ਨੈਸ਼ਨਲ
ਦੀਵਾਲੀ ਮੌਕੇ ਖੁਸ਼ੀਆਂ ਬਦਲੀਆਂ ਮਾਤਮ ‘ਚ : ਐਕਟਿਵਾ ਸਵਾਰ ਔਰਤ ਆਈ ਟਰੈਕਟਰ ਦੀ ਲਪੇਟ ‘ਚ, ਦਰਦਨਾਕ ਮੌਤ
Admin - 0
ਅਬੋਹਰ, 13 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅਬੋਹਰ ਵਿਚ ਇਕ ਪਰਿਵਾਰ ਦੀ ਦੀਵਾਲੀ ਦੀਆਂ ਖੁਸ਼ੀਆਂ ਗਮ ਵਿਚ ਬਦਲ ਗਈਆਂ। ਮਹਿਲਾ ਦੀ ਦੇਰ ਰਾਤ ਸੀਤੋ ਰੋਡ ‘ਤੇ ਰੇਲਵੇ ਫਾਟਕ ਨੇੜੇ ਹਾਦਸੇ ‘ਚ ਮੌਤ ਹੋ ਗਈ।
ਮ੍ਰਿਤਕਾ ਦੀ ਪਛਾਣ ਕੈਲਾਸ਼ ਨਗਰ ਵਾਸੀ ਚਰਨਜੀਤ ਕੌਰ ਵਜੋਂ ਹੋਈ ਹੈ। ਚਰਨਜੀਤ ਆਪਣੇ ਪਤੀ ਪ੍ਰਿਤਪਾਲ ਸਿੰਘ ਦੇ ਨਾਲ ਐਕਟਿਵਾ ‘ਤੇ ਸਵਾਰ ਹੋ...
ਚੰਡੀਗੜ੍ਹ, 12 ਨਵੰਬਰ | ਚੰਡੀਗੜ੍ਹ 'ਚ ਨੌਜਵਾਨਾਂ ਨੇ ਨਿਯਮਾਂ ਨੂੰ ਛਿੱਕੇ ਟੰਗਿਆ ਹੋਇਆ ਹੈ, ਉਨ੍ਹਾਂ ਵੱਲੋਂ ਮਚਾਏ ਗਏ ਹੁੜਦੰਗ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਮਲੋਆ ਮੰਡੀ ਦਾ ਦੱਸਿਆ ਜਾ ਰਿਹਾ ਹੈ, ਜਿਸ 'ਚ ਕੁਝ ਕਾਰ ਸਵਾਰ ਕਾਰ ਦੀਆਂ ਖਿੜਕੀਆਂ 'ਚੋਂ ਸਾਮਾਨ ਬਾਹਰ ਸੁੱਟ ਕੇ ਹੰਗਾਮਾ ਕਰ ਰਹੇ ਹਨ ਅਤੇ ਕਾਰ ਦੀਆਂ ਖਿੜਕੀਆਂ 'ਤੇ ਲਟਕ ਕੇ ਰੌਲਾ...
ਅੰਮ੍ਰਿਤਸਰ
ਅੰਮ੍ਰਿਤਸਰ ‘ਚ ਸਿਹਤ ਵਿਭਾਗ ਦੀ ਵੱਡੀ ਕਾਰਵਾਈ : 400 ਕਿੱਲੋ ਨਕਲੀ ਖੋਏ ਸਮੇਤ ਮੁਲਜ਼ਮ ਗ੍ਰਿਫ਼ਤਾਰ
Admin - 0
ਅੰਮ੍ਰਿਤਸਰ, 12 ਨਵੰਬਰ | ਜ਼ਿਲ੍ਹਾ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ ਖਾਸ ਇਤਲਾਹ ਅਨੁਸਾਰ ਰਾਮਤੀਰਥ ਰੋਡ ਉਤੇ ਨਾਕਾ ਲਗਾਇਆ ਗਿਆ। ਕਰੀਬ ਇਕ ਘੰਟੇ ਦੇ ਇੰਤਜ਼ਾਰ ਉਪਰੰਤ ਸਾਡੇ 5 ਵਜੇ ਗੱਡੀ ਨੰਬਰ ਪੀਬੀ-02-ਡੀਐਸ-72 ਜਿਸ ਵਿਚ ਇਕ ਕੁਇੰਟਲ ਦੇ ਕਰੀਬ ਨਕਲੀ ਗੈਰ ਮਿਆਰੀ ਖੋਆ ਲੈ ਕੇ ਜਗਤਾਰ ਸਿੰਘ ਪੁੱਤਰ ਘਸੀਟਾ ਸਿੰਘ ਪਿੰਡ ਭੁੱਲਰ ਨੂੰ ਕਾਬੂ ਕਰ ਲਿਆ ਗਿਆ, ਜਿਸ ਨੇ ਇਹ ਕਬੂਲ...
