Home Blog Page 611
ਜਲੰਧਰ, 10 ਦਸੰਬਰ| ਹਰਿਆਣਾ ਦੇ ਫਰੀਦਾਬਾਦ ਜ਼ਿਲੇ ‘ਚ ਕਤਲ ਦੇ ਦੋਸ਼ ‘ਚ 20 ਸਾਲਾਂ ਤੋਂ ਭਗੌੜੇ ਦੋਸ਼ੀ ਨੂੰ ਕ੍ਰਾਈਮ ਬ੍ਰਾਂਚ ਸੈਕਟਰ 30 ਦੀ ਟੀਮ ਨੇ ਪੰਜਾਬ ਦੇ ਜਲੰਧਰ ਤੋਂ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੇ ਸਾਲ 1999 ‘ਚ ਆਪਣੀ ਪਤਨੀ ਦੇ ਸਿਰ ‘ਤੇ ਡੰਡੇ ਨਾਲ ਵਾਰ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਸ ਸਮੇਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ...
ਇਲਾਹਾਬਾਦ, 10 ਦਸੰਬਰ| ਇਲਾਹਾਬਾਦ ਹਾਈਕੋਰਟ ਨੇ ਆਪਣੇ ਇਕ ਮਹੱਤਵਪੂਰਣ ਫੈਸਲੇ ਵਿਚ ਵਿਵਸਥਾ ਦਿੱਤੀ ਹੈ ਕਿ ਪਤਨੀ ਦੀ ਉਮਰ 18 ਸਾਲ ਜਾਂ ਇਸ ਤੋਂ ਜਿਆਦਾ ਹੈ ਤਾਂ ਵਿਵਾਹਿਕ ਬਲਾਤਕਾਰ (Marita Rapel) ਨੂੰ ਕੋਈ ਅਪਰਾਧ ਨਹੀਂ ਮੰਨਿਆ ਜਾ ਸਕਦਾ। ਅਦਾਲਤ ਨੇ ਇਕ ਪਤੀ ਨੂੰ ਆਪਣੀ ਪਤਨੀ ਦੇ ਖਿਲਾਫ ‘ਗੈਰ ਕੁਦਰਤੀ ਅਪਰਾਧ’ ਕਰਨ ਤੋਂ ਬਰੀ ਕਰਦੇ ਹੋਏ ਇਹ ਟਿੱਪਣੀ ਕੀਤੀ ਹੈ। ਅਦਾਲਤ ਨੇ ਕਿਹਾ...
ਲੁਧਿਆਣਾ, 10 ਦਸੰਬਰ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਲੁਧਿਆਣਾ ਵਿਚ ‘ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ’ ਸਕੀਮ ਦੀ ਸ਼ੁਰੂਆਤ ਕੀਤੀ ਗਈ। ਦੱਸ ਦਈਏ ਕਿ ਇਸ ਸਕੀਮ ਦੌਰਾਨ ਲੋਕਾਂ ਨੂੰ ਘਰ ਬੈਠੇ ਹੀ 43 ਸੇਵਾਵਾਂ ਦਾ ਲਾਭ ਮਿਲੇਗਾ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦਿਨ...
ਅਬੋਹਰ/ਫਾਜ਼ਿਲਕਾ, 12 ਦਸੰਬਰ | ਇਥੋਂ ਦੇ ਪਿੰਡ ਭਾਗਸਰ ਵਿਚ ਇਕ ਵਿਆਹ ਵਿਚ ਗਏ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ ਗਿਆ। ਨੌਜਵਾਨ 'ਤੇ ਬਿਨਾਂ ਬੁਲਾਏ ਵਿਆਹ 'ਚ ਜਾਣ ਦਾ ਇਲਜ਼ਾਮ ਲੱਗਾ ਹੈ। ਜਾਣਕਾਰੀ ਮੁਤਾਬਕ ਸੋਮਨਾਥ ਪਿੰਡ 'ਚ ਇਕ ਵਿਆਹ 'ਚ ਗਿਆ ਹੋਇਆ ਸੀ, ਉਥੇ ਮੌਜੂਦ ਕੁਝ ਲੋਕਾਂ ਨੇ ਉਸ ਨੂੰ ਪੁੱਛਿਆ ਕਿ ਉਹ ਲੜਕੇ ਵਾਲੇ ਪਾਸੇ ਤੋਂ...
