ਚੰਡੀਗੜ੍ਹ| 2014 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦਾ ਵੱਡਾ ਬਿਆਨ ਆਇਆ ਹੈ। ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੈ ਰੁਪਾਣੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ...
ਅੰਮ੍ਰਿਤਸਰ
ਵੱਡੀ ਖਬਰ : ਹੁਣ ਅਣਵਿਆਹਿਆਂ ਨੂੰ ਵੀ ਹਰ ਮਹੀਨੇ 2750 ਰੁਪਏ ਮਿਲੇਗੀ ਪੈਨਸ਼ਨ, ਸਰਕਾਰ ਨੇ ਕਰ’ਤਾ ਐਲਾਨ
Admin - 0
ਹਰਿਆਣਾ| ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨੇ ਕਈ ਵੱਡੇ ਫੈਸਲੇ ਲਏ ਹਨ। ਜਿਸ ਦੀ ਜਾਣਕਾਰੀ ਉਨ੍ਹਾਂ ਵੀਰਵਾਰ ਨੂੰ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਸੀਐਮ ਖੱਟਰ ਦਾ ਇੱਕ ਫੈਸਲਾ ਅਜਿਹਾ ਹੈ ਜਿਸ ਨਾਲ ਸੂਬੇ ਦੇ ਬੈਚਲਰਜ਼ (ਅਣਵਿਆਹੇ ਔਰਤਾਂ ਅਤੇ ਮਰਦ) ਦੀ ਮੌਜ਼ ਲੱਗ ਗਈ ਹੈ।
ਹਰਿਆਣਾ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ...
ਅੰਮ੍ਰਿਤਸਰ
ਫਿਰੋਜ਼ਪੁਰ : ਸਕੂਲ ਗਈ 9ਵੀਂ ਦੀ ਵਿਦਿਆਰਥਣ ਲਾਪਤਾ, ਘਰਦੇ ਲੱਭ-ਲੱਭ ਥੱਕੇ, ਕਿਤਿਓਂ ਨੀਂ ਮਿਲ ਰਹੀ ਕੋਈ ਸੂਹ
Admin - 0
ਫਿਰੋਜ਼ਪੁਰ| ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ ਵਿੱਚ ਪੜ੍ਹਦੀ 9ਵੀਂ ਜਮਾਤ ਦੀ ਵਿਦਿਆਰਥਣ 3 ਜੁਲਾਈ ਦੀ ਸਵੇਰ ਸਕੂਲ ਗਈ ਸੀ, ਪਰ ਛੁੱਟੀ ਹੋਣ ਤੋਂ ਬਾਅਦ ਘਰ ਵਾਪਸ ਨਹੀਂ ਆਈ। ਧੀ ਦੀ ਭਾਲ ਲਈ ਰਿਸ਼ਤੇਦਾਰਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਕਿਤੇ ਵੀ ਕੋਈ ਸੁਰਾਗ ਨਹੀਂ ਲੱਗਾ। ਬੇਟੀ ਨੂੰ ਲੱਭਣ ਲਈ ਮਜਬੂਰ ਹੋ ਕੇ ਪੀੜਤ ਪਰਿਵਾਰ ਨੂੰ ਹੁਣ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਨੌਜਵਾਨ ਦਾ ਸਿਰ ਧੜ ਤੋਂ ਵੱਖ ਕਰਕੇ ਲਾਸ਼ ਬੋਰੀ ‘ਚ ਪਾ ਕੇ ਗਲ਼ੀ ਮੂਹਰੇ ਸੁੱਟੀ, ਪੁਲਿਸ ਖੰਗਾਲ ਰਹੀ ‘ਕੱਲਾ-‘ਕੱਲਾ CCTV ਕੈਮਰਾ
Admin - 0
ਲੁਧਿਆਣਾ| ਵੀਰਵਾਰ ਨੂੰ ਲੁਧਿਆਣਾ 'ਚ ਸਿਰ ਕੱਟੀ ਲਾਸ਼ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਅਣਪਛਾਤੀ ਲਾਸ਼ ਬੋਰੀ ਵਿੱਚ ਬੰਦ ਸੀ। ਆਦਰਸ਼ ਨਗਰ ਇਲਾਕੇ ਦੇ ਲੋਕਾਂ ਨੇ ਸਵੇਰੇ ਗਲੀ ਵਿੱਚ ਇੱਕ ਬੋਰੀ ਪਈ ਦੇਖੀ। ਜਦੋਂ ਲੋਕਾਂ ਨੇ ਬੋਰੀ ਖੋਲ੍ਹ ਕੇ ਦੇਖਿਆ ਤਾਂ ਉਹ ਦੰਗ ਰਹਿ ਗਏ। ਬੋਰੀ 'ਚ ਸੜੀ ਹੋਈ ਲਾਸ਼ ਦੇਖ ਕੇ ਲੋਕਾਂ 'ਚ ਦਹਿਸ਼ਤ ਫੈਲ ਗਈ। ਤੁਰੰਤ...
