ਜਲੰਧਰ| ਬਸਤੀਬਾਵਾ ਖੇਲ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਨਹਿਰ ਵਿਚ ਇਕ ਥਾਰ ਡਿੱਗ ਗਈ। ਹਾਲਾਂਕਿ ਇਸ ਹਾਦਸੇ ਵਿੱਚ ਥਾਰ ਡਰਾਈਵਰ ਦੇ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਘਟਨਾ ਸਮੇਂ ਬੱਚੇ ਨਹਿਰ ਵਿੱਚ ਨਹਾ ਰਹੇ ਸਨ। ਹਾਲਾਂਕਿ ਘਟਨਾ ਦੌਰਾਨ ਉਹ ਵੀ ਵਾਲ਼-ਵਾਲ਼ ਬਚ ਗਏ। ਘਟਨਾ ਦੀ ਸੂਚਨਾ ਸਥਾਨਕ ਲੋਕਾਂ ਵੱਲੋਂ ਪੁਲਿਸ...
ਅੰਮ੍ਰਿਤਸਰ
ਜਲੰਧਰ : ਪਤੀ ਨੇ ਪੇਕੇ ਗਈ ਪਤਨੀ ਨੂੰ ਰਾਤ ਨੂੰ ਸੱਦਿਆ, ਉਹ ਕਹਿੰਦੀ ਸਵੇਰੇ ਆਵਾਂਗੀ, ਬਸ ਐਨੀ ਗੱਲ ਸੁਣ ਕੇ ਲੈ ਲਿਆ ਫਾਹਾ
Admin - 0
ਜਲੰਧਰ, 4 ਸਤੰਬਰ| ਗੁੱਜਾਪੀਰ ਰੋਡ 'ਤੇ ਸਥਿਤ ਲਾਠੀਮਾਰ ਮੁਹੱਲੇ 'ਚ ਇਕ ਮਜ਼ਦੂਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਹਾਲ ਹੀ 'ਚ ਉਸ ਦੀ ਪਤਨੀ ਆਪਣੇ ਪੇਕੇ ਘਰ ਗਈ ਸੀ, ਪਤੀ ਨੇ ਰਾਤ ਨੂੰ ਪਤਨੀ ਨੂੰ ਵਾਪਸ ਬੁਲਾਇਆ ਪਰ ਜਦੋਂਕਿ ਪਤਨੀ ਨੇਸਵੇਰੇ ਆਉਣ ਲਈ ਕਿਹਾ। ਬਸ ਫੇਰ ਕੀ ਸੀ ਤਾਂ ਮਜ਼ਦੂਰ ਨੇ ਫਾਹਾ ਲਾ...
ਅੰਮ੍ਰਿਤਸਰ
ਮੋਹਾਲੀ : ਸ਼ਰਾਬ ‘ਚ ਟੱਲੀ ਨਾਈਜੀਰੀਅਨ ਨੇ 5 ਲੋਕਾਂ ਨੂੰ ਦਰੜਿਆ, 150 ਮੀਟਰ ਤੱਕ ਬਾਈਕ ਨੂੰ ਘੜੀਸਦਾ ਲੈ ਗਿਆ
Admin - 0
ਮੋਹਾਲੀ| ਖਰੜ-ਖਾਨਪੁਰ ਹਾਈਵੇਅ 'ਤੇ ਐਤਵਾਰ ਨੂੰ ਇਕ ਤੇਜ਼ ਰਫਤਾਰ ਲੁਧਿਆਣਾ ਨੰਬਰ ਕਾਰ ਨੇ ਪੰਜ ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕਾਰ ਵਿੱਚ ਸਵਾਰ ਨਾਈਜੀਰੀਅਨ ਵਿਦਿਆਰਥੀ ਨੇ ਪਹਿਲਾਂ ਮੋਟਰਸਾਈਕਲ ਨੂੰ ਟੱਕਰ ਮਾਰੀ, ਉਸ ਤੋਂ ਬਾਅਦ ਐਕਟਿਵਾ ਤੇ ਸਾਈਕਲ ਸਵਾਰ ਨੂੰ ਵੀ ਚਪੇਟ ਵਿਚ ਲਿਆ। ਟੱਕਰ ਤੋਂ ਬਾਅਦ ਮੋਟਰਸਾਈਕਲ ਕਾਰ ਵਿਚ ਫਸ...
