Home Blog Page 670
ਪਟਿਆਲਾ, 27 ਅਕਤੂਬਰ | ਨਾਭਾ ਨੇੜਲੇ ਇਲਾਕੇ ’ਚ ਹੋਏ ਇਕ ਨੌਜਵਾਨ ਦੇ ਅੰਨ੍ਹੇ ਕਤਲ ਦੇ ਕੇਸ ਨੂੰ ਸੁਲਝਾਉਂਦਿਆਂ ਪੁਲਿਸ ਨੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਮਹਿੰਗੇ ਮੁੱਲ ਦਾ ਫੋਨ, ਘੜੀ ਤੇ ਹੋਰ ਸਾਮਾਨ ਹੜੱਪਣ ਲਈ 2 ਵਿਅਕਤੀਆਂ ਨੇ ਆਪਣੇ ਸਾਥੀ ਦੀ ਨਸ਼ਾ ਦੇ ਕੇ ਹੱਤਿਆ ਕਰਨ ਤੋਂ ਬਾਅਦ ਲਾਸ਼ ਨਹਿਰ ਦੀ ਪਟੜੀ...
ਜਲੰਧਰ, 27 ਅਕਤੂਬਰ | ਜਲੰਧਰ ਦੇ ਗਾਂਧੀ ਕੈਂਪ ਦੇ ਰਾਮਨਗਰ ‘ਚ ਇਕ ਨੌਜਵਾਨ ਨੇ ਜੀਜੇ ਦੇ ਘਰ ‘ਚ ਦਾਖਲ ਹੋ ਕੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਦੀਆਂ ਕੁਝ ਵੀਡੀਓਜ਼ ਪੀੜਤ ਨੌਜਵਾਨ ਦੀ ਭੈਣ ਨੇ ਰਿਕਾਰਡ ਕੀਤੀਆਂ ਹਨ, ਜਿਸ ਨੂੰ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਪੀੜਤਾ ਨੇ...
ਲੁਧਿਆਣਾ/ਖੰਨਾ, 27 ਅਕਤੂਬਰ | ਪਿੰਡ ਅਲੂਣਾ ਪੱਲਾ ‘ਚ ਵਿਆਹ ਵਾਲੇ ਘਰ ਨੂੰ ਅੱਗ ਲੱਗ ਗਈ। ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ । ਘਰ ਵਿਚ ਵਿਆਹ ਰੱਖਿਆ ਸੀ। ਧੀ ਦੇ ਵਿਆਹ ਲਈ ਜੋੜ ਕੇ ਰੱਖੇ ਡੇਢ ਲੱਖ ਰੁਪਏ ਅਤੇ ਦਾਜ ਦਾ ਸਾਮਾਨ ਸੜ ਕੇ ਗਿਆ। ਘਰ ਵਿਚ ਮੌਜੂਦ ਬੱਚੇ ਅਤੇ ਪਰਿਵਾਰਕ ਮੈਂਬਰ ਆਪਣੀ ਜਾਨ ਬਚਾਉਣ ਲਈ ਬਾਹਰ ਭੱਜੇ। ਖੰਨਾ...
ਚੰਡੀਗੜ੍ਹ, 27 ਅਕਤੂਬਰ | ਸੈਕਟਰ-34 ਵਿਚ ਮਹਿੰਦਰਾ ਐਜੂਕੇਸ਼ਨ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਪਿਛਲੇ ਇਕ ਸਾਲ ਤੋਂ ਖੁੱਲ੍ਹੀ ਹੋਈ ਸੀ। ਜਿਥੇ ਵਿਦਿਆਰਥੀਆਂ ਨੂੰ ਬੈਂਕ, SSC, ਰੇਲਵੇ ਅਤੇ ਹੋਰ ਕਈ ਤਰ੍ਹਾਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਂਦੀ ਸੀ। ਇਸ ਸੰਸਥਾ ਦੇ ਫੈਕਲਟੀ ਮੈਂਬਰ ਅਤੇ ਗਣਿਤ ਦੇ ਅਧਿਆਪਕ ਸਚਿਨ ਕੁਮਾਰ ਅਤੇ ਹੋਰ ਮੈਂਬਰ ਸੈਕਟਰ-34 ਥਾਣੇ ਪਹੁੰਚੇ ਸਨ ਕਿਉਂਕਿ 19 ਅਕਤੂਬਰ ਤੋਂ...
ਅਮਰੀਕਾ, 27 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅਮਰੀਕਾ ਵਿਚ ਪੰਜਾਬੀ ਨੌਜਵਾਨ ਦੀ ਦਿਮਾਗ ਦੀ ਨਾੜੀ ਫਟਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਕਪੂਰਥਲਾ ਦੇ ਪਿੰਡ ਸੁਰਖਪੁਰ ਦੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ । ਜਾਣਕਾਰੀ ਅਨੁਸਾਰ ਮਨਪ੍ਰੀਤ 9 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ...
ਸੁਲਤਾਨਪੁਰ ਲੋਧੀ, 27 ਅਕਤੂਬਰ | ਪਿੰਡ ਗਾਂਧਾ ਸਿੰਘ ਵਾਲਾ (ਟਿੱਬਾ) ਦੇ 2 ਪਰਿਵਾਰਾਂ ਵਿਚ ਕਾਫੀ ਸਮੇਂ ਤੋਂ ਚੱਲ ਰਹੇ ਵਿਵਾਦ ਵਿਚ ਅੱਜ ਉਦੋਂ ਨਵਾਂ ਮੋੜ ਆ ਗਿਆ ਜਦੋਂ ਇਕ ਧਿਰ ਦੇ ਬਲਜਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਨੇ ਪਿੰਡ ਸਾਲਾਪੁਰ ਬੇਟ ਦੇ ਬੱਸ ਸਟੈਂਡ ਦੇ ਨਜ਼ਦੀਕ ਆਪਣੀ ਤੇਜ਼ ਰਫ਼ਤਾਰ ਗੱਡੀ ਨਾਲ ਦੂਜੀ ਧਿਰ ਦੇ ਨੌਜਵਾਨ ਹਰਮਨਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ...
