀ ਟੀਮ ਨੇ ਬਹੁਤ ਮੁਸ਼ੱਕਤ ਦੇ ਬਾਅਦ ਕ੍ਰੇਨ ਦੀ ਮਦਦ ਨਾਲ ਕਾਰ ਨੂੰ ਨਹਿਰ ਵਿਚੋਂ ਬਾਹਰ ਕੱਢਿਆ। ਕਾਰ ਵਿਚੋਂ ਇਕ ਡੈੱਡ ਬਾਡੀ ਮਿਲੀ। ਮਰਨ ਵਾਲੇ ਵਿਅਕਤੀ ਦੀ ਪਛਾਣ 67 ਸਾਲਾ ਐਡਵੋਕੇਟ ਜੋਗਰਾਜ ਸਿੰਘ ਵਜੋਂ ਹੋਈ ਹੈ ਤੇ ਮ੍ਰਿਤਕ ਕਪੂਰਥਲਾ ਦਾ...
ਕ੍ਰਾਇਮ ਅਤੇ ਨਸ਼ਾ
ਨੌਵੀਂ ਦੀ ਵਿਦਿਆਰਥਣ ਨਾਲ ਗੁਆਂਢੀ ਨੇ ਕੀਤਾ ਜਬਰ ਜਨਾਹ, ਸਕੂਲ ਜਾਂਦੀ ਨੂੰ ਰਸਤੇ ‘ਚੋਂ ਚੁੱਕਿਆ
Admin - 0
ਲੁਧਿਆਣਾ| ਹਵਸ ਵਿਚ ਅੰਨ੍ਹਾਂ ਹੋਇਆ ਗੁਆਂਢੀ ਨੇ ਸਕੂਲ ਜਾਂਦੇ ਸਮੇਂ 13 ਸਾਲ ਦੀ ਵਿਦਿਆਰਥਣ ਨੂੰ ਜ਼ਬਰਦਸਤੀ ਆਪਣੇ ਘਰ ਅੰਦਰ ਲੈ ਗਿਆ, ਜਿੱਥੇ ਮੁਲਜ਼ਮ ਨੇ ਲੜਕੀ ਦੀ ਆਬਰੂ ਤਾਰ-ਤਾਰ ਕਰ ਦਿੱਤੀ। ਇਸ ਮਾਮਲੇ ਵਿੱਚ ਥਾਣਾ ਕੂੰਮ ਕਲਾਂ ਦੀ ਪੁਲਿਸ ਨੇ ਅਮਨਦੀਪ ਸਿੰਘ ਦੇ ਖ਼ਿਲਾਫ਼ ਜਬਰ ਜਨਾਹ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ...
ਨੈਸ਼ਨਲ
ਹਿਮਾਚਲ ਰਸਤੇ ਹਰਿਆਣੇ ‘ਚ ਆਵੇਗਾ SYL ਦਾ ਪਾਣੀ! 67 ਕਿਲੋਮੀਟਰ ਲੰਮੀ ਨਹਿਰ ਬਣਾਉਣ ‘ਤੇ ਹਰਿਆਣਾ ਖਰਚੇਗਾ 4200 ਕਰੋੜ
Admin - 0
ਚੰਡੀਗੜ੍ਹ| ਹਰਿਆਣੇ ਦੀ ਭਾਜਪਾ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਐੱਸਵਾਈਐੱਲ ਨਹਿਰ ਦਾ ਪਾਣੀ ਆਪਣੇ ਸੂਬੇ ’ਚ ਲਿਆਉਣ ਦਾ ਰਾਹ ਤਿਆਰ ਕਰ ਲੈਣਾ ਚਾਹੁੰਦੀ ਹੈ। ਇਸ ਦੇ ਲਈ ਹਰਿਆਣਾ ਸਰਕਾਰ ਨੇ ਆਪਣੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਸਹਿਯੋਗ ਨਾਲ ਸਤਲੁਜ ਯਮੁਨਾ ਲਿੰਕ ਨਹਿਰ ਦਾ ਪਾਣੀ ਲਿਆਉਣ ਦਾ ਬਦਲ ਤਿਆਰ ਕੀਤਾ ਹੈ।
ਇਸ ਬਦਲ ’ਤੇ 67 ਕਿਲੋਮੀਟਰ ਦਾ ਰੂਟ ਬਣੇਗਾ...
ਅੰਮ੍ਰਿਤਸਰ
ਜਲੰਧਰ : ਦੇਸ਼ ਭਗਤ ਯਾਦਗਾਰ ਹਾਲ ਤੋਂ ਪਹਿਲਵਾਨਾਂ ਦੇ ਹੱਕ ‘ਚ ਉਠੀ ਆਵਾਜ਼, ਵਰ੍ਹਦੇ ਮੀਂਹ ‘ਚ ਕੱਢਿਆ ਕੈਂਡਲ ਮਾਰਚ
Admin - 0
ਜਲੰਧਰ| ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਸਾਹਿਤਕ ਸੱਭਿਆਚਾਰਕ ਸੰਸਥਾ ਫੁਲਕਾਰੀ ( ਰਜਿ. ), ਜਮਹੂਰੀ ਅਧਿਕਾਰ ਸਭਾ ਜਲੰਧਰ, ਤਰਕਸ਼ੀਲ ਸੁਸਾਇਟੀ ਪੰਜਾਬ, ਪੰਜਾਬ ਲੋਕ ਸੱਭਿਆਚਾਰਕ ਮੰਚ ( ਪਲਸ ਮੰਚ ), ਪੀਪਲਜ਼ ਵੁਆਇਸ, ਇਸਤਰੀ ਜਾਗ੍ਰਿਤੀ ਮੰਚ , ਦਸਤਕ ਮੰਚ, ਪ੍ਰਗਤੀਸ਼ੀਲ ਲੇਖਕ ਸੰਘ ( ਪੰਜਾਬ ) ਅਤੇ ਮਾਨਵਵਾਦੀ ਰਚਨਾ ਮੰਚ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਤੋਂ ਪ੍ਰੈਸ ਕਲੱਬ ਅਤੇ ਬੀ ਐਮ ਸੀ ਚੌਕ...
