ਨਵੀਂ ਦਿੱਲੀ| ਉੱਤਰ-ਪੂਰਬੀ ਦਿੱਲੀ ਦੇ ਭਜਨਪੁਰਾ ਇਲਾਕੇ ’ਚ ਈ-ਕਾਮਰਸ ਕੰਪਨੀ ਐਮੇਜ਼ੋਨ ਦੇ ਸੀਨੀਅਰ ਮੈਨੇਜਰ ਦਾ ਗੋਲੀ ਮਾਰ ਕੇ ਕਥਿਤ ਤੌਰ ’ਤੇ ਕਤਲ ਕਰ ਦਿਤਾ ਗਿਆ। ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿਤੀ।
ਪੁਲਿਸ ਨੇ ਦੱਸਿਆ ਕਿ ਵਾਰਦਾਤ ਮੰਗਲਵਾਰ ਰਾਤ ਲਗਭਗ 11:40 ਵਜੇ ਵਾਪਰੀ। ਸੁਭਾਸ਼ ਵਿਹਾਰ ’ਚ ਪੰਜ ਅਣਪਛਾਤੇ ਲੋਕਾਂ ਨੇ ਹਰਪ੍ਰੀਤ ਗਿੱਲ (36) ਅਤੇ ਉਸ ਦੇ ਦੋਸਤ ਗੋਵਿੰਦ ਸਿੰਘ (32)...
ਅੰਮ੍ਰਿਤਸਰ
ਲੁਧਿਆਣਾ : ਨੀਗਰੋ ਕੁੜੀ ਨੇ ਪੀਤੀ ਬਲੀਚ ਕ੍ਰੀਮ, ਪ੍ਰਾਈਵੇਟ ਯੂਨੀਵਰਸਿਟੀ ਦੀ BBA ਦੀ ਵਿਦਿਆਰਥਣ ਹੈ ਚੈਨੀ
Admin - 0
ਲੁਧਿਆਣਾ| ਲੁਧਿਆਣਾ ਵਿੱਚ ਲਾਇਬੇਰੀਆ ਦੇ ਇੱਕ ਵਿਦਿਆਰਥੀ ਨੇ ਦੇਰ ਰਾਤ ਸ਼ੱਕੀ ਹਾਲਾਤਾਂ ਵਿੱਚ ਬਲੀਚ ਕਰੀਮ ਪੀ ਲਈ। ਕਮਰੇ ਵਿੱਚ ਕੁਝ ਦੇਰ ਬਾਅਦ ਜਦੋਂ ਉਸ ਦੀ ਹਾਲਤ ਵਿਗੜਨ ਲੱਗੀ ਤਾਂ ਸਾਥੀ ਵਿਦਿਆਰਥੀਆਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ। ਵਿਦਿਆਰਥਣ ਨੂੰ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦਿੱਤੀ ਗਈ। ਹਸਪਤਾਲ ਵਿੱਚ ਮਰੀਜ਼ਾਂ ਦੀ ਭੀੜ ਨੂੰ ਦੇਖ ਕੇ ਉਸ ਦੇ ਸਾਥੀ ਉਸ...
