Home Blog Page 870
ਪਟਿਆਲਾ| ਪਟਿਆਲਾ ਦੇ ਪੱਤਣ ਦੇ ਪਿੰਡ ਕੰਗਥਲਾ ‘ਚ ਮਾਂ ਅਤੇ ਛੋਟੇ ਭਰਾ ਦਾ ਕਤਲ ਕਰਨ ਵਾਲੇ ਦੋਸ਼ੀ ਨੇ ਨਸ਼ੇ ਲਈ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਪੁਲਿਸ ਜਾਂਚ ਵਿੱਚ ਕਈ ਸਨਸਨੀਖੇਜ਼ ਖੁਲਾਸੇ ਹੋਏ ਹਨ। ਦੋਸ਼ੀ ਗੁਰਵਿੰਦਰ ਗਿੰਦਾ ਨੂੰ ਉਸ ਦੀ ਮਾਂ ਵੱਲੋਂ ਦੋ ਦਿਨਾਂ ਤੋਂ ਪੈਸੇ ਨਹੀਂ ਦਿੱਤੇ ਗਏ। ਗਿੰਦਾ ਸਮੈਕ ਦੀ ਲਤ ਦਾ ਸ਼ਿਕਾਰ ਹੈ। ਨਸ਼ਾ ਨਾ...
ਮੋਹਾਲੀ | ਇਥੋਂ ਦੀ ਅਮਨਜੋਤ ਕੌਰ ਨੂੰ ਭਾਰਤੀ ਮਹਿਲਾ ਸੀਨੀਅਰ ਕ੍ਰਿਕਟ ਟੀਮ ਵਿਚ ਚੁਣਿਆ ਗਿਆ ਹੈ। ਉਹ ਬੰਗਲਾਦੇਸ਼ ਖਿਲਾਫ ਹੋਣ ਵਾਲੀ ਵਨਡੇ ਅਤੇ ਟੀ-20 ਸੀਰੀਜ਼ ‘ਚ ਭਾਰਤੀ ਮਹਿਲਾ ਟੀਮ ਦਾ ਹਿੱਸਾ ਹੋਵੇਗੀ। ਇਹ ਪਹਿਲੀ ਵਾਰ ਹੈ ਜਦੋਂ ਇਸ ਮਹਿਲਾ ਕ੍ਰਿਕਟਰ ਨੂੰ ਵਨਡੇ ਸੀਰੀਜ਼ ਅਤੇ ਟੀ-20 ਸੀਰੀਜ਼ ਲਈ ਚੁਣਿਆ ਗਿਆ ਹੈ। ਅਮਨਜੋਤ ਕੌਰ ਦੀ ਭਾਰਤੀ ਟੀਮ ‘ਚ ਚੋਣ ਹੋਣ ‘ਤੇ...
ਅਹਿਮਦਾਬਾਦ| ਗੁਜਰਾਤ ਹਾਈ ਕੋਰਟ  ਨੇ 2013 ਦੇ ਬਲਾਤਕਾਰ ਮਾਮਲੇ ਵਿੱਚ ਆਸਾਰਾਮ  ਦੀ ਪਤਨੀ, ਧੀ ਅਤੇ ਤਿੰਨ ਮਹਿਲਾ ਚੇਲੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਔਰਤਾਂ ਨੂੰ ਇਸ ਮਾਮਲੇ ‘ਚ ਬਰੀ ਕਰ ਦਿੱਤਾ ਗਿਆ ਸੀ, ਜਦਕਿ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਸਟਿਸ ਏਵਾਈ ਕੋਗਜੇ ਅਤੇ ਜਸਟਿਸ ਹਸਮੁਖ ਸੁਥਾਰ ਦੀ ਡਿਵੀਜ਼ਨ ਬੈਂਚ ਨੇ ਆਸਾਰਾਮ ਦੀ ਪਤਨੀ ਲਕਸ਼ਮੀਬੇਨ ਅਤੇ ਧੀ ਭਾਰਤੀਬੇਨ ਸਮੇਤ ਪੰਜ...
