ਫਾਜ਼ਿਲਕਾ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਫਾਜ਼ਿਲਕਾ 'ਚ 2 ਲੜਕੀਆਂ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਢਾਬੇ 'ਤੇ ਖਾਣਾ ਖਾਂਦੇ ਸਮੇਂ 10-12 ਮੁੰਡੇ ਕੁੜੀਆਂ ਨੂੰ ਬਾਈਕ 'ਤੇ ਬਿਠਾ ਕੇ ਲੈ ਗਏ, ਜਿਸ ਤੋਂ ਬਾਅਦ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਕ ਔਰਤ ਨੇ ਦੱਸਿਆ ਕਿ ਅਗਵਾ ਦੌਰਾਨ ਕਿਸੇ ਨੇ ਦੇਖ ਲਿਆ, ਜਿਸ...
ਕ੍ਰਾਇਮ ਅਤੇ ਨਸ਼ਾ
ਸੋਸ਼ਲ ਮੀਡੀਆ ‘ਤੇ ਰੀਲਾਂ ਬਣਾਉਣ ਵਾਲੇ ‘ਬੰਦੇ’ ਬਣ ਜਾਣ, ਸਰਕਾਰ ਲਿਆਈ ਸਖਤ ਕਾਨੂੰਨ, ਜਾਣਾ ਪੈ ਸਕਦੈ ਜੇਲ੍ਹ!
Admin - 0
ਨਵੀਂ ਦਿੱਲੀ| ਸਰਕਾਰ ਨੇ ਇੰਸਟਾਗ੍ਰਾਮ ਉਤੇ ਰੀਲਾਂ ਬਣਾਉਣ ਵਾਲਿਆਂ ਉਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਜੇਕਰ ਤੁਸੀਂ ਵੀ ਰੀਲਾਂ ਬਣਾਉਣ ਦਾ ਸ਼ੌਂਕ ਰੱਖਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਰੀਲਾਂ ਬਣਾਉਣ ਸਮੇਂ ਜੇਕਰ ਤੁਸਾਂ ਗਲ਼ਤੀ ਨਾਲ ਵੀ ਕਾਨੂੰਨ ਤੋੜਦੇ ਹੋ ਤਾਂ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਇਸਦੇ ਨਾਲ ਹੀ ਭਾਰੀ ਜੁਰਮਾਨਾ ਵੀ ਭਰਨਾ ਪੈ...
ਅੰਮ੍ਰਿਤਸਰ
ਲੋਕਾਂ ਵਲੋਂ ਮਿਲਦੇ ਪਿਆਰ ‘ਤੇ ਬੋਲੇ ਮਾਨ : ਮੈਂ ਪਿਛਲੇ ਜਨਮ ‘ਚ ਜ਼ਰੂਰ ਕੋਈ ਚੰਗਾ ਕੰਮ ਕੀਤਾ ਹੋਊ, ਨਹੀਂ ਤਾਂ ਲੀਡਰਾਂ ਨਾਲ ਹੱਥ ਮਿਲਾ ਕੇ ਲੋਕ ਆਪਣੀਆਂ ਉਂਗਲਾਂ ਗਿਣਦੇ
Admin - 0
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਹੀ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਸੀਐਮ ਮਾਨ ਹਰ ਮੁੱਦੇ 'ਤੇ ਖੁੱਲ੍ਹ ਕੇ ਆਪਣੀ ਗੱਲ ਰੱਖਦੇ ਹਨ। ਹੁਣ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਕ ਨਿੱਜੀ ਚੈਨਲ ਦੇ ਪ੍ਰੋਗਰਾਮ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪੰਜਾਬ ਸਰਕਾਰ ਦੇ ਇਸ਼ਤਿਹਾਰ ਗੁਜਰਾਤ ਵਿੱਚ ਕਿਉਂ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ।...
ਚੰਡੀਗੜ੍ਹ | ਇਥੋਂ ਨਵੀਂ ਅਪਡੇਟ ਸਾਹਮਣੇ ਆਈ ਹੈ ਕਿ 10 ਰੁਪਏ ਦੀ ਫਰੂਟੀ ਦੇ ਲਾਲਚ ਵਿਚ ਡਾਕੂ ਹਸੀਨਾ ਮੋਨਾ ਪੁਲਿਸ ਅੜਿੱਕੇ ਚੜ੍ਹੀ ਸੀ ਤੇ ਪੁਲਿਸ ਨੇ ਫਰੂਟੀ ਟਰੈਪ ਲਗਾਇਆ ਹੋਇਆ ਸੀ, ਜਿਸ ਦੌਰਾਨ ਉਸਨੂੰ ਇਹ ਕਾਮਯਾਬੀ ਮਿਲੀ। 8.5 ਕਰੋੜ ਦੀ ਲੁੱਟ ਦੇ ਮਾਮਲੇ ‘ਚ ਪੁਲਿਸ ਨੇ ਮੁਲਜ਼ਮ ਮਨਦੀਪ ਕੌਰ ਉਰਫ਼ ਮੋਨਾ ਨੂੰ ਸ੍ਰੀ ਹੇਮਕੁੰਟ ਸਾਹਿਬ ਵਿਖੇ ਫਰੂਟੀ ਜਾਲ ‘ਚ...
