ਅੰਮ੍ਰਿਤਸਰ
ICMR Report ‘ਚ ਚਿੰਤਾਜਨਕ ਖੁਲਾਸਾ : ਕੈਂਸਰ ਦੇ ਮਾਮਲੇ ‘ਚ ਭਾਰਤ ਦੁਨੀਆ ‘ਚ ਤੀਜੇ ਨੰ. ‘ਤੇ ਪੁੱਜਾ
Admin - 0
ਨਵੀਂ ਦਿੱਲੀ, 3 ਅਕਤੂਬਰ| ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਦੁਨੀਆ ਵਿੱਚ ਸਭ ਤੋਂ ਵੱਧ ਹੈ। 2020 ਵਿੱਚ, ਪੂਰੀ ਦੁਨੀਆ ਵਿੱਚ 1.20 ਕਰੋੜ ਕੈਂਸਰ ਦੇ ਮਰੀਜ਼ ਸਾਹਮਣੇ ਆਏ। ਜਿਸ ਵਿੱਚ 14 ਲੱਖ ਤੋਂ ਵੱਧ ਭਾਰਤੀ ਹਨ। ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ 2040 ਤੱਕ ਭਾਰਤ ਵਿੱਚ ਕੈਂਸਰ ਦੇ ਮਰੀਜ਼ਾਂ ਦੀ...
CRIME
ਦਿੱਲੀ ਪੁਲਿਸ ਨੇ NewsClick ਨਾਲ ਜੁੜੇ ਲੋਕਾਂ ਦੇ ਘਰਾਂ ‘ਤੇ ਕੀਤੀ ਛਾਪੇਮਾਰੀ, ਸੂਚੀ ‘ਚ ਸ਼ਾਮਲ ਹਨ ਇਹ ਪੱਤਰਕਾਰ
Admin - 0
ਦਿੱਲੀ, 3 ਅਕਤੂਬਰ| ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੰਗਲਵਾਰ ਸਵੇਰੇ ਦਿੱਲੀ-ਐਨਸੀਆਰ ਵਿੱਚ ਨਿਊਜ਼ ਪੋਰਟਲ 'ਨਿਊਜ਼ਕਲਿਕ' ਨਾਲ ਜੁੜੇ ਲੋਕਾਂ ਦੇ ਟਿਕਾਣਿਆਂ 'ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਦਿੱਲੀ ਪੁਲਿਸ ਨੇ ਨਿਊਜ਼ਕਲਿੱਕ ਨਾਲ ਜੁੜੇ ਲੋਕਾਂ ਦੇ ਘਰਾਂ ਤੋਂ ਲੈਪਟਾਪ, ਮੋਬਾਈਲ, ਹਾਰਡ ਡਿਸਕ ਆਦਿ ਜ਼ਬਤ ਕੀਤੇ ਹਨ। ਜਿਨ੍ਹਾਂ ਦੇ ਘਰ ਛਾਪੇਮਾਰੀ ਕੀਤੀ ਗਈ, ਉਨ੍ਹਾਂ ਵਿੱਚ ਅਭਿਸਾਰ ਸ਼ਰਮਾ, ਉਰਮਿਲੇਸ਼, ਸੰਜੇ ਰਾਜੌਰਾ, ਭਾਸ਼ਾ ਸਿੰਘ,...
ਨਵੀਂ ਦਿੱਲੀ, 3 ਅਕਤੂਬਰ | ਭਾਰਤ ਤੇ ਕੈਨੇਡਾ ਦੇ ਰਿਸ਼ਤੇ ਵਿਗੜਦੇ ਜਾ ਰਹੇ ਹਨ। ਇਸ ਤਣਾਅ ਵਿਚਾਲੇ ਭਾਰਤ ਨੇ ਕੈਨੇਡਾ ਨੂੰ ਆਪਣੇ ਦਰਜਨਾਂ ਡਿਪਲੋਮੈਟਿਕ ਸਟਾਫ ਨੂੰ ਵਾਪਸ ਬੁਲਾਉਣ ਲਈ ਕਿਹਾ ਹੈ। ਇਸ ਘਟਨਾਕ੍ਰਮ ਤੋਂ ਜਾਣੂ ਲੋਕਾਂ ਮੁਤਾਬਕ ਨਵੀਂ ਦਿੱਲੀ ਨੇ ਓਟਾਵਾ ਨੂੰ ਕਿਹਾ ਹੈ ਕਿ ਉਸ ਨੂੰ 10 ਅਕਤੂਬਰ ਤੱਕ ਲਗਭਗ 40 ਡਿਪਲੋਮੈੱਟਾਂ ਨੂੰ ਵਾਪਸ ਬੁਲਾਉਣਾ ਪਏਗਾ।
ਇਕ ਰਿਪੋਰਟ ਮੁਤਾਬਕ...
