Home Blog Page 687
ਬਠਿੰਡਾ, 1 ਨਵੰਬਰ | ਬਠਿੰਡਾ ਵਿਚ ਮਾਰਕੀਟ ਕਮੇਟੀ ਦੇ ਪ੍ਰਧਾਨ ਦੇ ਕਤਲਕਾਂਡ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ 3 ਸ਼ੂਟਰਾਂ ਦੀ ਜ਼ੀਰਕਪੁਰ ਤੋਂ ਗ੍ਰਿਫਤਾਰੀ ਹੋਈ। ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੀਆਂ ਟੀਮਾਂ ਲਗਾਤਾਰ ਟ੍ਰੈਪ ਲਗਾ ਕੇ ਸ਼ੂਟਰਾਂ ਦੀ ਭਾਲ ਕਰ ਰਹੀਆਂ ਸਨ। ਦੱਸਣਯੋਗ ਹੈ ਕਿ ਗੈਂਗਸਟਰ ਅਰਸ਼ ਡੱਲਾ ਨੇ ਕਤਲਕਾਂਡ ਦੀ ਜ਼ਿੰਮੇਵਾਰੀ ਲਈ ਸੀ। ਇਸ ਕਤਲ ‘ਚ...
ਯੂਪੀ, 1 ਨਵੰਬਰ| ਉਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ 'ਚੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਪਤਨੀ ਦੀ ਬੇਵਫਾਈ ਤੋਂ ਹਰ ਕੋਈ ਹੈਰਾਨ ਹੈ। ਜਾਣਕਾਰੀ ਦਿੰਦੇ ਹੋਏ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਕਰਵਾ ਚੌਥ ਦੀ ਖਰੀਦਦਾਰੀ ਉਸ ਨਾਲ ਕੀਤੀ। ਮੈਂ ਕਰਵਾ ਚੌਥ ਲਈ ਸਾਰੀਆਂ ਜ਼ਰੂਰੀ ਚੀਜ਼ਾਂ ਉਸ ਨੂੰ ਖਰੀਦ ਕੇ ਦਿਤੀਆਂ। ਹਰ ਸਾਲ ਅਸੀਂ ਦੋਵੇਂ ਕਰਵਾ ਚੌਥ...
ਫਿਰੋਜ਼ਪੁਰ, 1 ਨਵੰਬਰ| ਪੁਲਿਸ ਨੂੰ ਅੱਜ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਜਦ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਸ਼ਾਰਪ ਸ਼ੂਟਰ ਗੈਂਗਸਟਰ ਗੁਰਜੰਟ ਸਿੰਘ ਨੂੰ ਫੜਨ ਵਿੱਚ ਕਾਮਯਾਬੀ ਹਾਸਿਲ ਹੋਈ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ  ਅਨੁਸਾਰ ਫੜੇ ਗਏ ਗੈਂਗਸਟਰ ਗੁਰਜੰਟ ਸਿੰਘ ਭਾਟੀ ਉੱਤੇ 20 ਤੋਂ ਜ਼ਿਆਦਾ ਪੰਜਾਬ ਦੇ ਅਲੱਗ ਅਲੱਗ ਥਾਣਿਆਂ ਵਿੱਚ ਮਾਮਲੇ ਦਰਜ ਹਨ, ਜਿਸ ਵਿੱਚ ਹੱਤਿਆ, ਹੱਤਿਆ ਦੇ ਯਤਨ,...
ਪਟਿਆਲਾ, 1 ਨਵੰਬਰ। ਜ਼ੀਰਕਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਬਲਟਾਣਾ 'ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਇਨਕਾਊਂਟਰ ਹੋਇਆ ਹੈ। ਗੈਂਗਸਟਰਾਂ ਨੇ ਗੋਲੀਬਾਰੀ ਕੀਤੀ, ਜਿਸ ਦੇ ਜਵਾਬ ਵਿਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ। ਇਕ ਗੋਲੀ ਗੈਂਗਸਟਰ ਨੂੰ ਲੱਗੀ, ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਗੈਂਗਸਟਰਾਂ ਦੇ ਇਕ ਹੋਟਲ ਵਿਚ ਲੁਕੇ ਹੋਣ ਦੀ ਖਬਰ ਹੈ।...
ਨੰਗਲ, 1 ਨਵੰਬਰ | ਚੰਡੀਗੜ੍ਹ ਮੁੱਖ ਮਾਰਗ 'ਤੇ ਜਵਾਹਰ ਮਾਰਕੀਟ ਨੰਗਲ ਨਜ਼ਦੀਕ ਇਕ ਐਕਟਿਵਾ ਸਵਾਰ ਦੀ ਟਿੱਪਰਾਂ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਚਸ਼ਮਦੀਦਾਂ ਅਨੁਸਾਰ 2 ਟਿੱਪਰ ਆਪਸ ਵਿਚ ਰੇਸ ਲਗਾ ਰਹੇ ਸਨ ਤੇ ਇਕ-ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਦੇ ਚਲਦਿਆਂ ਸੜਕ 'ਤੇ ਐਕਟਿਵਾ ਸਵਾਰ ਨੌਜਵਾਨ ਨੂੰ ਇਕ ਟਿੱਪਰ ਦੀ ਫੇਟ ਵੱਜੀ,...