ਹੁਸ਼ਿਆਰਪੁਰ
ਗੜ੍ਹਸ਼ੰਕਰ-ਨਵਾਂਸ਼ਹਿਰ ਰੋਡ ‘ਤੇ ਟਰੱਕ ਨੇ ਮਾਰੀ ਮੋਟਰਸਾਈਕਲ ਸਵਾਰਾਂ ਨੂੰ ਫੇਟ, 1 ਦੀ ਮੌਤ, 2 ਗੰਭੀਰ
Admin - 0
ਗੜ੍ਹਸ਼ੰਕਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗੜ੍ਹਸ਼ੰਕਰ-ਨਵਾਂਸ਼ਹਿਰ ਰੋਡ 'ਤੇ ਐਤਵਾਰ ਸਵੇਰੇ ਕਰੀਬ ਸਾਢੇ ਛੇ ਵਜੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਇਕ ਮੋਟਰਸਾਈਕਲ ਅਤੇ ਸਕੂਟੀ 'ਤੇ ਸਵਾਰ 4 ਵਿਅਕਤੀ ਲੁਧਿਆਣਾ ਤੋਂ ਮੰਦਰ ਬਾਬਾ ਬਾਲਕ ਨਾਥ ਜੀ ਵਿਖੇ ਮੱਥਾ ਟੇਕਣ ਜਾ ਰਹੇ ਸਨ।
ਜਦੋਂ ਉਹ ਪਿੰਡ ਦਾਰਾਪੁਰ ਲਾਗੇ ਇਕ ਟਰੱਕ ਨੂੰ...
ਕ੍ਰਾਇਮ ਅਤੇ ਨਸ਼ਾ
ਜੰਗ-ਏ-ਆਜ਼ਾਦੀ ਯਾਦਗਾਰੀ ਫੰਡਾਂ ਦੀ ਦੁਰਵਰਤੋਂ ‘ਤੇ ਫਿਰ ਬੋਲੇ ਮਾਨ, ਕਿਹਾ- ਹਰ ਬੰਦੇ ਦਾ ਪਰਦਾਫਾਸ਼ ਕਰਕੇ ਰਹਾਂਗੇ
Admin - 0
CM Mann: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਨਤਾ ਦੇ ਪੈਸੇ ਦੀ ਦੁਰਵਰਤੋਂ ਕਰਨ ਵਾਲੇ ਹਰ ਵਿਅਕਤੀ ਦਾ ਪਰਦਾਫਾਸ਼ ਕਰਨ ਦਾ ਅਹਿਦ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੰਗ-ਏ-ਆਜ਼ਾਦੀ ਯਾਦਗਾਰ ਦੌਰਾਨ ਫੰਡਾਂ ਦੀ ਦੁਰਵਰਤੋਂ ਕਰਨ ਵਾਲਿਆਂ ਦੀ ਵਿਜੀਲੈਂਸ ਬਿਊਰੋ (ਵੀਬੀ) ਜਾਂਚ ਕਰ ਰਹੀ ਹੈ।
ਮਾਨ ਨੇ ਹੈਰਾਨੀ ਪ੍ਰਗਟਾਈ ਕਿ ਜਾਂਚ ਨੂੰ ਮੀਡੀਆ 'ਤੇ ਹਮਲਾ ਕਿਵੇਂ ਕਿਹਾ ਜਾ ਸਕਦਾ ਹੈ। ਉਨ੍ਹਾਂ...
ਸ੍ਰੀ ਮੁਕਤਸਰ ਸਾਹਿਬ
ਕੋਟਕਪੂਰਾ : ਸੋਸ਼ਲ ਮੀਡੀਆ ‘ਤੇ ਹਨੀ ਟ੍ਰੈਪ ‘ਚ ਫਸਾਇਆ ਨੌਜਵਾਨ, ਫਿਰ ਕੀਤਾ ਕਤਲ, ਲਾਸ਼ ਰੇਲਵੇ ਲਾਈਨ ‘ਤੇ ਸੁੱਟੀ, 6 ਨਾਮਜ਼ਦ
Admin - 0
ਫਰੀਦਕੋਟ/ਕੋਟਕਪੂਰਾ | ਇਥੋਂ ਇਕ ਕਤਲ ਦੀ ਵਾਰਦਾਤ ਨੂੰ ਪੁਲਿਸ ਨੇ ਹੱਲ ਕਰ ਲਿਆ ਹੈ। ਦੱਸ ਦਈਏ ਕਿ ਕਰੀਬ ਇਕ ਮਹੀਨਾ ਪਹਿਲਾਂ 17 ਮਈ ਨੂੰ ਕੋਟਕਪੂਰਾ-ਸ੍ਰੀ ਮੁਕਤਸਰ ਸਾਹਿਬ ਰੇਲਵੇ ਲਾਈਨ ਨੇੜੇ ਰਜਬਾਹੇ ਦੇ ਪੁਲ ਤੋਂ ਸ਼ੱਕੀ ਹਾਲਤ ਵਿਚ ਮਿਲੀ ਇਕ ਲਾਸ਼ ਦੇ ਮਾਮਲੇ ਨੂੰ ਰੇਲਵੇ ਪੁਲਿਸ ਨੇ ਸੁਲਝਾ ਲਿਆ ਹੈ। ਰੇਲਵੇ ਪੁਲਿਸ ਅਧਿਕਾਰੀਆਂ ਅਨੁਸਾਰ ਮ੍ਰਿਤਕ ਨੌਜਵਾਨ ਦੇ ਜੀਜੇ ਦਾ ਇਕ...
