ਕ੍ਰਾਇਮ ਅਤੇ ਨਸ਼ਾ
ਲੁਧਿਆਣਾ ਦੇ ਲੰਡਾ ਪਿੰਡ ‘ਚ ਬੇਅਦਬੀ : ਗੁਟਕਾ ਸਾਹਿਬ ਦੇ ਅੰਗ ਪਾੜ ਕੇ ਗਲੀ ’ਚ ਖਿਲਾਰੇ, ਦੇਖੋ ਪੂਰੀ ਵੀਡੀਓ
Admin - 0
ਲੁਧਿਆਣਾ/ਰਾੜਾ ਸਾਹਿਬ, 5 ਦਸੰਬਰ | ਇਥੋਂ ਇਕ ਹੋਰ ਬੇਅਦਬੀ ਦੀ ਖਬਰ ਸਾਹਮਣੇ ਆਈ ਹੈ। ਥਾਣਾ ਦੋਰਾਹਾ ਨੇੜੇ ਇਕ ਵਿਅਕਤੀ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ’ਚ ਗੁਰਦੀਪ ਸਿੰਘ (38) ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਲੰਡਾ, ਥਾਣਾ ਦੋਰਾਹਾ ਨੂੰ ਗ੍ਰਿਫ਼ਤਾਰ ਕੀਤਾ ਹੈ। ਬੇਅਦਬੀ ਦੀ ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ...
ਜਲੰਧਰ, 5 ਦਸੰਬਰ| ਸਿਟੀ 'ਚ ਬਾਈਕ ਸਵਾਰ ਲੁਟੇਰੇ ਘਰ ਤੋਂ 10 ਮੀਟਰ ਦੂਰ ਇਕ ਔਰਤ ਦਾ ਫੋਨ ਖੋਹ ਕੇ ਫ਼ਰਾਰ ਹੋ ਗਏ। ਇਹ ਘਟਨਾ ਸੋਮਵਾਰ ਰਾਤ ਰੇਰੂ ਪਿੰਡ ਦੇ ਨਾਲ ਲੱਗਦੀ ਇੱਕ ਕਾਲੋਨੀ ਵਿੱਚ ਵਾਪਰੀ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਰੇਰੂ ਪਿੰਡ ਦੇ ਰਹਿਣ ਵਾਲੇ ਗੁਰਜਿੰਦਰ ਸਿੰਘ ਦੀ ਭੈਣ ਨੇ ਪੁਲਿਸ...
ਜਲੰਧਰ/ਨਕੋਦਰ, 5 ਦਸੰਬਰ | ਨਕੋਦਰ ਦੇ ਸੇਂਟ ਜੂਡਜ਼ ਕਾਨਵੈਂਟ ਸਕੂਲ ਦੇ 12 ਬੱਚੇ ਜ਼ਹਿਰੀਲਾ ਪਾਣੀ ਪੀਣ ਨਾਲ ਬੀਮਾਰ ਹੋ ਗਏ, ਸਾਰੇ ਬੱਚਿਆਂ ਨੂੰ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਸਾਰੇ ਬੱਚੇ 10ਵੀਂ ਅਤੇ 8ਵੀਂ ਜਮਾਤ ਦੇ ਹਨ। ਸੋਮਵਾਰ ਸ਼ਾਮ ਨੂੰ ਸਕੂਲ ਦੇ ਅਧਿਆਪਕ 12 ਬੱਚਿਆਂ ਨੂੰ ਗੱਡੀਆਂ ’ਚ ਸਵਾਰ ਹੋ ਕੇ ਇਲਾਜ ਲਈ ਨਕੋਦਰ ਦੇ ਕਮਲ ਹਸਪਤਾਲ ’ਚ ਲੈ...
ਅੰਮ੍ਰਿਤਸਰ
ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਭਤੀਜੇ ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨ ‘ਚ ਦਿਲ ਦਾ ਦੌਰਾ ਪੈਣ ਨਾਲ ਮੌਤ
Admin - 0
ਚੰਡੀਗੜ੍ਹ, 5 ਦਸੰਬਰ| ਗਰਮਖਿਆਲੀ ਆਗੂ ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨ 'ਚ ਮੌਤ ਹੋ ਗਈ ਹੈ। ਲਖਬੀਰ ਸਿੰਘ ਰੋਡੇ ਦੀ ਉਮਰ 72 ਸਾਲ ਸੀ। ਮੀਡੀਆ ਰਿਪੋਰਟਾਂ ਅਨੁਸਾਰ 2 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਲਖਬੀਰ ਰੋਡੇ ਦੀ ਮੌਤ ਹੋਈ ਸੀ ਅਤੇ ਪਰਿਵਾਰ ਵਲੋਂ ਅੰਤਿਮ ਸਸਕਾਰ ਕੀਤਾ ਗਿਆ।
ਖ਼ਬਰਾਂ ਅਨੁਸਾਰ ਕੈਨੇਡਾ 'ਚ ਰਹਿੰਦੇ ਲਖਬੀਰ ਰੋਡੇ ਦੇ ਪਰਿਵਾਰ ਨੂੰ ਵੀ ਸੂਚਿਤ ਕਰ...
