ਕ੍ਰਾਇਮ ਅਤੇ ਨਸ਼ਾ
ਫਾਜ਼ਿਲਕਾ : ਨਸ਼ੇੜੀ ਪਤੀ ਨੇ ਝਗੜੇ ਮਗਰੋਂ ਘਰ ਨੂੰ ਲਗਾਈ ਅੱਗ, ਸਾਮਾਨ ਸਮੇਤ ਬੱਚਿਆਂ ਦੇ ਸਾੜੇ ਸਰਟੀਫਿਕੇਟ
Admin - 0
ਫਾਜ਼ਿਲਕਾ | ਇਥੋਂ ਦੇ ਪਿੰਡ ਨੂਰਸ਼ਾਹ 'ਚ ਨਸ਼ੇੜੀ ਪਤੀ ਨੇ ਪਤਨੀ ਨਾਲ ਝਗੜੇ ਤੋਂ ਬਾਅਦ ਘਰ ਨੂੰ ਅੱਗ ਲਗਾ ਦਿੱਤੀ। ਪੀੜਤ ਔਰਤ ਕੈਲਾਸ਼ ਰਾਣੀ ਵਾਸੀ ਪਿੰਡ ਨੂਰਸ਼ਾਹ ਨੇ ਦੱਸਿਆ ਕਿ ਉਸ ਦੀਆਂ 4 ਲੜਕੀਆਂ ਹਨ। ਉਸ ਦਾ ਪਤੀ ਨਾਲ ਝਗੜਾ ਚੱਲ ਰਿਹਾ ਹੈ, ਜਿਸ ਕਾਰਨ ਉਸ ਦਾ ਪਤੀ ਘਰ ਛੱਡ ਕੇ ਕਿਸੇ ਹੋਰ ਨਾਲ ਰਹਿ ਰਿਹਾ ਹੈ।ਮੰਗਲਵਾਰ ਦੁਪਹਿਰ ਨੂੰ...
ਹਿਮਾਚਲ| ਕੁਦਰਤੀ ਆਫ਼ਤ ਦੇ ਵਿਚਾਲੇ ਸ਼ਿਮਲਾ ਜ਼ਿਲ੍ਹੇ ਦੇ ਲਾੜੇ ਨੇ ਕੁੱਲੂ ਜ਼ਿਲ੍ਹੇ ਦੀ ਲਾੜੀ ਨਾਲ ਆਨਲਾਈਨ ਵਿਆਹ ਕੀਤਾ। ਇਸ ਦੌਰਾਨ ਦੋਵੇਂ ਪਰਿਵਾਰਾਂ ਨੇ ਆਪੋ-ਆਪਣੇ ਘਰਾਂ ਵਿੱਚ ਵੀਡੀਓ ਕਾਲਿੰਗ ਰਾਹੀਂ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾਈਆਂ। ਹਿਮਾਚਲ ਵਿੱਚ ਭਾਰੀ ਮੀਂਹ ਕਾਰਨ ਹੋਈ ਤਬਾਹੀ ਦੇ ਵਿਚਕਾਰ ਇੱਕ ਦ੍ਰਿੜ੍ਹ ਇਰਾਦੇ ਵਾਲਾ ਜੋੜਾ ਆਧੁਨਿਕ ਤਕਨੀਕ ਅਪਣਾ ਕੇ ਵਿਆਹ ਦੇ ਬੰਧਨ ਵਿੱਚ ਬੱਝ ਗਿਆ। ਹੁਣ...
