ਜਲੰਧਰ, 6 ਦਸੰਬਰ| ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਮੁਖੀ ਮੋਹਨ ਭਾਗਵਤ ਮੰਗਲਵਾਰ ਰਾਤ ਜਲੰਧਰ ਪਹੁੰਚੇ। ਰੇਲਵੇ ਸਟੇਸ਼ਨ ਅਤੇ ਆਸਪਾਸ ਦੇ ਇਲਾਕਿਆਂ ‘ਚ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ। ਅੱਜ ਉਹ ਵਿਦਿਆਧਾਮ ਵਿਖੇ ਵਲੰਟੀਅਰਾਂ ਨਾਲ ਮੀਟਿੰਗ ਕਰਨਗੇ।
ਮੋਹਨ ਭਾਗਵਤ 3 ਦਿਨ ਪੰਜਾਬ ‘ਚ ਰਹਿਣਗੇ। ਮੋਹਨ ਭਾਗਵਤ ਦੀ ਮੀਟਿੰਗ ਵਿੱਚ ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਸਮੇਤ ਹੋਰ ਰਾਜਾਂ ਤੋਂ ਵਾਲੰਟੀਅਰ...
ਅੰਮ੍ਰਿਤਸਰ
ਅੰਮ੍ਰਿਤਸਰ : ਗੁਆਂਢ ਰਹਿੰਦੇ ਪ੍ਰੇਮੀ ਨਾਲ ਭੱਜਣ ਤੋਂ ਪਹਿਲਾਂ ਔਰਤ ਨੇ ਪਰਿਵਾਰ ਨੂੰ ਖੁਆਈਆਂ ਨਸ਼ੇ ਦੀਆਂ ਗੋ.ਲ਼ੀਆਂ; ਬੱਚੀ ਦੀ ਮੌ.ਤ
Admin - 0
ਅੰਮ੍ਰਿਤਸਰ/ਚੋਗਾਵਾਂ, 6 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕੱਕੜ ਵਿਖੇ ਇਕ ਮਹਿਲਾ ਉੱਪਰ ਸਾਰੇ ਪਰਿਵਾਰ ਨੂੰ ਨਸ਼ੀਲੀਆਂ ਗੋਲੀਆਂ ਦੇਣ ਦੇ ਦੋਸ਼ ਲਗਾਏ ਗਏ ਹਨ, ਜਿਸ ਉਪਰੰਤ 11 ਸਾਲ ਦੀ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਬੱਚੀ ਦੇ ਪਿਤਾ ਨੇ ਆਪਣੀ ਪਤਨੀ ਉੱਪਰ ਬੱਚੀ ਨੂੰ ਨਸ਼ੀਲੀਆਂ ਗੋਲੀਆਂ ਦੇ ਕੇ...
ਅੰਮ੍ਰਿਤਸਰ
ਰੇਲਵੇ ਟਰੈਕ ਤੋਂ ਲਾ.ਸ਼ ਮਿਲਣ ਦਾ ਮਾਮਲਾ : ਧੋਗੜੀ ਪਿੰਡ ਦੇ ਹੀ ਦੋ ਸਕੇ ਭਰਾਵਾਂ ਨੇ ਨ.ਸ਼ੇ ਦਾ ਇੰਜੈਕਸ਼ਨ ਲਾ ਕੇ ਦੀਪੂ ਨੂੰ ਉਤਾਰਿਆ ਸੀ ਮੌ.ਤ ਦੇ ਘਾਟ
Admin - 0
ਜਲੰਧਰ, 6 ਦਸੰਬਰ| ਪਿੰਡ ਧੋਗੜੀ ਦੇ ਰੇਲਵੇ ਟਰੈਕ ਤੋਂ ਬੇਕਰੀ ਮਾਲਕ ਇਸ਼ੂ ਦੇ ਵੱਡੇ ਭਰਾ ਦਵਿੰਦਰ ਕੁਮਾਰ ਦੀਪੂ ਦੀ ਲਾਸ਼ ਮਿਲਣ ਦੇ ਮਾਮਲੇ ਵਿਚ ਥਾਣਾ ਆਦਮਪੁਰ ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 304 (ਗੈਰ ਇਰਾਦਤਨ ਹੱਤਿਆ) 201 (ਸਬੂਤ ਖੁਰਦ-ਬੁਰਦ) ਕਰਨ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।
ਪੁਲਿਸ ਨੇ ਕੇਸ ਵਿਚ ਧੋਗੜੀ ਦੇ ਹੀ ਰਹਿਣ ਵਾਲੇ ਕਾਲੂ ਤੇ ਉਸਦੇ...