US : ਇੰਡੀਅਨ ਨੈਸ਼ਨਲ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਅੱਜਕਲ੍ਹ ਅਮਰੀਕਾ ਦੇ ਦੌਰੇ ਉਤੇ ਹਨ, ਜਿਥੇ ਉਹ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਹਨ।
ਸਟੈਨਫੋਰਡ ਯੂਨੀਵਰਸਿਟੀ ਵਿੱਚ ਇੱਕ ਅਭੁੱਲ ਇੰਟਰਐਕਟਿਵ ਸੈਸ਼ਨ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਮੱਕਾ, ਸਾਊਦੀ ਅਰਬ ਵੀ ਗਏ, ਉਹ ਥਾਈਲੈਂਡ ਵੀ ਗਏ। ਇਥੋਂ ਤੱਕ ਕਿ ਉਹ ਸ਼੍ਰੀ ਲੰਕਾ...
ਨੈਸ਼ਨਲ
PU ਵਿਵਾਦ : ਭਗਵੰਤ ਮਾਨ ਨੇ ਪੰਜਾਬ ਦੇ ਹੱਕ ‘ਚ ਹਰਿਆਣਾ ਨੂੰ ਦਿੱਤਾ ਕੋਰਾ ਜਵਾਬ, CM ਖੱਟਰ ਕਹਿੰਦੇ ਦੁਬਾਰਾ ਕਰਾਂਗੇ ਮੀਟਿੰਗ
Admin - 0
ਚੰਡੀਗੜ੍ਹ। ਪੰਜਾਬ ਯੂਨੀਵਰਸਿਟੀ ਦੀ ਮੁੱਦਾ ਇਕ ਵਾਰ ਫਿਰ ਗਰਮਾ ਗਿਆ ਹੈ। ਅਸਲ ਵਿਚ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਯੂਨੀਵਰਸਿਟੀ ਵਿਚ ਸੱਦੀ ਸੀ।
ਜਾਣਕਾਰੀ ਅਨੁਸਾਰ ਰਹਿਆਣਾ ਚਾਹੁੰਦਾ ਹੈ ਕਿ ਪੰਜਾਬ ਯੂਨੀਵਰਸਿਟੀ ਵਿਚ ਉਨ੍ਹਾਂ ਦੇ ਕਾਲਜਾਂ ਨੂੰ ਵੀ ਐਫੀਲੀਏਸ਼ਨ ਮਿਲੇ। ਜਦੋਂਕਿ ਪੰਜਾਬ ਯੂਨੀਵਰਸਿਟੀ ਨੂੰ ਜਾਂ ਤਾਂ ਕੇਂਦਰ ਵਲੋਂ ਸਹਾਇਤਾ ਗ੍ਰਾਂਟ ਦਿੱਤੀ...
ਚੰਡੀਗੜ੍ਹ| ਪੰਜਾਬ ਮੰਤਰੀ ਮੰਡਲ ਵਿੱਚ ਸ਼ਾਮਲ ਹੋਏ ਦੋ ਨਵੇਂ ਮੰਤਰੀਆਂ ਬਲਕਾਰ ਸਿੰਘ ਅਤੇ ਗੁਰਮੀਤ ਸਿੰਘ ਖੁੱਡੀਆਂ ਲਈ ਨਿੱਜੀ ਸਟਾਫ਼ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸਕੱਤਰ, ਨਿੱਜੀ ਸਹਾਇਕ ਅਤੇ ਹੋਰ ਸਟਾਫ਼ ਸ਼ਾਮਲ ਹੈ। ਇਸ ਸਟਾਫ਼ ਦੇ ਨਾਲ-ਨਾਲ ਕੁਝ ਨੂੰ ਮੁੱਖ ਮੰਤਰੀ ਦਫ਼ਤਰ ਵਿੱਚ ਵੀ ਤਾਇਨਾਤ ਕੀਤਾ ਗਿਆ ਹੈ। ਅੱਜ ਦੋਵਾਂ ਮੰਤਰੀਆਂ ਨੇ ਅਹੁਦਾ ਸੰਭਾਲਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ...
1 ਜੂਨ ਯਾਨੀ ਅੱਜ ਤੋਂ ਆਮ ਆਦਮੀ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਕਈ ਬਦਲਾਅ ਆਏ ਹਨ। ਇਲੈਕਟ੍ਰਿਕ ਵਾਹਨ ਖਰੀਦਣਾ ਅੱਜ ਤੋਂ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਗਈ ਹੈ। ਤਾਂ ਆਓ ਜਾਣਦੇ ਹਾਂ 1 ਜੂਨ ਤੋਂ ਹੋਣ ਵਾਲੇ 5 ਵੱਡੇ ਬਦਲਾਅ ਬਾਰੇ।
ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 172 ਰੁਪਏ ਤੱਕ...










































