ਅੰਮ੍ਰਿਤਸਰ
ਫਤਿਹਗੜ੍ਹ ਸਾਹਿਬ : ਫੁੱਫੜ ਨੇ ਪੈਸੇ ਦੇਣ ਬਦਲੇ ਭਤੀਜੇ ਦੀ ਘਰਵਾਲੀ ਨਾਲ ਗਲ਼ਤ ਕੰਮ ਦੀ ਰੱਖੀ ਡਿਮਾਂਡ, ਭਤੀਜੇ ਨੇ ਧੌਣ ਵੱਢੀ
Admin - 0
ਫਤਿਹਗੜ੍ਹ ਸਾਹਿਬ| ਫਤਿਹਗੜ੍ਹ ਸਾਹਿਬ 'ਚ ਭਤੀਜੇ ਨੇ ਆਪਣੇ ਫੁੱਫੜ ਦਾ ਕਤਲ ਕਰ ਦਿੱਤਾ। ਚਾਕੂ ਨਾਲ ਗਰਦਨ 'ਤੇ ਬੁਰੀ ਤਰ੍ਹਾਂ ਨਾਲ ਹਮਲਾ ਕਰਕੇ ਬੇਰਹਿਮੀ ਨਾਲ ਮਾਰਿਆ। ਕਾਰਨ ਇਹ ਸੀ ਕਿ ਫੁੱਫੜ ਭਤੀਜੇ ਦੀ ਪਤਨੀ 'ਤੇ ਗੰਦੀ ਨਜ਼ਰ ਰੱਖਦਾ ਸੀ। ਮ੍ਰਿਤਕ ਦੀ ਪਛਾਣ ਸੁਰਿੰਦਰ ਸਿੰਘ ਛਿੰਦਾ (55) ਵਾਸੀ ਪਿੰਡ ਸੈਦਪੁਰ ਵਜੋਂ ਹੋਈ ਹੈ।
ਥਾਣਾ ਸਰਹਿੰਦ ਦੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਜਸਵੀਰ...
ਨਵੀਂ ਦਿੱਲੀ| ਅਜ਼ਰਬਾਈਜਾਨ ਦੀ ਰਾਜਧਾਨੀ ਬਾਕੂ ਤੋਂ ਭਾਰਤ ਲਿਆਂਦੇ ਗਏ ਗੈਂਗਸਟਰ ਸਚਿਨ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਹਿਰਾਸਤ ਵਿੱਚ ਕਈ ਵੱਡੇ ਖੁਲਾਸੇ ਕੀਤੇ ਹਨ।
ਸਚਿਨ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਰੀ ਪਲਾਨਿੰਗ ਦੁਬਈ 'ਚ ਕੀਤੀ ਗਈ ਸੀ। ਜਦੋਂ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਰੀ ਵਿਉਂਤਬੰਦੀ ਕੀਤੀ ਜਾ ਰਹੀ ਸੀ, ਉਸ...
ਪੰਜਾਬ
ਫਿਰੋਜ਼ਪੁਰ : ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹਿਆ 18 ਸਾਲਾਂ ਦਾ ਮੁੰਡਾ, ਕਾਫੀ ਦੇਰ ਪਿੱਛੋਂ ਮਿਲੀ ਲਾਸ਼
Admin - 0
ਫਿਰੋਜ਼ਪੁਰ| ਫਿਰੋਜ਼ਪੁਰ ਤੋਂ ਇਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਆਪਣੇ ਖੇਤਾਂ ਨੂੰ ਝੋਨਾ ਲਾਉਣ ਗਿਆ 18 ਸਾਲਾਂ ਦਾ ਮੁੰਡਾ ਸਤਲੁਜ ਦੇ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ। ਪਰਿਵਾਰਕ ਮੈਂਬਰਾਂ ਤੇ ਪਿੰਡ ਵਾਲਿਆਂ ਨੂੰ ਕਾਫੀ ਭਾਲ ਕਰਨ ਤੋਂ ਬਾਅਦ ਉਸਦੀ ਲਾਸ਼ ਮਿਲੀ ਹੈ।
ਮਾਮਲਾ ਫਿਰੋਜ਼ਪੁਰ ਦੇ ਝੁੱਗੇ ਕੇਸਰ ਪਿੰਡ ਦਾ ਹੈ। ਲੜਕੇ ਦਾ ਨਾਂ ਕੁਲਵਿੰਦਰ ਹੈ। ਉਹ...