ਅੰਮ੍ਰਿਤਸਰ
ਅਕਾਲੀ-ਭਾਜਪਾ ਗੱਠਜੋੜ ਦੀ ਚਰਚਾ ਵਿਚਾਲੇ CM ਦਾ ਤੰਜ, ਕਿਹਾ- ਜਿਹੜੇ ਹਾਰ ਗਏ, ਉਹ ਹੁਣ ਜੋੜ-ਤੋੜ ‘ਚ ਲੱਗੇ ਆ
Admin - 0
ਚੰਡੀਗੜ੍ਹ| ਚੰਡੀਗੜ੍ਹ ਵਿਚ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਮੌੌਕੇ ਬੋਲਦਿਆਂ ਭਗਵੰਤ ਮਾਨ ਨੇ ਅਕਾਲੀ-ਭਾਜਪਾ ਉਤੇ ਨਿਸ਼ਾਨਾ ਵਿੰਨ੍ਹਿਆ ਹੈ। ਮੁੱਖ ਮੰਤਰੀ ਨੇ ਕਿਹਾ ਕੇ ਜਿਨ੍ਹਾਂ ਨੂੰ ਲੋਕਾਂ ਨੇ ਨਕਾਰ ਦਿੱਤਾ, ਜੋ ਹੁਣ ਹਾਰ ਗਏ ਹਨ, ਉਹ ਵੀ ਜੋੜਾਂ-ਤੋੜਾਂ ਵਿਚ ਲੱਗੇ ਹਨ। ਮਾਨ ਨੇ ਕਿਹਾ ਕਿ ਮੈਂ ਲੋਕਾਂ ਦਾ ਮੁੱਖ ਮੰਤਰੀ ਹਾਂ, ਇਸ ਲਈ ਲੋਕਾਂ ਦੇ ਕੰਮਾਂ ਵਿਚ ਲੱਗਾ ਹਾਂ।
ਜ਼ਿਕਰਯੋਗ ਹੈ...
ਅੰਮ੍ਰਿਤਸਰ
ਟਵਿੱਟਰ ਨੂੰ ਟੱਕਰ : META ਨੇ ਲਾਂਚ ਕੀਤਾ THREADS APP, 2 ਘੰਟਿਆਂ ‘ਚ 20 ਲੱਖ ਲੋਕਾਂ ਨੇ ਕੀਤਾ ਡਾਊਨਲੋਡ
Admin - 0
ਨਿਊਜ਼ ਡੈਸਕ| ਸੋਸ਼ਲ ਮੀਡੀਆ ਫਰਮ ਮੈਟਾ ਦੇ ਮਾਲਕ ਮਾਰਕ ਜ਼ੁਕਰਬਰਗ ਨੇ ਵੀਰਵਾਰ ਨੂੰ ਨਵੀਂ ਮਾਈਕ੍ਰੋ-ਬਲੌਗਿੰਗ ਸਾਈਟ ਥ੍ਰੈਡਸ ਲਾਂਚ ਕੀਤੀ। ਇਸ ਨੂੰ ਟਵਿੱਟਰ ਦਾ ਮੁਕਾਬਲੇਬਾਜ਼ ਮੰਨਿਆ ਜਾ ਰਿਹਾ ਹੈ। ਕੁਝ ਯੂਜ਼ਰਸ ਇਸ ਨੂੰ ‘ਟਵਿਟਰ ਕਿਲਰ’ ਦਾ ਨਾਂ ਵੀ ਦੇ ਰਹੇ ਹਨ।
ਦੱਸ ਦਈਏ ਕਿ ਸ਼ੁਰੂਆਤੀ ਘੰਟਿਆਂ ਵਿੱਚ ਥ੍ਰੈਡਸ ਨੂੰ ਚੰਗਾ ਹੁੰਗਾਰਾ ਮਿਲਿਆ। ਇਸ ਦੇ ਲਾਂਚ ਹੋਣ ਦੇ ਚਾਰ ਘੰਟਿਆਂ ਦੇ ਅੰਦਰ,...