ਲੁਧਿਆਣਾ, 5 ਦਸੰਬਰ| ਬਾਹਰਲੇ ਮੁਲਕਾਂ 'ਚ ਪੰਜਾਬੀਆਂ ਨੇ ਸਮੇਂ ਸਮੇਂ ਉਤੇ ਆਪਣਾ ਲੋਹਾ ਮੰਨਵਾਇਆ ਹੈ। ਫਿਰ ਭਾਵੇਂ ਉਹ ਕੋਈ ਵੀ ਖੇਤਰ ਹੋਵੇ। ਹੁਣ ਤਾਜ਼ਾ ਮਾਮਲੇ ਵਿਚ ਇਟਲੀ ਦੀ ਪੁਲਿਸ ਵਿਚ ਭਰਤੀ ਹੋ ਕੇ ਲੁਧਿਆਣਾ ਦੀ ਰਹਿਣ ਵਾਲੀ ਜਸਕੀਰਤ ਨੇ ਪੰਜਾਬ ਦਾ ਮਾਣ ਵਧਾਇਆ ਹੈ।
ਇਟਲੀ ਦੇ ਲੰਬਾਰਦੀਆ ਸੂਬੇ ਵਿਚ ਲੋਕਲ ਪੁਲਿਸ (ਪੁਲੀਸੀਆ ਲੋਕਾਲੇ) ਵਿਚ ਭਰਤੀ ਹੋਈ ਜਸਕੀਰਤ ਸੈਣੀ ਨੇ ਇਟਲੀ...
ਕ੍ਰਾਇਮ ਅਤੇ ਨਸ਼ਾ
ਹਿਮਾਚਲ ‘ਚ ਬਰਫਬਾਰੀ ਨਾਲ ਪੰਜਾਬ ‘ਚ ਡਿੱਗਿਆ ਪਾਰਾ, ਧੁੰਦ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ
Admin - 0
ਚੰਡੀਗੜ੍ਹ, 5 ਦਸੰਬਰ| ਪੰਜਾਬ ਵਿੱਚ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸੇ ਵਿਚਾਲੇ ਪੰਜਾਬ ਵਿੱਚ ਦਿਨ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਇਸ ਵਿਚਾਲੇ ਹਿਮਾਚਲ ਪ੍ਰਦੇਸ਼ ਵਿੱਚ ਬਰਫਬਾਰੀ ਕਾਰਨ ਇਸ ਵਿੱਚ ਹੋਰ ਗਿਰਾਵਟ ਦਰਜ ਕੀਤੀ ਗਈ ਹੈ।
ਸੋਮਵਾਰ ਨੂੰ ਦਿਨ ਦੇ ਤਾਪਮਾਨ ਵਿੱਚ 1.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਵਿੱਚ ਘੱਟੋ-ਘੱਟ...
ਨਿਊਜ਼ ਡੈਸਕ| ਅੱਜ ਦੀ ਤੇਜ਼ ਰਫ਼ਤਾਰ ਜੀਵਨ ਸ਼ੈਲੀ ਵਿੱਚ, ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਨੇ ਪੌਸ਼ਟਿਕਤਾ ਨਾਲੋਂ ਸਵਾਦ ਨੂੰ ਪਹਿਲ ਦੇ ਕੇ ਸਾਨੂੰ ਮੋਟਾਪੇ ਤੇ ਹੋਰ ਬਿਮਾਰੀਆਂ ਵੱਲ ਕਰ ਦਿੱਤਾ ਹੈ। ਅਸਲ ਵਿਚ ਫਾਸਟ ਫੂਡ ਨੇ ਇਨਸਾਨਾਂ ਦੀ ਜ਼ਿੰਦਗੀ ਨੂੰ ਖਰਾਬ ਕਰਕੇ ਰੱਖ ਦਿੱਤਾ ਹੈ।
ਫਾਸਟ ਫੂਡ ਨੇ ਸਿਹਤ ਵਿਚ ਕਾਫੀ ਨੁਕਸਾਨਦਾਇਕ ਰੋਲ ਨਿਭਾਇਆ ਹੈ। ਫਾਸਟ ਫੂਡ ਨਾਲ ਜੁੜੀ ਤਾਜ਼ਾ ਜਾਣਕਾਰੀ...
