ਅੰਮ੍ਰਿਤਸਰ
ਗੁਰਬਾਣੀ ਪ੍ਰਸਾਰਣ ਮਾਮਲਾ : SGPC ਨੇ ਇੱਕੋ ਚੈਨਲ ਨੂੰ ਹੀ ਪ੍ਰਸਾਰਣ ਦੀ ਕਿਉਂ ਕੀਤੀ ਅਪੀਲ, ਬਾਕੀਆਂ ਨੂੰ ਕਿਉਂ ਨਹੀਂ- CM
Admin - 0
ਅੰਮ੍ਰਿਤਸਰ| ਗੁਰਬਾਣੀ ਪ੍ਰਸਾਰਣ ਦਾ ਮਾਮਲਾ ਇਕ ਵਾਰ ਫਿਰ ਗਰਮਾ ਗਿਆ ਹੈ। ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਟੀਵੀ ਉਤੇ ਗੁਰਬਾਣੀ ਪ੍ਰਸਾਰਣ ਨੂੰ ਜਾਰੀ ਰੱਖਣ ਦੇ SGPC ਨੂੰ ਦਿੱਤੇ ਆਦੇਸ਼ ਤੋਂ ਬਾਅਦ ਐਸਜੀਪੀਸੀ ਦਾ ਵੱਡਾ ਬਿਆਨ ਆਇਆ ਹੈ ਕਿ ਟੀਵੀ ਚੈਨਲ ਉਤੇ ਪ੍ਰਸਾਰਣ ਲਗਾਤਾਰ ਜਾਰੀ ਰਹੇਗਾ। ਨਾਲ ਹੀ ਐਸਜੀਪੀਸੀ ਨੇ ਪੀਟੀਸੀ ਨੂੰ ਅਪੀਲ ਕੀਤੀ ਹੈ ਕਿ ਉਹ ਗੁਰਬਾਣੀ...
ਅੰਮ੍ਰਿਤਸਰ
ਜਲੰਧਰ : ਪੁਲਿਸ ਵਾਲੇ ਦਾ ਹਾਈਵੋਲਟੇਜ ਡਰਾਮਾ, ਸੜਕ ‘ਤੇ ਲੰਮਾ ਪੈ ਕੇ ਕਹਿੰਦਾ- ਜਿਹਨੂੰ ਮੈਂ ਫੜ ਕੇ ਲਿਆਂਦਾ ਸੀ, ਉਹਨੂੰ ਛੱਡਿਆ ਕਿਉਂ
Admin - 0
ਜਲੰਧਰ| ਜਲੰਧਰ ਤਹਿਤ ਆਉਂਦੇ ਭੋਗਪੁਰ ਸ਼ਹਿਰ ਵਿਚ ਪਠਾਨਕੋਟ-ਜਲੰਧਰ ਹਾਈਵੇ ਉਤੇ ਇਕ ਹੋਮਗਾਰਡ ਦਾ ਇਕ ਜਵਾਨ ਵਰਦੀ ਪਾ ਕੇ ਸੜਕ ਵਿਚਾਲੇ ਲੰਮਾ ਪੈ ਗਿਆ। ਇਸ ਨਾਲ ਹਾਈਵੇ ਉਤੇ ਸਾਰਾ ਟ੍ਰੈਫਿਕ ਰੁਕ ਗਿਆ ਤੇ ਲੰਮਾ ਜਾਮ ਲੱਗ ਗਿਆ। ਜਾਮ ਲੱਗਦੇ ਹੀ ਮੌਕੇ ਉਤੇ ਪੁਲਿਸ ਦੇ ਅਧਿਕਾਰੀ ਪਹੁੰਚੇ। ਉਨ੍ਹਾਂ ਨੇ ਕਿਸੇ ਤਰ੍ਹਾਂ ਹੋਮਗਾਰਡ ਜਵਾਨ ਨੂੰ ਸਮਝਾ ਕੇ ਸੜਕ ਤੋਂ ਉਠਾਇਆ ਤਾਂ ਜਾ...
ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਆਦੇਸ਼ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਕਿਹਾ ਹੈ ਕਿ ਗੁਰਬਾਣੀ ਪ੍ਰਸਾਰਣ ਟੀਵੀ 'ਤੇ ਜਾਰੀ ਰਹੇਗਾ। ਇਸ ਸਾਰੇ ਕੁਝ ਵਿਚਾਲੇ ਐਸਜੀਪੀਸੀ ਨੇ ਪੀਟੀਸੀ ਨੂੰ ਕਿਹਾ ਹੈ ਕਿ ਉਹ ਫਿਲਹਾਲ ਗੁਰਬਾਣੀ ਦਾ ਪ੍ਰਸਾਰਣ ਕਰਦਾ ਰਹੇ।
ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ...
ਅੰਮ੍ਰਿਤਸਰ
ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਜਥੇਦਾਰ ਦਾ SGPC ਨੂੰ ਆਦੇਸ਼, You-Tube ਦੇ ਨਾਲ-ਨਾਲ ਚੈਨਲ ‘ਤੇ ਵੀ ਜਾਰੀ ਰੱਖੋ ਪ੍ਰਸਾਰਣ
Admin - 0
ਅੰਮ੍ਰਿਤਸਰ| ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੰਗਤਾਂ ਬਹੁਤ ਦੇਰ ਤੋਂ ਮੰਗ ਕਰ ਰਹੀਆਂ ਸਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਆਰੰਭ ਕਰੇ।
ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜੋ ਬੜੀ ਖੁਸ਼ੀ ਦੀ ਗੱਲ ਹੈ ਪਰੰਤੂ ਸੰਗਤਾਂ ਵੱਲੋਂ ਫੋਨ ਅਤੇ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਮੈਡੀਕਲ ਕਰਵਾਉਣ ਲਿਆਂਦੇ ਹਵਾਲਾਤੀਆਂ ਦੇ ਪੁਲਿਸ ਵਾਲੇ ਨੇ ਸਭ ਦੇ ਸਾਹਮਣੇ ਮਾਰੇ ਮੁੱਕੇ, ਹੋਇਆ ਹੰਗਾਮਾ
Admin - 0
ਲੁਧਿਆਣਾ| ਲੁਧਿਆਣਾ ਵਿਚ ਪੁਲਿਸ ਦੀ ਗੁੰਡਾਗਰਦੀ ਦੀ ਵੀਡੀਓ ਵਾਇਰਲ ਹੋਈ ਹੈ। ਪੁਲਿਸ ਮੁਲਜ਼ਮਾਂ ਨੂੰ ਪਬਲੀਕਲੀ ਕਿਵੇਂ ਟਾਰਚਰ ਕਰਦੀ ਹੈ, ਇਹ ਵੀ ਦੇਖਣ ਨੂੰ ਮਿਲਿਆ ਹੈ। ਲੁਧਿਆਣਾ ਦੇ ਸਿਵਲ ਹਸਪਤਾਲ ਵਿਚ 2 ਹਵਾਲਾਤੀਆਂ ਨੂੰ ਹੱਥਕੜੀ ਲਗਾ ਕੇ ਮੈਡੀਕਲ ਕਰਵਾਉਣ ਪੁੱਜੇ ਪੁਲਿਸ ਮੁਲਾਜ਼ਮਾਂ ਦੀ ਇਹ ਵੀਡੀਓ ਹੈ।