ਅੰਮ੍ਰਿਤਸਰ
ਗੋਗਾਮੇੜੀ ਨੂੰ ਮਾਰਨ ਵਾਲੇ ਦੋਵੇਂ ਸ਼ੂਟਰਸ ਗ੍ਰਿਫਤਾਰ, ਪੁਲਿਸ ਨੇ ਹਰਿਆਣਾ ਤੋਂ ਦਬੋਚਿਆ, ਹੱਤਿਆ ਦੇ ਵਿਰੋਧ ‘ਚ ਅੱਜ ਰਾਜਸਥਾਨ ਬੰਦ
Admin - 0
ਜੈਪੁਰ, 6 ਦਸੰਬਰ| ਸ਼੍ਰੀ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਮਾਮਲੇ 'ਚ ਨਵਾਂ ਅਪਡੇਟ ਸਾਹਮਣੇ ਆਇਆ ਹੈ। ਸੁਖਦੇਵ ਗੋਗਾਮੇੜੀ ਕਤਲ ਕਾਂਡ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੂਤਰਾਂ ਦੀ ਮੰਨੀਏ ਤਾਂ ਪੁਲਿਸ ਨੇ ਜੈਪੁਰ ਦੇ ਝੋਟਵਾੜਾ ਦੇ ਰਹਿਣ ਵਾਲੇ ਰੋਹਿਤ ਰਾਠੌੜ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਮੂਲ ਰੂਪ ਵਿੱਚ ਨਾਗੌਰ ਦੇ ਮਕਰਾਨਾ...
ਲੁਧਿਆਣਾ, 6 ਦਸੰਬਰ| ਲੁਧਿਆਣਾ ਤੋਂ ਦਿਲ ਦਹਿਲਾਉਂਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਜਿੰਮ ਕੋਚ ਉਤੇ ਫਾਇਰਿੰਗ ਦੀ ਘਟਨਾ ਹੋਈ ਹੈ।
ਜਿੰਮ ਕੋਚ ਆਪਣੀ ਕਾਰ ਵਿਚ ਜਿੰਮ ਬੰਦ ਕਰਕੇ ਘਰ ਨੂੰ ਜਾ ਰਿਹਾ ਸੀ ਕਿ ਬਾਈਕ ਸਵਾਰਾਂ ਨੇ ਉਸਦੀ ਕਾਰ ਰੋਕ ਕੇ ਉਸ ਉਤੇ ਗੋਲ਼ੀਆਂ ਵਰ੍ਹਾਈਆਂ। ਜਿੰਮ ਮਾਲਕ ਨੂੰ ਚੰਡੀਗੜ੍ਹ ਦੇ ਹਸਪਤਾਲ ਰੈਫਰ ਕੀਤਾ ਗਿਆ ਹੈ। ਜਿਥੇ ਉਸਦੀ ਹਾਲਤ ਗੰਭੀਰ...
