ਅੰਮ੍ਰਿਤਸਰ
ਜ਼ਖਮੀ ਨੌਜਵਾਨ ਨੂੰ ਬਾਈਕ ‘ਤੇ ਲਿਜਾ ਰਹੇ ਸਨ 2 ਦੋਸਤ, ਤਿੰਨਾਂ ਨੂੰ ਟਰੱਕ ਨੇ ਕੁਚਲਿਆ, ਸਾਰਿਆਂ ਦੀ ਮੌਕੇ ‘ਤੇ ਮੌਤ
Admin - 0
ਹਰਿਆਣਾ, 18 ਦਸੰਬਰ| ਕਰਨਾਲ ਦੇ ਪਿੰਡ ਬਾਂਸਾ ਵਿੱਚ ਸੰਧਵਾਂ ਰੋਡ ਉੱਤੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਬਾਈਕ ਸਵਾਰ ਤਿੰਨ ਨੌਜਵਾਨਾਂ ਨੂੰ ਕੁਚਲ ਦਿੱਤਾ। ਹਾਦਸੇ ‘ਚ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਿੰਡ ਦੇ ਦੋ ਨੌਜਵਾਨ ਲੜਾਈ ਵਿੱਚ ਜ਼ਖ਼ਮੀ ਹੋਏ ਨੌਜਵਾਨਾਂ ਨੂੰ ਬਾਈਕ ’ਤੇ ਹਸਪਤਾਲ ਲੈ ਕੇ ਜਾ ਰਹੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਘਟਨਾ ਤੋਂ...
ਅੰਮ੍ਰਿਤਸਰ
ਪਹਾੜਾਂ ‘ਤੇ ਬਰਫਬਾਰੀ ਕਾਰਨ ਪੰਜਾਬ ‘ਚ ਤਾਪਮਾਨ ‘ਚ ਹੋਰ ਗਿਰਾਵਟ, 20 ਤੇ 21 ਦਸੰਬਰ ਨੂੰ 15 ਜ਼ਿਲ੍ਹਿਆਂ ‘ਚ ਪਵੇਗੀ ਸੰਘਣੀ ਧੁੰਦ
Admin - 0
ਚੰਡੀਗੜ੍ਹ, 18 ਦਸੰਬਰ| ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੀਆਂ ਉੱਚੀਆਂ ਚੋਟੀਆਂ ‘ਤੇ ਹੋਈ ਤਾਜ਼ਾ ਬਰਫਬਾਰੀ ਨੇ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਸਮੇਤ ਮੈਦਾਨੀ ਇਲਾਕਿਆਂ ‘ਚ ਠੰਡ ਵਧਾ ਦਿੱਤੀ ਹੈ। ਪਹਾੜਾਂ ਨਾਲ ਨੇੜਤਾ ਹੋਣ ਕਾਰਨ ਚੰਡੀਗੜ੍ਹ ਅਤੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਸਰਦੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ‘ਚ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਐਕਸੀਡੈਂਟ ’ਚ ਜ਼ਖਮੀ ਹੋਇਆ ਪੁੱਤ, ਕਾਲ ਕਰਨ ‘ਤੇ ਲੈਣ ਗਏ ਮਾਪਿਆਂ ਦੀ ਨੌਜਵਾਨਾਂ ਵੱਲੋਂ ਕੁੱਟਮਾਰ
Admin - 0
ਲੁਧਿਆਣਾ, 17 ਦਸੰਬਰ | ਇਥੋਂ ਦੇ ਕਾਕੋਵਾਲ ਰੋਡ ’ਤੇ ਸਕੂਟਰ ਸਵਾਰ ਨੌਜਵਾਨ ਨੂੰ ਵਾਹਨ ਨੇ ਟੱਕਰ ਮਾਰ ਦਿੱਤੀ। ਜ਼ਖਮੀ ਨੌਜਵਾਨ ਨੇ ਆਪਣੇ ਪਿਤਾ ਨੂੰ ਕਾਲ ਕਰਕੇ ਬੁਲਾਇਆ, ਜਦੋਂ ਉਸ ਦੇ ਮਾਤਾ-ਪਿਤਾ ਮੌਕੇ ’ਤੇ ਪੁੱਜੇ ਤਾਂ ਨੌਜਵਾਨਾਂ ਨੇ ਉਸਨੂੰ ਤੇ ਉਸ ਦੇ ਮਾਤਾ-ਪਿਤਾ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਧਮਕਾਉਂਦੇ ਹੋਏ ਫ਼ਰਾਰ ਹੋ ਗਏ। ਇਸ ਮਾਮਲੇ ਵਿਚ ਥਾਣਾ ਬਸਤੀ...
