ਐਸਏਐਸ ਨਗਰ/ਮੋਹਾਲੀ
ਵੱਡੀ ਖਬਰ : ਪੰਜਾਬ ਦੇ ਇਨ੍ਹਾਂ ਅਫਸਰਾਂ-ਮੁਲਾਜ਼ਮਾਂ ਲਈ ਖੁਸ਼ਖਬਰੀ ! ਸਰਕਾਰ ਨੇ ਨੈਸ਼ਨਲ ਹਾਈਵੇ ‘ਤੇ ਫ੍ਰੀ ਕੀਤਾ ਟੋਲ
Admin - 0
ਚੰਡੀਗੜ੍ਹ | ਪੰਜਾਬ ਸਰਕਾਰ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਨੈਸ਼ਨਲ ਹਾਈਵੇ ‘ਤੇ ਟੋਲ ਫ੍ਰੀ ਕਰ ਦਿੱਤਾ ਹੈ। ਸਰਕਾਰ ਨੇ ਆਪਣੇ ਆਦੇਸ਼ ਵਿਚ ਕਿਹਾ ਹੈ ਕਿ ਕਾਰਜਕਾਰੀ ਇੰਜੀਨੀਅਰ, ਐਸਡੀਓ, ਜੇਈ, ਪਟਵਾਰੀ, ਜ਼ਿਲ੍ਹਾ ਕੁਲੈਕਟਰ, ਡਿਪਟੀ ਕੁਲੈਕਟਰ ਜਲ ਸਰੋਤਾਂ ਨੂੰ ਹੁਣ ਟੋਲ ਟੈਕਸ ਨਹੀਂ ਦੇਣਾ ਪਵੇਗਾ। ਇਨ੍ਹਾਂ ਸਾਰਿਆਂ ਨੂੰ ਡਿਊਟੀ ਦੌਰਾਨ ਨੈਸ਼ਨਲ ਹਾਈਵੇਅ ‘ਤੇ ਹਰ ਤਰ੍ਹਾਂ...
ਚੰਡੀਗੜ੍ਹ
ਵਿਧਾਨ ਸਭਾ ਸੈਸ਼ਨ : ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਾ ਸੋਧ ਬਿੱਲ ਦਾ ਕੀਤਾ ਵਿਰੋਧ, ਕਿਹਾ ਸਰਕਾਰ ਵਾਪਸ ਲਵੇ ਬਿੱਲ
Admin - 0
ਚੰਡੀਗੜ੍ਹ| ਅੱਜ ਵਿਧਾਨ ਸਭ ਸੈਸ਼ਨ ਦਾ ਦੂਜਾ ਦਿਨ ਹੈ। ਅੱਜ ਕਈ ਗੰਭੀਰ ਮੁੱਦਿਆਂ ਉਤੇ ਵਿਚਾਰ ਚਰਚਾ ਹੋਈ। ਸਭ ਤੋਂ ਅਹਿਮ ਮੁੱਦਾ ਗੁਰਦੁਆਰਾ ਸੋਧ ਬਿੱਲ ਦਾ ਸੀ। ਜਿਸ ਅਨੁਸਾਰ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਕਿਸੇ ਇਕ ਚੈਨਲ ਨੂੰ ਨਾ ਦੇ ਕੇ ਸਾਰਿਆਂ ਨੂੰ ਇਸਦਾ ਪ੍ਰਸਾਰਣ ਕਰਨ ਦੇਣ ਬਾਰੇ ਬਿੱਲ ਸੀ।
ਇਸ ਉਤੇ ਹੁੰਦੀ ਬਹਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ ਅਪਾਹਿਜ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਦੇ ਮਿਲੇ ਨਿਸ਼ਾਨ
Admin - 0
ਜਗਰਾਓਂ, ਲੁਧਿਆਣਾ | ਲੁਧਿਆਣਾ ਵਿਚ ਇਕ ਅਪਾਹਜ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਉਸ ਦੀ ਲਾਸ਼ ਘਰ ਵਿਚੋਂ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਜੱਸੀ ਵਜੋਂ ਹੋਈ ਹੈ। ਉਹ ਕੋਠੇ ਰਾਹਲਾ ਇਲਾਕੇ ਵਿਚ ਇਕੱਲਾ ਰਹਿੰਦਾ ਸੀ ਅਤੇ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ।
ਮੰਗਲਵਾਰ ਸਵੇਰੇ ਜਦੋਂ ਜੱਸੀ ਨੇ ਦੁਕਾਨ ਨਹੀਂ ਖੋਲ੍ਹੀ ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ। ਲੋਕਾਂ...