ਅੰਮ੍ਰਿਤਸਰ
ਜਲੰਧਰ ‘ਚ ਸਿੱਖ ਨੌਜਵਾਨ ਦੀ ਪਗੜੀ ਲਾਹੀ : ਪੁਰਾਣੀ ਰੰਜਿਸ਼ ਤਹਿਤ ਸੈਰ ਕਰਦੇ ਪਿਓ-ਪੁੱਤਰ ‘ਤੇ ਰਾਡ ਨਾਲ ਹਮਲਾ
Admin - 0
ਜਲੰਧਰ, 6 ਦਸੰਬਰ| ਮਿੱਠੂ ਬਸਤੀ ਨਹਿਰ ਨੇੜੇ ਸੈਰ ਕਰਦੇ ਹੋਏ ਸਿੱਖ ਵਿਅਕਤੀ ਅਤੇ ਉਸ ਦੇ ਬੇਟੇ 'ਤੇ ਹਮਲਾ ਕੀਤਾ ਗਿਆ। ਪੀੜਤ ਨੇ ਦੋਸ਼ ਲਾਇਆ ਹੈ ਕਿ ਮੁਲਜ਼ਮਾਂ ਨੇ ਉਸ ਦੇ ਲੜਕੇ ਦੀ ਪੱਗ ਵੀ ਲਾਹ ਦਿੱਤੀ। ਮੰਗਲਵਾਰ ਦੇਰ ਰਾਤ ਪਰਿਵਾਰ ਨੇ ਬਸਤੀ ਬਾਵਾ ਖੇਲ ਥਾਣੇ ਪਹੁੰਚ ਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ ਨਵ-ਵਿਆਹੁਤਾ ਨੇ ਦਿੱਤੀ ਜਾਨ, ਲੜਕੀ ਵਾਲਿਆਂ ਨੇ ਸਹੁਰਿਆਂ ‘ਤੇ ਲਗਾਏ ਇਹ ਵੱਡੇ ਇਲਜ਼ਾਮ
Admin - 0
ਲੁਧਿਆਣਾ, 5 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿਚ ਇਕ ਨਵ- ਵਿਆਹੁਤਾ ਨੇ ਸ਼ੱਕੀ ਹਾਲਾਤ ਵਿਚ ਜਾਨ ਦੇ ਦਿੱਤੀ। ਮ੍ਰਿਤਕਾ ਦੀ ਪਛਾਣ ਨਵਦੀਪ ਕੌਰ ਵਜੋਂ ਹੋਈ ਹੈ। ਪਰਿਵਾਰ ਨੇ ਪੀੜਤਾ ਵੱਲੋਂ ਚੁੱਕੇ ਖੌਫਨਾਕ ਕਦਮ ਲਈ ਉਸ ਦੇ ਸਹੁਰੇ ਪਰਿਵਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਜਿਨ੍ਹਾਂ ਵੱਲੋਂ ਤੰਗ-ਪਰੇਸ਼ਾਨ ਕਰਨ ਕਰਕੇ ਵੂਮਨ ਸੈੱਲ ਵਿਚ ਵੀ...
ਐਸਏਐਸ ਨਗਰ/ਮੋਹਾਲੀ
CM ਮਾਨ ਨੇ ਅਫ਼ਸਰਾਂ ਨੂੰ ਲੋਕਾਂ ਤੱਕ ਸਿੱਧੀ ਪਹੁੰਚ ਕਰਨ ਤੇ ਪਿੰਡਾਂ ‘ਚ ਖੁਦ ਜਾ ਕੇ ਮਸਲੇ ਹੱਲ ਕਰਨ ਦੇ ਸਖਤ ਹੁਕਮ ਕੀਤੇ ਜਾਰੀ
Admin - 0
ਚੰਡੀਗੜ੍ਹ, 5 ਦਸੰਬਰ | ਅੱਜ CM ਭਗਵੰਤ ਮਾਨ ਦੀ ਪੁਲਿਸ ਅਫ਼ਸਰਾਂ ਨਾਲ ਮੀਟਿੰਗ ਹੋਈ। ਇਸ ਮੀਟਿੰਗ ਵਿਚ ਕਾਨੂੰਨ ਵਿਵਸਥਾ ਸਮੇਤ ਕਈ ਮਸਲਿਆਂ ਨੂੰ ਲੈ ਕੇ ਚਰਚਾ ਹੋਈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਵੀ ਦਿੱਤੀ।
ਗੈਂਗਸਟਰਾਂ ਵੱਲੋਂ ਕੀਤੇ ਜਾ ਰਹੇ ਅਪਰਾਧ ਉਤੇ ਸਖਤੀ ਨਾਲ ਪੇਸ਼ ਆਉਣ ਲਈ ਆਖਿਆ ਗਿਆ। ਮੁੱਖ ਮੰਤਰੀ ਦੀ ਹਦਾਇਤ ਹੈ...
