ਨੈਸ਼ਨਲ
ਲੁਧਿਆਣਾ ‘ਚ ਚਲਦੀ ਸਕਾਰਪੀਓ ਨੂੰ ਲੱਗੀ ਭਿਆਨਕ ਅੱਗ, ਗੱਡੀ ‘ਚੋਂ ਛਾ.ਲ ਮਾਰ ਕੇ ਨੌਜਵਾਨ ਨੇ ਬਚਾਈ ਜਾ.ਨ
Admin - 0
ਲੁਧਿਆਣਾ, 17 ਦਸੰਬਰ | ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਦੇਰ ਰਾਤ ਇਕ ਸਕਾਰਪੀਓ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਨੂੰ ਦੇਖ ਕੇ ਸਕਾਰਪੀਓ ਸਵਾਰ ਨੇ ਛਾਲ ਮਾਰ ਕੇ ਜਾਨ ਬਚਾਈ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਕੁਝ ਹੀ ਸਮੇਂ ਵਿਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਕਾਰ ਚਾਲਕ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।
https://www.youtube.com/watch?v=PH93uLJjBcs
ਜਾਣਕਾਰੀ...
ਸੰਗਰੂਰ
ਪਟਿਆਲਾ ਪੁਲਿਸ ਦੇ ਰਿਮਾਂਡ ‘ਤੇ ਗੈਂਗਸਟਰ ਸੰਪਤ ਨਹਿਰਾ: ਰਾਤ ਨੂੰ ਬੁਲੇਟ ਪਰੂਫ ਗੱਡੀ ‘ਚ ਲਿਆਂਦਾ, ਗੋਗਾਮੇੜੀ ਕਤਲ ਕਾਂਡ ਦਾ ਮਾਸਟਰ ਮਾਈਂਡ ਹੈ ਸੰਪਤ
Admin - 0
ਪਟਿਆਲਾ, 17 ਦਸੰਬਰ| ਰਾਜਸਥਾਨ ਦੇ ਸੁਖਦੇਵ ਗੋਗਾਮੇੜੀ ਕਤਲ ਕਾਂਡ ਦੇ ਮਾਸਟਰਮਾਈਂਡ ਲਾਰੈਂਸ ਗੈਂਗ ਦੇ ਗੈਂਗਸਟਰ ਸੰਪਤ ਨਹਿਰਾ ਨੂੰ ਪਟਿਆਲਾ ਪੁਲਿਸ ਨੇ ਰਿਮਾਂਡ 'ਤੇ ਲਿਆ ਹੈ। ਪਟਿਆਲਾ ਪੁਲਿਸ ਨੇ ਸ਼ਨੀਵਾਰ ਰਾਤ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ। ਜਿਸ ਤੋਂ ਬਾਅਦ 4 ਦਿਨ ਦਾ ਰਿਮਾਂਡ ਦਿੱਤਾ ਗਿਆ।
ਹਥਿਆਰਾਂ ਦੀ ਤਸਕਰੀ ਮਾਮਲੇ 'ਚ ਪੁਲਿਸ ਸੰਪਤ ਨਹਿਰਾ ਤੋਂ ਪੁੱਛਗਿੱਛ ਕਰੇਗੀ। ਕੁਝ ਦਿਨ ਪਹਿਲਾਂ ਪਟਿਆਲਾ ਪੁਲਿਸ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ਤੋਂ ਮੰਦਭਾਗੀ ਖਬਰ : 12ਵੀਂ ਜਮਾਤ ਦੀ ਵਿਦਿਆਰਥਣ ਨੇ ਦਿੱਤੀ ਜਾਨ, ਪੇਪਰ ਮਾੜਾ ਹੋਣ ‘ਤੇ ਚੁੱਕਿਆ ਖੌਫਨਾਕ ਕਦਮ
Admin - 0
ਲੁਧਿਆਣਾ, 17 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੁਰਾਣੀ ਮਾਧੋਪੁਰੀ ਦੀ ਰਹਿਣ ਵਾਲੀ ਇਕ ਲੜਕੀ ਨੇ ਪੇਪਰ ਠੀਕ ਨਾ ਹੋਣ ਕਾਰਨ ਜਾਨ ਦੇ ਦਿੱਤੀ। ਉਸ ਦੀ ਪਛਾਣ ਮਿਸ਼ਤੀ ਸੂਦ 18 ਸਾਲ ਵਜੋਂ ਹੋਈ ਹੈ।
ਉਹ 12ਵੀਂ ਜਮਾਤ ਵਿਚ ਕਾਮਰਸ ਦੀ ਵਿਦਿਆਰਥਣ ਸੀ। ਸਕੂਲ ਵੱਲੋਂ ਲਈ ਗਈ ਪ੍ਰੀਖਿਆ ਦੇਣ ਤੋਂ ਬਾਅਦ ਉਹ ਆਪਣੀ ਮਾਂ ਨੂੰ ਸਕੂਲ ਦਾ ਖਾਣਾ...
