ਕ੍ਰਾਇਮ ਅਤੇ ਨਸ਼ਾ
ਫਿਰੋਜ਼ਪੁਰ : ਬਿਜਲੀ ਦੇ ਖੰਭੇ ‘ਤੇ ਚੜ੍ਹਿਆ ਮੁਲਾਜ਼ਮ ਕਰੰਟ ਪੈਣ ਨਾਲ ਜ਼ਿੰਦਾ ਸੜਿਆ, ਬੇਬਸੀ ‘ਚ ਦੇਖਦੇ ਰਹੇ ਲੋਕ
Admin - 0
ਫਿਰੋਜ਼ਪੁਰ| ਫਿਰੋਜ਼ਪੁਰ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਬਿਜਲੀ ਦੀ ਮੁਰੰਮਤ ਕਰਦੇ ਸਮੇਂ ਕਰੰਟ ਲੱਗਣ ਨਾਲ ਇਕ ਇਲੈਕਟ੍ਰੀਸ਼ੀਅਨ ਦੀ ਮੌਤ ਹੋ ਗਈ। ਮਾਮਲਾ ਸ਼ੁੱਕਰਵਾਰ ਦਾ ਹੈ। ਪੂਰੇ ਮਾਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ ’ਤੇ ਮੱਖੂ ਗੇਟ ਵਿਖੇ ਬਿਜਲੀ ਵਿਭਾਗ ਦੇ ਜੇਈ ਰਜਿੰਦਰ ਕੁਮਾਰ, ਸਹਾਇਕ ਲਾਈਨਮੈਨ ਅਸ਼ਵਨੀ ਕੁਮਾਰ ਅਤੇ...
ਐਸਏਐਸ ਨਗਰ/ਮੋਹਾਲੀ
“Education for Sustainable Development: Building Knowledge-Skills-Attitude” International Seminar organized by Pushpa Gujral Science City
Admin - 0
kapurthala. “Development, too often, has been driven by a particular need, generally to meet the aspirations of people for a better lifestyle and often without fully considering the wider future impacts. We are already seeing the ecological backlash of unplanned development in the past. If we continue to pursue ‘business as usual’ without taking into consideration the limitations of...
ਨਿਊਜ਼ ਡੈਸਕ| ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਫਿਰੋਜ਼ਪੁਰ 'ਚ ਸਤਲੁਜ ਦੇ ਤੇਜ਼ ਵਹਾਅ 'ਚ ਲੋਕਾਂ ਦੀਆਂ ਅੱਖਾਂ ਸਾਹਮਣੇ ਇਕ ਨੌਜਵਾਨ ਵਹਿ ਗਿਆ। ਹਰ ਕੋਈ ਉਸ ਦੀ ਵੀਡੀਓ ਬਣਾਉਂਦਾ ਰਿਹਾ ਪਰ ਕਿਸੇ ਨੇ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਇਸ ਦੇ ਨਾਲ ਹੀ ਮਾਨਸਾ ਅਧੀਨ ਪੈਂਦੇ ਸਰਦੂਲਗੜ੍ਹ ਦੇ ਚਾਂਦਪੁਰਾ ਵਿੱਚ ਸਵੇਰੇ 5 ਵਜੇ...
ਮਾਨਸਾ| ਹੜ੍ਹਾਂ ਨੇ ਚਾਰੇ ਪਾਸੇ ਤਬਾਹੀ ਹੀ ਤਬਾਹੀ ਮਚਾਈ ਹੋਈ ਹੈ। ਸਤਲੁਜ ਤੇ ਬਿਆਸ ਦਰਿਆ ਆਪਣੇ ਉਫਾਨ ਉਤੇ ਹਨ। ਪਟਿਆਲਾ ਵਿਚਦੀ ਲੰਘਦਾ ਘੱਗਰ ਦਰਿਆ ਵੀ ਅੱਖਾਂ ਦਿਖਾ ਰਿਹਾ ਹੈ।
ਇਸੇ ਵਿਚਾਲੇ ਇਕ ਹੋਰ ਬੁਰੀ ਖਬਰ ਸਾਹਮਣੇ ਆਈ ਹੈ। ਮਾਨਸਾ ਲਾਗੇ ਘੱਗਰ ਦਰਿਆ ਉਤੇ ਬਣੇ ਚਾਂਦਪੁਰਾ ਬੰਨ੍ਹ ਵਿਚਾਲੇ 30 ਫੁੱਟ ਲੰਮਾ ਪਾੜ ਪੈ ਗਿਆ ਹੈ, ਜਿਸ ਕਾਰਨ ਮਾਨਸਾ ਦੇ ਲੋਕਾਂ...