ਕ੍ਰਾਇਮ ਅਤੇ ਨਸ਼ਾ
ਦਿੱਲੀ : ਭਰਾ ਨੂੰ ਹਮਲਾਵਰਾਂ ਤੋਂ ਬਚਾਉਣ ਲਈ ਅੱਗੇ ਆਈਆਂ ਭੈਣਾਂ ਦਾ ਕਤਲ, ਪੈਸਿਆਂ ਦੇ ਲੈਣ-ਦੇਣ ਦਾ ਸੀ ਮਾਮਲਾ
Admin - 0
ਨਵੀਂ ਦਿੱਲੀ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। RK ਪੁਰਮ ਥਾਣਾ ਖੇਤਰ ਵਿਚ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਅੰਬੇਡਕਰ ਬਸਤੀ 'ਚ ਐਤਵਾਰ ਤੜਕੇ 4.30 ਵਜੇ ਬਦਮਾਸ਼ਾਂ ਨੇ 2 ਭੈਣਾਂ ਨੂੰ ਗੋਲੀਆਂ ਮਾਰ ਦਿੱਤੀਆਂ। ਦੋਵਾਂ ਨੂੰ ਦਿੱਲੀ ਦੇ ਐੱਸਜੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਥੇ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ਾਂ ਦਾ...
ਕ੍ਰਾਇਮ ਅਤੇ ਨਸ਼ਾ
ਬਸ ਆਹ ਦਿਨ ਦੇਖਣੇ ਬਾਕੀ ਸੀ : ਮਾਮੇ ਨੇ 12 ਸਾਲਾ ਭਾਣਜੀ ਨੂੰ ਅਗਵਾ ਕਰਕੇ ਭੈਣ ਤੋਂ ਮੰਗੇ 25 ਲੱਖ, ਗ੍ਰਿਫਤਾਰ
Admin - 0
ਗੁਰੂਗ੍ਰਾਮ| ਹਰਿਆਣਾ ਪੁਲਿਸ ਨੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਆਪਣੀ ਹੀ ਭਾਣਜੀ ਨੂੰ ਅਗਵਾ ਕਰਕੇ ਆਪਣੀ ਹੀ ਭੈਣ ਤੋਂ 25 ਲੱਖ ਦੀ ਫਿਰੌਤੀ ਮੰਗੀ ਸੀ।
ਦਰਅਸਲ, ਇਹ ਨੌਜਵਾਨ ਇਨ੍ਹੀਂ ਦਿਨੀਂ ਬੇਰੁਜ਼ਗਾਰ ਸੀ। ਮਾੜੀ ਵਿੱਤੀ ਹਾਲਤ ਕਾਰਨ ਉਹ ਪਿਛਲੇ 5 ਦਿਨਾਂ ਤੋਂ ਗੁਰੂਗ੍ਰਾਮ ਦੇ ਸੈਕਟਰ 10 ਵਿੱਚ ਆਪਣੀ ਭੈਣ ਦੇ ਘਰ ਰਹਿ ਰਿਹਾ ਸੀ। ਆਪਣੀ ਬੇਰੁਜ਼ਗਾਰੀ ਦੂਰ ਕਰਨ...
ਜਲੰਧਰ਼| ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਐਤਵਾਰ ਨੂੰ ਗੁਰਦਾਸਪੁਰ ਦੀ ਦਾਣਾ ਮੰਡੀ 'ਚ ਰੈਲੀ ਨੂੰ ਸੰਬੋਧਨ ਕਰਨਗੇ। ਰੈਲੀ ਦੌਰਾਨ ਸ਼ਾਹ ਕੇਂਦਰ ਸਰਕਾਰ ਦੇ ਨੌਂ ਸਾਲਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਉਣਗੇ। ਉਨ੍ਹਾਂ ਦੀ ਸੁਰੱਖਿਆ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਰੈਲੀ ਤੋਂ ਪਹਿਲਾਂ ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਸਮੇਤ ਕਈ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ...










