ਕ੍ਰਾਇਮ ਅਤੇ ਨਸ਼ਾ
ਵਿਜੇ ਸਾਂਪਲਾ ਨੇ UP ‘ਚ ਦਲਿਤ ਦੀ ਕੁੱਟਮਾਰ ਤੇ ਜੁੱਤੀ ਚੱਟਣ ਦੀ ਘਟਨਾ ਦਾ ਲਿਆ ਸਖ਼ਤ ਨੋਟਿਸ, 1 ਹਫਤੇ ‘ਚ ਮੰਗੀ ਰਿਪੋਰਟ
Admin - 0
ਚੰਡੀਗੜ੍ਹ/ਉੱਤਰ ਪ੍ਰਦੇਸ਼ | ਉੱਤਰ ਪ੍ਰਦੇਸ਼ ਦੇ ਸੋਨਭੱਦਰ ਵਿਚ ਇਕ ਠੇਕੇ ਵਾਲੇ ਇਲੈਕਟ੍ਰੀਸ਼ੀਅਨ/ਲਾਈਨਮੈਨ ਵੱਲੋਂ ਦਲਿਤ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਜੁੱਤੀ ਚਟਾਉਣ (ਚੱਟਣ) ਦੀ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ, ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਦੇ ਹੁਕਮਾਂ 'ਤੇ ਨੋਟਿਸ ਜਾਰੀ ਕਰਕੇ ਉੱਤਰ ਪ੍ਰਦੇਸ਼ ਸਰਕਾਰ ਨੂੰ ਇਸ ਘਟਨਾ ਦੀ ਕਾਰਵਾਈ ਰਿਪੋਰਟ ਇਕ ਹਫ਼ਤੇ ਦੇ ਅੰਦਰ ਅੰਦਰ ਸੌਂਪਣ ਲਈ ਕਿਹਾ...
ਐਸਏਐਸ ਨਗਰ/ਮੋਹਾਲੀ
ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਦੇ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਬਾਰੇ ਦਿੱਤੀ ਜਾਵੇਗੀ ਮੁਫ਼ਤ ਸਿਖਲਾਈ – ਮੰਤਰੀ ਖੁੱਡੀਆਂ
Admin - 0
ਚੰਡੀਗੜ੍ਹ | ਅਨੁਸੂਚਿਤ ਜਾਤੀ (ਐਸ.ਸੀ.) ਵਰਗ ਨਾਲ ਸਬੰਧਤ ਕਿਸਾਨਾਂ ਦੀ ਆਮਦਨ ਦੇ ਸਰੋਤਾਂ ਵਿਚ ਵਾਧਾ ਕਰਨ ਅਤੇ ਉਨ੍ਹਾਂ ਨੂੰ ਡੇਅਰੀ ਫਾਰਮਿੰਗ ਦਾ ਧੰਦਾ ਅਪਣਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਨੂੰ ਡੇਅਰੀ ਫਾਰਮਿੰਗ ਬਾਰੇ ਮੁਫ਼ਤ ਸਿਖਲਾਈ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਪੰਜਾਬ ਦੇ ਪਸ਼ੂ ਪਾਲਣ,...
ਚੰਡੀਗੜ੍ਹ | ਮੌਸਮ ਵਿਭਾਗ ਨੇ ਰਾਹਤ ਦੀ ਖਬਰ ਦਿੱਤੀ ਹੈ ਕਿ ਅਗਲੇ 3-4 ਦਿਨਾਂ ਤਕ ਤੇਜ਼ ਮੀਂਹ ਨਹੀਂ ਪਵੇਗਾ। ਮੌਸਮ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਬੱਦਲਵਾਈ ਰਹੇਗੀ ਪਰ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਵਿਚ ਤੇਜ਼ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਅਤੇ ਬਚਾਅ ਕਾਰਜਾਂ ਵਿਚ ਕੋਈ ਵਿਘਨ ਨਹੀਂ ਪਵੇਗਾ।ਪੰਜਾਬ ’ਚ...
