Home Blog Page 746
ਕਪੂਰਥਲਾ, 23 ਸਤੰਬਰ| ਪੁਲਿਸ ਕਈ ਵਾਰ ਅਜਿਹਾ ਕੰਮ ਕਰ ਦਿੰਦੀ ਹੈ ਕਿ ਹਰ ਇਕ ਦੇ ਮੂੰਹੋਂ ਬਸ ਤਾਰੀਫਾਂ ਹੀ ਨਿਕਲਦੀਆਂ ਹਨ। ਕਪੂਰਥਲਾ ਪੁਲਿਸ ਨੇ ਵੀ ਅੱਜ ਅਜਿਹਾ ਹੀ ਇਕ ਕੰਮ ਕੀਤਾ ਹੈ। ਕਪੂਰਥਲਾ ਪੁਲਿਸ ਨੇ ਅੱਜ ਨੋੋ ਕਾਰ ਦਿਵਸ ਮਨਾਉਂਦਿਆਂ ਪੂਰੇ ਸ਼ਹਿਰ ਵਿਚ ਸਾਇਕਲ ਉਤੇ ਘੁੰਮ ਕੇ ਇਹ ਸੁਨੇਹਾ ਦਿੱਤਾ ਕੇ ਸਾਇਕਲ ਚਲਾਉਣਾ ਕਿੰਨਾ ਲਾਹੇਵੰਦ ਹੈ। ਇਸ ਮੌਕੇ ਕਪੂਰਥਲਾ ਪੁਲਿਸ...
ਅੰਮ੍ਰਿਤਸਰ, 23 ਸਤੰਬਰ| ਅੰਮ੍ਰਿਤਸਰ ਤੋਂ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ 3 ਦੋਸਤਾਂ ਨੇ ਆਪਸ ਵਿਚ 3 ਮਿੰਟਾਂ ਵਿਚ ਸਲਾਹ ਕੀਤੀ ਤੇ ਬਾਈਕ ਉਡਾ ਕੇ ਲੈ ਗਏ। ਜਾਣਕਾਰੀ ਅਨੁਸਾਰ 3 ਦੋਸਤ ਸੜਕ ਵਿਚਾਲੇ ਬੜੀ ਗੰਭੀਰਤਾ ਨਾਲ ਗੱਲਬਾਤ ਕਰਦੇ ਦਿਖਾਈ ਦਿੱਤੇ। ਪਹਿਲੀ ਨਜ਼ਰੇ ਦੇਖਣ ਵਾਲਾ ਤਾਂ ਇਹ ਹੀ ਸੋਚੇਗਾ ਕਿ ਇਹ ਦੋਸਤ ਆਪਸ ਵਿਚ ਕਿਸੇ ਦੋਸਤ ਦੀ ਮੁਸ਼ਕਲ ਨੂੰ...
ਜਗਰਾਓਂ, 23 ਸਤੰਬਰ| ਜਗਰਾਉਂ ਦੇ ਪਿੰਡ ਕਮਾਲਪੁਰਾ ਤੋਂ ਬਿਜੰਲ ਰਸਤੇ ਸਥਿਤ ਇਕ ਧਾਰਮਿਕ ਡੇਰੇ ਦੇ ਬਾਬੇ ਵੱਲੋਂ ਆਪਣੇ ਸੇਵਾਦਾਰਾਂ ਨਾਲ ਮਿਲ ਕੇ ਨੌਜਵਾਨ ਪਾਠੀ ਸਿੰਘ ਨੂੰ ਬੇਰਹਿਮੀ ਨਾਲ ਕੁੱਟਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਹਠੂਰ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਨੌਜਵਾਨ ਪਾਠੀ ਨੂੰ ਕੁੱਟਣ ਵਾਲੇ ਬਾਬੇ ਅਤੇ ਉਸ ਦੇ ਚਾਰੇ ਸੇਵਾਦਾਰਾਂ ਨੂੰ ਚੁੱਕ...