ਅੰਮ੍ਰਿਤਸਰ
ਸਾਵਧਾਨ! Online ਬੈੱਡ ਵੇਚਣ ਦੇ ਚੱਕਰ ‘ਚ ਇੰਜੀਨੀਅਰ ਨਾਲ ਠੱਗੀ, ਖਾਤੇ ‘ਚੋਂ ਉੱਡੇ 68 ਲੱਖ ਰੁਪਏ
Admin - 0
ਨਿਊਜ਼ ਡੈਸਕ, 17 ਦਸੰਬਰ| ਦੇਸ਼ ਵਿੱਚ ਹਰ ਦਿਨ ਸਕੈਮ ਹੋ ਰਹੇ ਹਨ। ਹਰ ਰੋਜ਼ ਕਿਸੇ ਨਾ ਕਿਸੇ ਨੂੰ ਚੂਨਾ ਲਾਇਆ ਜਾ ਰਿਹਾ ਹੈ। ਸਰਕਾਰ ਆਨਲਾਈਨ ਸਕੈਮ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਪਰ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਰਹੀਆਂ ਹਨ। ਹੁਣ ਬੈਂਗਲੁਰੂ ਦਾ ਇੱਕ ਇੰਜੀਨੀਅਰ OTP ਸਕੈਮ ਦਾ ਸ਼ਿਕਾਰ ਹੋ ਗਿਆ ਹੈ। ਪੁਰਾਣੇ ਬੈੱਡ ਆਨਲਾਈਨ ਵੇਚਣ ਦੇ...
ਐਸਏਐਸ ਨਗਰ/ਮੋਹਾਲੀ
ਮੋਹਾਲੀ : ਤੇਜ਼ ਰਫਤਾਰ ਕਾਰ ਨੇ ਬਾਈਕ ਸਵਾਰਾਂ ਨੂੰ ਮਾਰੀ ਭਿਆਨਕ ਟੱਕਰ, 1 ਨੌਜਵਾਨ ਦੀ ਮੌਤ, ਦੂਜਾ ਗੰਭੀਰ
Admin - 0
ਮੁਹਾਲੀ, 17 ਦਸੰਬਰ | ਇਥੋਂ ਦੇ ਪਿੰਡ ਦੈਦੀ ਨੇੜੇ ਇਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਇਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਦੂਜੇ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕ ਦੀ ਪਛਾਣ ਫਤਿਹ ਸਿੰਘ 34 ਸਾਲ ਵਾਸੀ ਸੁਖਰਾਮ ਕਾਲੋਨੀ, ਅਲੀਪੁਰ ਰੋਡ, ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਟੱਕਰ ਤੋਂ...