ਕ੍ਰਾਇਮ ਅਤੇ ਨਸ਼ਾ
ਜਲੰਧਰ ‘ਚ ਟ੍ਰੈਵਲ ਏਜੰਟ ‘ਤੇ ਫਾਇਰਿੰਗ ਮਗਰੋਂ ਹੁਣ ਗੈਂਗਸਟਰ ਨੇ ਇੰਦਰਜੀਤ ਤੋਂ ਢਾਈ ਕਰੋੜ ਦੀ ਮੰਗੀ ਫਿਰੌਤੀ
Admin - 0
ਜਲੰਧਰ, 17 ਦਸੰਬਰ | ਜਲੰਧਰ ਬੱਸ ਸਟੈਂਡ ਦੇ ਸਾਹਮਣੇ ਡੈਲਟਾ ਚੈਂਬਰ ਦੀ ਪਾਰਕਿੰਗ ਵਿਚ ਟ੍ਰੈਵਲ ਏਜੰਟ ਦੀ ਗੱਡੀ ’ਤੇ ਗੋਲ਼ੀਆਂ ਚੱਲਣ ਦੇ ਮਾਮਲੇ ਵਿਚ ਗੈਂਗਸਟਰ ਕੌਸ਼ਲ ਚੌਧਰੀ ਗਰੁੱਪ ਨੇ ਹੁਣ ਏਜੰਟ ਇੰਦਰਜੀਤ ਨੂੰ ਵ੍ਹਟਸਐਪ ਕਾਲ ਕਰਕੇ 5 ਕਰੋੜ ਦੀ ਜਗ੍ਹਾ ਢਾਈ ਕਰੋੜ ਦੀ ਫਿਰੌਤੀ ਦੀ ਮੰਗ ਕੀਤੀ। ਏਜੰਟ ਨੂੰ ਆਈ ਕਾਲ ਤੋਂ ਬਾਅਦ ਪੁਲਿਸ ਹੋਰ ਵੀ ਚੌਕਸ ਹੋ ਗਈ...
ਐਸਏਐਸ ਨਗਰ/ਮੋਹਾਲੀ
ਲੋਕ ਸਭਾ ਦੀਆਂ ਚੋਣਾਂ ‘ਚ ਵਿਰੋਧੀ ਪਾਰਟੀਆਂ ਦੀ ਕਰਾਂਗੇ ਪੱਕੀ ਛੁੱਟੀ – ਅਰਵਿੰਦ ਕੇਜਰੀਵਾਲ
Admin - 0
ਜਲੰਧਰ/ਬਠਿੰਡਾ, 17 ਦਸੰਬਰ | ਆਮ ਆਦਮੀ ਪਾਰਟੀ ਵੱਲੋਂ ਅੱਜ ਬਠਿੰਡਾ ਦੇ ਮੌੜ ਮੰਡੀ ਵਿਖੇ 'ਵਿਕਾਸ ਕ੍ਰਾਂਤੀ ਰੈਲੀ' ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਿਥੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਸੁਪ੍ਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਬਠਿੰਡਾ ਵਾਸੀਆਂ ਲਈ 1125 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਪੈਕੇਜ ਦਿੱਤਾ ਗਿਆ, ਉਥੇ ਹੀ ਦੋਵੇਂ ਮੁੱਖ ਮੰਤਰੀਆਂ ਵੱਲੋਂ ਅਕਾਲੀ-ਭਾਜਪਾ ਅਤੇ ਕਾਂਗਰਸੀਆਂ 'ਤੇ ਤਿੱਖੇ ਸ਼ਬਦੀ...