ਕ੍ਰਾਇਮ ਅਤੇ ਨਸ਼ਾ
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਲਈ ਮੌਸਮ ਵਿਭਾਗ ਦੀ ਚੇਤਾਵਨੀ, 24 ਘੰਟਿਆਂ ਲਈ ਭਾਰੀ ਮੀਂਹ ਦਾ ਅਲਰਟ
Admin - 0
ਚੰਡੀਗੜ੍ਹ| ਪੰਜਾਬ ਵਿਚ ਮੀਂਹ ਦਾ ਅਲਰਟ ਅੱਜ ਵੀ ਜਾਰੀ ਹੈ। ਪੰਜਾਬ ਸਣੇ ਚੰਡੀਗੜ੍ਹ ਤੇ ਹਰਿਆਣਾ ਲਈ ਵੀ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ 24 ਘੰਟਿਆਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਰੋਪੜ, ਐੱਸਬੀਐੱਸ ਨਗਰ, ਲੁਧਿਆਣਾ, ਹੁਸ਼ਿਆਰਪੁਰ ਤੇ ਲੁਧਿਆਣਾ ਵਿਚ ਵੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਅੱਜ ਪੂਰੇ ਪੰਜਾਬ ਵਿਚ...
ਅੰਮ੍ਰਿਤਸਰ
ਕਪੂਰਥਲਾ : MLA ਨੇ ਆਪ ਤੁੜਵਾਇਆ ਧੁੱਸੀ ਬੰਨ੍ਹ, ਲੋਕਾਂ ਨੂੰ ਨਾਲ ਲੈ ਕੇ ਚਲਾਈ JCB, ਮਾਹੌਲ ਗਰਮਾਇਆ
Admin - 0
ਕਪੂਰਥਲਾ| ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਖੇਤਰ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਇਲਾਕੇ ਦੇ ਲੋਕਾਂ ਨਾਲ ਦੇਰ ਰਾਤ ਪਿੰਡ ਭੜੋਆਣਾ ਨੇੜੇ ਧੁੱਸੀ ਬੰਨ੍ਹ ਨੂੰ ਜੇਸੀਬੀ ਮਸ਼ੀਨ ਨਾਲ ਤੋੜ ਦਿੱਤਾ। ਬੰਨ੍ਹ ਨੂੰ ਤੋੜਨ ਤੋਂ ਪਹਿਲਾਂ ਵਿਧਾਇਕ ਨੇ ਡਰੇਨੇਜ ਵਿਭਾਗ ਅਤੇ ਸਥਾਨਕ ਪੁਲਿਸ ਨੂੰ ਸੁਚੇਤ ਕੀਤਾ ਸੀ ਕਿ ਵਿਭਾਗ ਆਪ ਹੀ ਬੰਨ੍ਹ ਤੋੜੇ।
ਵਿਧਾਇਕ ਰਾਣਾ ਇੰਦਰ ਪ੍ਰਤਾਪ ਅਨੁਸਾਰ ਉਨ੍ਹਾਂ ਦੇ ਇਲਾਕੇ...
ਅੰਮ੍ਰਿਤਸਰ
ਲੁਧਿਆਣਾ : ਜੁੱਤੀਆਂ ਦੀਆਂ ਦੋ ਦੁਕਾਨਾਂ ਦੇ ਮਾਲਕਾਂ ਵਿਚਾਲੇ ਜੰਮ ਕੇ ਲੜਾਈ, ਇਕ ਦੂਜੇ ਦੇੇ ਗਾਹਕਾਂ ਨੂੰ ਮਾਰਦੇ ਸੀ ਆਵਾਜ਼ਾਂ, ਵੇਖੋ ਵੀਡੀਓ
Admin - 0
ਲੁਧਿਆਣਾ| ਲੁਧਿਆਣਾ ਤੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਜੁੱਤੀਆਂ ਦੀਆਂ ਦੋ ਦੁਕਾਨਾਂ ਦੇ ਮਾਲਕਾਂ ਵਿਚਾਲੇ ਜੰਮ ਕੇ ਲੜਾਈ ਹੋਈ। ਘਟਨਾ ਇਥੋਂ ਦੀ ਸ਼ਾਸਤਰੀ ਮਾਰਕੀਟ ਦੀ ਹੈ।
ਜਾਣਕਾਰੀ ਅਨੁਸਾਰ ਇਕ ਧਿਰ ਨੇ ਦੂਜੀ ਧਿਰ ਉਤੇ ਇਲਜ਼ਾਮ ਲਗਾਏ ਹਨ ਕਿ ਉਹ ਸਾਡੇ ਵੱਲ ਆਉਣ ਵਾਲੇ ਗਾਹਕਾਂ ਨੂੰ ਇਹ ਕਹਿ ਕਿ ਭਰਮਾਉਂਦੇ ਸਨ ਕਿ ਸਾਹਮਣੇ ਵਾਲੀ ਦੁਕਾਨ ਵੀ ਸਾਡੀ ਹੈ।
ਬਸ ਫਿਰ...