ਸ੍ਰੀ ਮੁਕਤਸਰ ਸਾਹਿਬ
ਮੁਕਤਸਰ ਸਾਹਿਬ : ਮਾਂ ਨਾਲ ਸੜਕ ਕਿਨਾਰੇ ਖੜ੍ਹੀ 6 ਸਾਲਾ ਕੁੜੀ ਨੂੰ ਬੁਲੈਰੋ ਨੇ ਕੁਚਲਿਆ, ਮੌਕੇ ‘ਤੇ ਮੌਤ..ਵੇਖੋ ਵੀਡੀਓ
Admin - 0
ਗਿੱਦੜਬਾਹਾ, 3 ਅਕਤੂਬਰ| ਮਲੋਟ ਰੋਡ 'ਤੇ ਰਿਲਾਇੰਸ ਪੰਪ ਦੇ ਨਜ਼ਦੀਕ ਅੱਜ ਦੁਪਹਿਰ ਸੜਕ ਕਿਨਾਰੇ ਵਾਹਨ ਦਾ ਇੰਤਜ਼ਾਰ ਕਰ ਰਹੇ ਪ੍ਰਵਾਸੀ ਮਜ਼ਦੂਰ ਪਰਿਵਾਰ ਦੀ ਇਕ ਬੱਚੀ ਨੂੰ ਇਕ ਤੇਜ਼ ਰਫ਼ਤਾਰ ਅਣਪਛਾਤੀ ਬਲੈਰੋ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਦੇ ਨਤੀਜੇ ਵਜੋਂ 4 ਸਾਲਾ ਪੂਜਾ ਦੀ ਦਰਦਨਾਕ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਐੱਚ.ਕੇ. ਪੋਲਟਰੀ ਫਾਰਮ 'ਤੇ ਕੰਮ ਕਰਦਾ ਪ੍ਰਵਾਸੀ ਮਜ਼ਦੂਰ ਦੇਸ...
ਐਸਏਐਸ ਨਗਰ/ਮੋਹਾਲੀ
ਪੰਜਾਬੀ ਫਿਲਮ ਡਾਇਰੈਕਟਰ ਤੇ ਕਿਰਾਏਦਾਰ ਵਿਚਾਲੇ ਕੁੱਟਮਾਰ, ਦੁਕਾਨ ਖ਼ਾਲੀ ਕਰਵਾਉਣ ਪਹੁੰਚੀ ਸੀ ਤੇਜੀ ਸੰਧੂ
Admin - 0
ਲੁਧਿਆਣਾ, 3 ਅਕਤੂਬਰ | ਪੰਜਾਬੀ ਫਿਲਮ ਡਾਇਰੈਕਟਰ ਤੇ ਲੋਕ ਇਨਸਾਫ਼ ਪਾਰਟੀ ਦੀ ਆਗੂ ਤੇਜੀ ਸੰਧੂ ਤੇ ਉਸਦੇ ਕਿਰਾਏਦਾਰ ਵਿਚਾਲੇ ਸੋਮਵਾਰ ਨੂੰ ਝਗੜਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸੰਧੂ ਦੁੱਗਰੀ ਦੇ ਭਾਈ ਹਿੰਮਤ ਸਿੰਘ ਨਗਰ ਸਥਿਤ ਆਪਣੀ ਦੁਕਾਨ ਖਾਲੀ ਕਰਵਾਉਣ ਦੇ ਇਰਾਦੇ ਨਾਲ ਪਹੁੰਚੀ ਸੀ। ਉਸ ਦਾ ਭਰਾ ਗੁਰਪ੍ਰੀਤ ਸਿੰਘ ਵੀ ਉਨ੍ਹਾਂ ਨਾਲ ਸੀ। ਇਸ ਦੌਰਾਨ ਝਗੜਾ ਵੱਧ...