ਰੋਪੜ, 27 ਅਕਤੂਬਰ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। ਗਾਰਡਨ ਕਾਲੋਨੀ ਦੇ ਵਸਨੀਕ ਨੌਜਵਾਨ ਅਤੇ ਇਕ ਕੁੜੀ ਨੇ ਸ਼ੱਕੀ ਹਾਲਾਤ ਵਿਚ ਪਿੰਡ ਮਾਜਰੀ ਪੁਲ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ ਤੇ ਜਾਨ ਦੇ ਦਿੱਤੀ। ਜਾਣਕਾਰੀ ਅਨੁਸਾਰ ਇਹ ਘਟਨਾ ਵੀਰਵਾਰ ਦੁਪਹਿਰ ਕਰੀਬ 3 ਵਜੇ ਵਾਪਰੀ। ਨਹਿਰ ਵਿਚ ਛਾਲ ਮਾਰਨ ਤੋਂ ਪਹਿਲਾਂ ਮੁੰਡੇ ਨੇ ਆਪਣੇ ਇਕ ਦੋਸਤ ਨੂੰ ਵੀ ਬੁਲਾਇਆ...
ਪਟਿਆਲਾ, 27 ਅਕਤੂਬਰ | ਸਰਕਾਰੀ ਮੈਡੀਕਲ ਕਾਲਜ ਪਟਿਆਲਾ ’ਚ ਭੰਨ-ਤੋੜ ਕਰਨ ਵਾਲੇ ਵਿਦਿਆਰਥੀਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਵਿਦਿਆਰਥੀਆਂ ’ਤੇ ਇਲਜ਼ਾਮ ਲੱਗਾ ਹੈ ਕਿ ਉਨ੍ਹਾਂ ਵੱਲੋਂ ਗਰੁੱਪ ਫੋਟੋ ਦੌਰਾਨ 2 ਟੇਬਲਾਂ ਨੂੰ ਤੋੜਿਆ। ਇਸ ਸਬੰਧੀ ਅਟਾਨਮੀ ਵਿਭਾਗ ਵੱਲੋਂ ਕੀਤੀ ਗਈ ਪੜਤਾਲ ਤੋਂ ਬਾਅਦ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਵੱਲੋਂ ਐੱਮਬੀਬੀਐੱਸ ਪੋਸਟ ਇੰਟਰਨ ਬੈਚ (2018) ਦੇ...
ਚੰਡੀਗੜ੍ਹ, 27 ਅਕਤੂਬਰ | ਸੈਕਟਰ-34 ਵਿਚ ਮਹਿੰਦਰਾ ਐਜੂਕੇਸ਼ਨ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਪਿਛਲੇ ਇਕ ਸਾਲ ਤੋਂ ਖੁੱਲ੍ਹੀ ਹੋਈ ਸੀ। ਜਿਥੇ ਵਿਦਿਆਰਥੀਆਂ ਨੂੰ ਬੈਂਕ, SSC, ਰੇਲਵੇ ਅਤੇ ਹੋਰ ਕਈ ਤਰ੍ਹਾਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਂਦੀ ਸੀ। ਇਸ ਸੰਸਥਾ ਦੇ ਫੈਕਲਟੀ ਮੈਂਬਰ ਅਤੇ ਗਣਿਤ ਦੇ ਅਧਿਆਪਕ ਸਚਿਨ ਕੁਮਾਰ ਅਤੇ ਹੋਰ ਮੈਂਬਰ ਸੈਕਟਰ-34 ਥਾਣੇ ਪਹੁੰਚੇ ਸਨ ਕਿਉਂਕਿ 19 ਅਕਤੂਬਰ ਤੋਂ...
ਕੈਨੇਡਾ, 27 ਅਕਤੂਬਰ | ਟੋਰਾਂਟੋ ਪੁਲਿਸ ਵੱਲੋਂ ਇਕ ਵਿਸ਼ੇਸ਼ ਮੁਹਿੰਮ ਤਹਿਤ ਵਾਹਨ ਚੋਰੀ ਕਰਨ ਵਾਲਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਕੁਝ ਪੰਜਾਬੀਆਂ ਦੇ ਨਾਂ ਵੀ ਸ਼ਾਮਲ ਹਨ। ਦਰਅਸਲ, ਟੋਰਾਂਟੋ ਪੁਲਿਸ ਨੇ ਚੋਰੀ ਕੀਤੇ ਵਾਹਨਾਂ ਦੀ ਬਰਾਮਦਗੀ ਲਈ 1 ਸਾਲ ਲੰਬੀ ਵਿਸ਼ੇਸ਼ ਮੁਹਿੰਮ ਚਲਾਈ ਸੀ, ਜਿਸ ਨੂੰ 'ਪ੍ਰਾਜੈਕਟ ਸਟਾਲੀਅਨ' ਦਾ ਨਾਂ ਦਿੱਤਾ ਗਿਆ ਸੀ। ਪੁਲਿਸ ਵੱਲੋਂ ਇਸ ਮੁਹਿੰਮ...
- Advertisement -

MOST POPULAR