ਹੁਸ਼ਿਆਰਪੁਰ
ਹੁਸ਼ਿਆਰਪੁਰ : ਜਿਊਲਰੀ ਸ਼ਾਪ ਦੀ ਕੰਧ ਤੋੜ ਕੇ 9 ਲੱਖ ਦੇ ਗਹਿਣੇ ਲੈ ਗਏ ਚੋਰ, ਜਾਂਦੇ ਹੋਏ ਇਕ ਹੋਰ ਦੁਕਾਨ ਨੂੰ ਬਣਾਇਆ ਨਿਸ਼ਾਨਾ
Admin - 0
ਹੁਸ਼ਿਆਰਪੁਰ, 17 ਦਸੰਬਰ | ਇਥੋਂ ਦੇ ਹਲਕਾ ਮੁਕੇਰੀਆਂ ਦੇ ਪਿੰਡ ਨੰਗਲ ਬਹਿਲਾਂ ‘ਚ 2 ਦੁਕਾਨਾਂ ‘ਚੋਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਦੁਕਾਨ ਦਾ ਸ਼ਟਰ ਤੋੜ ਕੇ ਅਤੇ ਦੁਕਾਨ ਦੇ ਬਾਥਰੂਮ ਦੀ ਕੰਧ ਭੰਨ ਕੇ ਅੰਦਰ ਦਾਖਲ ਹੋਏ। ਇਸ ਤੋਂ ਬਾਅਦ ਬਦਮਾਸ਼ਾਂ ਨੇ ਕਰੀਬ 9 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਇਕ ਹੋਰ ਵੈਲਡਿੰਗ ਦੀ ਦੁਕਾਨ...
ਅੰਮ੍ਰਿਤਸਰ
ਹਿਮਾਚਲ ‘ਚ ਝੁੱਗੀ-ਝੌਂਪੜੀ ‘ਚ ਲੱਗੀ ਭਿਆਨਕ ਅੱਗ : 9 ਮਹੀਨਿਆਂ ਦੇ ਬੇਟੇ ਤੇ ਧੀ ਸਣੇ ਮਾਂ ਦੀ ਮੌਤ; ਪਿਤਾ ਦੀ ਹਾਲਤ ਵੀ ਗੰਭੀਰ
Admin - 0
ਸ਼ਿਮਲਾ, 17 ਦਸੰਬਰ| ਊਨਾ ਦੇ ਹਰੌਲੀ ਦੇ ਬਾਠੂ 'ਚ ਝੁੱਗੀ 'ਚ ਅੱਗ ਲੱਗ ਗਈ, ਜਿਸ 'ਚ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਹਰੋਲੀ ਵਿੱਚ ਬੀਤੀ ਰਾਤ ਇੱਕ ਝੁੱਗੀ ਵਿੱਚ ਅੱਗ ਲੱਗ ਗਈ। ਇਸ 'ਚ 9 ਮਹੀਨੇ ਦਾ ਬੇਟਾ, 5 ਸਾਲ ਦੀ ਬੱਚੀ ਅਤੇ ਮਾਂ ਦੀ ਝੁਲਸਣ ਨਾਲ...
ਕ੍ਰਾਇਮ ਅਤੇ ਨਸ਼ਾ
ਤਰਨਤਾਰਨ : ਨ.ਸ਼ੇੜੀ ਪੁੱਤਾਂ ਤੋਂ ਪ੍ਰੇਸ਼ਾਨ ਹੋ ਕੇ ਪਿਓ ਨੇ ਸੜਕ ‘ਤੇ ਲਗਾਇਆ ਧਰਨਾ, ਕਿਹਾ – ਚਿੱਟੇ ਲਈ ਮੁੰਡਿਆਂ ਨੇ ਹਰੇਕ ਚੀਜ਼ ਦਿੱਤੀ ਹੈ ਵੇਚ
Admin - 0
ਤਰਨਤਾਰਨ, 17 ਦਸੰਬਰ | ਥਾਣਾ ਭਿੱਖੀਵਿੰਡ ਅਧੀਨ ਆਉਂਦੇ ਇਲਾਕੇ ਵਿਚ ਨਸ਼ੇ ਦੀ ਦਲਦਲ ਵਿਚ ਫਸੇ ਪੁੱਤਾਂ ਤੋਂ ਪ੍ਰੇਸ਼ਾਨ ਪਿਤਾ ਨੇ ਸੜਕ ਉਤੇ ਧਰਨਾ ਲਗਾ ਦਿੱਤਾ। ਉਸ ਨੇ ਕਿਹਾ ਕਿ ਉਸਦੇ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ ਗਿਆ ਹੈ ਅਤੇ ਉਸਦੀ ਗੈਰ ਮੌਜੂਦਗੀ ਵਿਚ ਰਹਿੰਦਾ ਸਾਮਾਨ ਵੀ ਵੇਚ ਦਿੱਤਾ ਮੁੰਡਿਆ ਨੇ, ਜਿਸ ਕਰਕੇ ਉਹ ਹੁਣ ਰੋਟੀ ਤੋਂ ਵੀ ਵਾਂਝਾ ਹੋ...