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਬਾਰੇ ਪੈਦੇ ਹੋਏ ਵਿਵਾਦ ਦਾ ਮਸਲਾ ਆਪਸ ਵਿਚ ਮਿਲ-ਬੈਠ ਕੇ ਹੱਲ ਕਰਨ ਦੇ ਹੁਕਮ ਦਿੱਤੇ ਹਨ।
ਉਨ੍ਹਾਂ ਆਖਿਆ ਹੈ ਕਿ ਗੁਰਬਾਣੀ ਪ੍ਰਸਾਰਣ ਦਾ ਮਾਮਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਜੁੜਿਆ ਹੋਇਆ ਹੈ। ਜੇਕਰ ਪ੍ਰਸਾਰਣ ਖੁੱਲ੍ਹਾ ਕਰ ਦਿੱਤਾ ਜਾਵੇਗਾ ਤਾਂ...
ਕ੍ਰਾਇਮ ਅਤੇ ਨਸ਼ਾ
ਖੰਨਾ ‘ਚ ਜਿਊਲਰ ਨਾਲ ਆਨਲਾਈਨ 3 ਲੱਖ ਦੀ ਠੱਗੀ : ਕ੍ਰਿਪਟੋ ਕਰੰਸੀ ਖਰੀਦਣ ਦੇ ਨਾਂ ‘ਤੇ ਇੰਝ ਲੁੱਟਿਆ
Admin - 0
ਲੁਧਿਆਣਾ | ਖੰਨਾ ਕਸਬੇ ਵਿਚ ਕ੍ਰਿਪਟੋ ਕਰੰਸੀ ਦੇ ਕਾਰੋਬਾਰ ਵਿਚ ਇਕ ਜੌਹਰੀ ਨਾਲ 3 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਠੱਗੀ ਨੂੰ ਵੱਖਰੇ ਤਰੀਕੇ ਨਾਲ ਮਾਰਿਆ ਗਿਆ। ਪਹਿਲਾਂ ਆਨਲਾਈਨ ਕਰੰਸੀ ਖਰੀਦੀ ਗਈ ਅਤੇ ਇਸ ਦਾ ਭੁਗਤਾਨ ਗਹਿਣਿਆਂ ਦੇ ਖਾਤੇ ਵਿਚ ਭੇਜਿਆ ਗਿਆ। ਨਾਲ ਹੀ ਬੈਂਕ ਅਕਾਊਂਟ ਵੀ ਸੀਲ ਕਰ ਦਿੱਤਾ ਗਿਆ। ਖੰਨਾ ਪੁਲਿਸ ਨੇ...
ਐਸਏਐਸ ਨਗਰ/ਮੋਹਾਲੀ
ਗਵਰਨਰ ਸਾਬ੍ਹ ਨੇ ਮੈਨੂੰ ਕਈ ‘ਲਵ ਲੈਟਰ’ ਲਿਖੇ ਹਨ, ਵਿਹਲੇ ਹਨ, ਕੋਈ ਹੋਰ ਕੰਮ ਨੀਂ ਤਾਂ ਚਿੱਠੀਆਂ ਲਿਖਣ ਬਹਿ ਜਾਂਦੇ ਨੇ : ਮਾਨ
Admin - 0
ਚੰਡੀਗੜ੍ਹ| ਵਿਧਾਨ ਸਭਾ ਦਾ ਅੱਜ ਸੈਸ਼ਨ ਚੱਲ ਰਿਹਾ ਹੈ। ਗਵਨਰ ਵਲੋਂ ਮੁੱਖ ਮੰਤਰੀ ਨੂੰ ਚਿੱਠੀਆਂ ਲਿਖਣ ਦੇ ਮੁੱਦੇ ਉਤੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ, ਗਵਰਨਰ ਸਾਬ੍ਹ ਨੂੰ ਕੋਈ ਕੰਮ ਹੈਨੀ, ਹੋਰ ਕੋਈ ਕੰਮ ਨਹੀਂ ਇਸੇ ਲਈ ਬੈਠੇ-ਬੈਠੇ ਮੈਨੂੰ ਲਵ ਲੈਟਰ (ਚਿੱਠੀਆਂ) ਲਿਖਦੇ ਰਹਿੰਦੇ ਹਨ।
ਮਾਨ ਨੇ ਅੱਗੇ ਬੋਲਦਿਆਂ ਕਿਹਾ ਕਿ ਗਵਰਨਰ ਨੇ ਜੇ੍ਕਰ ਕੋਈ ਮੁੱਦਾ ਚੁੱਕਣਾ ਹੀ ਹੈ ਤਾਂ...