ਕ੍ਰਾਇਮ ਅਤੇ ਨਸ਼ਾ
ਹੋਣੀ ਨੀਂ ਟਲ਼ਦੀ : ਇਧਰ ਪਟਿਆਲਿਓਂ ਪਰਿਵਾਰ ਮਿਲਣ ਅਮਰੀਕਾ ਪੁੱਜਾ, ਉਧਰ 2 ਟਰਾਲਿਆਂ ਵਿਚਾਲੇ ਟੱਕਰ ਨੇ ਲਈ ਬਲਵਿੰਦਰ ਦੀ ਜਾਨ, ਵਿੱਚੇ ਰਹਿ ਗਈਆਂ ਮੁਲਾਕਾਤਾਂ
Admin - 0
ਵਾਸ਼ਿੰਗਟਨ| ਅਮਰੀਕਾ ਦੇ ਵਾਸ਼ਿੰਗਟਨ ਵਿਚ 2 ਟਰਾਲਿਆਂ ਵਿਚਕਾਰ ਹੋਈ ਟੱਕਰ ਦੌਰਾਨ ਪੰਜਾਬੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਟਿਆਲਾ ਨੇੜਲੇ ਪਿੰਡ ਸਵਾਜਪੁਰ ਦੇ ਬਲਵਿੰਦਰ ਸਿੰਘ (42) ਵਜੋਂ ਹੋਈ ਹੈ। ਮ੍ਰਿਤਕ ਦੀ ਆਪਣੇ ਅਮਰੀਕਾ ਪਹੁੰਚੇ ਪਰਿਵਾਰ ਨਾਲ 7 ਸਾਲ ਬਾਅਦ ਮੁਲਾਕਾਤ ਹੋਣੀ ਸੀ। ਇਸ ਤੋਂ ਪਹਿਲਾਂ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਮਿਲੀ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਦੀ ਪਤਨੀ ਅਤੇ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਔਰਤ ਨੂੰ ਟਰੱਕ ਨੇ ਕੁਚਲਿਆ, ਅੱਧਾ ਘੰਟਾ ਸੜਕ ‘ਤੇ ਤੜਫਦੀ ਰਹੀ
Admin - 0
ਲੁਧਿਆਣਾ| ਦੁੱਗਰੀ 'ਚ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਔਰਤ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ ਤੇ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਸ ਦੀ ਲੱਤ ਟੁੱਟ ਗਈ ਹੈ ਅਤੇ ਹਸਪਤਾਲ ਵਿਚ ਇਲਾਜ ਅਧੀਨ ਹੈ। ਸਮਰਾਲਾ ਚੌਕ ਦੀ ਰਹਿਣ ਵਾਲੀ ਵੀਨਾ ਇੱਕ ਆਟੋ 'ਚ ਦੁੱਗਰੀ ਸਥਿਤ ਆਪਣੇ ਭਰਾ ਕਮਲਜੀਤ...
ਕ੍ਰਾਇਮ ਅਤੇ ਨਸ਼ਾ
ਜਲੰਧਰ : ਸ਼ਿਵ ਸੈਨਾ ਨੇਤਾ ਨੇ ਰੱਖੜੀ ਦੇ ਪਾਰਸਲ ਨਾਲ ਭੇਜੀ ਅਫੀਮ, ਕੋਰੀਅਰ ਕੰਪਨੀ ਦੇ ਮੁਲਾਜ਼ਮ ਨੂੰ ਆਈ ਅਜੀਬ ਸਮੈੱਲ ਤਾਂ ਖੁੱਲ੍ਹਿਆ ਭੇਦ
Admin - 0
ਜਲੰਧਰ| ਖੁਰਲਾ ਕਿੰਗਰਾ ਦੇ ਰਹਿਣ ਵਾਲੇ ਸ਼ਿਵ ਸੈਨਾ ਨੇਤਾ ਨੇ ਆਕਲੈਂਡ ਵਿਚ ਰਹਿਣ ਵਾਲੀ ਆਪਣੀ ਭੈਣ ਨੂੰ ਰੱਖੜੀ ਦੇ ਪਾਰਸਲ ਨਾਲ ਅਫੀਮ ਵੀ ਭੇਜ ਦਿੱਤੀ। ਕੋਰੀਅਰ ਕੰਪਨੀ ਦੇ ਮੁਲਾਜ਼ਮ ਨੇ ਕੋਰੀਅਰ ਵਿਚੋਂ ਅਜੀਬ ਜਿਹੀ ਸਮੈੱਲ ਆਉਣ ਉਤੇ ਪੁਲਿਸ ਨੂੰ ਪਾਰਸਲ ਸੌਂਪ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਪਾਰਸਲ ਦੀ ਡੱਬੀ ਵਿਚੋਂ 700 ਗ੍ਰਾਮ ਅਫੀਮ ਬਰਾਮਦ ਕਰਕੇ ਖੁਰਲਾ ਕਿੰਗਰਾ ਦੇ...