ਅੰਮ੍ਰਿਤਸਰ
ਲੁਧਿਆਣਾ : ਟਿੱਬਾ ਰੋਡ ‘ਤੇ ਕੂੜੇ ਦੇ ਡੰਪ ਕੋਲੋਂ ਮਿਲੀ ਲਾ.ਸ਼, ਰੱਸੀ ਨਾਲ ਗਲ਼ਾ ਘੁੱਟ ਕੇ ਕੀਤਾ ਕ.ਤਲ
Admin - 0
ਲੁਧਿਆਣਾ, 17 ਦਸੰਬਰ| ਅੱਜ ਸਵੇਰ ਟਿੱਬਾ ਰੋਡ ਦੇ ਕੂੜੇ ਦੇ ਡੰਪ ਕੋਲੋਂ ਖਾਲੀ ਪਏ ਪਲਾਟ 'ਚ ਖੜ੍ਹੇ ਟੈਂਪੂ ਵਿਚੋਂ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ।
ਮ੍ਰਿਤਕ ਨੌਜਵਾਨ ਦੀ ਪਹਿਚਾਣ ਚਾਂਦ ਪਾਸਵਾਨ ਦੇ ਤੌਰ 'ਤੇ ਹੋਈ ਹੈ ਜੋ ਕਿ ਸੁਭਾਸ਼ ਨਗਰ ਏਰੀਏ ਦਾ ਰਹਿਣ ਵਾਲਾ ਸੀ। ਮੌਕੇ 'ਤੇ ਪਹੁੰਚੇ ਵਾਰਿਸਾਂ ਵੱਲੋਂ ਕੁੱਝ ਲੋਕਾਂ ਉੱਪਰ ਸ਼ੱਕ ਜਤਾਇਆ ਜਾ ਰਿਹਾ ਹੈ। ਰੱਸੀ ਨਾਲ ਗਲ਼ਾ...
ਕ੍ਰਾਇਮ ਅਤੇ ਨਸ਼ਾ
ਜਲੰਧਰ : ਪਿਸਤੌਲ ਦੀ ਨੋਕ ‘ਤੇ ਈ ਰਿਕਸ਼ਾ ਸਵਾਰਾਂ ਤੋਂ ਲੁੱਟੇ 50 ਹਜ਼ਾਰ, ਜਾਂਦੇ ਹੋਏ 5 ਫੋਨ ਵੀ ਲੈ ਗਏ
Admin - 0
ਜਲੰਧਰ, 17 ਦਸੰਬਰ| ਜਲੰਧਰ ਵਿੱਚ ਲੁਟੇਰਿਆਂ ਦਾ ਆਤੰਕ ਲਗਾਤਾਰ ਵੱਧਦਾ ਜਾ ਰਿਹਾ ਹੈ। ਚੋਰਾਂ ਅਤੇ ਲੁਟੇਰਿਆਂ ਦੁਆਰਾ ਬੇਖੌਫ ਹੋ ਕੇ ਵਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸੇ ਵਿਚਕਾਰ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਕਿ ਊਧਮ ਸਿੰਘ ਨਗਰ ਨੇੜੇ ਓਹਰੀ ਹਸਪਤਾਲ ਦੇ ਕੋਲ ਈ ਰਿਕਸ਼ਾ ਵਿਚ ਸਵਾਰ ਸਵਾਰੀਆਂ ਨਾਲ ਲੁੱਟ ਹੋਈ ਹੈ।
ਖਬਰ ਮਿਲੀ ਹੈ ਕਿ 3 ਮੋਟਰਸਾਈਕਲ ਸਵਾਰ...










































