Home Blog Page 686
ਅਬੋਹਰ, 19 ਅਕਤੂਬਰ| ਬੀਤੀ ਰਾਤ ਅਬੋਹਰ ਦੇ ਪਿੰਡ ਕੁੰਡਲ ਦੇ ਰਹਿਣ ਵਾਲੇ ਵਿਅਕਤੀ ਦਾ ਤਿੰਨ-ਚਾਰ ਅਣਪਛਾਤੇ ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿਤਾ ਗਿਆ। ਜਿਸ ਦੀ ਲਾਸ਼ ਨੂੰ ਥਾਣਾ ਸਦਰ ਪੁਲਿਸ ਨੇ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਹੈ। ਵੀਰਵਾਰ ਸਵੇਰੇ ਸੂਚਨਾ ਮਿਲਦੇ ਹੀ ਐੱਸਪੀਡੀ ਅਤੇ ਸਦਰ ਥਾਣਾ ਮੌਕੇ 'ਤੇ ਪਹੁੰਚ ਗਏ। ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਕਤਲ ਦੇ...
ਜਲੰਧਰ, 19 ਅਕਤੂਬਰ| ਜਲੰਧਰ ਛਾਉਣੀ 'ਚ ਲੁਟੇਰਿਆਂ ਨੇ ਸਵਿਗੀ ਡਿਲੀਵਰੀ ਬੁਆਏ ਨੂੰ ਲੁੱਟ ਲਿਆ। ਮੁਲਜ਼ਮ ਪੀੜਤਾ ਦਾ ਮੋਬਾਈਲ ਲੈ ਕੇ ਫ਼ਰਾਰ ਹੋ ਗਿਆ ਸੀ। ਪੀੜਤਾ ਅਨੁਸਾਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੇ ਐਪ ਰਾਹੀਂ ਆਰਡਰ ਦਿੱਤਾ ਸੀ। ਜਦੋਂ ਉਹ ਆਪਣਾ ਆਰਡਰ ਲੈ ਕੇ ਪਹੁੰਚਿਆ ਤਾਂ ਉਸ ਨੂੰ ਲੁੱਟ ਲਿਆ ਗਿਆ। ਘਟਨਾ ਦੀ ਸੂਚਨਾ ਥਾਣਾ ਕੈਂਟ ਪੁਲਿਸ...
ਫਿਰੋਜ਼ਪੁਰ, 19 ਅਕਤੂਬਰ| ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਸਵੇਰੇ ਉਨ੍ਹਾਂ ਨੂੰ ਜ਼ਮਾਨਤ ਦੀ ਮਿਲਣ ਦੀ ਖਬਰ ਸਾਹਮਣੇ ਆਈ ਸੀ ਪਰ ਹੁਣ ਜ਼ਮਾਨਤ ਮਿਲਣ ਤੋਂ ਬਾਅਦ ਵੀ ਉਹ ਜੇਲ੍ਹ ਤੋਂ ਬਾਹਰ ਨਹੀਂ ਆਉਣਗੇ। ਉਨ੍ਹਾਂ ਖਿਲਾਫ ਪਰਚੇ ਵਿਚ ਹੋਰ ਧਾਰਾਵਾਂ ਜੋੜ ਦਿੱਤੀਆਂ ਗਈਆਂ ਹਨ। ਹੁਣ ਖਿਲਾਫ ਪਰਚੇ ਵਿਚ ਹੁਣ ਧਾਰਾ 107 ਤੇ 151 ਦਾ...
