ਹੈਲਥ ਐਂਡ ਫਿਟਨੈਸ
ਖੋਜ ‘ਚ ਦਾਅਵਾ : 85% ਔਰਤਾਂ ਨੂੰ ਨਹੀਂ ਪਤਾ ਗਰਭ ਧਾਰਨ ਦਾ ਸਹੀ ਸਮਾਂ, ਇੱਛਾ ਹੁੰਦੇ ਵੀ ਨਹੀਂ ਬਣ ਪਾਉਂਦੀਆਂ ਮਾਂ
Admin - 0
ਹੈਲਥ ਡੈਸਕ | ਸੁਸਾਇਟੀ ਫਾਰ ਫਰਟੀਲਿਟੀ ਐਂਡ ਸਟਰੈਲਿਟੀ ਆਫ ਅਮਰੀਕਾ ਦੁਆਰਾ 2014 ਦੇ ਇਕ ਸਰਵੇਖਣ 'ਚ ਪਾਇਆ ਗਿਆ ਕਿ ਅਮਰੀਕਾ 'ਚ 40% ਔਰਤਾਂ ਨੂੰ ਨਾ ਤਾਂ ਓਵੂਲੇਸ਼ਨ ਬਾਰੇ ਪਤਾ ਹੈ ਅਤੇ ਨਾ ਹੀ ਉਹ ਆਪਣੇ ਮਾਹਵਾਰੀ ਚੱਕਰ ਬਾਰੇ ਜਾਣਦੀਆਂ ਹਨ। ਭਾਰਤ 'ਚ ਇਹ ਅੰਕੜਾ ਅਮਰੀਕਾ ਨਾਲੋਂ ਦੁੱਗਣਾ ਹੈ।
'ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ' 'ਚ ਪ੍ਰਕਾਸ਼ਿਤ ਇਕ ਖੋਜ ਦੇ ਅਨੁਸਾਰ ਭਾਰਤ 'ਚ...
ਤਰਨਤਾਰਨ | ਇਥੇ ਹੜ੍ਹ ਦਾ ਖ਼ਤਰਾ ਹੈ। ਇੱਥੇ ਖਡੂਰ ਸਾਹਿਬ ਦੇ ਪਿੰਡ ਮੁੰਡਾਪਿੰਡ ਨੇੜੇ ਬਿਆਸ ਦਰਿਆ ਦਾ ਬੰਨ੍ਹ ਪਾੜ ਗਿਆ ਹੈ, ਜਿਸ ਕਾਰਨ 3 ਪਿੰਡਾਂ ਦੇ ਡੁੱਬਣ ਦਾ ਖਤਰਾ ਪੈਦਾ ਹੋ ਗਿਆ ਹੈ। ਇੱਥੋਂ ਦੇ ਖੇਤਾਂ ਵਿਚ ਕਈ ਏਕੜ ਫ਼ਸਲ ਪਾਣੀ 'ਚ ਡੁੱਬ ਗਈ ਹੈ। ਪਿੰਡ ਵਾਸੀ ਆਪਣੇ ਪੱਧਰ ’ਤੇ ਬੰਨ੍ਹ ਨੂੰ ਦੁਬਾਰਾ ਬਣਾਉਣ 'ਚ ਲੱਗੇ ਹੋਏ ਹਨ।
ਮਾਨਸਾ...
ਅੰਮ੍ਰਿਤਸਰ
ਲੁਧਿਆਣਾ ‘ਚ NRI ਦਾ ਕਤਲ: ਫਾਰਮ ਹਾਊਸ ਤੋਂ ਘਰ ਜਾ ਰਿਹਾ ਸੀ; ਰਸਤੇ ‘ਚ ਬਾਈਕ ਸਵਾਰਾਂ ਨੇ ਵੱਢਿਆ
Admin - 0
ਲੁਧਿਆਣਾ| ਸੋਮਵਾਰ ਦੇਰ ਰਾਤ ਲੁਧਿਆਣਾ ਵਿੱਚ ਇੱਕ ਐਨਆਰਆਈ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬਰਿੰਦਰ ਸਿੰਘ (42) ਵਜੋਂ ਹੋਈ ਹੈ। ਬਰਿੰਦਰ ਆਪਣੇ ਨੌਕਰ ਨਾਲ ਫਾਰਮ ਹਾਊਸ ਠਾਕੁਰ ਕਾਲੋਨੀ ਤੋਂ ਵਾਪਸ ਘਰ ਜਾ ਰਿਹਾ ਸੀ ਕਿ ਇਸ ਦੌਰਾਨ ਰਸਤੇ ਵਿੱਚ ਉਸ ਨੂੰ 2 ਬਾਈਕ ਸਵਾਰਾਂ ਨੇ ਘੇਰ ਲਿਆ। ਗਾਲੀ-ਗਲੋਚ ਕਰਨ ਤੋਂ ਬਾਅਦ ਉਨ੍ਹਾਂ ਦੋਵਾਂ ਦੀ ਕੁੱਟਮਾਰ ਕੀਤੀ ਅਤੇ...