ਅੰਮ੍ਰਿਤਸਰ
ਅਟਾਰੀ ਸਰਹੱਦ ਤੋਂ ਪਾਕਿਸਤਾਨੀ ਡਰੋਨ ਬਰਾਮਦ : ਗੁਪਤ ਸੂਚਨਾ ਦੇ ਆਧਾਰ ‘ਤੇ BSF ਤੇ ਪੰਜਾਬ ਪੁਲਿਸ ਨੇ ਕੀਤੀ ਕਾਰਵਾਈ
Admin - 0
ਅੰਮ੍ਰਿਤਸਰ, 12 ਨਵੰਬਰ | ਅੰਮ੍ਰਿਤਸਰ 'ਚ ਦੀਵਾਲੀ ਵਾਲੇ ਦਿਨ ਪਾਕਿਸਤਾਨੀ ਤਸਕਰਾਂ ਦੀ ਵੱਡੀ ਕੋਸ਼ਿਸ਼ ਨਾਕਾਮ ਕੀਤੀ ਗਈ। ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤੀ ਸਰਹੱਦ ਵੱਲ ਭੇਜਿਆ ਚੀਨ ਦਾ ਬਣਿਆ ਡਰੋਨ ਜ਼ਬਤ ਕੀਤਾ। ਫਿਲਹਾਲ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਡਰੋਨ ਦੇ ਨਾਲ ਭੇਜੀ ਗਈ ਸ਼ੱਕੀ ਵਸਤੂ ਨੂੰ ਵੀ ਬਰਾਮਦ ਕੀਤਾ...
ਚੰਡੀਗੜ੍ਹ, 12 ਨਵੰਬਰ | ਦੀਵਾਲੀ ਦੇ ਤਿਉਹਾਰ ਮੌਕੇ ਮਸ਼ਹੂਰ ਪੰਜਾਬੀ ਗਾਇਕ ਬੀ ਪਰਾਕ ਨੇ ਇਕ ਵੀਡੀਓ ਸਾਂਝੀ ਕੀਤੀ। ਉਨ੍ਹਾਂ ਨੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਗਰੀਬ ਲੋਕਾਂ ਦੀ ਸੇਵਾ ਕੀਤੀ ਤੇ ਕੰਬਲ ਵੰਡੇ।
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਬੀ ਪਰਾਕ ਸੜਕ ਦੇ ਆਸ-ਪਾਸ ਸੁੱਤੇ ਹੋਏ ਲੋਕਾਂ 'ਤੇ ਕੰਬਲ ਪਾ ਰਹੇ ਹਨ ਤੇ ਗਰੀਬਾਂ ਦੀ ਸੇਵਾ ਕਰਕੇ ਦੀਵਾਲੀ ਮਨਾ...
ਨਕੋਦਰ/ਮੱਲ੍ਹੀਆਂ ਕਲਾਂ, 12 ਨਵੰਬਰ | ਸ਼ਨੀਵਾਰ ਦੁਪਹਿਰ ਮੋਗਾ-ਜਲੰਧਰ ਨੈਸ਼ਨਲ ਹਾਈਵੇਅ ਪਿੰਡ ਕੰਗ ਸਾਹਬੂ (ਨੇੜੇ ਦਿੱਲੀ ਕਟੜਾ ਐਕਸਪ੍ਰੈਸ ਵੇਅ) ਉਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਬੇਕਾਬੂ ਕੈਂਟਰ ਨੇ ਇਕ ਆਟੋ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਆਟੋ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਕੈਂਟਰ ਨੇ ਇਕ ਫਾਰਚੂਨਰ ਨੂੰ ਵੀ ਟੱਕਰ ਮਾਰ ਦਿੱਤੀ ਜੋ ਕਿ ਬੁਰੀ...
ਜਲੰਧਰ, 11 ਨਵੰਬਰ | ਗੁਰੂ ਨਾਨਕ ਮਿਸ਼ਨ ਚੌਕ ਸਥਿਤ ਖੁਰਾਣਾ ਮੈਡੀਕੋਜ਼ ਦੇ ਮਾਲਕ ਅਤੇ ਜਲੰਧਰ ਦੇ ਉੱਘੇ ਦਵਾ ਕਾਰੋਬਾਰੀ ਕਰਨ ਖੁਰਾਣਾ ਦੇ ਪਿਤਾ ਗੁਰਪ੍ਰੀਤ ਸਿੰਘ ਖੁਰਾਣਾ ਸ਼ਨੀਵਾਰ ਸਵੇਰੇ ਲਾਪਤਾ ਹੋ ਗਏ। ਉਨ੍ਹਾਂ ਦੀ ਉਮਰ 70 ਸਾਲ ਹੈ ਅਤੇ ਚਿੱਟੇ ਰੰਗ ਦਾ ਕੁੜਤਾ ਪਜਾਮਾ ਅਤੇ ਕਾਲੇ ਰੰਗ ਦਾ ਸਵੈਟਰ ਪਾਇਆ ਹੋਇਆ ਹੈ।
ਸ਼ਨੀਵਾਰ ਸਵੇਰੇ ਉਹ ਘਰੋਂ ਨਿਕਲੇ ਪਰ ਵਾਪਸ ਨਹੀਂ ਆਏ,...