ਅੰਮ੍ਰਿਤਸਰ
ਜਲੰਧਰ : ਪਰਿਵਾਰ ਦੇ 5 ਲੋਕਾਂ ਨੇ ਨਿਗਲੀ ਜ਼ਹਿਰ, ਇਕ ਸੀਰੀਅਸ; ਬੱਚੇ ਨੇ ਦੱਸਿਆ- ਰਾਤੀਂ ਘਰ ਪੁਲਿਸ ਆਈ ਸੀ, ਉਸਤੋਂ ਪਿੱਛੋਂ ਪਾਪਾ ਨੇ ਸਾਰਿਆਂ ਨੂੰ ਜ਼ਹਿਰ ਦੇ ਦਿੱਤੀ
Admin - 0
ਜਲੰਧਰ/ਫਗਵਾੜਾ| ਫਗਵਾੜਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਪਰਿਵਾਰ ਦੇ 5 ਮੈਂਬਰਾਂ ਨੇ ਸ਼ੱਕੀ ਹਾਲਾਤ 'ਚ ਜ਼ਹਿਰੀਲਾ ਪਦਾਰਥ ਨਿਗਲ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਪਿੰਡ ਸੰਗਤਪੁਰ ਦਾ ਵਸਨੀਕ ਹੈ। ਪੀੜਤ ਪਰਿਵਾਰ ਟਰੈਵਲ ਏਜੰਟੀ ਦਾ ਕੰਮ ਕਰਦਾ ਹੈ। ਇਸ ਘਟਨਾ ਵਿੱਚ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬੱਚੇ ਨੇ ਦੱਸਿਆ ਕਿ...
ਲੁਧਿਆਣਾ| ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 25 ਹਜ਼ਾਰ ਗਰੀਬ ਪਰਿਵਾਰਾਂ ਨੂੰ 101 ਕਰੋੜ ਦੇ ਚੈੱਕ ਵੰਡੇ। ਮਾਨ ਨੇ ਕਿਹਾ ਕਿ ਗਰੀਬ ਪਰਿਵਾਰ ਵੀ ਟੈਕਸ ਦਿੰਦੇ ਹਨ। ਖਜ਼ਾਨੇ ਉਤੇ ਉਨ੍ਹਾਂ ਦਾ ਵੀ ਹੱਕ ਹੈ। ਅਸੀਂ ਉਸੇ ਖਜ਼ਾਨੇ ਵਿਚੋਂ ਉਨ੍ਹਾਂ ਦੀ ਮਦਦ ਕਰ ਰਹੇ ਹਨ।
ਇਹ ਚੈੱਕ ਗਰੀਬ ਪਰਿਵਾਰਾਂ ਨੂੰ ਘਰ ਬਣਾਉਣ ਲਈ ਦਿੱਤੇ ਗਏ ਹਨ। ਮਾਨ ਨੇ ਕਿਹਾ ਕਿ...
ਚੰਡੀਗੜ੍ਹ| ਪਿਛਲੇ ਕਈ ਸਾਲਾਂ ਤੋਂ ਜੇਲ੍ਹ ਵਿਚ ਬੰਦ ਜਗਤਾਰ ਸਿੰਘ ਹਵਾਰਾ ਨੂੰ ਮੋਹਾਲੀ ਅਦਾਲਤ ਨੇ 10 ਅਗਸਤ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਇਸੇ ਦੇ ਮੱਦੇਨਜ਼ਰ ਮੋਹਾਲੀ ਦੇ SSP ਨੂੰ ਸੁਰੱਖਿਆ ਦੇ ਸਖਤ ਬੰਦੋਬਸਤ ਕਰਨ ਦੇ ਵੀ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਹਵਾਰਾ ਲਗਭਗ ਪਿਛਲੇ 25-26 ਸਾਲ ਤੋਂ ਤਿਹਾੜ ਜੇਲ੍ਹ ਵਿਚ ਬੰਦ...
ਚੰਡੀਗੜ੍ਹ| ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਮਾਨਸੂਨ ਮੁੜ ਸਰਗਰਮ ਹੋਵੇਗਾ। ਅਗਸਤ ਮਹੀਨੇ ਵੀ ਬਾਰਿਸ਼ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਪੰਜਾਬ ਵਿੱਚ 2, 3 ਤੇ 4 ਅਗਸਤ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਸਬੰਧੀ ਵਿਭਾਗ ਵੱਲੋਂ ਸੂਬੇ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 2 ਤੇ...