ਬਠਿੰਡਾ, 23 ਸਤੰਬਰ| ਬਠਿੰਡੇ ਦੇ ਰਾਮਪੁਰਾ ਦੇ ਇੱਕ ਵਿਅਕਤੀ ਨੇ ਵਿਆਹ ਦੇ ਬਾਅਦ 35 ਲੱਖ ਰੁਪਏ ਖਰਚ ਕਰਕੇ ਪਤਨੀ ਨੂੰ ਕੈਨੇਡਾ ਭੇਜ ਦਿੱਤਾ। ਪੀਆਰ ਮਿਲਦੇ ਹੀ ਪਤਨੀ ਨੇ ਤਲਾਕ ਦੇ ਕਾਗਜ਼ ਭੇਜ ਦਿੱਤੇ। ਠੱਗੀ ਦਾ ਸ਼ਿਕਾਰ ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਜਿਸਦੀ ਜਾਂਚ ਤੋਂ ਬਾਅਦ ਪੁਲਿਸ ਨੇ ਪਤਨੀ ਅਤੇ ਉਸਦੇ ਪਿਤਾ ਖਿਲਾਫ ਸਿਟੀ ਰਾਮਪੁਰਾ ਵਿੱਚ ਮਾਮਲਾ ਦਰਜ...
ਜਲੰਧਰ, 23 ਸਤੰਬਰ| ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ 'ਚ ਵੱਧਦੇ ਤਣਾਅ ਕਾਰਨ ਮਾਪਿਆਂ ਦੇ ਨਾਲ-ਨਾਲ ਸਲਾਹਕਾਰ ਵੀ ਤਣਾਅ 'ਚ ਆ ਗਏ ਹਨ। ਕਾਰਨ, ਜੇਕਰ ਕੈਨੇਡਾ ਸਟੱਡੀ ਵੀਜ਼ਾ ਬੰਦ ਕਰ ਦਿੰਦਾ ਹੈ ਤਾਂ ਕੰਸਲਟੈਂਸੀ ਨਾਲ ਜੁੜੇ ਲੋਕਾਂ ਨੂੰ ਬਹੁਤ ਨੁਕਸਾਨ ਹੋਵੇਗਾ। ਇਸ ਦੇ ਮੱਦੇਨਜ਼ਰ ਕੰਸਲਟੈਂਸ ਕੈਨੇਡਾ ਐਜੂਕੇਸ਼ਨ ਫੇਅਰ ਮੁਲਤਵੀ ਕਰਨ ਲੱਗੇ ਹਨ। ਮੌਜੂਦਾ ਹਾਲਾਤ 'ਚ ਜਨਵਰੀ 2024 ਤੇ ਮਈ 2024 ਦੇ...
ਅੰਮ੍ਰਿਤਸਰ, 23 ਸਤੰਬਰ| ਸ਼ਿਵ ਸੈਨਾ ਹਿੰਦੂ ਟਕਸਾਲੀ ਦੇ ਰਾਸ਼ਟਰੀ ਸੰਯੋਜਕ ਤੇ ਪੰਜਾਬ ਪ੍ਰਧਾਨ ਕੌਸ਼ਲ ਕੁਮਾਰ ਸ਼ਰਮਾ ਨੇ ਮੁੱਖ ਦਫਤਰ ਨਮਕ ਮੰਡੀ ਵਿਖੇ ਰਾਸ਼ਟਰੀ ਚੇਅਰਮੈਨ ਹਰਦੀਪ ਹੈਪੀ ਦੇ ਨਾਲ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਿਛਲੇ ਲੰਮੇਂ ਸਮੇਂ ਤੋਂ ਸਨਾਤਨ ਧਰਮ ਦਾ ਕੰਮ ਕਰਦੇ ਆ ਰਹੇ ਹਨ ਅਤੇ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੀ ਹੱਤਿਆ ਦੇ...
ਚੰਡੀਗੜ੍ਹ|NIA ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂੰ ਉਤੇ ਵੱਡੀ ਕਾਰਵਾਈ ਕਰਦਿਆਂ ਉਸਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਗਰਮ ਖਿਆਲੀ ਤੇ ਖਾਲਿਸਤਾਨੀ ਸਮਰਥਕ ਪੰਨੂੰ ਖਿਲਾਫ UAPA ਤਹਿਤ ਕਾਰਵਾਈ ਕੀਤੀ ਗਈ ਹੈ। ਇਸਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕਰਾਰ ਦਿੱਤਾ ਗਿਆ ਹੈ। ਚੰਡੀਗੜ੍ਹ ਤੇ ਅੰਮ੍ਰਿਤਸਰ ਵਿਚ ਉਸਦੀ ਜਾਇਦਾਦਾਂ ਨੂੰ ਸੀਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ...