ਕ੍ਰਾਇਮ ਅਤੇ ਨਸ਼ਾ
ਬ੍ਰੇਕਿੰਗ : ਜਲੰਧਰ ‘ਚ ਦੀਵਾਲੀ ਤੋਂ ਪਹਿਲਾਂ ਵੱਡੀ ਵਾਰਦਾਤ, ਪਰਿਵਾਰ ਗਿਆ ਸੀ ਦਵਾਈ ਲੈਣ; ਪਿੱਛੋਂ ਸਵਾ ਲੱਖ ਕੈਸ਼ ਤੇ 8 ਲੱਖ ਸੋਨਾ ਚੋਰੀ
Admin - 0
ਜਲੰਧਰ, 11 ਨਵੰਬਰ | ਜਲੰਧਰ 'ਚ ਡੇਢ ਲੱਖ ਦੀ ਨਕਦੀ ਤੇ ਸਾਢੇ 10 ਤੋਲੇ ਸੋਨਾ ਚੋਰੀ ਹੋ ਗਿਆ। ਦੀਵਾਲੀ ਤੋਂ ਪਹਿਲਾਂ ਚੋਰਾਂ ਨੇ ਘਰ ਵਿਚ ਲੱਖਾਂ ਦੀ ਚੋਰੀ ਕੀਤੀ। ਸਵਾ ਲੱਖ ਕੈਸ਼ ਸਣੇ 8 ਲੱਖ ਦਾ ਸੋਨਾ ਚੋਰੀ ਹੋਇਆ ਦੱਸਿਆ ਜਾ ਰਿਹਾ ਹੈ। ਪਰਿਵਾਰ ਬੱਚੇ ਦੀ ਦਵਾਈ ਲੈਣ ਗਿਆ ਸੀ। ਪਿੱਛੋਂ ਘਰ ਖਾਲੀ ਵੇਖ ਕੇ ਚੋਰਾਂ ਨੇ ਹੱਥ ਸਾਫ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਫਰੀਦਕੋਟ : ਅਣਪਛਾਤਿਆਂ ਨੇ ਡਾਕਟਰ ਨੂੰ ਕਲੀਨਿਕ ‘ਤੇ ਜਾ ਕੇ ਦਿੱਤੀ ਦੀਵਾਲੀ ਦੀ ਮਠਿਆਈ; ਡੱਬੇ ‘ਚੋਂ ਨਿਕਲੀ 2 ਲੱਖ ਫਿਰੌਤੀ ਦੀ ਚਿੱਠੀ
Admin - 0
ਫਰੀਦਕੋਟ, 11 ਨਵੰਬਰ | ਇਥੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਮੁਹੱਲਾ ਤਲਾਬ ਸਥਿਤ ਇਕ ਨਿੱਜੀ ਹਸਪਤਾਲ ਦੇ ਡਾਕਟਰ ਨੂੰ ਬਦਮਾਸ਼ਾਂ ਵਲੋਂ ਮੰਗੀ ਫਿਰੌਤੀ ਦੀ ਘਟਨਾ ਸਾਹਮਣੇ ਆਈ ਹੈ। ਡਾਕਟਰ ਨੂੰ ਮਠਿਆਈ ਦੇ ਡੱਬੇ ਵਿਚ ਇਕ ਧਮਕੀ ਭਰੀ ਚਿੱਠੀ ਮਿਲੀ, ਜਿਸ ਤੋਂ ਬਾਅਦ ਪੂਰਾ ਮਾਮਲਾ ਪੁਲਿਸ ਕੋਲ ਪਹੁੰਚ ਚੁੱਕਾ ਹੈ ਅਤੇ ਇਸ ਸੰਬੰਧ ਵਿਚ ਡਾਕਟਰ ਦੀ ਸ਼ਿਕਾਇਤ...
ਅੰਮ੍ਰਿਤਸਰ
ਅੰਮ੍ਰਿਤਸਰ ‘ਚ ਵੱਡੀ ਵਾਰਦਾਤ : ਰਿਸ਼ਤਾ ਮੰਗਣ ਗਏ ਨੌਜਵਾਨ ਨੂੰ ਲੜਕੀ ਦੀ ਮਾਂ ਨੇ ਕੀਤੀ ਨਾਂਹ ਤਾਂ ਗੋਲੀਆਂ ਮਾਰ ਕੇ ਕੀਤਾ ਮਰਡਰ
Admin - 0
ਅੰਮ੍ਰਿਤਸਰ, 11 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਠਿਆਲਾ 'ਚ ਅੱਜ ਇਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਔਰਤ ਦੀ ਪਛਾਣ ਪਰਮਜੀਤ ਕੌਰ ਪਤਨੀ ਅਮਰਜੀਤ ਸਠਿਆਲਾ ਵਜੋਂ ਹੋਈ ਹੈ। ਹਮਲਾਵਰਾਂ ਨੇ ਘਰ 'ਚ ਦਾਖਲ ਹੋ ਕੇ ਔਰਤ 'ਤੇ ਗੋਲੀਆਂ ਚਲਾਈਆਂ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ...










