ਅੰਮ੍ਰਿਤਸਰ
ਅੰਮ੍ਰਿਤਸਰ : ਘਰ ਵਾਲੀ ਨੇ ਦਿਓਰ ਨਾਲ ਮਿਲ ਕੇ ਪਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ, ਕਈ ਸਾਲਾਂ ਤੋਂ ਦਿਓਰ-ਭਰਜਾਈ ਵਿਚਾਲੇ ਸਨ ਨਾਜਾਇਜ਼ ਸੰਬੰਧ
Admin - 0
ਚੌਗਾਵਾਂ, 4 ਦਸੰਬਰ| ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਬੋਪਾਰਾਏ ਖੁਰਦ ਵਿੱਚ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਜੀਜਾ ਮਨਜੀਤ ਸਿੰਘ ਨੇ ਦੱਸਿਆ ਕਿ ਕਰੀਬ 32 ਸਾਲਾ ਸਵਿੰਦਰ ਸਿੰਘ ਮਿਸਤਰੀ ਦਾ ਕੰਮ ਕਰਦਾ ਸੀ। ਸਵਿੰਦਰ ਦੇ ਛੋਟੇ ਭਰਾ ਜੰਗਾ ਸਿੰਘ ਦੇ ਸਵਿੰਦਰ ਦੀ ਪਤਨੀ ਲਖਵਿੰਦਰ ਕੌਰ ਨਾਲ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਰਿਜ਼ੋਰਟ ਦੇ ਬਾਥਰੂਮ ‘ਚ ਬਣਾਇਆ ਸਵਾਸਤਿਕ, ਭੜਕੇ ਸ਼ਿਵ ਸੈਨਿਕ ਪਹੁੰਚੇ ਥਾਣੇ, ਕਿਹਾ- ਧਾਰਮਿਕ ਚਿੰਨ੍ਹ ਲਗਾ ਕੇ ਸਾਡੀਆਂ ਭਾਵਨਾਵਾਂ ਨੂੰ ਪਹੁੰਚਾਈ ਠੇਸ
Admin - 0
ਲੁਧਿਆਣਾ, 4 ਦਸੰਬਰ| ਹੰਬੜਾ ਰੋਡ 'ਤੇ ਸਥਿਤ ਨਿਰਵਾਣਾ ਰਿਜ਼ੋਰਟ ਦੇ ਬਾਥਰੂਮ 'ਚ ਸਵਾਸਤਿਕ ਚਿੰਨ੍ਹ ਨੂੰ ਲੈ ਕੇ ਅੱਜ ਲੁਧਿਆਣਾ 'ਚ ਹੰਗਾਮਾ ਹੋ ਗਿਆ। ਇਕ ਵਿਅਕਤੀ ਨੇ ਰਿਜ਼ੋਰਟ ਦੇ ਬਾਥਰੂਮ ਵਿਚ ਲਗਾਈਆਂ ਖੁਸ਼ਬੂ ਵਾਲੀਆਂ ਲਾਈਟਾਂ ਦੀ ਵੀਡੀਓ ਬਣਾਈ, ਜਿਸ ਵਿਚ ਹਿੰਦੂ ਧਰਮ ਦਾ ਪ੍ਰਤੀਕ ਅਤੇ ਭਗਵਾਨ ਗਣਪਤੀ ਦਾ ਪ੍ਰਤੀਕ ਸਵਾਸਤਿਕ ਦਿਖਾਈ ਦੇ ਰਿਹਾ ਹੈ। ਵੀਡੀਓ ਬਣਾਉਂਦੇ ਸਮੇਂ ਰਿਜ਼ੋਰਟ ਦੇ ਸਟਾਫ...
ਅੰਮ੍ਰਿਤਸਰ, 4 ਦਸੰਬਰ| ਪੱਛਮੀ ਵਿਧਾਨ ਸਭਾ ਹਲਕਾ ਵੇਰਕਾ ਦੇ ਭਾਜਪਾ ਮੰਡਲ ਪ੍ਰਧਾਨ ਗੁਰਮੁੱਖ ਸਿੰਘ ਬੱਲ 'ਤੇ ਸੋਮਵਾਰ ਦੁਪਹਿਰ ਇਕ ਕਾਰ 'ਚ ਸਵਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਅਚਾਨਕ ਗੋਲੀਆਂ ਚਲਾ ਦਿੱਤੀਆਂ। ਉਸ ਸਮੇਂ ਭਾਜਪਾ ਆਗੂ ਕਿਸੇ ਕੰਮ ਲਈ ਕਾਰ ਵਿੱਚ ਜਾ ਰਿਹਾ ਸੀ। ਬਲ ਨੇ ਗੋਲੀਬਾਰੀ ਤੋਂ ਬਚਣ ਲਈ ਆਪਣੀ ਕਾਰ ਦਾ ਦਰਵਾਜ਼ਾ ਬੰਦ ਕਰ ਦਿੱਤਾ।
ਹਮਲਾਵਰਾਂ ਵੱਲੋਂ ਚਲਾਈਆਂ ਗੋਲੀਆਂ ਭਾਜਪਾ...










