ਅੰਮ੍ਰਿਤਸਰ
ਚੰਡੀਗੜ੍ਹ : PGI ਦੀ ਐਮਰਜੈਂਸੀ ‘ਚ ਖੁੱਲ੍ਹੇਗਾ ਜਨ ਔਸ਼ਧੀ ਕੇਂਦਰ, ਸਸਤੇ ਭਾਅ ਮਿਲਣਗੀਆਂ ਦਵਾਈਆਂ
Admin - 0
ਚੰਡੀਗੜ੍ਹ|ਪੀਜੀਆਈ ਦੀ ਐਮਰਜੈਂਸੀ ਵਿੱਚ ਹੁਣ ਤੱਕ ਸਿਰਫ਼ ਪ੍ਰਾਈਵੇਟ ਦਵਾਈਆਂ ਦੀਆਂ ਦੁਕਾਨ ਹੀ ਹਨ। ਅਜਿਹੀ ਸਥਿਤੀ ਵਿੱਚ ਸਿਹਤ ਵਿਭਾਗ ਦੇ ਸਕੱਤਰ ਯਸ਼ਪਾਲ ਗਰਗ ਨੇ ਪੀਜੀਆਈ ਦੀ ਐਮਰਜੈਂਸੀ ਵਿੱਚ ਸਸਤੀਆਂ ਦਵਾਈਆਂ ਮੁਹੱਈਆ ਕਰਵਾਉਣ ਲਈ ਜਨ ਔਸ਼ਧੀ ਕੇਂਦਰ ਖੋਲ੍ਹਣ ਦੀ ਸਲਾਹ ਦਿੱਤੀ ਹੈ।ਸਿਹਤ ਸਕੱਤਰ ਨੇ ਪ੍ਰਸ਼ਾਸਨ ਨੂੰ ਸੈਕਟਰ 22, ਸੈਕਟਰ 39 ਅਤੇ ਸੈਕਟਰ 48 ਦੇ ਸਿਵਲ ਹਸਪਤਾਲਾਂ ਵਿੱਚ ਵੀ ਜਲਦੀ ਤੋਂ ਜਲਦੀ...
ਚੰਡੀਗੜ੍ਹ| ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਇੱਕ ਹਫ਼ਤੇ ਬਾਅਦ ਵੀ ਜਾਰੀ ਹੈ। ਇਸ ਦੇ ਨਾਲ ਹੀ ਪੰਜਾਬ ਦੇ 3 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਸਵੇਰੇ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ, ਦਸੂਹਾ ਅਤੇ ਮੁਕੇਰੀਆਂ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ।
ਦੂਜੇ ਪਾਸੇ...
ਪੰਜਾਬ
ਮਾਨਸਾ : ਘੱਗਰ ਨੂੰ ਰੋਕਣ ਲਈ ਨੈਸ਼ਨਲ ਹਾਈਵੇ ‘ਤੇ ਮਿੱਟੀ ਦੀਆਂ ਬੋਰੀਆਂ ਦਾ ਬੰਨ੍ਹ ਬਣਾ ਰਹੇ ਨੇ ਸਰਦੂਲਗੜ੍ਹ ਦੇ ਲੋਕ
Admin - 0
ਮਾਨਸਾ| ਘੱਗਰ ਦਰਿਆ ਕਾਫੀ ਭਿਆਨਕ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ। ਘੱਗਰ ਦੇ ਉਗਰ ਰੂਪ ਨੇ ਮਾਨਸਾ ਦੇ ਕਈ ਪਿੰਡਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ।
ਘੱਗਰ ਉਤੇ ਬਣੇ ਚਾਂਦਪੁਰਾ ਬੰਨ੍ਹ ਦੇ ਟੁੱਟਣ ਕਾਰਨ ਲੋਕਾਂ ਦੇ ਘਰਾਂ ਵਿਚ ਪਾਣੀ ਵੜ ਗਿਆ ਹੈ। ਜਿਸ ਕਾਰਨ ਲੋਕ ਦਹਿਸ਼ਤ ਵਿਚ ਜ਼ਿੰਦਗੀ ਕੱਟ ਰਹੇ ਹਨ।
ਹੁਣ ਘੱਗਰ ਦੀ ਮਾਰ ਤੋਂ ਅੱਕੇ ਲੋਕਾਂ ਨੇ ਨੈਸ਼ਨਲ...