ਕ੍ਰਾਇਮ ਅਤੇ ਨਸ਼ਾ
ਦਿੱਲੀ : ਇਕ ‘ਚ ਸਿਰ ਤੇ ਦੂਜੇ ਲਿਫਾਫੇ ‘ਚ ਮਿਲੇ ਲੜਕੀ ਦੀ ਬੌਡੀ ਦੇ ਬਾਕੀ ਅੰਗ, ਮੌਕੇ ‘ਤੇ ਪੁੱਜੀ ਪੁਲਿਸ ਟੀਮ ਦੀ ਵੀ ਕੰਬੀ ਰੂਹ
Admin - 0
ਦਿੱਲੀ| ਦਿੱਲੀ ਦੀ ਗੀਤਾ ਕਾਲੋਨੀ ਇਲਾਕੇ ਦੇ ਫਲਾਈਓਵਰ ਦੇ ਕੋਲ ਕਈ ਟੁਕੜਿਆਂ ਵਿੱਚ ਇੱਕ ਲਾਸ਼ ਮਿਲੀ ਹੈ। ਲਾਸ਼ ਦੋ ਕਾਲੇ ਪੋਲੀਥੀਨ ਦੇ ਲਿਫਾਫਿਆਂ ਵਿੱਚ ਪਈ ਸੀ। ਇੱਕ ਪੋਲੀਥੀਨ ਵਿੱਚ ਸਿਰ ਅਤੇ ਦੂਜੇ ਪੋਲੀਥੀਨ ਵਿੱਚ ਲਾਸ਼ ਦੇ ਕਈ ਟੁਕੜੇ ਪਏ ਸਨ। ਇਸ ਦੇ ਨਾਲ ਹੀ ਹੁਣ ਤੱਕ ਦੀ ਸ਼ੁਰੂਆਤੀ ਜਾਂਚ 'ਚ ਇਹ ਲਾਸ਼ ਕਿਸੇ ਔਰਤ ਦੀ ਦੱਸੀ ਜਾ ਰਹੀ...
ਅੰਬਾਲਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਬਾਲਾ 'ਚ ਘੱਗਰ ਦਰਿਆ 'ਚ ਰੁੜ੍ਹਨ ਕਾਰਨ ਸਿਰਸਾ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਸੁਸ਼ੀਲ 24 ਸਾਲ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸਨੇ ਆਈਲੈਟਸ ਕੀਤੀ ਸੀ। ਉਹ ਦੋਸਤਾਂ ਨਾਲ ਆਪਣੇ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਚੰਡੀਗੜ੍ਹ ਜਾ ਰਿਹਾ ਸੀ। ਸੁਸ਼ੀਲ, ਰਵੀਕਾਂਤ ਅਤੇ ਸੌਰਭ ਚੋਪਟਾ ਦੇ ਰਾਮਪੁਰਾ ਢਿੱਲੋਂ ਦੇ ਰਹਿਣ ਵਾਲੇ...
ਪੰਜਾਬ
ਲੁਧਿਆਣਾ : 9ਵੀਂ ਜਮਾਤ ਦਾ ਵਿਦਿਆਰਥੀ ਬਾਈਕ ਸਮੇਤ ਦਰਿਆ ‘ਚ ਰੁੜ੍ਹਿਆ, ਪੁਲ ਪਾਰ ਕਰਦੇ ਵਾਪਰੀ ਅਣਹੋਣੀ
Admin - 0
ਲੁਧਿਆਣਾ | ਇਥੋਂ ਦੇ ਮਾਛੀਵਾੜਾ ਦੇ ਪਿੰਡ ਮਾਣੇਵਾਲ ‘ਚ 9ਵੀਂ ਜਮਾਤ ਦਾ 16 ਸਾਲਾ ਵਿਦਿਆਰਥੀ ਦਰਿਆ ਦੇ ਤੇਜ਼ ਵਹਾਅ ‘ਚ ਰੁੜ੍ਹ ਗਿਆ। ਵਿਦਿਆਰਥੀ ਦੀ ਪਛਾਣ ਸੁਖਪ੍ਰੀਤ ਸਿੰਘ ਵਾਸੀ ਪਿੰਡ ਚੱਕੀ ਵਜੋਂ ਹੋਈ ਹੈ। ਪੁਲਿਸ ਅਤੇ ਪ੍ਰਸ਼ਾਸਨਿਕ ਟੀਮਾਂ ਮੌਕੇ ’ਤੇ ਪੁੱਜ ਕੇ ਭਾਲ ਕਰ ਰਹੀਆਂ ਹਨ। ਫਿਲਹਾਲ ਉਸ ਦਾ ਕੋਈ ਸੁਰਾਗ ਹੱਥ ਨਹੀਂ ਲੱਗਾ ।
ਜਾਣਕਾਰੀ ਮੁਤਾਬਕ ਸੁਖਪ੍ਰੀਤ ਸਵੇਰੇ ਆਪਣੇ...
