ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਪਿੰਨੀਆਂ ਦੇ ਡੱਬੇ ‘ਚ ਅਫੀਮ ਪਾ ਕੇ ਵਿਦੇਸ਼ ਭੇਜਣ ਲਈ ਪਾਰਸਲ ਕਰਵਾਇਆ ਬੁੱਕ, ਐਕਸਰੇ ਮਸ਼ੀਨ ਰਾਹੀਂ ਹੋਇਆ ਖੁਲਾਸਾ
Admin - 0
ਲੁਧਿਆਣਾ, 29 ਨਵੰਬਰ | ਇਥੋਂ ਇਕ ਅਫੀਮ ਦੀ ਤਸਕਰੀ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਕ ਕੋਰੀਅਰ ਕੰਪਨੀ ਨੇ ਐਕਸਰੇ ਮਸ਼ੀਨ ਰਾਹੀਂ 208 ਗ੍ਰਾਮ ਅਫੀਮ ਬਰਾਮਦ ਕੀਤੀ। ਮੁਲਜ਼ਮ ਦੇਸੀ ਘਿਓ ਦੀਆਂ ਪਿੰਨੀਆਂ ਬਣਾ ਕੇ ਕੈਨੇਡਾ ਭੇਜ ਰਿਹਾ ਸੀ। ਕੋਰੀਅਰ ਕੰਪਨੀ DHL ਐਕਸਪ੍ਰੈਸ ਇੰਡੀਆ ਦੇ ਮੈਨੇਜਰ ਸਲਾਊਦੀਨ ਖਾਨ ਨੇ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸੂਚਨਾ ਦਿੱਤੀ।
ਜਾਂਚ ਅਧਿਕਾਰੀ ਰਾਮ ਮੂਰਤੀ ਨੇ...
ਸ੍ਰੀ ਮੁਕਤਸਰ ਸਾਹਿਬ
ਫਰੀਦਕੋਟ ਤੋਂ ਮੰਦਭਾਗੀ ਖਬਰ : ਪ੍ਰੇਮਿਕਾ ਵੱਲੋਂ ਵਿਆਹ ਤੋਂ ਨਾਂਹ ਕਰਨ ‘ਤੇ ਲੜਕੇ ਨੇ ਦਿੱਤੀ ਜਾਨ, ਮਾਮਲਾ ਦਰਜ
Admin - 0
ਫਰੀਦਕੋਟ, 29 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪ੍ਰੇਮਿਕਾ ਦੇ ਵਿਆਹ ਤੋਂ ਇਨਕਾਰ ਕਰਨ 'ਤੇ ਪ੍ਰੇਮੀ ਨੇ ਜਾਨ ਦੇ ਦਿੱਤੀ। ਪੁਲਿਸ ਨੇ ਮ੍ਰਿਤਕ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਔਰਤ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਨੇ ਲਾ.ਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ...
ਕ੍ਰਾਇਮ ਅਤੇ ਨਸ਼ਾ
ਨਿਰਦਈ ਬਾਪ ਦਾ ਕਾਰਾ : ਬੇੇਟੀ ਨੂੰ ਮੰਨਦਾ ਸੀ ਘਰ ਵਿਚਲੇ ਕਲੇਸ਼ ਦਾ ਕਾਰਨ, ਪਹਿਲਾਂ ਵੱਢਿਆ ਗਲ਼ਾ, ਫਿਰ ਲਾਈ ਅੱਗ
Admin - 0
ਰਾਜਸਥਾਨ, 29 ਨਵੰਬਰ| ਰਾਜਸਥਾਨ ਦੇ ਪਾਲੀ ਜ਼ਿਲੇ 'ਚ ਇਕ ਵਿਅਕਤੀ ਵਲੋਂ ਆਪਣੀ ਹੀ ਬੇਟੀ ਦੀ ਕਥਿਤ ਤੌਰ 'ਤੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਇਸ ਵਿਅਕਤੀ ਨੇ ਪਹਿਲਾਂ ਆਪਣੀ ਬੇਟੀ ਦਾ ਗਲ਼ਾ ਵੱਢਿਆ ਅਤੇ ਫਿਰ ਉਸ ਨੂੰ ਅੱਗ ਲਗਾ ਦਿੱਤੀ। ਇਹ ਘਟਨਾ ਮੰਗਲਵਾਰ ਸ਼ਾਮ ਜ਼ਿਲ੍ਹੇ ਦੇ ਸਿਰਿਆਰੀ ਪਿੰਡ ਦੀ ਹੈ।
ਮੁਲਜ਼ਮ ਦੀ ਪਛਾਣ ਸ਼ਿਵਲਾਲ ਮੇਘਵਾਲ (57) ਵਜੋਂ...
