ਉੱਤਰ ਪ੍ਰਦੇਸ਼, 11 ਦਸੰਬਰ| ਆਜ਼ਮਗੜ੍ਹ ਜ਼ਿਲ੍ਹੇ ਦੇ ਸਿਧਾਰੀ ਥਾਣਾ ਪੁਲਿਸ ਨੇ ਐਤਵਾਰ ਨੂੰ ਇਕ ਮਾਸੂਮ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਉਸ ਦੀ ਸੱਜੀ ਲੱਤ ਵਿੱਚ ਗੋਲੀ ਲੱਗੀ ਹੈ। ਪੁਲਿਸ ਨੇ ਬਦਮਾਸ਼ ਕੋਲੋਂ ਇੱਕ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਹਨ। ਵਿਆਹ ਸਮਾਗਮ ਦੌਰਾਨ ਮੁਲਜ਼ਮ 9 ਸਾਲਾ ਬੱਚੀ ਨੂੰ ਗੰਨੇ ਦੇ ਖੇਤ...
ਅੰਮ੍ਰਿਤਸਰ
ਲੁਧਿਆਣੇ ਦਾ ਮੁੰਡਾ ਤਰਨਤਾਰਨ ‘ਚ ਗ੍ਰਿਫਤਾਰ, ਕਾਰ ‘ਚੋਂ ਨਿਕਲੇ 25 ਕਰੋੜ ਦੀ ਹੈਰੋਇਨ ਦੇ 9 ਪੈਕੇਟ
Admin - 0
ਤਰਨਤਾਰਨ, 11 ਦਸੰਬਰ| ਤਰਨਤਾਰਨ ਦੇ CIA ਸਟਾਫ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਵੱਲੋਂ ਵਿਸ਼ੇੇਸ਼ ਗਸ਼ਤ ਦੌਰਾਨ ਵਾਹਨਾਂ ਦੀ ਚੈਕਿੰਗ ਮੌਕੇ i20 ਕਾਰ ਵਿਚ ਸਵਾਰ ਇੱਕ ਵਿਅਕਤੀ ਕੋਲੋਂ 5 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਦੀ ਕੀਮਤ 25 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਨੇ ਖੇਪ ਨੂੰ ਕਬਜ਼ੇ ‘ਚ ਲੈ ਕੇ ਕਾਰ ਚਾਲਕ...
ਹੁਸ਼ਿਆਰਪੁਰ
ਗ੍ਰੀਸ ਤੋਂ ਆਏ ਨੌਜਵਾਨ ਦੀ ਭਿਆਨਕ ਹਾਦਸੇ ‘ਚ ਮੌਤ, ਹੁਸ਼ਿਆਰਪੁਰ ‘ਚ ਇਨੋਵਾ ‘ਤੇ ਜਾਂਦਿਆਂ ਟਰੈਕਟਰ-ਟਰਾਲੀ ਨੇ ਮਾਰੀ ਟੱਕਰ
Admin - 0
ਹੁਸ਼ਿਆਰਪੁਰ/ਟਾਂਡਾ ਉੜਮੁੜ, 11 ਦਸੰਬਰ | ਟਾਂਡਾ-ਸ੍ਰੀ ਹਰਿਗੋਬਿੰਦਪੁਰ ਰੋਡ 'ਤੇ ਪਿੰਡ ਗੁਰਾਲਾ ਮੋੜ ਨੇੜੇ ਦੇਰ ਰਾਤ ਵਾਪਰੇ ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਸੁਖਪ੍ਰੀਤ ਸਿੰਘ ਸੁੱਖਾ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਪੁਲ ਪੁਖਤਾ ਕੁਝ ਦਿਨ ਪਹਿਲਾਂ ਹੀ ਗ੍ਰੀਸ ਤੋਂ ਪਰਤਿਆ ਸੀ।
ਹਾਦਸਾ ਰਾਤ ਨੂੰ ਵਾਪਰਿਆ ਜਦੋਂ ਪਿੰਡ ਰੜਾ ਵੱਲੋਂ ਆਪਣੇ ਪਿੰਡ ਵੱਲ ਆ ਰਹੇ ਇਨੋਵਾ ਸਵਾਰ ਸੁਖਪ੍ਰੀਤ ਦੀ...
ਜਲੰਧਰ, 11 ਦਸੰਬਰ| ਜਲੰਧਰ 'ਚ ਲੁੱਟ-ਖੋਹ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਾ ਸ਼ਹਿਰ ਦੇ ਸੋਢਲ ਗੇਟ ਨੇੜੇ ਮਥੁਰਾ ਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਤੜਕੇ ਬਾਈਕ ਸਵਾਰ ਗੰਨ ਪੁਆਇੰਟ 'ਤੇ ਜਨਰਲ ਸਟੋਰ ਦੇ ਮਾਲਕ ਤੋਂ ਨਕਦੀ ਖੋਹ ਕੇ ਫ਼ਰਾਰ ਹੋ ਗਏ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਦੁਕਾਨਦਾਰ ਵਿਨੋਦ ਕੁਮਾਰ ਨੇ ਦੱਸਿਆ ਕਿ ਉਸ ਨੇ ਸਵੇਰੇ 6.40...