ਅੰਮ੍ਰਿਤਸਰ, 19 ਅਕਤੂਬਰ| ਏਅਰ ਇੰਡੀਆ ਐਕਸਪ੍ਰੈਸ ਏਅਰਲਾਈਨ ਨੇ ਅੰਮ੍ਰਿਤਸਰ ਤੋਂ ਹੈਦਰਾਬਾਦ ਲਈ ਰੋਜ਼ਾਨਾ ਸਿੱਧੀ ਉਡਾਣ ਸ਼ੁਰੂ ਕਰ ਦਿੱਤੀ ਹੈ। ਫਲਾਈਟ ix953 ਰੋਜ਼ਾਨਾ ਸਵੇਰੇ 11:00 ਵਜੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੇਗੀ ਅਤੇ ਦੁਪਹਿਰ 2:00 ਵਜੇ ਹੈਦਰਾਬਾਦ ਹਵਾਈ ਅੱਡੇ 'ਤੇ ਪਹੁੰਚੇਗੀ, ਇਸੇ ਤਰ੍ਹਾਂ ਫਲਾਈਟ ਨੰਬਰ ix954 ਹੈਦਰਾਬਾਦ ਤੋਂ ਸਵੇਰੇ 7:30 ਵਜੇ ਉਡਾਣ ਭਰੇਗੀ ਅਤੇ 3:45 ਘੰਟੇ ਦੀ ਦੂਰੀ...
ਕਪੂਰਥਲਾ, 19 ਅਕਤੂਬਰ| ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਐਨ.ਸੀ.ਐਸ.ਟੀ.ਸੀ ਵਿਗਿਆਨ ਤੇ ਤਕਨਾਲੌਜੀ ਵਿਭਾਗ ਭਾਰਤ ਸਰਕਾਰ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਘੱਟ ਲਾਗਤ ਵਾਲੀ ਅਧਿਅਪਨ ਸਮੱਗਰੀ ਤਿਆਰ ਕਰਨ ਦੀ ਸਿਖਲਾਈ ਦੇਣ ਲਈ ਕਰਵਾਈਆਂ ਜਾ ਰਹੀਆਂ ਸੱਤ ਵਰਕਸ਼ਾਪਾਂ ਦੌਰਾਨ ਅੱਜ ਪਹਿਲੀ ਤਿੰਨ ਦਿਨਾਂ ਵਰਕਸ਼ਾਪ ਸਫ਼ਲਤਾਪੂਰਵਕ ਸੰਪਨ ਹੋਈ, 16 ਤੋਂ 18 ਅਕਤੂਬਰ 2023 ਦੀ ਇਹ ਵਰਕਸ਼ਾਪ ਭਾਰਤ ਸਰਕਾਰ ਦੇ...
ਮੋਗਾ, 19 ਅਕਤੂਬਰ| ਮੋਗਾ ਦੀ ਇੰਦਰਾ ਕਾਲੋਨੀ 'ਚ ਇਕ ਘਰ 'ਚ ਕੰਮ ਚੱਲ ਰਿਹਾ ਹੋਣ ਕਾਰਨ ਇਕ ਮਿਸਤਰੀ ਬਾਹਰ ਪਲੱਸਤਰ ਕਰਨ ਲਈ ਪੈਡ ਬੰਨ੍ਹ ਰਿਹਾ ਸੀ ਤਾਂ ਘਰ ਦੇ ਬਾਹਰੋਂ ਜਾ ਰਹੀ ਹਾਈ ਟੈਂਸ਼ਨ ਤਾਰ ਦੀ ਲਪੇਟ 'ਚ ਆ ਗਿਆ। ਇਸੇ ਦੌਰਾਨ ਘਰ ਦੇ ਮਾਲਕ ਦਾ ਲੜਕਾ ਉਸ ਨੂੰ ਬਚਾਉਣ ਲਈ ਆਇਆ ਤਾਂ ਉਸਨੂੰ ਵੀ ਕਰੰਟ ਲੱਗਾ, ਉਹ ਵੀ ਬੁਰੀ...