ਐਸਏਐਸ ਨਗਰ/ਮੋਹਾਲੀ
CM ਮਾਨ ਦੀ ਪੁਲਿਸ ਨੂੰ ਸਿੱਧੀ ਹਦਾਇਤ : ਗੈਂਗਸਟਰ ਇਕ ਚੌਕ ਤੋਂ ਅਪਰਾਧ ਕਰਕੇ ਦੂਜੇ ਤੱਕ ਪਹੁੰਚਣਾ ਨਹੀਂ ਚਾਹੀਦਾ
Admin - 0
ਚੰਡੀਗੜ੍ਹ, 5 ਦਸੰਬਰ | ਅੱਜ CM ਭਗਵੰਤ ਮਾਨ ਦੀ ਪੁਲਿਸ ਅਫ਼ਸਰਾਂ ਨਾਲ ਮੀਟਿੰਗ ਹੋਈ। ਇਸ ਮੀਟਿੰਗ ਵਿਚ ਕਾਨੂੰਨ ਵਿਵਸਥਾ ਸਮੇਤ ਕਈ ਮਸਲਿਆਂ ਨੂੰ ਲੈ ਕੇ ਚਰਚਾ ਹੋਈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਵੀ ਦਿੱਤੀ।
ਗੈਂਗਸਟਰਾਂ ਵੱਲੋਂ ਕੀਤੇ ਜਾ ਰਹੇ ਅਪਰਾਧ ਉਤੇ ਸਖਤੀ ਨਾਲ ਪੇਸ਼ ਆਉਣ ਲਈ ਆਖਿਆ ਗਿਆ। ਮੁੱਖ ਮੰਤਰੀ ਦੀ ਹਦਾਇਤ ਹੈ...
ਸੰਗਰੂਰ
ਹਰਿਆਣਾ ਦੀ ਮੱਝ ਦਾ ਪੰਜਾਬ ‘ਚ ਡੰਕਾ : 22 ਲੀਟਰ ਦੁੱਧ ਦੇ ਕੇ ਜਿੱਤਿਆ ਟਰੈਕਟਰ, ਧਨੌਲਾ ‘ਚ ਹੋਏ ਪਸ਼ੂ ਮੇਲੇ ‘ਚ ਲਿਆ ਸੀ ਹਿੱਸਾ
Admin - 0
ਹਰਿਆਣਾ, 5 ਦਸੰਬਰ| ਹਿਸਾਰ ਜ਼ਿਲ੍ਹੇ ਦੇ ਅਗਰੋਹਾ ਬਲਾਕ ਦੇ ਪਿੰਡ ਚਿਕਨਵਾਸ ਦੇ ਪਸ਼ੂ ਪਾਲਕ ਦੀ ਮੱਝ ਨੇ ਪੰਜਾਬ ਦੇ ਧਨੌਲਾ ਵਿੱਚ ਆਯੋਜਿਤ ਤਿੰਨ ਰੋਜ਼ਾ ਪਸ਼ੂ ਮੇਲੇ ਵਿੱਚ ਸਭ ਤੋਂ ਵੱਧ ਦੁੱਧ ਦੇਣ ਦਾ ਰਿਕਾਰਡ ਬਣਾਇਆ ਅਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਇਨਾਮ ਵਜੋਂ ਇੱਕ ਟਰੈਕਟਰ ਜਿੱਤਿਆ। ਇਸ ਪ੍ਰਾਪਤੀ 'ਤੇ ਸਰਪੰਚ ਵਕੀਲ ਕੁਮਾਰ ਨੇ ਟੋਲ ਪਲਾਜ਼ਾ 'ਤੇ ਪਸ਼ੂ ਪਾਲਕ ਅਤੇ ਮੱਝ...












