ਅੰਮ੍ਰਿਤਸਰ
ਅੰਮ੍ਰਿਤਸਰ ’ਚ ਅਨੋਖੀ ਚੋਰੀ : ਮਾਮੇ ਨੇ ਭਣੇਵਿਆਂ ’ਤੇ ਮਾਂ ਦੀਆਂ ਅਸਥੀਆਂ ਚੋਰੀ ਕਰਨ ਦੇ ਲਗਾਏ ਇਲਜ਼ਾਮ
Admin - 0
ਅੰਮ੍ਰਿਤਸਰ/ਚੇਤਨਪੁਰਾ, 11 ਦਸੰਬਰ | ਪਿੰਡ ਕੰਦੋਵਾਲੀ ਵਿਖੇ ਇਕ ਅਨੋਖੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਵਿਅਕਤੀ ਵੱਲੋਂ ਆਪਣੇ ਭਣੇਵਿਆਂ ’ਤੇ ਮਾਤਾ ਦੇ ਫੁੱਲ (ਅਸਥੀਆਂ) ਚੋਰੀ ਕਰਨ ਦੇ ਇਲਜ਼ਾਮ ਲਗਾਏ ਹਨ। ਤਰਲੋਚਨ ਸਿੰਘ ਵਾਸੀ ਕੰਦੋਵਾਲੀ ਨੇ ਦੱਸਿਆ ਕਿ ਮੇਰੀ ਭੈਣ ਜਸਬੀਰ ਕੌਰ ਪਿੰਡ ਰਮਾਣੇਚੱਕ ਵਿਆਹੀ ਹੋਈ ਸੀ ਤੇ ਉਸ ਦੀ ਆਪਣੇ ਪੁੱਤਰ ਧਰਮ ਸਿੰਘ ਸਾਬਕਾ ਸਰਪੰਚ, ਪਲਵਿੰਦਰ...
ਕ੍ਰਾਇਮ ਅਤੇ ਨਸ਼ਾ
ਸੋਨੀਪਤ ‘ਚ ਸਰਪੰਚ ਦਾ ਗੋਲੀਆਂ ਮਾਰ ਕੇ ਮ.ਰਡਰ, ਖੇਤਾਂ ‘ਚ ਘੇਰ ਕੇ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
Admin - 0
ਹਰਿਆਣਾ, 11 ਦਸੰਬਰ | ਸੋਨੀਪਤ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਛੀਛਦਾਨਾ ਪਿੰਡ ਦੇ ਸਰਪੰਚ ਰਾਜਕੁਮਾਰ ਉਰਫ਼ ਰਾਜੂ ਦਾ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਮਰਡਰ ਕਰ ਦਿੱਤਾ। ਸਰਪੰਚ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਿੰਡ 'ਚ ਦਹਿਸ਼ਤ ਦਾ ਮਾਹੌਲ ਹੈ। ਸਰਪੰਚ ਦੇ ਕਤਲ ਤੋਂ ਬਾਅਦ ਪਿੰਡ ਵਿਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਹੈ।
ਜਾਣਕਾਰੀ...
ਅੰਮ੍ਰਿਤਸਰ
ਸੁਪਰੀਮ ਕੋਰਟ ਦਾ ਵੱਡਾ ਫੈਸਲਾ : ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਦੇ ਫੈਸਲੇ ਨੂੰ ਠਹਿਰਾਇਆ ਜਾਇਜ਼
Admin - 0
ਨਵੀਂ ਦਿੱਲੀ, 11 ਦਸੰਬਰ| ਧਾਰਾ 370 'ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆਇਆ ਹੈ। ਚੀਫ ਜਸਟਿਸ ਆਫ ਇੰਡੀਆ ਤੇ ਸੰਵਿਧਾਨਕ ਬੈਂਚ ਨੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਬਰਕਰਾਰ ਰੱਖਦਿਆਂ ਧਾਰਾ 370 ਨੂੰ ਹਟਾਉਣ ਨੂੰ ਜਾਇਜ਼ ਠਹਿਰਾਇਆ ਹੈ।
ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ। ਜੰਮੂ-ਕਸ਼ਮੀਰ ਵੀ ਭਾਰਤੀ ਸੰਵਿਧਾਨ ਦੇ ਅਧੀਨ ਹੈ।
ਸੁਪਰੀਮ ਕੋਰਟ ਦੀ ਬੈਂਚ ਨੇ...