ਚੰਡੀਗੜ੍ਹ| ਮੁੱਖ ਮੰਤਰੀ ਭਗਵੰਤ ਮਾਨ ਨੇ ਥੋੜ੍ਹੇ ਦਿਨ ਪਹਿਲਾਂ ਹੀ ਪੰਜਾਬ ਪੁਲਿਸ ਨੂੰ ਨਵੀਂ ਦਿੱਖ ਦੇਣ ਤੇ ਉਸਨੂੰ ਸਮੇਂ ਦਾ ਹਾਣੀ ਬਣਾਉਣ ਦੀ ਗੱਲ ਕਹੀ ਸੀ। ਉਸੇ ਦੇ ਮੱਦੇਨਜ਼ਰ ਅੱਜ ਮੁੱਖ ਮੰਤਰੀ ਮਾਨ ਨੇ ਪੰਜਾਬ ਪੁਲਿਸ ਨੂੰ ਨਵੇਂ ਵਾਹਨਾਂ ਦੀ ਸੌਗਾਤ ਦਿੱਤੀ ਹੈ। ਮਾਨ ਨੇ ਅੱਜ 56 ਨਵੇਂ ਮੋਟਰਸਾਈਕਲਾਂ ਤੇ 16 ਮਹਿੰਦਰਾ ਗੱਡੀਆਂ ਪੰਜਾਬ ਪੁਲਿਸ ਨੂੰ ਦਿੱਤੀਆਂ ਹਨ। ਮੁੱਖ ਮੰਤਰੀ...
ਹੁਸ਼ਿਆਰਪੁਰ | ਇਥੋਂ ਇਕ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਸੋਮਵਾਰ ਰਾਤ ਹੁਸ਼ਿਆਰਪੁਰ-ਦਸੂਹਾ ਸੜਕ ’ਤੇ ਪੈਂਦੇ ਪਿੰਡ ਘਾਸੀਪੁਰ ਨਜ਼ਦੀਕ ਇਕ ਪੈਟਰੋਲ ਪੰਪ ਦੇ ਕਰਿੰਦੇ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲ਼ੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਦਿੰਦਿਆਂ ਥਾਣਾ ਹਰਿਆਣਾ ਦੇ ਐੱਸਐੱਚਓ ਨਰਿੰਦਰ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਰਾਤ ਸਵਾ 10 ਵਜੇ ਦੇ ਕਰੀਬ ਦੀ ਹੈ। ਥਾਣਾ ਹਰਿਆਣਾ...
ਫਰੀਦਕੋਟ | ਪਿੰਡ ਗੋਲੇਵਾਲਾ ਦੇ ਕਿਸਾਨ ਨੂੰ ਇਨਾਮ ਵਿਚ ਡੇਢ ਕਰੋੜ ਰੁਪਏ ਦੀ ਲਾਟਰੀ ਨਿਕਲੀ ਸੀ ਪਰ ਲਾਟਰੀ ਦੀ ਟਿਕਟ ਗੁੰਮ ਹੋ ਗਈ ਹੈ। ਅਸਲ ‘ਚ ਕਿਸਾਨ ਕਰਮਜੀਤ ਸਿੰਘ ਨੇ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤੀ ਸੀ ਪਰ ਲਾਪਰਵਾਹੀ ਅਤੇ ਕੁਝ ਏਜੰਟਾਂ ਦੀ ਸਾਜ਼ਿਸ਼ ਕਾਰਨ ਨਾਟਕੀ ਹਾਲਾਤ ਵਿਚ ਟਿਕਟ ਗੁਆਚ ਗਈ। ਲਾਟਰੀ ਟਿਕਟ ਨੇ ਉਸ ਨੂੰ ਸਿਰਫ਼ 3 ਮਿੰਟਾਂ...