ਵੀਡੀਓ ਵਿਚ ਪੁਲਿਸ ਮੁਲਾਜ਼ਮ ਹਵਾਲਾਤੀਆਂ ਨੂੰ ਲੋਕਾਂ ਸਾਹਮਣੇ ਹੀ ਕੁੱਟ ਰਿਹਾ ਹੈ। ਜਦੋਂ ਪੱਤਰਕਾਰਾਂ ਨੇ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ ਮਹਿਲਾ ਨੂੰ ਲਗਾਈ ਅੱਗ, ਘਰੇਲੂ ਕਲੇਸ਼ ਦੇ ਚਲਦਿਆਂ ਵਾਰਦਾਤ, ਵਿਆਹੁਤਾ ਦੀ ਛਾਤੀ ਝੁਲਸੀ
Admin - 0
ਲੁਧਿਆਣਾ| ਜ਼ਿਲ੍ਹੇ ਦੇ ਗਿਆਸਪੁਰਾ ਇਲਾਕੇ ਵਿਚ ਇਕ ਮਹਿਲਾ ਬੁਰੀ ਤਰ੍ਹਾਂ ਅੱਗ ਵਿਚ ਝੁਲਸ ਗਈ। ਮਹਿਲਾ ਦੀ ਪਛਾਣ ਸੁੰਮਨ ਦੇ ਰੂਪ ਵਿੱਚ ਹੋਈ ਹੈ। ਮਹਿਲਾ ਅਤੇ ਉਸ ਦੇ ਪੇਕੇ ਪਰਿਵਾਰ ਦਾ ਕਹਿਣ ਹੈ ਕਿ ਉਸਦੇ ਜੇਠ, ਦਿਓਰ ਅਤੇ ਜੀਜਾ ਨੇ ਉਸ 'ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾਈ ਹੈ। ਪੀੜਤਾ ਦੇ ਭਰਾ ਸੰਦੀਪ ਦਾ ਕਹਿਣਾ ਹੈ ਕਿ ਉਸਦੇ ਭੈਣ...
ਅੰਮ੍ਰਿਤਸਰ
ਬਾਗੇਸ਼ਵਰ ਧਾਮ ਜਾਣ ‘ਤੇ ਗਾਇਕ ਦੀ ਸਫਾਈ: ਮੈਨੂੰ ਬੁਰਾ-ਭਲਾ ਕਹਿਣ ਵਾਲੇ ਦੱਸਣ ਕਿ ਉਹ ਆਪ ਕਿੰਨੇ ਚੰਗੇ- ਨਿੱਕੂ
Admin - 0
ਲੁਧਿਆਣਾ| ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਨੇ ਨਵਾਂ ਗੀਤ ਰਿਲੀਜ਼ ਕੀਤਾ ਹੈ। ਗੀਤ ਵਿਚ ਉਨ੍ਹਾਂ ਨੇ ਬਾਗੇਸ਼ਵਰ ਧਾਮ ਜਾਣ ਤੇ ਪੰਡਿਤ ਧੀਰੇਂਦਰ ਸ਼ਾਸਤਰੀ ਦੇ ਨੇੜੇ ਹੋਣ ਕਾਰਨ ਲੋਕਾਂ ਵਲੋਂ ਕੀਤੀ ਜਾਂਦੀ ਆਲੋਚਨਾ ਉਤੇ ਸਫਾਈ ਦਿੱਤੀ ਹੈ।
ਨਿੱਕੂ ਨੇ ਗੀਤ ਵਿਚ ਸਫਾਈ ਦਿੱਤੀ ਹੈ ਕਿ ਗੱਦਾਰਾਂ 'ਚ ਕਿਉਂ ਨੇ ਤੋਲਦੇ, ਪੱਗ ਦੇ ਸੀ ਫੈਨ, ਅੱਜ ਪੱਗ ਨੂੰ ਰੋਲ਼ਦੇ, ਬਾਬੇ ਨਾਨਕ ਦਾ...
