Home Blog Page 736
ਕਪੂਰਥਲਾ, 1 ਅਕਤੂਬਰ | ਕਪੂਰਥਲਾ ‘ਚ ਪੁਲਿਸ ਨੇ 4 ਮੈਂਬਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਬਜ਼ੁਰਗਾਂ ਕੋਲੋਂ ਲਿਫਟ ਲੈਣ ਦੇ ਬਹਾਨੇ ਬੰਧਕ ਬਣਾ ਕੇ ਲੁੱਟਦੇ ਸਨ। ਮੁਲਜ਼ਮਾਂ ਨੇ ਇਕ ਬਜ਼ੁਰਗ ਵਿਅਕਤੀ ਨੂੰ ਫਸਾ ਕੇ ਪੈਸੇ ਠੱਗ ਲਏ। ਫੜੇ ਗਏ ਮੁਲਜ਼ਮਾਂ ਕੋਲੋਂ ਪੁਲਿਸ ਨੇ ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਵਰਦੀ ਵੀ ਬਰਾਮਦ ਕੀਤੀ ਹੈ। ਮੁਲਜ਼ਮਾਂ ਦਾ ਇਕ ਸਾਥੀ ਪੁਲਿਸ...
ਰਾਜਪੁਰਾ, ਪਟਿਆਲਾ, 1 ਅਕਤੂਬਰ | CM ਮਾਨ ਨੇ ਰਾਜਪੁਰਾ ਵਿਚ ਕੈਟਲ ਫੀਲਡ ਪਲਾਂਟ ਦਾ ਨੀਂਹ-ਪੱਥਰ ਰੱਖਿਆ। ਰਾਜਪੁਰਾ ਪਹੁੰਚਣ 'ਤੇ ਮੁੱਖ ਮੰਤਰੀ ਦਾ ਰਵਾਇਤੀ ਅੰਦਾਜ਼ 'ਚ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਨੀਦਰਲੈਂਡ ਦੀ ਇੱਕ ਕੰਪਨੀ ਵੱਲੋਂ ਪੰਜਾਬ ਵਿੱਚ ਵੱਡਾ ਨਿਵੇਸ਼ ਕੀਤਾ ਜਾ ਰਿਹਾ ਹੈ। ਕੈਟਲ ਫੀਡ ਪਲਾਂਟ ਨੂੰ ਬਣਾਉਣ ਲਈ 138 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ...
ਲੁਧਿਆਣਾ, 1 ਅਕਤੂਬਰ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। 14 ਸਾਲ ਦੀ ਲੜਕੀ ਵੱਲੋਂ 354 ਡੀ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਦਰਜ ਕਰਵਾਏ ਗਏ ਮੁਕੱਦਮੇ ਨੂੰ ਵਾਪਸ ਲੈਣ ਲਈ ਨਾਮਜ਼ਦ ਕੀਤੇ ਮੁਲਜ਼ਮਾਂ 'ਚੋਂ ਇਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਾਬਾਲਗ ਲੜਕੀ ਅਤੇ ਉਸਦੀ ਭੈਣ ਦਾ ਪਿੱਛਾ ਕੀਤਾ। ਮੁਲਜ਼ਮਾਂ ਨੇ ਲੜਕੀਆਂ ਨੂੰ ਧਮਕੀਆਂ ਦਿੱਤੀਆਂ ਅਤੇ ਉਨ੍ਹਾਂ ਦੀ...
ਜਲੰਧਰ, 1 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੇਰ ਰਾਤ ਜਲੰਧਰ-ਖੋਜੇਵਾਲਾ ਰੇਲ ਸੈਕਸ਼ਨ ’ਤੇ ਡੀ. ਏ. ਵੀ. ਕਾਲਜ ਤੋਂ ਥੋੜ੍ਹੀ ਦੂਰੀ ਇਕ ਵਿਅਕਤੀ ਦੀ ਮਾਲਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਸੂਚਨਾ ਮਿਲਣ ’ਤੇ ਜੀ. ਆਰ. ਪੀ. ਦੇ ਏ. ਐੱਸ. ਆਈ. ਲਲਿਤ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕੀਤੀ। ਪੁਲਿਸ ਮੁਤਾਬਕ ਹਾਦਸੇ...
ਲੰਡਨ, 1 ਅਕਤੂਬਰ | ਕੈਨੇਡਾ ਅਤੇ ਭਾਰਤ ਵਿਚਾਲੇ ਚੱਲ ਰਹੇ ਕੂਟਨੀਤਕ ਤਣਾਅ ਦਰਮਿਆਨ ਯੂਰਪੀ ਦੇਸ਼ਾਂ ਵਿਚ ਵੀ ਖਾਲਿਸਤਾਨ ਸਮਰਥਕਾਂ ਵੱਲੋਂ ਭਾਰਤੀਆਂ 'ਤੇ ਹਮਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਸ਼ਨੀਵਾਰ ਨੂੰ ਇੰਗਲੈਂਡ 'ਚ ਖਾਲਿਸਤਾਨੀ ਵਿਰੋਧੀ ਸਿੱਖ ਦੀ ਕਾਰ 'ਤੇ ਅੱਤਵਾਦੀਆਂ ਨੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਕਾਰ ਦੀ ਭੰਨਤੋੜ ਵੀ ਕੀਤੀ। ਦੱਸ ਦਈਏ ਕਿ ਪੀੜਤ ਨੇ ਪਹਿਲਾਂ ਵੀ ਦੋਸ਼ ਲਾਇਆ...