ਅੰਮ੍ਰਿਤਸਰ
ਅੰਮ੍ਰਿਤਸਰ : ਸਹੇਲੀ ਨੂੰ ਦੋਸਤਾਂ ਨਾਲ ਰਲ਼ ਕੇ ਵੱਢ ਆਇਆ ਮੁੰਡਾ, ਕਹਿੰਦਾ- ਸਭ ਕੁਝ ਖਾ ਪੀ ਕੇ ਮੁੱਕਰ ਗਈ ਸੀ, ਵੇਖੋ ਵੀਡੀਓ
Admin - 0
ਅੰਮ੍ਰਿਤਸਰ| ਸੋਸ਼ਲ ਮੀਡੀਆ ਨੇ ਪੰਜਾਬ ਦੀ ਜਵਾਨੀ ਨੂੰ ਕਾਫੀ ਪ੍ਰਭਾਵਿਤ ਕਰਕੇ ਰੱਖਿਆ ਹੈ। ਆਏ ਦਿਨ ਕੋਈ ਨਾ ਕੋਈ ਖਬਰ ਆਈ ਹੀ ਰਹਿੰਦੀ ਹੈ, ਜਿਸ ਨਾਲ ਨੌਜਵਾਨ ਪੀੜ੍ਹੀ ਦੀ ਭਟਕਣ ਦਾ ਪਤਾ ਲੱਗਦਾ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਹੈ। ਕਿਉਂਕਿ ਉਸਨੇ ਉਸੇ ਲੜਕੀ ਉਤੇ ਹਮਲਾ ਕੀਤਾ, ਜਿਸ ਨਾਲ ਉਸ...
ਸੰਗਰੂਰ| ਸਥਾਨਕ ਸ਼ਹਿਰ ਦੇ ਹਲਕਾ ਖਨੌਰੀ ਵਿਚ ਤਾਇਨਾਤ ਪਟਵਾਰੀ ਬਾਰੇ ਅਹਿਮ ਖੁਲਾਸਾ ਹੋਇਆ ਹੈ। ਦਰਅਸਲ ਇਹ ਗੱਲ ਸਾਹਮਣੇ ਆਈ ਹੈ ਕਿ ਬਲਕਾਰ ਸਿੰਘ ਨੇ 21 ਸਾਲਾਂ ਦੀ ਨੌਕਰੀ ਦੌਰਾਨ 54 ਥਾਵਾਂ ’ਤੇ 55 ਏਕੜ ਜ਼ਮੀਨ ਖਰੀਦੀ। ਖਨੌਰੀ 'ਚ ਸੁਦਰਸ਼ਨ ਰਾਏ ਨਾਲ ਧੋਖਾਦੇਹੀ ਦੇ ਮਾਮਲੇ ਦੀ ਜਾਂਚ ਦੌਰਾਨ ਬਲਕਾਰ ਸਿੰਘ ਵੱਲੋਂ ਵੱਖ-ਵੱਖ ਥਾਵਾਂ 'ਤੇ ਭ੍ਰਿਸ਼ਟਾਚਾਰ ਰਾਹੀਂ ਖਰੀਦੀ ਗਈ ਜ਼ਮੀਨ ਬਾਰੇ ਜਾਣਕਾਰੀ...
ਅੰਮ੍ਰਿਤਸਰ
ਜਲੰਧਰ : ਗੀਤਕਾਰ ਹਰਜਿੰਦਰ ਬੱਲ ਅੱਜ ਹੋਣਗੇ ਪੰਜ ਤੱਤਾਂ ‘ਚ ਵਿਲੀਨ, ਲੱਧੇਵਾਲੀ ‘ਚ ਹੋਵੇਗਾ ਅੰਤਿਮ ਸੰਸਕਾਰ
Admin - 0
ਜਲੰਧਰ| ਪੰਜਾਬੀ ਪ੍ਰਸਿੱਧ ਗੀਤਕਾਰ ਹਰਜਿੰਦਰ ਸਿੰਘ ਬੱਲ ਦੀ ਦੇਹ ਅੱਜ ਪੰਚਤੱਤ ਵਿੱਚ ਵਿਲੀਨ ਹੋ ਜਾਵੇਗੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਜਲੰਧਰ ਦੇ ਲੱਧੇਵਾਲੀ (ਰਾਮਾਮੰਡੀ) ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। 3 ਦਿਨ ਪਹਿਲਾਂ ਮਹਿਬੂਬ ਗੀਤਕਾਰ ਹਰਜਿੰਦਰ ਬੱਲ ਦੀ ਲੰਬੀ ਬਿਮਾਰੀ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਸੀ।
ਪਹਿਲਾਂ ਉਨ੍ਹਾਂ ਦਾ ਵਿਦੇਸ਼ ਵਿੱਚ ਇਲਾਜ ਕਰਵਾਇਆ ਗਿਆ ਪਰ ਉਨ੍ਹਾਂ ਨੂੰ...
ਅੰਮ੍ਰਿਤਸਰ
ਤਰਨਤਾਰਨ : ਕਾਰ ਦੀ ਅਗਲੀ-ਪਿਛਲੀ ਸੀਟ ‘ਤੇ ਬੈਠੀਆਂ ਸਨ ਦਰਾਣੀ-ਜੇਠਾਣੀ, ਤੇਜ਼ ਕਾਰ ਟਰੱਕ ‘ਚ ਵੱਜੀ, ਦੋਵਾਂ ਦੇ ਇਕੱਠਿਆਂ ਨਿਕਲੇ ਪ੍ਰਾਣ
Admin - 0
ਤਰਨਤਾਰਨ: ਤਰਨਤਾਰਨ 'ਚ ਇਕ ਸਵਿਫਟ ਕਾਰ ਦੀ ਖੜ੍ਹੇ ਟਰੱਕ ਨਾਲ ਟੱਕਰ ਹੋ ਗਈ। ਹਾਦਸੇ 'ਚ ਕਾਰ 'ਚ ਬੈਠੀ ਦਰਾਣੀ-ਜਠਾਣੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਕਾਰ ਚਲਾ ਰਹੇ ਵਿਅਕਤੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ...