ਅੰਮ੍ਰਿਤਸਰ| ਗੁਰੂ ਦੀ ਨਗਰੀ ਤੋਂ ਕਾਫੀ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਨਾਜਾਇਜ਼ ਸ਼ਰਾਬ ਵੇਚਣ ਦੀ ਸ਼ਿਕਾਇਤ ਕਰਨ ਵਾਲੇ ਉਤੇ ਸ਼ਰਾਬ ਮਾਫੀਆ ਨੇ ਘਰ ਜਾ ਕੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਵਿਚ ਉਹ ਵਾਲ਼ ਵਾਲ਼ ਬਚ ਗਿਆ।
ਘਟਨਾ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ। ਸੂਤਰਾਂ ਅਨੁਸਾਰ ਨਾਜਾਇਜ਼ ਸ਼ਰਾਬ ਵੇਚਣ ਦੀ ਸ਼ਿਕਾਇਤ ਇਕ ਬੰਦੇ ਨੇ ਪੁਲਿਸ ਨੂੰ ਕਰ ਦਿੱਤੀ ਸੀ।...
ਅਨੰਦਪੁਰ ਸਾਹਿਬ। ਸ੍ਰੀ ਆਨੰਦਪੁਰ ਸਾਹਿਬ ਸਥਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਰੋਪੜ ਜ਼ਿਲ੍ਹਾ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਤਰਫ਼ੋਂ ਕੇਸ ਲੜ ਰਹੇ ਵਕੀਲ ਜਤਿੰਦਰਪਾਲ ਸਿੰਘ ਢੇਰ ਨੇ ਦੱਸਿਆ ਕਿ ਮਾਣਯੋਗ ਸੈਸ਼ਨ ਜੱਜ ਰਮੇਸ਼ ਕੁਮਾਰੀ ਦੀ ਅਦਾਲਤ ਨੇ ਸਖਤ ਫੈਸਲਾ ਸੁਣਾਉਂਦੇ ਹੋਏ ਲੁਧਿਆਣਾ ਦੇ ਮੁਹੱਲਾ ਮੁਹਰਾਜ ਨਗਰ ਦੇ ਰਹਿਣ ਵਾਲੇ ਪਰਮਜੀਤ...
ਅੰਮ੍ਰਿਤਸਰ
ਜਲੰਧਰ : ਆਂਟੀ ਕਰਵਾਉਂਦੀ ਸੀ ਧੰਦਾ, ਤਿੰਨ ਸਾਲ ਤੋਂ ਬੰਧਕ ਬਣਾ ਕੇ ਰੱਖੀ ਡਾਂਸਰ ਨੇ ਲਾਏ ਇਲਜ਼ਾਮ, ਕਿਹਾ- ਬੁਆਏਫ੍ਰੈਂਡ ਹੀ ਨਿਕਲਿਆ ਬੇਵਫਾ
Admin - 0
ਜਲੰਧਰ| ਜਲੰਧਰ ਵਿੱਚ ਇੱਕ ਕੁੜੀ ਨੇ ਮਕਸੂਦਾਂ ਵਿੱਚ ਰਹਿਣ ਵਾਲੀ ਆਪਣੀ ਆਂਟੀ ਰਾਜਵਿੰਦਰ ਉੱਤੇ ਬੰਧਕ ਬਣਾ ਕੇ ਗਲ਼ਤ ਧੰਦਾ ਕਰਵਾਉਣ ਦੇ ਦੋਸ਼ ਲਗਾਏ ਹਨ। ਪੀੜਤਾ ਨੇ ਦੱਸਿਆ ਕਿ ਉਸਦੀ ਆਂਟੀ ਉਸ ਤੋਂ 3 ਸਾਲ ਤੋਂ ਧੰਦਾ ਕਰਵਾ ਰਹੀ ਸੀ। ਜਿਸ ਦਿਨ ਉਹ ਗਲ਼ਤ ਕੰਮ ਕਰਨ ਤੋਂ ਇਨਕਾਰ ਕਰਦੀ ਸੀ, ਉਸ ਦਿਨ ਉਸਨੂੰ ਕੁੱਟਿਆ ਜਾਂਦਾ ਸੀ ਤੇ ਉਸਨੂੰ ਖਾਣਾ ਵੀ...









