ਹਾਂਜੀ ਸਤਿ ਸ੍ਰੀ ਅਕਾਲੀ ਰਾਮ ਰਾਮ ਜੀ ਸਭ ਨੂੰ ਅੱਜ ਬੜੇ ਟਾਈਮ ਦੇ ਸਬਰ ਬਾਅਦ ਆ ਨਸ਼ੇੜੀ ਮਾਨ ਜੈਤੋ ਬੰਬੀਹਾ ਗਰੁੱਪ ਜੋ ਸਾਡੇ ਭਰਾ ਗੁਰਲਾਲ ਬਰਾੜ ਦੇ ਸ਼ੂਟਰਾਂ ‘ਚੋਂ ਇਕ ਫਰਾਰ ਸੀ ਉਸਨੂੰ ਉਸਦੀ ਬਣਦੀ ਸਜ਼ਾ ਦੇਤੀ।ਸਾਡੇ ਵਾਲੇ ਦੇ ਸੁੱਤੇ ਪਏ ਦੀ ਮਾਰੀ ਸੀ ਇਹਨੂੰ ਭਜਾ ਭਜਾ ਕੁੱਟ ਕੇ ਮਾਰਿਆ ਕੁੱਤੇ ਨੂੰ ਕੁੱਤੇ ਦੀ ਮੌਤ ਦੇਤੀ।ਇਹ ਬਹੁਤ ਚੈਲੇਂਜ ਕਰਦਾ...
ਚੰਡੀਗੜ੍ਹ, 1 ਅਕਤੂਬਰ | ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ ਗੁਰਮੀਤ ਸਿੰਘ ਗੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੋਨੇ ਦੀ ਫਸਲ ਦੇ ਇਕ-ਇਕ ਦਾਣੇ ਦੀ ਖਰੀਦ ਲਈ ਵਚਨਬੱਧਤਾ ਅਧੀਨ ਪੰਜਾਬ ਮੰਡੀ ਬੋਰਡ ਵੱਲੋਂ 1854 ਖਰੀਦ ਕੇਂਦਰ ਨੋਟੀਫਾਈ ਕੀਤੇ ਗਏ ਹਨ, ਜਿਸ ਨਾਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਰਹੇ ਖਰੀਦ ਸੀਜ਼ਨ ਦੌਰਾਨ ਖਰੀਦ ਕੰਮਾਂ ਨੂੰ ਸੁਚਾਰੂ...
ਅਬੋਹਰ, 1 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਕਿੱਕਰ ਖੇੜਾ ਵਾਸੀ ਨੌਜਵਾਨ ਦੀ ਲਾਸ਼ ਕੱਲ ਇੰਦਰਾ ਨਗਰੀ ਕਾਲੋਨੀ ਵਿਚੋਂ ਮਿਲੀ ਸੀ। ਇਸ ਮਾਮਲੇ ’ਚ ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਨੌਜਵਾਨ ਨੂੰ ਨਸ਼ੇ ਦੀ ਓਵਰਡੋਜ਼ ਦਿੱਤੀ ਗਈ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ’ਚ ਨਗਰ ਥਾਣਾ-1 ਦੀ ਪੁਲਿਸ ਨੇ ਅਣਪਛਾਤੇ...
ਹੁਸ਼ਿਆਰਪੁਰ, 1 ਅਕਤੂਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਹੁਸ਼ਿਆਰਪੁਰ ਦੇ ਪਿੰਡ 'ਚ ਤੇਂਦੂਆ ਦੇਖਿਆ ਗਿਆ। ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਇਥੋਂ ਦੇ ਪਿੰਡ ਵਿਚ ਤੇਂਦੂਆ ਘੁੰਮ ਰਿਹਾ ਹੈ। ਲੋਕਾਂ ਵਲੋਂ ਜੰਗਲ ਵਿਭਾਗ ਦੀ ਟੀਮ ਨੂੰ ਸੂਚਿਤ ਕੀਤਾ ਗਿਆ ਹੈ। ਤੇਂਦੂਏ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਇਲਾਕੇ ਦੇ ਲੋਕ ਘਰੋਂ ਵਿਚੋਂ ਨਹੀਂ ਨਿਕਲ ਰਹੇ। ਜ਼ਿਲਾ...
ਜਲੰਧਰ, ਕਰਤਾਰਪੁਰ, 1 ਅਕਤੂਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਟੂਣੇ ਦਾ ਸ਼ੱਕ ਕਰਕੇ ਭਰਾ ਤੇ ਆਪਣਾ ਵਿਆਹ ਨਾ ਹੋਣ ਕਾਰਨ ਰਿਸ਼ਤੇ ਵਿਚ ਲੱਗਦੀ ਦਾਦੀ ਦਾ ਪੋਤੇ ਨੇ ਕਤਲ ਕਰ ਦਿੱਤਾ ਸੀ। ਪੁਲਿਸ ਨੇ 24 ਘੰਟਿਆਂ ਵਿਚ ਹੀ ਮਾਮਲਾ ਹੱਲ ਕਰ ਲਿਆ ਹੈ। ਆਰੋਪੀ ਨੀਰਜ ਕੁਮਾਰ ਨੂੰ ਪੁਲਿਸ ਨੇ ਸਕੂਟਰੀ 'ਤੇ ਖੂਨ ਨਾਲ ਲਿਬੜੀ ਸ਼ਰਟ ਦੇ ਆਧਾਰ...
- Advertisement -

MOST POPULAR