ਸੰਗਰੂਰ
ਮਹਿਜ਼ ਤਿੰਨ ਸੌ ਰੁਪਏ ਦਿਹਾੜੀ ਲਈ ਦਾਅ ’ਤੇ ਜ਼ਿੰਦਗੀ; ਰੱਸੀ ਹੱਥੋਂ ਛੁੱਟੀ ਤਾਂ ਮੌਤ ਪੱਕੀ, ਆਜ਼ਾਦੀ ਦੇ ਐਨੇ ਸਾਲਾਂ ਪਿੱਛੋਂ ਵੀ ਸੁਰੱਖਿਆ ਰੱਬ ਆਸਰੇ
Admin - 0
ਸੰਗਰੂਰ| ਲੱਕ ਨਾਲ ਰੱਸੀ ਬੰਨ੍ਹ ਕੇ ਭਾਖੜਾ ਨਹਿਰ ਦੇ ਕੰਢਿਆਂ ਦੀ ਸਫ਼ਾਈ ਕਰਨ ਵਿਚ ਲੱਗੀਆਂ ਮਹਿਲਾ ਮਜ਼ਦੂਰਾਂ ਦੀ ਜ਼ਿੰਦਗੀ ਨਹਿਰ ਦੇ ਕੰਢੇ ’ਤੇ ਖੜ੍ਹੇ ਸਾਥੀ ਦੇ ਹੱਥ ਵਿਚ ਹੈ। ਜੇ ਰੱਸੀ ਹੱਥੋਂ ਨਿਕਲੀ ਤਾਂ ਪਲ ਭਰ ਵਿਚ ਜ਼ਿੰਦਗੀ ਖ਼ਤਮ ਹੋ ਸਕਦੀ ਹੈ।
ਤਿੰਨ ਸੌ ਰੁਪਏ ਦਿਹਾੜੀ ਲਈ ਮਹਿਲਾ ਮਨਰੇਗਾ ਮਜ਼ਦੂਰਾਂ ਭਾਖੜਾ ਨਹਿਰ ਦੇ ਕੰਢਿਆਂ ਦੀ ਸਫ਼ਾਈ ਕਰ ਰਹੀਆਂ ਹਨ...
ਐਸਏਐਸ ਨਗਰ/ਮੋਹਾਲੀ
ਮੋਹਾਲੀ : ਕਲੋਰੀਨ ਗੈਸ ਸਿਲੰਡਰ ‘ਚ ਧਮਾਕਾ, ਕਈ ਬੇਹੋਸ਼, ਗਰਭਵਤੀ ਮਹਿਲਾ ਤੇ ਬੱਚੀ ਸੀਰੀਅਸ
Admin - 0
ਮੋਹਾਲੀ| ਜ਼ਿਲ੍ਹੇ ਦੇ ਲਾਲੜੂ ਦੀ ਚੌਧਰੀ ਕਾਲੋਨੀ ਵਿੱਚ ਇੱਕ ਟਿਊਬਵੈੱਲ ਦੇ ਕਮਰੇ ਵਿੱਚ ਰੱਖੇ ਕਲੋਰੀਨ ਗੈਸ ਸਿਲੰਡਰ ਵਿੱਚ ਅਚਾਨਕ ਧਮਾਕਾ ਹੋ ਗਿਆ। ਨੇੜੇ ਰਹਿੰਦੇ ਕਰੀਬ 20 ਲੋਕ ਗੈਸ ਦੀ ਲਪੇਟ ‘ਚ ਆ ਗਏ। ਪਿੰਡ ਵਾਲਿਆਂ ਨੇ ਸਾਰਿਆਂ ਨੂੰ ਤੁਰੰਤ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ। ਇਨ੍ਹਾਂ ਵਿੱਚ ਇੱਕ ਗਰਭਵਤੀ ਔਰਤ ਅਤੇ ਤਿੰਨ ਸਾਲ ਦੀ ਬੱਚੀ ਦੀ ਹਾਲਤ ਨਾਜ਼ੁਕ...