ਮਾਨਸਾ, 10 ਦਸੰਬਰ| ਮਾਨਸਾ ਤੋਂ ਦਿਲ ਨੂੰ ਦਹਿਲਾਉਂਦੀ ਖਬਰ ਸਾਹਮਣੇ ਆਈ ਹੈ। ਇਥੇ ਲੰਘੇ ਦਿਨ ਇਕ ਜੋੜੋ ਦਾ ਵਿਆਹ ਹੋਇਆ ਸੀ ਤੇ ਅੱਜ ਪਾਰਟੀ ਰੱਖੀ ਗਈ ਸੀ। ਅੱਜ ਜਦੋਂ ਨਵ ਵਿਆਹੀ ਜੋੜੀ ਵਰਨਾ ਕਾਰ ਵਿਚ ਪਾਰਟੀ ਵਾਲੀ ਥਾਂ ਉਤੇ ਜਾ ਰਹੀ ਸੀ ਤਾਂ ਇਕ ਤੇਜ਼ ਰਫਤਾਰ ਥਾਰ ਨਾਲ ਉਨ੍ਹਾਂ ਦੀ ਵਰਨਾ ਕਾਰ ਦੀ ਭਿਆਨਕ ਟੱਕਰ ਹੋ ਗਈ। ਇਸ ਟੱਕਰ ਵਿਚ...
ਫ਼ਿਰੋਜ਼ਪੁਰ, 10 ਦਸੰਬਰ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫਿਰੋਜ਼ਪੁਰ ਵਿਚ ਵਾਪਰੇ 2 ਸੜਕ ਹਾਦਸਿਆਂ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ। ਮਰਨ ਵਾਲੇ ਦੋਵੇਂ ਨੌਜਵਾਨ ਮੋਟਰਸਾਈਕਲ ‘ਤੇ ਜਾ ਰਹੇ ਸਨ, ਜੋ ਕਾਰ ਨਾਲ ਟਕਰਾਅ ਗਏ। ਪਹਿਲੀ ਘਟਨਾ ਜ਼ਿਲੇ ਦੇ ਮੱਲਾਂਵਾਲਾ ਥਾਣੇ ਅਧੀਨ ਪੈਂਦੇ ਸਤਕਰਤਾਰ ਕਾਲੂ ਭੱਠੇ ਨੇੜੇ ਵਾਪਰੀ। ਦੂਜੀ ਮੱਖੂ ਥਾਣਾ ਅਧੀਨ ਪੈਂਦੇ ਪਿੰਡ ਅਰਾਈਆਂਵਾਲਾ ਨੇੜੇ ਵਾਪਰੀ।...
ਲੁਧਿਆਣਾ, 10 ਦਸੰਬਰ| ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਲੁਧਿਆਣਾ ਪੁੱਜੇ। ਇਥੇ ਉਨ੍ਹਾਂ ਲੁਧਿਆਣਾ ਵਾਸੀਆਂ ਲਈ ਕਈ ਵੱਡੇ ਐਲਾਨ ਕੀਤੇ। ਮੁੱਖ ਮੰਤਰੀ ਨੇ ਲੁਧਿਆਣਾ ਪੁੱਜ ਕੇ ਕਿਹਾ ਕਿ ਲੋਕਾਂ ਨੂੰ ਹੁਣ ਸੇਵਾ ਕੇਂਦਰਾਂ ਦੇ ਚੱਕਰ ਨਹੀਂ ਮਾਰਨੇ ਪੈਣਗੇ। ਇਕ ਫੋਨ ਕਾਲ ਕਰਦਿਆਂ ਹੀ 43 ਸੇਵਾਵਾਂ ਘਰ ਬੈਠਿਆਂ ਮਿਲਣਗੀਆਂ। ਉਨ੍ਹਾਂ ਕਿਹਾ ਕਿ 1076 ਨੰਬਰ ਜਾਰੀ ਕਰਦਿਆਂ...