ਅੰਮ੍ਰਿਤਸਰ
ਅੰਮ੍ਰਿਤਸਰ ‘ਚ ਗੈਂਗਸਟਰ ਤੇ ਪੁਲਿਸ ਵਿਚਾਲੇ ਮੁਕਾਬਲਾ: ਗੈਂਗਸਟਰ ਅਰਸ਼ਦੀਪ ਦੀ ਲੱਤ ‘ਚ ਲੱਗੀ ਗੋਲ਼ੀ
Admin - 0
ਅੰਮ੍ਰਿਤਸਰ| ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ‘ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁੱਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੋਵਾਂ ਪਾਸਿਆਂ ਤੋਂ ਗੋਲੀਆਂ ਚਲਾਈਆਂ ਗਈਆਂ। ਇਸ ਗੋਲੀਬਾਰੀ ਵਿੱਚ ਗੈਂਗਸਟਰ ਅਰਸ਼ਦੀਪ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ ਹੈ। ਜਦੋਂਕਿ ਗੋਲੀਬਾਰੀ ਦੌਰਾਨ ਸੀਆਈਏ ਸਟਾਫ਼ ਦਾ ਡਰਾਈਵਰ ਵਾਲ-ਵਾਲ ਬਚ ਗਿਆ।
ਜਦੋਂ ਗੈਂਗਸਟਰ ਅਰਸ਼ਦੀਪ ਨੇ ਪੁਲਸ ਦੀ ਗੱਡੀ ‘ਤੇ ਫਾਇਰਿੰਗ ਕੀਤੀ ਤਾਂ ਇਕ ਗੋਲੀ ਡਰਾਈਵਰ ਨੂੰ...
ਅੰਮ੍ਰਿਤਸਰ
ਸੰਗਰੂਰ : ਅਧਿਆਪਕਾ ਨੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਕਿਹਾ- ਲਾਓ ਸਰਕਾਰ ਖਿਲਾਫ ਨਾਅਰੇ, ਵੀਡੀਓ ਵਾਇਰਲ
Admin - 0
ਸੰਗਰੂਰ : ਜ਼ਿਲ੍ਹਾ ਸੰਗਰੂਰ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਵੱਲੋਂ ਆਪਣੀ ਕਲਾਸ ਦੇ ਵਿਦਿਆਰਥੀਆਂ ਤੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਵਾਉਣ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਆ ਤਿੰਨ ਜੁਲਾਈ ਸੋਮਵਾਰ ਦਾ ਹੈ ਜਿਸ ਵਿਚ ਅਧਿਆਪਕਾ ਆਪਣੀ ਕਲਾਸ ਦੇ ਬੱਚਿਆਂ ਨੂੰ ਆਪਣੇ ਪੈਰ ’ਤੇ ਬੰਨ੍ਹੀ ਪੱਟੀ ਦਿਖਾਉਂਦਿਆਂ ਕਹਿ ਰਹੀ ਹੈ, ‘ਗਰਮੀਆਂ ਦੀਆਂ ਛੁੱਟੀਆਂ ਵਿਚ ਬੱਚਿਓ ਤੁਸੀਂ ਮੌਜ-ਮਸਤੀ ਕਰਨ ਆਏ...
ਚੰਡੀਗੜ੍ਹ: ਖਾਲਿਸਤਾਨੀ ਅੱਤਵਾਦੀ ਅਤੇ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਦੀ ਮੌਤ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਦੌਰਾਨ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਪੰਨੂ ਦੀ ਮੌਤ ਦੀ ਖ਼ਬਰ ਸਿਰਫ ਅਫਵਾਹ ਹੈ, ਉਹ ਮਰਿਆ ਨਹੀਂ, ਜ਼ਿੰਦਾ ਹੈ।
ਇਸ ਸਬੰਧ ਵਿਚ ਕੈਲੀਫੋਰਨੀਆ ਵਿਚ ਖਾਲਸਾ ਟੂਡੇ ਦੇ...
ਅੰਮ੍ਰਿਤਸਰ
ਪੰਜਾਬ ਦੇ ਗੈਂਗਸਟਰ ਦਾ ਕੈਨੇਡਾ ‘ਚ ਮਰਡਰ, ਕਾਰ ‘ਚੋਂ ਉਤਰਦੇ ਹੀ ਹਮਲਾਵਰਾਂ ਨੇ ਗੋਲ਼ੀਆਂ ਨਾਲ ਭੁੰਨਿਆ
Admin - 0
ਕੈਨੇਡਾ| ਪੰਜਾਬ ਦੇ ਗੈਂਗਸਟਰ ਕਰਨਵੀਰ ਸਿੰਘ ਦੀ ਕੈਨੇਡਾ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਐਤਵਾਰ ਰਾਤ 9.20 ਵਜੇ ਕੋਕੁਇਟਲਮ ਸ਼ਹਿਰ ਵਿਚ ਵਾਪਰੀ। ਕਰਨਵੀਰ ਸਿੰਘ (25) ਕਈ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਲ ਸੀ। ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਪੁਲਿਕ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਕਾਰ...










