ਹਰਿਆਣਾ, 1 ਨਵੰਬਰ | ਇਥੋਂ ਦੇ ਨੂੰਹ ਜ਼ਿਲੇ ਦੇ ਬਿਛੌਰ ਥਾਣਾ ਖੇਤਰ ਅਧੀਨ ਪੁਨਹਾਣਾ-ਜੁਰਹੇੜਾ ਰੋਡ ‘ਤੇ ਇਕ ਤੇਜ਼ ਰਫਤਾਰ ਬਲੈਰੋ ਨੇ ਸੜਕ ਕਿਨਾਰੇ ਖੜ੍ਹੇ ਤਿੰਨ ਸਕੇ ਭਰਾਵਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ 2 ਭਰਾਵਾਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖਮੀ ਹੋ ਗਿਆ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬਾਈਕ ਦੇ ਪਰਖੱਚੇ ਉਡ ਗਏ। ਗੱਡੀ ਚਾਲਕ ਮੌਕੇ ‘ਤੇ...
ਗੁਰਦਾਸਪੁਰ, 1 ਨਵੰਬਰ | ਇਥੋਂ ਦੇ ਮਿਲਕ ਪਲਾਂਟ ਨੇੜੇ ਇਕ ਦੀਮਾਗੀ ਤੌਰ 'ਤੇ ਕਮਜ਼ੋਰ ਲੜਕੀ ਰੇਲਵੇ ਦੀਆਂ ਹਾਈਵੋਲਟੇਜ ਤਾਰਾਂ ਦੇ ਬ੍ਰਿਜ 'ਤੇ ਚੜ੍ਹ ਗਈ। ਇਸ ਤੋਂ ਪਹਿਲਾਂ ਕਿ ਕੋਈ ਉਸ ਨੂੰ ਬਚਾਉਂਦਾ, ਉਸ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ ਅਤੇ ਉਹ 50 ਫੀਸਦੀ ਤੱਕ ਝੁਲਸ ਗਈ। ਮੌਕੇ 'ਤੇ ਪਹੁੰਚੇ ਬੀਐੱਸਐੱਫ ਦੇ ਜਵਾਨਾਂ ਨੇ ਉਸ ਨੂੰ ਆਪਣੀ ਗੱਡੀ 'ਚ ਬਿਠਾ ਕੇ...
ਲੁਧਿਆਣਾ, 1 ਨਵੰਬਰ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਅੱਜ ਮਹਾਡਿਬੇਟ ਹੋ ਰਹੀ ਹੈ। ਇਸ ਦੌਰਾਨ ਆਪਣੇ ਸੰਬੋਧਨ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਤਲੁਜ ਯਮੁਨਾ ਲਿੰਕ (ਐੱਸਵਾਈਐੱਲ) ਦੀ ਥਾਂ 'ਤੇ ਨਹਿਰ ਦਾ ਨਾਂ ਯਮੁਨਾ-ਸਤਲੁਜ ਲਿੰਕ (YSL) ਰੱਖਿਆ ਜਾਵੇ ਤਾਂ ਜੋ ਯਮੁਨਾ ਤੋਂ ਆਉਣ ਵਾਲਾ ਪਾਣੀ ਹਰਿਆਣਾ ਨੂੰ ਮਿਲ ਸਕੇ ਤੇ ਉਸ ਦਾ ਹਿੱਸਾ ਪੰਜਾਬ ਕੋਲ...
ਲੁਧਿਆਣਾ, 1 ਨਵੰਬਰ | ਮਹਾਡਿਬੇਟ ਸ਼ੁਰੂ ਹੋ ਗਈ ਹੈ ਤੇ ਸੀਐਮ ਮਾਨ ਪੁੱਜ ਗਏ ਹਨ ਤੇ 'ਮੈਂ ਪੰਜਾਬ ਬੋਲਦਾ ਹਾਂ' ਮਹਾਡਿਬੇਟ ਦੇ ਮੰਚ 'ਤੇ ਇਕੱਲੇ CM ਮਾਨ ਪੁੱਜੇ ਹਨ। ਵਿਰੋਧੀ ਗੈਰ-ਹਾਜ਼ਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਉਤੇ ਕਈ ਸਿਆਸੀ ਪਾਰਟੀਆਂ ਨੇ ਰਾਜ ਕੀਤਾ ਪਰ ਪਾਣੀਆਂ ਦੇ ਮਸਲੇ ਨੂੰ ਉਲਝਾਈ ਰੱਖਿਆ, ਜਿੰਨੇ ਵਾਰ ਵੀ ਪੰਜਾਬ ਦੇ ਮੁੱਦਿਆਂ 'ਤੇ ਫੈਸਲਾ ਹੋਇਆ,...
ਬਟਾਲਾ, 1 ਨਵੰਬਰ| ਬਟਾਲਾ 'ਚ ਕਾਹਨੂੰਵਾਨ ਰੋਡ ਉਤੇ ਰਾਜਾ ਪੈਲੇਸ ਵਿਚ ਦੇਰ ਰਾਤ ਵਿਆਹ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਪਰ ਇਹ ਵਿਆਹ ਦਾ ਪ੍ਰੋਗਰਾਮ ਕਲੇਸ਼ ਵਿਚ ਬਦਲ ਗਿਆ। ਅਸਲ ਵਿਚ ਪੈਲੇਸ ਵਿਚ ਬਾਰਾਤ ਦੇ ਸਵਾਗਤ ਤੋਂ ਬਾਅਦ ਮੁੰਦਰੀ ਤੇ ਦਾਜ ਤੋਂ ਪੰਗਾ ਪੈ ਗਿਆ। ਮਾਮਲਾ ਇੰਨਾ ਵਧ ਗਿਆ ਕਿ ਦੋਵੇਂ ਧਿਰਾਂ ਨੂੰ ਲਾੜੇ ਤੇ ਲਾੜੀ ਸਣੇ ਥਾਣੇ ਜਾਣਾ ਪਿਆ। ਜਾਣਕਾਰੀ...
- Advertisement -

MOST POPULAR