ਕ੍ਰਾਇਮ ਅਤੇ ਨਸ਼ਾ
ਬੰਬੀਹਾ ਗੈਂਗ ਦਾ ਗੁਰਗਾ ਬਿੱਲਾ ਹਸਪਤਾਲ ਤੋਂ ਫਰਾਰ, ਲਾਰੈਂਸ ਬਿਸ਼ਨੋਈ ਵੀ ਉਸੇ ਹਸਪਤਾਲ ‘ਚ ਦਾਖਲ
Admin - 0
ਫਰੀਦਕੋਟ| ਪੰਜਾਬ ਸੀਆਈਏ ਸਟਾਫ ਨਾਲ ਮੁਕਾਬਲੇ ਦੌਰਾਨ ਗੋਲ਼ੀ ਲੱਗਣ ਨਾਲ ਜ਼ਖਮੀ ਹੋਇਆ ਬੰਬੀਹਾ ਗੈਂਗ ਦਾ ਗੈਂਗਸਟਰ ਸੁਰਿੰਦਰ ਪਾਲ ਉਰਫ ਬਿੱਲਾ ਪੁਲਿਸ ਕਸਟੱਡੀ ਤੋਂ ਫਰਾਰ ਹੋ ਗਿਆ ਹੈ। ਸਵੇਰੇ 4 ਵਜੇ ਉਹ ਮੈਡੀਕਲ ਕਾਲਜ ਹਸਪਤਾਲ ਤੋਂ ਇਲਾਜ ਦੌਰਾਨ ਫਰਾਰ ਹੋਇਆ।
ਗੈਂਗਸਟਰ ਦੇ ਪੈਰ ਵਿਚ ਗੋਲ਼ੀ ਲੱਗਣ ‘ਤੇ 4 ਦਿਨ ਪਹਿਲਾਂ ਉਸ ਨੂੰ ਮੈਡੀਕਲ ਕਾਲਜ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ।...
ਬਠਿੰਡਾ| AGTF ਨੇ ਸਰਹੱਦ ਪਾਰ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦੇ ਖ਼ਿਲਾਫ਼ ਇੱਕ ਸੰਯੁਕਤ ਆਪ੍ਰੇਸ਼ਨ ਸ਼ੁਰੂ ਕੀਤਾ ਜਿਸ ਦੌਰਾਨ ਉਨ੍ਹਾਂ ਨੂੰ ਵੱਡੀ ਸਫਲਤਾ ਮਿਲੀ। ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਮੈਂਬਰ ਬਲਜਿੰਦਰ ਸਿੰਘ ਉਰਫ ਬਿੰਦਰੀ ਨੂੰ ਬਠਿੰਡਾ ਪੁਲਿਸ ਨੇ ਉਸਦੇ 03 ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਜਿਸ ਦੇ ਚਲਦਿਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕੀਤਾ ਕਿ...
ਅੰਮ੍ਰਿਤਸਰ
ਸੁਧੀਰ ਸੂਰੀ ਨੂੰ ਗੋਲ਼ੀ ਮਾਰਨ ਵਾਲੇ ਸੰਦੀਪ ਸਿੰਘ ਨੂੰ ਜੇਲ੍ਹ ਅੰਦਰ ਪਰੇਸ਼ਾਨ ਕੀਤੇ ਜਾਣ ਦੀ SGPC ਨੇ ਕੀਤੀ ਨਿਖੇਧੀ
Admin - 0
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੁਧੀਰ ਸੂਰੀ ਕਤਲ ਮਾਮਲੇ ਵਿੱਚ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਨਜ਼ਰਬੰਦ ਸੰਦੀਪ ਸਿੰਘ ਨੂੰ ਜੇਲ੍ਹ ਅੰਦਰ ਤੰਗ ਪਰੇਸ਼ਾਨ ਕਰਨ ਦੀ ਕਰੜੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਨੂੰ ਗੁਰਦੁਆਰਾ ਸਾਹਿਬ ਵਿਖੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਅਤੇ ਬਣਦਾ ਸਮਾਂ ਬੰਦੀ 'ਚੋਂ ਬਾਹਰ...










