ਅੰਮ੍ਰਿਤਸਰ
ਚੰਡੀਗੜ੍ਹ ‘ਚ ਪੀਣ ਵਾਲੇ ਪਾਣੀ ਦਾ ਸੰਕਟ : ਪ੍ਰਾਈਵੇਟ ਟੈਂਕਰਾਂ ਵਾਲੇ ਮਨਮਰਜ਼ੀ ‘ਤੇ ਉਤਰੇ; 500 ਵਾਲਾ ਟੈਂਕਰ ਦੇ ਰਹੇ 3 ਹਜ਼ਾਰ ‘ਚ
Admin - 0
ਚੰਡੀਗੜ੍ਹ| ਪਾਣੀ ਦੀ ਪਾਈਪਲਾਈਨ ਟੁੱਟਣ ਕਾਰਨ ਸ਼ਹਿਰ ਵਿਚ ਪਾਣੀ ਦਾ ਸੰਕਟ ਵਧ ਗਿਆ ਹੈ। ਚੰਡੀਗੜ੍ਹ ਸ਼ਹਿਰ ਦੇ ਕਈ ਹਿੱਸਿਆਂ 'ਚ ਘੱਟ ਪ੍ਰੈਸ਼ਰ ਨਾਲ ਪਾਣੀ ਆ ਰਿਹਾ ਹੈ ਜਦੋਂਕਿ ਮਨੀਮਾਜਰਾ ਵਿੱਚ ਵੀ ਮੇਨ ਪਾਈਪ ਲਾਈਨ ਟੁੱਟਣ ਕਾਰਨ ਪਾਣੀ ਵਗਦਾ ਰਿਹਾ। ਮੰਗਲਵਾਰ ਨੂੰ ਤਾਂ ਲੋਕਾਂ ਨੇ ਬਚੇ ਹੋਏ ਪਾਣੀ ਨਾਲ ਕੰਮ ਚਲਾ ਲਿਆ, ਪਰ ਬੁੱਧਵਾਰ ਨੂੰ ਸਵੇਰ ਤੋਂ ਹੀ ਪਾਣੀ ਦੀ ਭਾਰੀ...
ਕ੍ਰਾਇਮ ਅਤੇ ਨਸ਼ਾ
ਰਾਜਸਥਾਨ : ਪੇਸ਼ੀ ‘ਤੇ ਜਾਂਦੇ ਗੈਂਗਸਟਰ ਕੁਲਦੀਪ ਜਗੀਨਾ ਦਾ ਗੋਲੀਆਂ ਮਾਰ ਕੇ ਕਤਲ, ਦਹਿਸ਼ਤ ਦਾ ਮਾਹੌਲ
Admin - 0
ਜੈਪੁਰ | ਇਥੋਂ ਇਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਗੈਂਗਸਟਰ ਕੁਲਦੀਪ ਜਗੀਨਾ ਦੀ ਰਾਜਸਥਾਨ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਟੀਮ ਗੈਂਗਸਟਰ ਕੁਲਦੀਪ ਨੂੰ ਜੈਪੁਰ ਤੋਂ ਭਰਤਪੁਰ ਕੋਰਟ ਲੈ ਕੇ ਆ ਰਹੀ ਸੀ। ਇਸ ਦੌਰਾਨ ਬਦਮਾਸ਼ਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਹਮਲੇ 'ਚ ਕਈ ਗੋਲੀਆਂ ਲੱਗਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ...










