ਐਸਏਐਸ ਨਗਰ/ਮੋਹਾਲੀ
ਜਲੰਧਰ : ਪੁਲਿਸ ਮੁਲਾਜ਼ਮ ਦੇ ਘਰੋਂ 17.25 ਲੱਖ ਦੀ ਚੋਰੀ ਕਰਨ ਵਾਲੇ ਪਤੀ-ਪਤਨੀ ਗ੍ਰਿਫਤਾਰ, ਆਰੋਪੀ ਦੋਵੇਂ ਹਨ ਖਿਡਾਰੀ
Admin - 0
ਜਲੰਧਰ, 3 ਅਕਤੂਬਰ | ਇਥੋਂ ਦੇ ਪੀ.ਏ.ਪੀ. 'ਚ ਪੁਲਿਸ ਮੁਲਾਜ਼ਮ ਦੇ ਘਰ ਉਸ ਦੇ ਇਕ ਸਾਥੀ ਨੇ ਚੋਰੀ ਕਰ ਲਈ ਸੀ ਪਰ ਇਹ ਗੱਲ ਜ਼ਿਆਦਾ ਦੇਰ ਤਕ ਛਿਪੀ ਨਹੀਂ ਰਹੀ। ਮਾਮਲਾ ਜਿਵੇਂ ਹੀ ਥਾਣੇ ਪੁੱਜਾ ਤਾਂ ਕੁਝ ਘੰਟਿਆਂ 'ਚ ਹੀ ਸਾਰਾ ਭੇਤ ਖੁੱਲ੍ਹ ਗਿਆ। ਪੁਲਿਸ ਨੇ ਪੀਏਪੀ ਕੰਪਲੈਕਸ ਵਿਚ ਚੋਰੀ ਕਰਨ ਵਾਲੇ ਪਹਿਲਵਾਨ ਜਸਕੰਵਰ ਸਿੰਘ ਉਰਫ ਜੱਸਾ ਪੱਟੀ ਵਾਸੀ...
ਫਤਿਹਗੜ੍ਹ ਸਾਹਿਬ/ਬੱਸੀ ਪਠਾਣਾਂ, 3 ਅਕੂਤਬਰ | ਬੱਸੀ ਪਠਾਣਾਂ ਬਾਈਪਾਸ ’ਤੇ 50 ਤੋਂ ਵੱਧ ਝੁੱਗੀਆਂ ਵਿਚ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈਆਂ। ਝੁੱਗੀਆਂ ’ਚ ਭਿਆਨਕ ਅੱਗ ਲੱਗਦੀ ਦੇਖ ਕੇ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਬੱਸੀ ਪਠਾਣਾਂ ਪੁਲਿਸ ਮੁਲਾਜ਼ਮਾਂ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਬਹੁਤ ਮੁਸ਼ਕਿਲ ਨਾਲ ਅੱਗ...
ਨਵੀਂ ਦਿੱਲੀ, 3 ਅਕਤੂਬਰ|ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਸਥਿਰ ਹਨ। WTI ਕਰੂਡ ਸਵੇਰੇ 6 ਵਜੇ ਦੇ ਕਰੀਬ 0.60 ਫੀਸਦੀ ਘਟ ਕੇ 88.29 ਡਾਲਰ ਪ੍ਰਤੀ ਬੈਰਲ 'ਤੇ ਵਿਕ ਰਿਹਾ ਹੈ। ਇਸ ਦੇ ਨਾਲ ਹੀ ਬ੍ਰੈਂਟ ਕਰੂਡ ਵੀ 0.60 ਫੀਸਦੀ ਦੀ ਗਿਰਾਵਟ ਨਾਲ 901.7 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ।
ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ...