ਨੈਸ਼ਨਲ
ਕੰਟੇਨਰ ਨੇ ਕਾਰ ਸਵਾਰਾਂ ਨੂੰ ਮਾਰੀ ਭਿਆਨਕ ਟੱਕਰ, ਹਾ.ਦਸੇ ‘ਚ 3 ਚਚੇਰੇ ਭਰਾਵਾਂ ਦੀ ਦਰਦਨਾਕ ਮੌ.ਤ; ਵਿਆਹ ਤੋਂ ਆ ਰਹੇ ਸਨ ਵਾਪਸ
Admin - 0
ਰਾਜਸਥਾਨ, 29 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰਾਜਸਥਾਨ ਦੇ ਡੂੰਗਰਪੁਰ ‘ਚ ਦੇਰ ਰਾਤ ਦਰਦਨਾਕ ਸੜਕ ਹਾਦਸਾ ਵਾਪਰਿਆ। ਕੰਟੇਨਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਕਾਰ ‘ਚ ਜਾ ਰਹੇ ਤਿੰਨ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਤਿੰਨੋਂ ਇਕ ਵਿਆਹ ਤੋਂ ਘਰ ਪਰਤ ਰਹੇ ਸਨ।
ਬਿਛੀਵਾੜਾ ਥਾਣੇ ਦੇ ਹੈੱਡ ਕਾਂਸਟੇਬਲ ਸ਼ਿਸ਼ੂਪਾਲ ਸਿੰਘ ਨੇ ਦੱਸਿਆ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ Condom ਨਾਲ ਜਾਮ ਹੋਇਆ ਸੀਵਰੇਜ, ਲੋਕਾਂ ਨੇ PG ‘ਚ ਦੇਹ ਵਪਾਰ ਦੇ ਧੰਦੇ ਦੇ ਦੋਸ਼ ਲਾਏ
Admin - 0
ਲੁਧਿਆਣਾ, 29 ਨਵੰਬਰ| ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਸੰਜੇ ਗਾਂਧੀ ਕਾਲੋਨੀ ਵਿਚੋਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸੀਵਰੇਜ ਜਾਮ ਹੋਣ ਤੋਂ ਬਾਅਦ ਜਦੋਂ ਸਫਾਈ ਕਰਮੀ ਉੱਥੇ ਪਹੁੰਚੇ ਤਾਂ ਢੱਕਣ ਖੋਲ੍ਹਣ ਤੋਂ ਬਾਅਦ ਅੰਦਰੋਂ ਕੰਡੋਮ ਹੀ ਕੰਡੋਮ ਭਰੇ ਪਏ ਮਿਲੇ। ਜਿਸ ਤੋਂ ਬਾਅਦ ਇਹ ਗੱਲ ਪੂਰੇ ਇਲਾਕੇ ਵਿੱਚ ਅੱਗ ਵਾਂਗ ਫੈਲ ਗਈ ਅਤੇ ਇਲਾਕੇ ਵਾਲੇ ਉੱਥੇ ਇਕੱਠੇ...
ਚੰਡੀਗੜ੍ਹ, 29 ਨਵੰਬਰ| ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿਚ ਸਜ਼ਾ ਕੱਟ ਰਹੇ ਜਗਤਾਰ ਸਿੰਘ ਤਾਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਹਤ ਦਿਤੀ ਹੈ। ਅਦਾਲਤ ਨੇ ਦੋ ਘੰਟੇ ਦੀ ਪੈਰੋਲ ਦਿਤੀ ਹੈ। ਦਰਅਸਲ ਤਾਰਾ ਦੀ ਭਤੀਜੀ ਦਾ ਵਿਆਹ 3 ਦਸੰਬਰ ਨੂੰ ਹੈ। ਅਪ੍ਰੈਲ 'ਚ ਉਸ ਦੇ ਭਰਾ ਦੀ ਮੌਤ ਹੋ ਗਈ ਸੀ, ਇਸ ਲਈ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਰੋਪੜ ਜੇਲ੍ਹ ‘ਚ ਗੈਂਗਸਟਰ ਕਾਲੀ ਸ਼ੂਟਰ ਦੀ ਵਿਗੜੀ ਸਿਹਤ, ਇਲਾਜ ਲਈ ਪੁਲਿਸ ਲੈ ਕੇ ਗਈ PGI ਚੰਡੀਗੜ੍ਹ
Admin - 0