ਅੰਮ੍ਰਿਤਸਰ
ਮਹਾਰਾਸ਼ਟਰ : ਮਾਮੂਲੀ ਝਗੜੇ ਪਿੱਛੋਂ ਪਤੀ ਨੇ ਪਤਨੀ ਦੇ ਮਾਰੀਆਂ ਗੋਲ਼ੀਆਂ, ਘਬਰਾਹਟ ‘ਚ ਆਪ ਨੂੰ ਵੀ ਪਿਆ ਦਿਲ ਦਾ ਦੌਰਾ
Admin - 0
ਮਹਾਰਾਸ਼ਟਰ| ਮਹਾਰਾਸ਼ਟਰ ਦੇ ਠਾਣੇ ਸ਼ਹਿਰ ਵਿਚ 56 ਸਾਲਾ ਵਿਅਕਤੀ ਨੇ ਕਥਿਤ ਤੌਰ ਉਤੇ ਆਪਣੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਪਰ ਇਸ ਤੋਂ ਤੁਰਤ ਬਾਅਦ ਹੀ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਵੀ ਮੌਤ ਹੋ ਗਈ।
ਇਹ ਘਟਨਾ ਕਲਵਾ ਦੇ ਕੁੰਭਾਰ ਅਲੀ ਵਿਚ ਸਥਿਤ ਯਸ਼ਵੰਤ ਨਿਵਾਸ ਬਿਲਡਿੰਗ ਵਿਚ ਸ਼ੁੱਕਰਵਾਰ ਰਾਤ ਕਰੀਬ 10.15 ਵਜੇ ਵਾਪਰੀ। ਪੁਲਿਸ ਨੇ ਦੱਸਿਆ...
ਅੰਮ੍ਰਿਤਸਰ
ਰਾਜਸਥਾਨ : ਕੰਮ ਤੋਂ ਬਾਅਦ ਘਰ ਪਰਤਿਆ ਪਤੀ, ਫਾਹੇ ਨਾਲ ਲਟਕ ਰਹੀ ਸੀ ਪਤਨੀ ਤੇ 9 ਮਹੀਨਿਆਂ ਦੀ ਧੀ
Admin - 0
ਰਾਜਸਥਾਨ ਦੇ ਬਾਂਸਵਾੜਾ ਸ਼ਹਿਰ ਦੇ ਅੰਕਲੇਸ਼ਵਰ ਇਲਾਕੇ ਵਿੱਚ ਅੱਜ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਮਾਂ ਨੇ ਪਹਿਲਾਂ ਆਪਣੀ 9 ਮਹੀਨੇ ਦੀ ਧੀ ਨੂੰ ਫਾਹੇ ਟੰਗ ਦਿੱਤਾ ਅਤੇ ਫਿਰ ਆਪ ਲਟਕ ਗਈ। ਔਰਤ ਦਾ ਪਤੀ ਦੁਪਹਿਰ ਵੇਲੇ ਕੰਮ ਤੋਂ ਵਾਪਸ ਆਇਆ ਤਾਂ ਇਹ ਦੇਖ ਕੇ ਹੱਕਾ-ਬੱਕਾ ਰਹਿ ਗਿਆ।
ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ...
ਅੰਮ੍ਰਿਤਸਰ
ਸੁਨਾਮ : ਧੀ ਨੂੰ ਤੀਆਂ ਦਾ ਸਾਮਾਨ ਦੇ ਕੇ ਵਾਪਸ ਪਰਤ ਰਹੇ ਪਤੀ-ਪਤਨੀ ਨੂੰ ਕੈਂਟਰ ਨੇ ਮਾਰੀ ਟੱਕਰ, ਪਤੀ ਦੀ ਮੌਤ, ਮਹਿਲਾ ਸੀਰੀਅਸ
Admin - 0
ਸੁਨਾਮ| ਸੁਨਾਮ ਵਿਚ ਇਕ ਸੜਕ ਹਾਦਸੇ ਵਿਚ ਬਾਈਕ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਉਸਦੀ ਪਤਨੀ ਸੀਰੀਅਸ ਹੈ।
ਸੀਰੀਅਸ ਮਹਿਲਾ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡੀ ਅਮਰ ਸਿੰਘ ਵਾਲੀ ਦੇ ਨੇੜੇ ਲੌਂਗੋਵਾਲ ਦਾ ਰਹਿਣ ਵਾਲਾ ਜਸਵੰਤ ਸਿੰਘ ਆਪਣੀ ਪਤਨੀ ਚਰਨਜੀਤ ਕੌਰ ਨਾਲ ਬਾਈਕ 'ਤੇ ਪਿੰਡ ਸੰਗਤੀਵਾਲਾ ਤੋਂ ਆਪਣੀ ਬੇਟੀ ਨੂੰ ਤੀਆਂ ਦਾ ਤੋਹਫਾ ਦੇ...










