ਗੁਰਦਾਸਪੁਰ
ਪਠਾਨਕੋਟ ‘ਚ ਲੱਗੇ ਭਾਜਪਾ ਸਾਂਸਦ ਸੰਨੀ ਦਿਓਲ ਦੇ ਗੁੰਮਸ਼ੁਦਗੀ ਵਾਲੇ ਪੋਸਟਰ, ਸੂਚਨਾ ਦੇਣ ‘ਤੇ ਮਿਲੇਗਾ ਇੰਨਾ ਇਨਾਮ
Admin - 0
ਗੁਰਦਾਸਪੁਰ, 11 ਦਸੰਬਰ | ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੇ ਕਰੋੜਾਂ ਪ੍ਰਸ਼ੰਸਕ ਹਨ ਪਰ ਪੰਜਾਬ ਵਿਚ ਇਕ ਵਾਰ ਫਿਰ ਉਨ੍ਹਾਂ ਦੇ ਲਾਪਤਾ ਹੋਣ ਦੇ ਪੋਸਟਰ ਲਾਏ ਗਏ ਹਨ। ਇੰਨਾ ਹੀ ਨਹੀਂ ਸੰਨੀ ਦਿਓਲ ਨੂੰ ਲੱਭਣ ਅਤੇ ਲਿਆਉਣ ਵਾਲੇ ਲਈ 50 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੰਨੀ ਦਿਓਲ ਦੇ ਲਾਪਤਾ ਹੋਣ ਦੇ...
ਅੰਮ੍ਰਿਤਸਰ
ਹੋਣੀ ਨੇ ਘੇਰੀ ਡੋਲੀ ਵਾਲੀ ਕਾਰ : ਵਿਆਹ ਤੋਂ ਵਾਪਸ ਆ ਰਹੀ ਕਾਰ ਨੂੰ ਟਰੱਕ ਨੇ ਮਾਰੀ ਟੱਕਰ, ਲਾੜਾ-ਲਾੜੀ, ਪਿਤਾ, ਭੈਣ ਤੇ ਜੀਜੇ ਦੀ ਮੌਤ
Admin - 0
ਛੱਤੀਸਗੜ੍ਹ, 11 ਦਸੰਬਰ| ਛੱਤੀਸਗੜ੍ਹ ਦੇ ਜੰਜਗੀਰ-ਚੰਪਾ ਜ਼ਿਲ੍ਹੇ ਵਿਚ ਇੱਕ ਕਾਰ ਅਤੇ ਟਰੱਕ ਦੀ ਟੱਕਰ ਵਿੱਚ ਵਿਆਹ ਕਰਵਾ ਕੇ ਪਰਤ ਰਹੇ ਜੋੜੇ ਸਣੇ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ ਹੈ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਮੁਲਮੁਲਾ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਪਾਕਰੀਆ ਝੂਲਨ ਨੇੜੇ ਤੜਕੇ ਵਾਪਰਿਆ ਜਦੋਂ ਪੀੜਤ ਸ਼ਿਵਨਰਾਇਣ ਕਸਬੇ ਵਿੱਚ ਵਿਆਹ ਤੋਂ ਬਾਅਦ ਵਾਪਸ ਆ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ ਪਿਟਬੁੱਲ ਕੁੱਤੇ ਨੇ ਘੋੜੇ ਨੂੰ ਬੁਰੀ ਤਰ੍ਹਾਂ ਵੱਢਿਆ; ਬਚਾਉਣ ਗਈ ਔਰਤ ‘ਤੇ ਵੀ ਕੀਤਾ ਹਮਲਾ
Admin - 0
ਲੁਧਿਆਣਾ, 11 ਦਸੰਬਰ | ਲੁਧਿਆਣਾ ਦੇ ਸੂਫੀਆ ਬਾਗ ਚੌਕ 'ਚ ਸੈਰ ਕਰ ਰਿਹਾ ਪਿਟਬੁੱਲ ਕੁੱਤਾ ਸੰਗਲੀ ਤੋੜ ਕੇ ਭੱਜ ਗਿਆ। ਇਸ ਤੋਂ ਪਹਿਲਾਂ ਕਿ ਉਸ ਦਾ ਮਾਲਕ ਉਸ ਨੂੰ ਕਾਬੂ ਕਰ ਸਕਦਾ, ਉਸ ਨੇ ਉਥੋਂ ਲੰਘ ਰਹੇ ਇਕ ਘੋੜੇ ਨੂੰ ਦਬੋਚ ਲਿਆ l ਉਸਨੇ ਘੋੜੇ ਨੂੰ ਕਈ ਥਾਵਾਂ ਤੋਂ ਕੱਟਿਆ ਤੇ ਬਚਾਉਣ ਆਈ ਇਕ ਔਰਤ 'ਤੇ ਵੀ ਹਮਲਾ ਕਰ...










