ਤਿਰੂਵਨੰਤਪੁਰਮ, 19 ਅਕਤੂਬਰ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੌਰਾਨ ਭਾਰਤ ਦੀਆਂ ਦੋ ਬਹਾਦਰ ਔਰਤਾਂ (ਮੋਹਨਨ ਅਤੇ ਸਵਿਤਾ) ਨੇ ਇਕ ਬਜ਼ੁਰਗ ਜੋੜੇ ਦੀ ਜਾਨ ਬਚਾਈ ਹੈ। ਇਸ ਦੇ ਲਈ, ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਔਰਤਾਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ "ਭਾਰਤੀ ਸੁਪਰ ਵੂਮੈਨ" ਕਿਹਾ। ਦੂਤਾਵਾਸ ਨੇ ਸਵਿਤਾ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਜਿਸ ਵਿੱਚ ਉਹ...
ਲੁਧਿਆਣਾ, 19 ਅਕਤੂਬਰ| ਲੁਧਿਆਣਾ ‘ਚ ਇਕ ਔਰਤ ਨੂੰ ਆਪਣੇ ਵਿਆਹ ਦਾ ਲਹਿੰਗਾ OLX ‘ਤੇ ਆਨਲਾਈਨ ਵੇਚਣਾ ਮਹਿੰਗਾ ਪੈ ਗਿਆ। ਜਿਵੇਂ ਹੀ ਮਹਿਲਾ ਨੇ OLX ‘ਤੇ ਲਹਿੰਗਾ ਵੇਚਣ ਲਈ ਪੋਸਟ ਕੀਤਾ ਤਾਂ 5 ਮਿੰਟ ਦੇ ਅੰਦਰ ਹੀ ਇਕ ਵਿਅਕਤੀ ਨੇ ਕਾਲ ਕੀਤੀ। ਉਸਨੇ ਉਸਨੂੰ ਲਹਿੰਗੇ ਦੀ ਕੀਮਤ ਪੁੱਛੀ ਅਤੇ ਇਸਨੂੰ ਖਰੀਦਣ ਦੀ ਗੱਲ ਕੀਤੀ। ਮਹਿਲਾ ਨੇ ਲਹਿੰਗੇ ਦੀ ਕੀਮਤ 5...
ਰਾਂਚੀ, 19 ਅਕਤੂਬਰ| ਹਰ ਦਿਨ ਬਹੁਤ ਸਾਰੇ ਮੁੱਦੇ ਉੱਭਰ ਕੇ ਸਾਹਮਣੇ ਆ ਰਹੇ ਹਨ, ਜਿਸ ਵਿਚ ਧੀਆਂ ਨਾਲ ਕੁੱਟਮਾਰ ਅੱਤਿਆਚਾਰ ਵਰਗੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ, ਜਿਸ ਵਿਚ ਕਈ ਮਾਪੇ ਬੇਵੱਸ ਹੋ ਜਾਂਦੇ ਹਨ ਤੇ ਕਈ ਧੀਆਂ ਫਿਰ ਆਪਣੀ ਜੀਵਨ ਲੀਲਾ ਖਤਮ ਕਰ ਦਿੰਦੀਆਂ ਹਨ ਤੇ ਕਈਆਂ ਨੂੰ ਉਨ੍ਹਾਂ ਦੇ ਸਹੁਰੇ ਪਰਿਵਾਰ ਵਾਲੇ ਮਾਰ ਦਿੰਦੇ ਹਨ। ਪਰ ਹਾਲ ਹੀ...
ਫਰੀਦਕੋਟ, 19 ਅਕਤੂਬਰ| ਫਰੀਦਕੋਟ ਦੇ ਕਸਬਾ ਸਾਦਿਕ ਵਿੱਚ ਮਾਮੂਲੀ ਝਗੜੇ ਤੋਂ ਬਾਅਦ ਇੱਕ ਬਜ਼ੁਰਗ ਨੇ ਆਪਣੇ ਸਾਥੀ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਾਨ ਸਿੰਘ ਵਾਲਾ ਦੇ ਰਹਿਣ ਵਾਲੇ 80 ਸਾਲਾ ਬਹਾਲ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ 75 ਸਾਲਾ ਹਮੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਬਹਾਲ ਸਿੰਘ ਅਤੇ ਹਮੀਰ ਸਿੰਘ...
- Advertisement -

MOST POPULAR