ਲੁਧਿਆਣਾ, 10 ਦਸੰਬਰ| ਇੱਕ ਹਫ਼ਤਾ ਪਹਿਲਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇੰਟਰਨੈਸ਼ਨਲ ਸਿਵਲ ਏਅਰਪੋਰਟ ਏਤੀਆਣਾ ਨੂੰ ਰੋਸ਼ਨੀ ਦੇਣ ਲਈ 11 ਕਿਲੋਵਾਟ ਦੀ ਲਾਈਨ ਵਿਛਾਈ ਸੀ। ਇਹ ਲਾਈਨ ਏਅਰਪੋਰਟ ਨੂੰ 24 ਘੰਟੇ ਬਿਜਲੀ ਸਪਲਾਈ ਕਰਦੀ ਹੈ। ਪਰ ਇਸ ਤੋਂ ਪਹਿਲਾਂ ਹੀ 56 ਖੰਭਿਆਂ ਤੋਂ ਅਰਥ ਲਾਈਨ, ਰਾਡ ਅਤੇ ਤਾਰਾਂ ਚੋਰੀ ਹੋਣ ਕਾਰਨ ਹਲਚਲ ਮਚ ਗਈ ਹੈ। ਵਿਭਾਗ ਨੇ ਅਜੇ...
ਗੁਰਦਾਸਪੁਰ, 10 ਦਸੰਬਰ | ਗੁਰਦਾਸਪੁਰ ਦੇ ਪਿੰਡ ਹਰਚੋਵਾਲ 'ਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦਈਏ ਕਿ ਪਿੰਡ ਦੀ ਧੀ ਜੀਵਨਜੋਤ ਕੌਰ ਫਲਾਇੰਗ ਅਫ਼ਸਰ ਬਣ ਗਈ ਹੈ। ਜਦੋਂ ਜੀਵਨਜੋਤ ਆਪਣੇ ਜੱਦੀ ਪਿੰਡ ਪਹੁੰਚੀ ਤਾਂ ਪਰਿਵਾਰ 'ਚ ਖੁਸ਼ੀਆਂ ਦਾ ਮਾਹੌਲ ਬਣ ਗਿਆ। ਘਰ 'ਚ ਰਿਸ਼ਤੇਦਾਰ ਅਤੇ ਗੁਆਂਢੀ ਅਫ਼ਸਰ ਧੀ ਨੂੰ ਵਧਾਈ ਦੇਣ ਪਹੁੰਚ ਗਏ। ਇਹ ਪਰਿਵਾਰ ਪੀੜੀਆਂ ਤੋਂ ਫੌਜ...
ਮੁਕਤਸਰ/ਮਲੋਟ/ਲੰਬੀ, 10 ਦਸੰਬਰ | ਮੁਕਤਸਰ ਰੋਡ 'ਤੇ ਸਥਿਤ ਮੱਕੜ ਕਾਟਨ ਫੈਕਟਰੀ 'ਚ ਲੱਗੀ ਭਿਆਨਕ ਅੱਗ ਕਾਰਨ 140 ਗੰਢਾਂ ਨਰਮੇ ਦੀਆਂ ਸੜ ਕੇ ਸੁਆਹ ਹੋ ਗਈਆਂ। ਫੈਕਟਰੀ ਮਾਲਕ ਸੁਰਿੰਦਰ ਸਿੰਘ ਅਨੁਸਾਰ ਉਨ੍ਹਾਂ ਦਾ ਕਰੀਬ 35 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਸਵੇਰੇ-ਸਵੇਰੇ ਲੱਗੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ। ਦੂਜੇ ਪਾਸੇ ਅੱਗ ਲੱਗਣ ਦੀ ਸੂਚਨਾ...
- Advertisement -

MOST POPULAR