ਗੁਰਦਾਸਪੁਰ
ਗੁਰਦਾਸਪੁਰ ‘ਚ ਇੰਜੀਨੀਅਰ ਭਰਾਵਾਂ ਨੇ ਪੇਸ਼ ਕੀਤੀ ਮਿਸਾਲ, ਨੌਕਰੀ ਦੀ ਬਜਾਏ ਕਰ ਰਹੇ ਫੁੱਲਾਂ ਦੀ ਖੇਤੀ, ਕਮਾ ਰਹੇ ਲੱਖਾਂ
Admin - 0
ਗੁਰਦਾਸਪੁਰ, 17 ਦਸੰਬਰ | ਗੁਰਦਾਸਪੁਰ ਵਿਚ 2 ਇੰਜੀਨੀਅਰ ਭਰਾਵਾਂ ਨੇ ਮਿਸਾਲ ਪੇਸ਼ ਕੀਤੀ ਹੈ। ਜੱਦੀ ਜ਼ਮੀਨ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਨਾ ਸਿਰਫ ਖੇਤੀ ਨੂੰ ਆਪਣਾ ਮੁੱਖ ਧੰਦਾ ਬਣਾਇਆ ਸਗੋਂ ਠੇਕੇ ‘ਤੇ ਜ਼ਮੀਨ ਲੈ ਕੇ ਫੁੱਲਾਂ ਦੀ ਖੇਤੀ ਕੀਤੀ, ਜਿਸ ਨਾਲ ਉਹ ਫੁੱਲਾਂ ਨਾਲ ਸਬਜ਼ੀ ਦੀ ਪਨੀਰੀ ਉਗਾ ਕੇ ਸਾਲਾਨਾ 12 ਲੱਖ ਰੁਪਏ ਕਮਾ ਰਹੇ ਹਨ।
ਇਸ ਬਾਰੇ ਜਤਿਨ...
ਅੰਮ੍ਰਿਤਸਰ
ਪਟਿਆਲਾ : ਪੁਲਿਸ ਨੇ ਇਕ ਹੋਰ ਗੈਂਗਸਟਰ ਦਾ ਕੀਤਾ ਐਨਕਾਊਂਟਰ, ਕਤਲ ਦੇ 6 ਮਾਮਲਿਆਂ ‘ਚ ਲੋੜੀਂਦਾ ਸੀ 21 ਸਾਲਾ ਮਲਕੀਤ
Admin - 0
ਮੁਹਾਲੀ, 17 ਦਸੰਬਰ| ਸੂਬੇ ਵਿਚ ਗੈਂਗਸਟਰਾਂ ਨੂੰ ਲੈ ਕੇ ਪੁਲਿਸ ਸਖਤ ਰਵੱਈਆਂ ਅਪਣਾਉਂਦੀ ਨਜ਼ਰ ਆ ਰਹੀ ਹੈ। ਪੁਲਿਸ ਨੇ ਕੁਝ ਹੀ ਦਿਨਾਂ ਵਿਚ ਕਈ ਗੈਂਗਸਟਰਾਂ ਦਾ ਐਨਕਾਊਂਟਕ ਕੀਤਾ ਹੈ।
ਮੁਹਾਲੀ ਤੋਂ ਬਾਅਦ ਹੁਣ ਪੰਜਾਬ ਦੇ ਪਟਿਆਲਾ ਵਿਚ ਪੁਲਿਸ ਤੇ ਗੈਂਗਸਟਰਾਂ ਦਾ ਮੁਕਾਬਲਾ ਹੋਇਆ ਹੈ। ਗੈਂਗਸਟਰ ਮਲਕੀਤ ਸਿੰਘ ਚਿੱਟਾ ਨੂੰ ਕਰਾਸ ਫਾਇਰਿੰਗ ਦੌਰਾਨ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਉਸ ਨੂੰ...