ਰੋਪੜ, 29 ਨਵੰਬਰ | ਰੋਪੜ ਜੇਲ ਵਿਚ ਗੈਂਗਸਟਰ ਕਾਲੀ ਸ਼ੂਟਰ ਦੀ ਸਿਹਤ ਅਚਾਨਕ ਵਿਗੜ ਗਈ ਹੈ। ਉਸ ਨੂੰ ਇਲਾਜ ਲਈ ਚੰਡੀਗੜ੍ਹ ਪੀਜੀਆਈ ਲਿਜਾਇਆ ਗਿਆ। ਕਾਲੀ ‘ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੁਲਿਸ ਹਿਰਾਸਤ ‘ਚੋਂ ਫਰਾਰ ਕਰਨ ਦਾ ਦੋਸ਼ ਹੈ।
ਇਸ ਮਾਮਲੇ ਵਿਚ ਗੈਂਗਸਟਰ ਕਾਲੀ ਸ਼ੂਟਰ ਦੀ ਸਜ਼ਾ ਦਾ ਫੈਸਲਾ 1 ਦਸੰਬਰ ਨੂੰ ਮੋਹਾਲੀ ਅਦਾਲਤ ਵਿਚ ਹੋਣਾ ਹੈ। ਸੁਰੱਖਿਆ ਦਾ ਹਵਾਲਾ ਦਿੰਦਿਆਂ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ ਪੈਟਰੋਲ ਪੰਪ ਦੇ ਮੈਨੇਜਰ ਤੋਂ ਲੁੱਟ ਦਾ ਮਾਮਲਾ ਹੱਲ: 10 ਸਾਲਾ ਪੁਰਾਣਾ ਅਸਿਸਟੈਂਟ ਮੈਨੇਜਰ ਹੀ ਨਿਕਲਿਆ ਮਾਸਟਰਮਾਈਂਡ
Admin - 0
ਲੁਧਿਆਣਾ, 29 ਨਵੰਬਰ| ਬੀਤੇ ਦਿਨ ਲੁਧਿਆਣਾ ਦੇ ਢੋਲੇਵਾਲ ਨੇੜੇ ਇੱਕ ਪੈਟਰੋਲ ਪੰਪ ਦੇ ਮੈਨੇਜਰ ਅਤੇ ਉਸ ਦੇ ਅਸਿਸਟੈਂਟ ਨੂੰ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਲੁੱਟ ਲਿਆ ਸੀ। ਮੁਲਜ਼ਮਾਂ ਨੇ ਉਨ੍ਹਾਂ ਕੋਲੋਂ 25 ਲੱਖ ਰੁਪਏ ਵਾਲਾ ਬੈਗ ਖੋਹ ਲਿਆ ਸੀ। ਸੂਤਰਾਂ ਮੁਤਾਬਕ ਪੁਲਿਸ ਨੇ ਇਸ ਮਾਮਲੇ ‘ਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
10 ਸਾਲ ਪੁਰਾਣੇ ਅਸਿਸਟੈਂਟ ਮੈਨੇਜਰ ਮਲਕੀਤ ਦੀ ਨੀਅਤ ਹੀ...
ਚੰਡੀਗੜ੍ਹ, 29 ਨਵੰਬਰ| ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਦਾ ਦੂਜਾ ਦਿਨ ਵਿ ਹੰਗਾਮੇਦਾਰ ਰਿਹਾ। ਕਾਂਗਰਸ ਵਲੋਂ ਕਾਨੂੰਨ ਵਿਵਸਥਾ ਦੇ ਮੁੱਦੇ ਉਤੇ ਵਾਕਆਉਟ ਕਰਨ ਪਿੱਛੋਂ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ।
ਕ੍ਰਾਇਮ ਅਤੇ ਨਸ਼ਾ
ਫ਼ਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ : ਨ.ਸ਼ਾ ਵੇਚ ਕੇ ਤਸਕਰ ਵੱਲੋਂ ਬਣਾਈ 70 ਲੱਖ ਦੀ ਜਾਇਦਾਦ ਜ਼ਬਤ
Admin - 0
ਫ਼ਿਰੋਜ਼ਪੁਰ, 29 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਫਿਰੋਜ਼ਪੁਰ ਪੁਲਿਸ ਨੇ ਇਕ ਹੋਰ ਨਸ਼ਾ ਤਸਕਰ ਦੀ 70 ਲੱਖ 85 ਹਜ਼ਾਰ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਪਿੰਡ ਮਮਦੋਟ ਉਤਾੜ ਦੇ ਰਹਿਣ ਵਾਲੇ ਬੌਬੀ ਭੁਲੇਰੀਆ ਦੇ ਘਰ ਅਤੇ ਖੇਤ ਨੂੰ ਜ਼ਬਤ ਕਰ ਲਿਆ ਗਿਆ ਹੈ। ਜ਼ਬਤ ਕੀਤੀ ਜਾਇਦਾਦ ਨੂੰ ਨਾ ਤਾਂ ਵੇਚਿਆ ਜਾ ਸਕਦਾ ਹੈ ਅਤੇ ਨਾ...










