ਐਸਏਐਸ ਨਗਰ/ਮੋਹਾਲੀ
ਪੰਜਾਬੀ ਨੌਜਵਾਨ ਤੇਜਿੰਦਰ ਪਾਲ ਨੇ ਸ਼ਾਟ-ਪੁੱਟ ‘ਚ ਤੋੜਿਆ ਆਪਣਾ ਹੀ ਰਿਕਾਰਡ, ਵਿਸ਼ਵ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫਾਈ
Admin - 0
ਮੱਧ ਪ੍ਰਦੇਸ਼ | ਭਾਰਤ ਦੇ ਟਾਪ ਸ਼ਾਟ ਪੁਟਰ ਤਜਿੰਦਰ ਪਾਲ ਤੂਰ ਨੇ ਸੋਮਵਾਰ ਨੂੰ ਭੁਵਨੇਸ਼ਵਰ ਵਿਚ ਆਯੋਜਿਤ ਰਾਸ਼ਟਰੀ ਅੰਤਰਰਾਜੀ ਚੈਂਪੀਅਨਸ਼ਿਪ ਦੀ ਸਮਾਪਤੀ ‘ਤੇ 21.77 ਮੀਟਰ ਦੇ ਥਰੋਅ ਨਾਲ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ। ਉਸ ਨੇ ਆਪਣਾ ਹੀ ਏਸ਼ੀਆਈ ਰਿਕਾਰਡ ਤੋੜ ਦਿੱਤਾ। ਦੱਸ ਦਈਏ ਕਿ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ 28 ਸਾਲਾ ਤੂਰ ਨੇ 21.49 ਮੀਟਰ ਦੇ ਆਪਣੇ ਹੀ ਏਸ਼ੀਆਈ...
ਚੰਡੀਗੜ੍ਹ| ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ ਸਿੱਖ ਗੁਰਦੁਆਰਾ ਐਕਟ-1925 ਵਿੱਚ ਸੋਧ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਸੋਧ ਨਾਲ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਦੇ ਅਧਿਕਾਰ ਸਾਰੇ ਚੈਨਲਾਂ ਨੂੰ ਮੁਫ਼ਤ ’ਚ ਮੁਹੱਈਆ ਕਰਵਾਏ ਜਾ ਸਕਣਗੇ।
ਮੁੱਖ ਮੰਤਰੀ ਨੇ ਕੈਬਨਿਟ ਮੀਟਿੰਗ ਉਪਰੰਤ ਦੱਸਿਆ ਕਿ ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ...
ਕ੍ਰਾਇਮ ਅਤੇ ਨਸ਼ਾ
ਫਿਰੋਜ਼ਪੁਰ : ਪਸ਼ੂ ਚਰਾਉਣ ਗਈ ਨਾਬਾਲਿਗਾ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼, ਭੱਜ ਕੇ ਬਚਾਈ ਇੱਜ਼ਤ
Admin - 0
ਫ਼ਿਰੋਜ਼ਪੁਰ | ਜੰਗਲ ਵਿਚ ਪਸ਼ੂਆਂ ਨੂੰ ਲੈ ਕੇ ਜਾ ਰਹੀ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੀ ਗਈ। ਪੀੜਤਾ ਦੀ ਕੁੱਟਮਾਰ ਵੀ ਕੀਤੀ ਗਈ ਅਤੇ ਮੁਲਜ਼ਮਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪੀੜਤਾ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਦੋਸ਼ੀ ਖਿਲਾਫ ਬਲਾਤਕਾਰ ਦੀ ਕੋਸ਼ਿਸ਼ ਅਤੇ ਪੋਕਸੋ ਐਕਟ ਤਹਿਤ...
ਅੰਮ੍ਰਿਤਸਰ
ਵਿਧਾਨ ਸਭਾ ਸੈਸ਼ਨ: ਮੰਤਰੀ ਦਾ ਪ੍ਰਸਤਾਵ- ਕੋਈ ਹੋਰ ਮੁੱਦਾ ਨਾ ਲਿਆਓ; ਬਾਜਵਾ ਨੇ ਪੁੱਛਿਆ- ਪਹਿਲਾਂ ਮਕਸਦ ਦੱਸੋ; ਕਾਂਗਰਸ ਨੇ ਕੀਤਾ ਵਾਕਆਊਟ
Admin - 0
ਚੰਡੀਗੜ੍ਹ| ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਦੂਜਾ ਦਿਨ ਸ਼ੁਰੂ ਹੋ ਗਿਆ ਹੈ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਤਜਵੀਜ਼ ਰੱਖੀ ਕਿ ਜਿਸ ਕੰਮ ਲਈ ਇਹ ਬੁਲਾਇਆ ਗਿਆ ਹੈ, ਉਹ ਇੱਥੇ ਹੀ ਕੀਤਾ ਜਾਵੇ। ਕੋਈ ਹੋਰ ਪ੍ਰਸਤਾਵ ਨਹੀਂ ਲਿਆਂਦਾ ਜਾਣਾ ਚਾਹੀਦਾ।
ਇਸ ’ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਤਰਾਜ਼...










