ਜਲੰਧਰ, 17 ਦਸੰਬਰ | ਕਪੂਰਥਲਾ ਰੋਡ 'ਤੇ ਸਥਿਤ ਬਸਤੀ ਇਬਰਾਹਿਮ ਖਾਂ 'ਚ ਦੇਰ ਰਾਤ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਪਿੰਡ ਦੇ ਸਰਪੰਚ ਭੁਪਿੰਦਰ ਦੇ ਘਰ ਆਏ ਪੀਏਪੀ 'ਚ ਤਾਇਨਾਤ ਡੀਐੱਸਪੀ ਦਲਬੀਰ ਸਿੰਘ ਨੇ ਹਵਾ 'ਚ ਫਾਇਰਿੰਗ ਕਰ ਦਿੱਤੀ। ਜਿਸ ਦਾ ਪਿੰਡ ਵਾਸੀਆਂ ਨੇ ਸਖ਼ਤ ਵਿਰੋਧ ਕੀਤਾ।
ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਪਿੰਡ ਵਾਸੀ ਡੀਐਸਪੀ...
ਨੈਸ਼ਨਲ
‘ਆਪ’ ਨੇ ਰਾਘਵ ਚੱਢਾ ਨੂੰ ਰਾਜ ਸਭਾ ’ਚ ਪਾਰਟੀ ਦਾ ਨੇਤਾ ਕੀਤਾ ਨਿਯੁਕਤ, ਇਸ ਲੀਡਰ ਦੀ ਜਗ੍ਹਾ ਮਿਲੀ ਇਹ ਵੱਡੀ ਜ਼ਿੰਮੇਵਾਰੀ
Admin - 0
ਨਵੀਂ ਦਿੱਲੀ, 16 ਦਸੰਬਰ | ਆਮ ਆਦਮੀ ਪਾਰਟੀ ਨੇ ਸੰਜੇ ਸਿੰਘ ਦੀ ਥਾਂ ਆਪਣੇ ਸੰਸਦ ਮੈਂਬਰ ਰਾਘਵ ਚੱਢਾ ਨੂੰ ਰਾਜ ਸਭਾ ’ਚ ਪਾਰਟੀ ਦਾ ਨੇਤਾ ਨਿਯੁਕਤ ਕੀਤਾ ਹੈ। ਰਾਜ ਸਭਾ ਦੇ ਚੇਅਰਮੈਨ ਨੂੰ ਲਿਖੀ ਚਿੱਠੀ ’ਚ ‘ਆਪ’ ਲੀਡਰਸ਼ਿਪ ਨੇ ਕਿਹਾ ਹੈ ਕਿ ਸੰਜੇ ਸਿੰਘ ਦੀ ਗੈਰ-ਹਾਜ਼ਰੀ ’ਚ ਰਾਘਵ ਚੱਢਾ ਉੱਚ ਸਦਨ ’ਚ ਪਾਰਟੀ ਦੇ ਨੇਤਾ ਹੋਣਗੇ।
ਆਮ ਆਦਮੀ ਪਾਰਟੀ ਦੇ...
ਅੰਮ੍ਰਿਤਸਰ, 16 ਦਸੰਬਰ | ਅੰਮ੍ਰਿਤਸਰ ਵਿਚ ਸ਼੍ਰੀ ਜਗਨਨਾਥ ਰੱਥ ਯਾਤਰਾ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ ਪਰ ਇਸ ਵਾਰ ਰੱਥ ਯਾਤਰਾ ਵਿਚ ਚੋਰਾਂ ਦੀ ਪੂਰੀ ਤਰ੍ਹਾਂ ਚਾਂਦੀ ਰਹੀ ਅਤੇ ਕਈ ਔਰਤਾਂ ਦੇ ਫੋਨ ਚੋਰੀ ਹੋ ਗਏ। ਇਕ ਲੜਕੀ ਦਾ ਆਈਫੋਨ ਅਤੇ ਕਈਆਂ ਦੇ ਐਂਡਰਾਇਡ ਫੋਨ ਸਨ। ਚੋਰੀ ਕਰਨ ਵਾਲੇ ਇਕ ਨੌਜਵਾਨ ਨੂੰ ਯਾਤਰਾ ਦੌਰਾਨ ਪੁਲਿਸ ਅਧਿਕਾਰੀ...










