ਜਲੰਧਰ, 23 ਸਤੰਬਰ| ਜਲੰਧਰ ਤੋਂ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਰਿਟਾਇਰਡ ਪੁਲਿਸ ਇੰਸਪੈਕਟਰ ਦਾ ਮੁੰਡਾ ਹੀ ਨਸ਼ਾ ਸਮੱਗਲਿੰਗ ਵਿਚ ਲਿਪਤ ਨਿਕਲਿਆ। ਜਾਣਕਾਰੀ ਅਨੁਸਾਰ ਇੰਸਪੈਕਟਰ ਸੁਰਿੰਦਰ ਧੋਗੜੀ ਤੇ ਕ੍ਰਾਈਮ ਬ੍ਰਾਂਚ ਦੇ ਪੁਸ਼ਪ ਬਾਲੀ ਨੇ ਦੱਸਿਆ ਕਿ ਉਨ੍ਹਾਂ ਨੇ ਜੰਡੂ ਸਿੰਘਾ ਤੋਂ ਕਪੂਰ ਪਿੰਡ ਨੂੰ ਜਾਂਦੇ ਹੋਏ ਰਸਤੇ ਉਤੇ ਨਾਕਾ ਲਗਾਇਆ ਹੋਇਆ ਸੀ ਕਿ ਇਕ ਨੌਜਵਾਨ ਸ਼ਾਹਬਾਜ਼ ਉਰਫ ਸ਼ਾਹੂ...
ਚੰਡੀਗੜ੍ਹ, 23 ਸਤੰਬਰ| ਕੇਂਦਰੀ ਗ੍ਰਹਿ ਮੰਤਰਾਲੇ ਨੇ ਜਾਅਲੀ ਦਸਤਾਵੇਜ਼ਾਂ ਰਾਹੀਂ ਭਾਰਤ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਪਹੁੰਚਣ ਵਾਲੇ ਦਹਿਸ਼ਤਗਰਦਾਂ ਅਤੇ ਗੈਂਗਸਟਰਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਐਨ.ਆਈ.ਏ. ਨੂੰ ਸੌਂਪ ਦਿਤੀ ਹੈ। ਜਾਣਕਾਰੀ ਮੁਤਾਬਕ 368 ਦਹਿਸ਼ਤਗਰਦ ਅਤੇ ਗੈਂਗਸਟਰ ਫਰਜ਼ੀ ਪਾਸਪੋਰਟਾਂ ਅਤੇ ਹੋਰ ਗੈਰ-ਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਅਤੇ ਕੈਨੇਡਾ ਪਹੁੰਚਣ 'ਚ ਕਾਮਯਾਬ ਹੋਏ ਹਨ। ਇਨ੍ਹਾਂ ਸਭ ਦਾ ਨੈੱਟਵਰਕ...
ਜਲੰਧਰ| ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਦਾ ਕਾਰਨ ਬਣੇ ਅੱਤਵਾਦੀ ਹਰਦੀਪ ਨਿੱਝਰ ਦੇ ਜਲੰਧਰ ਸਥਿਤ ਘਰ 'ਤੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਨੋਟਿਸ ਚਿਪਕਾਇਆ ਹੈ। ਅੱਤਵਾਦੀ ਹਰਦੀਪ ਸਿੰਘ ਨਿੱਝਰ ਪੰਜਾਬ ਵਿੱਚ ਟਾਰਗੈੱਟ ਕਿਲਿੰਗ ਦਾ ਮਾਸਟਰਮਾਈਂਡ ਸੀ। ਉਸ ਨੇ ਪੰਜਾਬ ਵਿਚ ਹਿੰਦੂ ਨੇਤਾਵਾਂ ਦੇ ਕਤਲ ਅਤੇ ਸ਼ਿੰਗਾਰ ਸਿਨੇਮਾ ਬਲਾਸਟ ਕੇਸ ਦਾ ਤਾਣਾ-ਬਾਣਾ ਬੁਣਿਆ ਸੀ। ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਕੈਨੇਡਾ 'ਚ...
- Advertisement -

MOST POPULAR