ਐਸਏਐਸ ਨਗਰ/ਮੋਹਾਲੀ
ਲੁਧਿਆਣਾ : ਲੋਕ ਇਨਸਾਫ ਪਾਰਟੀ ਦੀ ਮਹਿਲਾ ਆਗੂ ਦੇ ਪਾੜੇ ਕੱਪੜੇ; ਭਰਾ ਦੀ ਵੀ ਕੀਤੀ ਕੁੱਟਮਾਰ, ਕਿਰਾਇਆ ਮੰਗਣਾ ਪਿਆ ਮਹਿੰਗਾ
Admin - 0
ਲੁਧਿਆਣਾ, 3 ਅਕਤੂਬਰ | ਲੋਕ ਇਨਸਾਫ ਪਾਰਟੀ (LIP) ਦੀ ਸੀਨੀਅਰ ਆਗੂ ਤੇਜੀ ਸੰਧੂ ਅਤੇ ਉਸਦੇ ਭਰਾ ਦੀ ਆਪਣੇ ਕਿਰਾਏਦਾਰ ਨਾਲ ਝੜਪ ਹੋ ਗਈ। ਤੇਜੀ ਸੰਧੂ ਜਗਰਾਓਂ ਤੋਂ ਵਿਧਾਨ ਸਭਾ ਚੋਣ ਵੀ ਲੜ ਚੁੱਕੇ ਹਨ। ਤੇਜੀ ਨੇ ਦੱਸਿਆ ਕਿ ਉਸ ਦੀ ਘਰ ਦੇ ਕੋਲ ਦੁਕਾਨ ਹੈ। ਇਸ ਦੁਕਾਨ 'ਤੇ ਪਿਛਲੇ 7 ਸਾਲਾਂ ਤੋਂ ਲੱਕੜ ਦੇ ਵਪਾਰੀ ਰਿਸ਼ੀ ਨਾਮਕ ਵਿਅਕਤੀ ਦਾ...
ਅੰਮ੍ਰਿਤਸਰ
ਬਟਾਲਾ : ਪੱਠੇ ਲੈਣ ਜਾ ਰਹੇ ਮੁੰਡੇ ਨੂੰ ਲੁਟੇਰਿਆਂ ਨੇ ਘੇਰ ਕੇ ਕਿਹਾ- ਜੋ ਹੈਗਾ ਕੱਢ ਦੇ, ਉਸ ਕੋਲ ਸਿਰਫ ਦਾਤੀ ਸੀ, ਲੁਟੇਰਿਆਂ ਨੇ ਮਾਰੀ ਗੋਲ਼ੀ, ਵੇਖੋ ਪੂਰੀ ਵੀਡੀਓ
Admin - 0
ਬਟਾਲਾ, 3 ਅਕਤੂਬਰ| ਬਟਾਲਾ ਤੋਂ ਇਕ ਬਹੁਤ ਹੀ ਬੁਰੀ ਖਬਰ ਸਾਹਮਣੇ ਆਈ ਹੈ। ਇਥੋਂ ਨੇੜਲੇ ਪਿੰਡ ਦਾ ਇਕ ਮੁੰਡਾ ਸ਼ਾਮ ਨੂੰ ਆਪਣੇ ਖੇਤਾਂ ਵਿਚੋਂ ਪੱਠਣ ਵੱਢਣ ਜਾ ਰਿਹਾ ਸੀ ਕਿ ਉਸਨੂੰ ਲੁਟੇਰੇ ਪੈ ਗਏ। ਲੁਟੇਰਿਆਂ ਨੇ ਉਸ ਕੋਲੋਂ ਨਕਦੀ ਤੇ ਮੋਬਾਈਲ ਮੰਗਿਆ ਪਰ ਉਸ ਕੋਲ ਨਹੀਂ ਸੀ ਤਾਂ ਲੁਟੇਰਿਆਂ ਨੇ ਉਸਨੂੰ ਗੋਲ਼ੀ ਮਾਰ ਦਿੱਤੀ।
ਵੇਖੋ ਪੂਰੀ ਵੀਡੀਓ-









