ਹੁਸ਼ਿਆਰਪੁਰ
ਹੁਸ਼ਿਆਰਪੁਰ : ਸਾਬਕਾ ਪਤੀ ਨੇ ਪਹਿਲੀ ਪਤਨੀ ਨੂੰ ਮਾਰੀਆਂ ਗੋਲ਼ੀਆਂ, ਭਰਾ ਨਾਲ ਰੱਖੜੀ ਖਰੀਦਣ ਗਈ ਸੀ ਕ੍ਰਿਸ਼ਮਾ
Admin - 0
ਹੁਸ਼ਿਆਰਪੁਰ : ਮੰਗਲਵਾਰ ਦੁਪਹਿਰ ਪ੍ਰੀਤ ਨਗਰ ਦੀ ਗਲੀ ਨੰਬਰ ’ਚ ਇਕ ਵਿਅਕਤੀ ਨੇ ਗੋਲ਼ੀਆਂ ਚਲਾ ਕੇ ਔਰਤ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਘਟਨਾ ਉਸ ਸਮੇਂ ਵਾਪਰੀ ਜਦੋਂ ਉਕਤ ਔਰਤ ਆਪਣੇ ਭਰਾ ਨਾਲ ਬਾਜ਼ਾਰ ਤੋਂ ਰੱਖੜੀ ਖਰੀਦ ਕੇ ਘਰ ਜਾ ਰਹੀ ਸੀ। ਗੋਲ਼ੀ ਚਲਾਉਣ ਵਾਲਾ ਵਿਅਕਤੀ ਔਰਤ ਦਾ ਪਹਿਲਾ ਪਤੀ ਹੈ।
ਕ੍ਰਿਸ਼ਮਾ ਵਾਸੀ ਨਿਊ ਫਤਿਹਗੜ੍ਹ ਨੇ ਦੱਸਿਆ ਕਿ ਉਸ ਦਾ ਵਿਆਹ...
ਅੰਮ੍ਰਿਤਸਰ
ਫਿਰ ਬੁਰੀ ਖਬਰ : 4 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌ.ਤ, ਕੰਮ ਵਾਲੀ ਥਾਂ ’ਤੇ ਵਾਪਰਿਆ ਹਾਦਸਾ
Admin - 0
ਨਿਊਜ਼ ਡੈਸਕ| ਕੈਨੇਡਾ ‘ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉਚੇਰੀ ਸਿੱਖਿਆ ਅਤੇ ਚੰਗੇ ਭਵਿੱਖ ਲਈ 4 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸਾਹਿਲਪ੍ਰੀਤ ਸਿੰਘ ਵੱਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਸਵੇਰੇ ਕੰਮ ਵਾਲੀ ਥਾਂ ‘ਤੇ ਸਾਹਿਲਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ।
ਜਾਣਕਾਰੀ ਮੁਤਾਬਕ ਸਾਹਿਲਪ੍ਰੀਤ ਨੇਕਸਸਾਈਕਲ ਬਰੈਂਪਟਨ...
ਦੁਨੀਆ
ਕੈਨੇਡਾ ‘ਚੋਂ ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧੀ, ਸਟੱਡੀ ਵੀਜ਼ਾ ਸੀਮਤ ਕਰਨ ਦੀ ਤਿਆਰੀ, ਪੰਜਾਬ ‘ਚ ਹੜਕੰਪ
Admin - 0
ਨਿਊਜ਼ ਡੈਸਕ| ਕੈਨੇਡੀਅਨ ਸਰਕਾਰ ਦੇ ਮੰਤਰੀ ਸੀਨ ਫਰੇਜ਼ਰ ਨੇ ਸੰਕੇਤ ਦਿੱਤਾ ਹੈ ਕਿ ਟਰੂਡੋ ਸਰਕਾਰ ਨੂੰ ਸਟੱਡੀ ਵੀਜ਼ਿਆਂ ਦਾ ਮੁਲਾਂਕਣ ਕਰਨ ਅਤੇ ਗਿਣਤੀ ਨੂੰ ਸੀਮਤ ਕਰਨ 'ਤੇ ਸਖ਼ਤ ਨਜ਼ਰ ਰੱਖਣ ਦੀ ਲੋੜ ਹੈ। ਫਰੇਜ਼ਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕੈਨੇਡਾ ਵਿੱਚ ਵਿਦਿਆਰਥੀਆਂ ਦੀ ਤੇਜ਼ੀ ਨਾਲ ਆਮਦ ਜ਼ਮੀਨਾਂ ਅਤੇ ਮਕਾਨਾਂ ਦੀ ਕੀਮਤ 'ਤੇ ਬਹੁਤ ਮਾੜਾ ਪ੍ਰਭਾਵ ਪਾ ਰਹੀ...