ਅੰਮ੍ਰਿਤਸਰ
ਮੋਗਾ : ਨਿੱਜੀ ਸਕੂਲ ਦੀਆਂ ਦੋ ਬੱਸਾਂ ਨੂੰ ਟਰੱਕ ਨੇ ਮਾਰੀ ਭਿਆਨਕ ਟੱਕਰ, ਕਈ ਬੱਚੇ ਗੰਭੀਰ ਜ਼ਖਮੀ
Admin - 0
ਮੋਗਾ| ਨਿੱਜੀ ਸਕੂਲ ਦੀ ਬੱਸ ਨੂੰ ਸੀਮੈਂਟ ਦੀਆਂ ਭਰੀਆਂ ਬੋਰੀਆਂ ਲੈ ਕੇ ਜਾ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਕਈ ਬੱਚਿਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਹੈ। ਇਕ ਬੱਸ SBR ਗੁਰੂਕੁਲ ਸਕੂਲ ਦੀ ਦੱਸੀ ਜਾ ਰਹੀ ਹੈ।
ਇਹ ਹਾਦਸਾ ਮੇਹਣਾ ਪਿੰਡ ਨੇੜੇ ਹੋਇਆ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਵਿਚ 25-30 ਬੱਚਿਆਂ ਦੇ ਗੰਭੀਰ ਜ਼ਖਮੀ ਹੋਣ...
ਅੰਮ੍ਰਿਤਸਰ
ਤਰਨਤਾਰਨ : ਜਿੰਮ ਨੂੰ ਲੈ ਕੇ ਵਿਵਾਦ, ਦੋ ਗੁੱਟਾਂ ਵਿਚਾਲੇ ਚੱਲੀਆਂ ਤਲਵਾਰਾਂ, ਇਕ ਮੁੰਡਾ ਗੋਲ਼ੀ ਲੱਗਣ ਨਾਲ ਸੀਰੀਅਸ
Admin - 0
ਤਰਨਤਾਰਨ| ਤਰਨਤਾਰਨ 'ਚ ਦੇਰ ਸ਼ਾਮ ਨੌਜਵਾਨਾਂ ਦੇ ਦੋ ਗੁੱਟ ਆਪਸ 'ਚ ਭਿੜ ਗਏ। ਇਸ ਦੌਰਾਨ 15 ਦੇ ਕਰੀਬ ਨੌਜਵਾਨਾਂ ਦੇ ਪਹਿਲਾਂ ਤੋਂ ਤਿਆਰ ਗਰੁੱਪ ਨੇ ਜਿਮ ਤੋਂ ਬਾਹਰ ਨਿਕਲਦੇ 5 ਦੋਸਤਾਂ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨੌਜਵਾਨਾਂ ਨੂੰ ਗੋਲੀ ਵੀ ਮਾਰੀ ਅਤੇ ਛੁਰੇ ਨਾਲ ਵੀ ਹਮਲਾ ਕੀਤਾ।
ਇਸ ਹਮਲੇ 'ਚ 3 ਨੌਜਵਾਨ ਜ਼ਖਮੀ ਹੋ ਗਏ ਹਨ। ਇਕ ਦੀ ਹਾਲਤ...
ਅੰਮ੍ਰਿਤਸਰ
ਬਿਆਸ ਦਰਿਆ ‘ਚ ਰੁੜ੍ਹੀ PRTC ਬੱਸ ‘ਚੋਂ ਮਾਂ-ਧੀ ਸਣੇ 3 ਲਾਸ਼ਾਂ ਮਿਲੀਆਂ, ਇੱਕੋ ਫੈਮਿਲੀ ਦੇ 9 ਲੋਕਾਂ ਦਾ ਅਜੇ ਵੀ ਕੋਈ ਪਤਾ ਨਹੀਂ
Admin - 0
ਮਨਾਲੀ| ਲੰਘੇ ਦਿਨੀਂ ਹਿਮਾਚਲ ਦੇ ਮਨਾਲੀ ਵਿਚ ਹੜ੍ਹਾਂ ਰੁੜ੍ਹੀ ਬੱਸ ਮਲਬੇ ਦੇ ਢੇਰ ਵਿਚੋਂ ਮਿਲੀ ਹੈ। ਇਸ ਬੱਸ ਵਿਚੋਂ 3 ਸਵਾਰੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਹ ਲਾਸ਼ਾਂ ਇਕੋ ਪਰਿਵਾਰ ਦੀਆਂ ਦੱਸੀਆਂ ਜਾ ਰਹੀਆਂ ਹਨ। ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ ਹੈ।ਹਾਲਾਂਕਿ ਅਜੇ ਤੱਕ ਬੱਸ ਨੂੰ ਬਿਆਸ ਦਰਿਆ ਵਿਚੋਂ ਬਾਹਰ ਨਹੀਂ ਕੱਢਿਆ ਜਾ ਸਕਿਆ ਹੈ।
ਸੋਮਵਾਰ ਨੂੰ ਮਨਾਲੀ ਪ੍ਰਸ਼ਾਸਨ-ਪੁਲਿਸ ਨੇ...










