ਕ੍ਰਾਇਮ ਅਤੇ ਨਸ਼ਾ
ਖਾਲਿਸਤਾਨੀ ਸਮਰਥਕਾਂ ਨੇ ਅਮਰੀਕਾ ‘ਚ ਭਾਰਤੀ ਵਣਜ ਦੂਤਘਰ ਨੂੰ ਲਗਾਈ ਅੱਗ, ਭੰਨਤੋੜ ਵੀ ਕੀਤੀ
Admin - 0
ਅਮਰੀਕਾ। ਸਾਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ‘ਤੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਹ ਘਟਨਾ ਐਤਵਾਰ ਸਵੇਰੇ 1.30 ਤੋਂ 2.30 ਦਰਮਿਆਨ ਵਾਪਰੀ।ਕਥਿਤ ਤੌਰ ‘ਤੇ ਕੁਝ ਖਾਲਿਸਤਾਨੀ ਸਮਰਥਕਾਂ ਨੇ ਦੂਤਾਵਾਸ ‘ਤੇ ਹਮਲਾ ਕਰ ਕੇ ਅੱਗ ਲਗਾ ਦਿੱਤੀ। ਪਿਛਲੇ ਪੰਜ ਮਹੀਨਿਆਂ ਵਿੱਚ ਇਹ ਦੂਜੀ ਅਜਿਹੀ ਘਟਨਾ ਹੈ ਜਦੋਂ ਖਾਲਿਸਤਾਨੀ ਸਮਰਥਕਾਂ ਵੱਲੋਂ ਭਾਰਤੀ ਦੂਤਘਰ ਨੂੰ ਨਿਸ਼ਾਨਾ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਗਿੱਦੜਬਾਹਾ ਦੇ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ‘ਚ ਹੋਈ ਮੌਤ, 1 ਬੱਚੇ ਦਾ ਸੀ ਪਿਤਾ
Admin - 0
ਗਿੱਦੜਬਾਹਾ/ਸ੍ਰੀ ਮੁਕਤਸਰ ਸਾਹਿਬ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗਿੱਦੜਬਾਹਾ ਦੇ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਉਸਦੀ ਬਾਈਕ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ...
ਪੰਜਾਬ
ਬਠਿੰਡਾ ‘ਚ ਕਾਰ ਨੇ 3 ਵਿਅਕਤੀਆਂ ਨੂੰ ਦਰੜਿਆ, ਔਰਤ ਸੀਰੀਅਸ, ਮ੍ਰਿਤਕਾਂ ਦੇ ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ
Admin - 0
ਬਠਿੰਡਾ | ਇਥੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਮੌੜ-ਰਾਮਪੁਰਾ ਰੋਡ ’ਤੇ ਵਾਪਰੇ ਹਾਦਸੇ ਵਿਚ ਕਾਰ ਚਾਲਕ ਸਮੇਤ 3 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਕਾਰ ਵਿਚ ਸਵਾਰ 1 ਔਰਤ ਗੰਭੀਰ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਗੁਰਤੇਜ ਸਿੰਘ ਮਾਨ ਉਰਫ਼ ਤੇਜੀ (46) ਪੁੱਤਰ ਪਟੇਲ ਸਿੰਘ ਅਤੇ ਜਸਵਿੰਦਰ ਸਿੰਘ ਜੱਸੀ (42) ਪੁੱਤਰ ਰਘੁਵੀਰ ਸਿੰਘ ਵਾਸੀ ਪਿੰਡ ਥੰਮਣਗੜ੍ਹ ਰੋਜ਼ਾਨਾ...
ਜਲੰਧਰ | ਇਥੋਂ ਦੇ ਦਾਨਿਸ਼ਮੰਦਾ ਟਾਊਨਸ਼ਿਪ ਦੇ ਰਵਿਦਾਸ ਨਗਰ ‘ਚ ਫੁੱਟਬਾਲ ਅਤੇ ਸ਼ੂਜ਼ ਫੈਕਟਰੀ ‘ਚ ਅੱਗ ਲੱਗ ਗਈ। ਸ਼ਾਰਟ-ਸਰਕਟ ਕਾਰਨ ਲੱਗੀ ਇਸ ਭਿਆਨਕ ਅੱਗ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਕਰੀਬ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਫੈਕਟਰੀ ਵਿਚ ਅੱਗ ਲੱਗਣ ਦੀ ਸੂਚਨਾ ਮਾਲਕ ਪਵਨ ਕੁਮਾਰ...
ਬੰਗਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਤੇਜ਼ ਰਫ਼ਤਾਰ ਕਾਰ ਵੱਲੋਂ ਟੱਕਰ ਮਾਰਨ ਤੋਂ ਬਾਅਦ ਬੰਗਾ ’ਚ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਜ਼ਖ਼ਮੀ ਹੋ ਗਏ। ਹਾਦਸਾ ਐਤਵਾਰ ਸਵੇਰੇ ਉਦੋਂ ਵਾਪਰਿਆ ਜਦੋਂ ਪੀੜਤ ਬੱਧੀਆਂ ਪਿੰਡ ’ਚ ਸਥਿਤ ਡੇਰਾ ਰਾਧਾ ਸੁਆਮੀ ਸਤਿਸੰਗ ਭਵਨ ਡੇਰਾ ਭਵਨ ਤੋਂ ਸਤਿਸੰਗ ਸੁਣ ਕੇ ਬਾਹਰ ਆ ਰਹੇ ਸਨ।
ਕਾਰ ਡਰਾਈਵਰ ਦੀ ਪਛਾਣ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਮੁਕਤਸਰ : ਸਵਿਫਟ ਤੇ ਟਰਾਲੇ ਵਿਚਾਲੇ ਭਿਆਨਕ ਟੱਕਰ, ਕਾਰ ਸਵਾਰ ਗਰਭਵਤੀ ਪਤਨੀ ਤੇ ਪਤੀ ਦੀ ਮੌਤ
Admin - 0
ਮੁਕਤਸਰ/ਲੰਬੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਖੁੱਡੀਆਂ ਨੇੜੇ ਨੈਸ਼ਨਲ ਹਾਈਵੇ ’ਤੇ ਟਰਾਲੇ ਦੀ ਟੱਕਰ ਕਾਰਨ ਕਾਰ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਪ੍ਰੇਮ ਚੰਦ ਪੁੱਤਰ ਗੰਗਾ ਰਾਮ ਵਾਸੀ ਪਿੰਡ ਘੁਕਿਆਵਾਲੀ ਜ਼ਿਲ੍ਹਾ ਸਿਰਸਾ ਨੇ ਦੱਸਿਆ ਕਿ 2 ਜੁਲਾਈ ਦਿਨ ਨੂੰ ਉਸਦਾ ਲੜਕਾ ਜਗਪ੍ਰੀਤ ਸਿੰਘ 26 ਸਾਲ ਤੇ ਗਰਭਵਤੀ ਨੂੰਹ ਨਵਦੀਪ ਕੌਰ ਪਿੰਡ ਘੁਕਿਆਵਾਲੀ ਤੋਂ...
ਬਠਿੰਡਾ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਤਲਵੰਡੀ ਸਾਬੋ ਦੇ ਪਿੰਡ ਤਿਓਣਾ ਪੁਜਾਰੀਆ ਵਿਖੇ ਪੁਲਿਸ ਮੁਕਾਬਲੇ ਦੌਰਾਨ ਇਕ ਗੈਂਗਸਟਰ ਜ਼ਖ਼ਮੀ ਹੋ ਗਿਆ ਜਦਕਿ ਉਸਦੇ ਦੂਜੇ ਸਾਥੀ ਨੂੰ ਪੁਲਿਸ ਨੇ ਕਾਬੂ ਕਰ ਲਿਆ।
ਜਾਣਕਾਰੀ ਅਨੁਸਾਰ ਦੋਵੇਂ ਗੈਂਗਸਟਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਤਿਓਣਾ ਪੁਜਾਰੀਆ ਵੱਲ ਜਾ ਰਹੇ ਸਨ। ਬਠਿੰਡਾ ਸੀਆਈਏ ਵਨ ਟੀਮ ਨੂੰ ਸੂਚਨਾ ਮਿਲਣ 'ਤੇ ਜਦੋਂ ਉਨ੍ਹਾਂ...
ਐਸਏਐਸ ਨਗਰ/ਮੋਹਾਲੀ
CM ਮਾਨ ਨੇ ਸੁਖਜਿੰਦਰ ਰੰਧਾਵਾ ਨੂੰ ਭੇਜਿਆ ਨੋਟਿਸ, ਲਿਖਿਆ – ਆਹ ਲਓ ਰੰਧਾਵਾ ਸਾਬ੍ਹ ਤੁਹਾਡੇ “ਅੰਸਾਰੀ” ਵਾਲਾ ਨੋਟਿਸ
Admin - 0
ਚੰਡੀਗੜ੍ਹ | ਮੁਖਤਾਰ ਅੰਸਾਰੀ ਮਾਮਲੇ ਵਿਚ CM ਮਾਨ ਨੇ ਸੁਖਜਿੰਦਰ ਰੰਧਾਵਾ ਨੂੰ ਨੋਟਿਸ ਭੇਜ ਦਿੱਤਾ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਲਿਖਿਆ ਕਿ ''ਆਹ ਲਓ ਰੰਧਾਵਾ ਸਾਬ੍ਹ ਤੁਹਾਡੇ “ਅੰਸਾਰੀ” ਵਾਲਾ ਨੋਟਿਸ''। ਜ਼ਿਕਰਯੋਗ ਹੈ ਕਿ ਇਸ ਨੋਟਿਸ ਵਿਚ ਸਰਕਾਰ ਨੇ ਪੈਸੇ ਦੀ ਰਿਕਵਰੀ ਵਾਲਾ ਵੇਰਵਾ ਜਨਤਕ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ ਬੀਤੇ ਕੱਲ੍ਹ ਟਵੀਟ ਕਰਕੇ ਕਿਹਾ ਸੀ...










