ਕ੍ਰਾਇਮ ਅਤੇ ਨਸ਼ਾ
ਗੁਰਦਾਸਪੁਰ : 12 ਵੋਲਟ ਦੀ ਬੈਟਰੀ ‘ਚ ਲੁਕੋ ਕੇ ਲਿਆਂਦੀ ਕਰੋੜਾਂ ਦੀ ਹੈਰੋਇਨ, ਫੜਨ ਵਾਲੇ ਵੀ ਦੇਖ ਕੇ ਹੈਰਾਨ
Admin - 0
ਗੁਰਦਾਸਪੁਰ| ਬੀਐਸਐਫ ਨੇ ਪੰਜਾਬ ਦੇ ਗੁਰਦਾਸਪੁਰ ਵਿੱਚ ਇੱਕ ਸਰਚ ਅਭਿਆਨ ਵਿੱਚ 6.3 ਕਿਲੋਗ੍ਰਾਮ ਹੈਰੋਇਨ ਅਤੇ ਲਗਭਗ 70 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਨਸ਼ੀਲੇ ਪਦਾਰਥਾਂ ਦੀ ਛੁਪੀ ਹੋਈ ਖੇਪ ਬਾਰੇ ਖਾਸ ਸੂਚਨਾ 'ਤੇ ਬੀਐਸਐਫ ਦੇ ਜਵਾਨਾਂ ਨੇ ਪਿੰਡ ਦੋਸਤਪੁਰ ਨੇੜੇ ਸਰਹੱਦੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਸੀ। ਤਲਾਸ਼ੀ ਦੌਰਾਨ ਜਵਾਨਾਂ ਨੇ 12 ਵੋਲਟ ਦੀ ਬੈਟਰੀ ਅੰਦਰ ਛੁਪਾ ਕੇ ਰੱਖੀ ਹੋਈ...
ਅੰਮ੍ਰਿਤਸਰ
ਅੰਮ੍ਰਿਤਸਰ : 23 ਸਾਲ ਦਾ ਮੁੰਡਾ 13 ਸਾਲਾਂ ਦੀ ਕੁੜੀ ਨਾਲ ਕਰਵਾਉਣਾ ਚਾਹੁੰਦਾ ਸੀ ਵਿਆਹ, ਨਾ ਮੰਨੀ ਤਾਂ ਮਾਰ’ਤੀ ਗੋਲ਼ੀ
Admin - 0
ਅੰਮ੍ਰਿਤਸਰ| ਅੰਮ੍ਰਿਤਸਰ ਤੋਂ ਕਾਫੀ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਸਾਲਾਂ ਦੀ ਕੁੜੀ ਦੇ ਉਸਦੇ ਸਿਰਫਿਰੇ ਆਸ਼ਿਕ ਨੇ ਗੋਲ਼ੀ ਮਾਰ ਦਿੱਤੀ। ਜਾਣਕਾਰੀ ਅਨੁਸਾਰ 23 ਸਾਲਾਂ ਦਾ ਮੁੰਡਾ 13 ਸਾਲ ਦੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਲੜਕੀ ਵਲੋਂ ਵਿਆਹ ਕਰਵਾਉਣ ਤੋਂ ਮਨ੍ਹਾਂ ਕਰਨ ਉਤੇ ਮੁੰਡੇ ਨੇ ਲੜਕੀ ਦੇ ਗੋਲ਼ੀ ਮਾਰ ਦਿੱਤੀ।
ਪੜ੍ਹੋ ਪੂਰੀ ਖਬਰ-
https://fb.watch/mKvcViW-lV/









