ਪਠਾਨਕੋਟ| ਪਠਾਨਕੋਟ ਤੋਂ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਬਿਜਲੀ ਕੱਟਾਂ ਤੋਂ ਅੱਕੇ ਲੋਕਾਂ ਨੇ ਦਫਤਰ ਵਿਚ ਵੜ ਕੇ JE ਦੀ ਜੰਮ ਕੇ ਕੁੱਟਮਾਰ ਕੀਤੀ ਹੈ। ਜਾਣਕਾਰੀ ਅਨੁਸਾਰ ਪਠਾਨਕੋਟ ਵਿਚ ਕਈ ਦਿਨਾਂ ਤੋਂ ਬਿਜਲੀ ਦੇ ਕੱਟ ਲੱਗ ਰਹੇ ਸਨ, ਜਿਸ ਕਾਰਨ ਬਿਜਲੀ ਕੱਟਾਂ ਤੋਂ ਪਰੇਸ਼ਾਨ ਹੋਏ ਲੋਕਾਂ ਨੇ ਅੱਜ ਦਫਤਰ ਵਿਚ ਵੜ ਕੇ ਜੇਈ ਨਾਲ ਬਹਿਸ ਕਰਨੀ ਸ਼ੁਰੂ...
ਬੁਢਲਾਡਾ | ਮਾਨਸਾ ਦੇ ਸ਼ਹਿਰ ਬੁਢਲਾਡਾ ਦੇ ਨੌਜਵਾਨ ਹਰਗੁਣ ਸਿੰਘ ਨਾਗਪਾਲ ਨੇ ਕੈਨੇਡੀਅਨ ਪੁਲਿਸ ਵਿਚ ਅਫ਼ਸਰ ਰੈਂਕ ਪ੍ਰਾਪਤ ਕਰਕੇ ਆਪਣੇ ਮਾਪਿਆਂ, ਸ਼ਹਿਰ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਰਿਸ਼ਤੇਦਾਰ ਤਨਜੋਤ ਸਿੰਘ ਸਾਹਨੀ ਨੇ ਦੱਸਿਆ ਕਿ ਬੁਢਲਾਡਾ ਨਿਵਾਸੀ ਆਗਿਆਪਾਲ ਸਿੰਘ ਨਾਗਪਾਲ ਦਾ ਬੇਟਾ ਹਰਗੁਣ ਸਿੰਘ ਸਤੰਬਰ 2017 ਵਿਚ ਸਟੱਡੀ ਵੀਜ਼ੇ ’ਤੇ ਕੈਨੇਡਾ ਦੇ ਟੋਰਾਂਟੋ ਵਿਖੇ ਗਿਆ ਸੀ।ਸਾਲ...
ਨਾਗਪੁਰ| ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਵਿੱਚ ਝੀਲ ਦੇ ਕਿਨਾਰੇ ਪਿਕਨਿਕ ਮਨਾਉਣ ਗਏ ਅੱਠ ਨੌਜਵਾਨਾਂ ਵਿੱਚੋਂ ਪੰਜ ਇੱਕ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਝੀਲ ਵਿੱਚ ਡੁੱਬ ਗਏ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਅੱਠ ਨੌਜਵਾਨਾਂ ਦਾ ਇੱਕ ਸਮੂਹ ਐਤਵਾਰ ਸ਼ਾਮ ਕਰੀਬ 5 ਵਜੇ ਪਿਕਨਿਕ ਲਈ...
ਚੰਡੀਗੜ੍ਹ | ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦਾ ਚੌਥਾ ਗੀਤ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਰੈਪਰ ਡਿਵਾਈਨ ਨੇ ਇੰਸਟਾਗ੍ਰਾਮ ‘ਤੇ ਗੀਤ ‘ਚੋਰਨੀ’ ਬਾਰੇ ਜਾਣਕਾਰੀ ਦਿੱਤੀ। ਗੀਤ ਦਾ ਪੋਸਟਰ ਸਾਂਝਾ ਕਰਦਿਆਂ ਡਿਵਾਈਨ ਨੇ ਲਿਖਿਆ, ‘‘ਦਿਲ ਤੋਂ… ਇਹ ਮੇਰੇ ਲਈ ਬਹੁਤ ਖ਼ਾਸ ਗੀਤ ਹੈ। ਇਹ ਦਿਲੋਂ ਹੈ… ਇਸ ਹਫ਼ਤੇ ‘ਚੋਰਨੀ’।’’ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ...
- Advertisement -

MOST POPULAR