ਅੰਮ੍ਰਿਤਸਰ
ਸੂਬੇ ਦੇ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਮੁਹੱਈਆ ਕਰਵਾਏਗੀ ਮਾਨ ਸਰਕਾਰ, ਜਾਰੀ ਕੀਤਾ ਹੈਲਪਲਾਈਨ ਨੰਬਰ
Admin - 0
ਚੰਡੀਗੜ੍ਹ| ਹੜ੍ਹ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆ ’ਚ ਕਾਫੀ ਨੁਕਸਾਨ ਹੋਇਆ ਹੈ। ਜਿੱਥੇ ਲੋਕਾਂ ਦੇ ਘਰ ਢਹਿਢੇਰੀ ਹੋਏ ਹਨ, ਉੱਥੇ ਫ਼ਸਲਾਂ ਵੀ ਨਸ਼ਟ ਹੋ ਚੁੱਕੀਆਂ ਹਨ। ਦੱਸ ਦਈਏ ਕਿ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕਿਸਾਨਾਂ ਲਈ ਵੱਡਾ ਫੈਸਲਾ ਲਿਆ ਹੈ।ਹੜ੍ਹਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਖੇਤੀਬਾੜੀ ਵਿਭਾਗ ਨੇ ਕੰਟਰੋਲ ਰੂਮ ਸਥਾਪਤ ਕੀਤਾ ਹੈ।...
ਅੰਮ੍ਰਿਤਸਰ
ਅੰਮ੍ਰਿਤਸਰ : ਦੁਬਈ ਤੋਂ ਆਇਆ 49 ਲੱਖ ਦਾ ਗੈਰ-ਕਾਨੂੰਨੀ ਸੋਨਾ, ਪੇਸਟ ਬਣਾ ਕੇ ਗੁਪਤ ਅੰਗ ‘ਚ ਛੁਪਾ ਕੇ ਲਿਆਂਦੇ 3 ਕੈਪਸੂਲ
Admin - 0
ਅੰਮ੍ਰਿਤਸਰ| ਕਸਟਮ ਵਿਭਾਗ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਦੇ ਇੱਕ ਰੈਕੇਟ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫਿਲਹਾਲ ਇਕ ਵਿਅਕਤੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮ ਆਪਣੇ ਪ੍ਰਾਈਵੇਟ ਪਾਰਟ ਵਿੱਚ ਛੁਪਾ ਕੇ ਸੋਨਾ ਪੇਸਟ ਦੇ ਰੂਪ ਵਿੱਚ ਲੈ ਕੇ ਆਇਆ ਸੀ, ਤਾਂ...
ਹਿਮਾਚਲ| ਹਿਮਾਚਲ ਤੋਂ ਦਿਲ ਨੂੰ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਭਾਰੀ ਹੜ੍ਹਾਂ ਤੇ ਢਿੱਗਾਂ ਡਿਗਣ ਕਾਰਨ ਕਈ ਥਾਵਾਂ ਉਤੇ ਆਵਾਜਾਈ ਰੁਕੀ ਪਈ ਹੈ। ਜਿਸ ਨੂੰ ਲੈ ਕੇ ਪ੍ਰਸ਼ਾਸਨ ਨੇ ਸੜਕਾਂ ਨੂੰ ਸਾਫ ਕਰਨ ਦਾ ਕੰਮ ਆਰੰਭਿਆ ਹੈ। ਇਸੇ ਵਿਚਾਲੇ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ।
ਇਥੇ ਇਕ ਸੜਕ ਨੂੰ ਸਾਫ ਕਰ ਰਹੇ ਮੁਲਾਜ਼ਮਾਂ ਉਤੇ ਅਚਾਨਕ ਹੀ ਇਕ ਪਹਾੜ...
ਚੰਡੀਗੜ੍ਹ
ਲੁਧਿਆਣਾ ਦੇ MLA ਦੇ ਘਰ ਬਾਹਰ ਹੰਗਾਮਾ: ਗੋਗੀ ਨੇ ਕਿਹਾ- ਮੰਦਬੁੱਧੀ ਬਿੱਟੂ ਦੇ ਭੇਜੇ ਸ਼ਰਾਬੀਆਂ ਨੇ ਕੀਤਾ ਹੋ ਹੱਲਾ
Admin - 0
ਲੁਧਿਆਣਾ| ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਵਿਧਾਇਕ ਗੁਰਪ੍ਰੀਤ ਗੋਗੀ ਦੇ ਘਰ ਦੇ ਬਾਹਰ ਨੌਜਵਾਨਾਂ ਨੇ ਨਾਅਰੇਬਾਜ਼ੀ ਕਰਕੇ ਹੰਗਾਮਾ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਬਿਜਲੀ ਦੇ ਕੱਟ ਲੱਗੇ ਹੋਏ ਹਨ। ਦੁਪਹਿਰ 3.30 ਵਜੇ ਹੰਗਾਮਾ ਹੋਇਆ। ਵਿਧਾਇਕ ਦੇ ਗੰਨਮੈਨ ਨੇ ਉਨ੍ਹਾਂ ਨੂੰ ਸਵੇਰੇ ਆ ਕੇ ਗੱਲ ਕਰਨ ਲਈ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਨਹੀਂ...










































