Home Blog Page 577
ਸ਼ਿਮਲਾ, 17 ਦਸੰਬਰ| ਊਨਾ ਦੇ ਹਰੌਲੀ ਦੇ ਬਾਠੂ 'ਚ ਝੁੱਗੀ 'ਚ ਅੱਗ ਲੱਗ ਗਈ, ਜਿਸ 'ਚ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਹਰੋਲੀ ਵਿੱਚ ਬੀਤੀ ਰਾਤ ਇੱਕ ਝੁੱਗੀ ਵਿੱਚ ਅੱਗ ਲੱਗ ਗਈ। ਇਸ 'ਚ 9 ਮਹੀਨੇ ਦਾ ਬੇਟਾ, 5 ਸਾਲ ਦੀ ਬੱਚੀ ਅਤੇ ਮਾਂ ਦੀ ਝੁਲਸਣ ਨਾਲ...
ਤਰਨਤਾਰਨ, 17 ਦਸੰਬਰ | ਥਾਣਾ ਭਿੱਖੀਵਿੰਡ ਅਧੀਨ ਆਉਂਦੇ ਇਲਾਕੇ ਵਿਚ ਨਸ਼ੇ ਦੀ ਦਲਦਲ ਵਿਚ ਫਸੇ ਪੁੱਤਾਂ ਤੋਂ ਪ੍ਰੇਸ਼ਾਨ ਪਿਤਾ ਨੇ ਸੜਕ ਉਤੇ ਧਰਨਾ ਲਗਾ ਦਿੱਤਾ। ਉਸ ਨੇ ਕਿਹਾ ਕਿ ਉਸਦੇ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ ਗਿਆ ਹੈ ਅਤੇ ਉਸਦੀ ਗੈਰ ਮੌਜੂਦਗੀ ਵਿਚ ਰਹਿੰਦਾ ਸਾਮਾਨ ਵੀ ਵੇਚ ਦਿੱਤਾ ਮੁੰਡਿਆ ਨੇ, ਜਿਸ ਕਰਕੇ ਉਹ ਹੁਣ ਰੋਟੀ ਤੋਂ ਵੀ ਵਾਂਝਾ ਹੋ...
ਲੁਧਿਆਣਾ, 17 ਦਸੰਬਰ| ਅੱਜ ਸਵੇਰ ਟਿੱਬਾ ਰੋਡ ਦੇ ਕੂੜੇ ਦੇ ਡੰਪ ਕੋਲੋਂ ਖਾਲੀ ਪਏ ਪਲਾਟ 'ਚ ਖੜ੍ਹੇ ਟੈਂਪੂ ਵਿਚੋਂ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਚਾਂਦ ਪਾਸਵਾਨ ਦੇ ਤੌਰ 'ਤੇ ਹੋਈ ਹੈ ਜੋ ਕਿ ਸੁਭਾਸ਼ ਨਗਰ ਏਰੀਏ ਦਾ ਰਹਿਣ ਵਾਲਾ ਸੀ। ਮੌਕੇ 'ਤੇ ਪਹੁੰਚੇ ਵਾਰਿਸਾਂ ਵੱਲੋਂ ਕੁੱਝ ਲੋਕਾਂ ਉੱਪਰ ਸ਼ੱਕ ਜਤਾਇਆ ਜਾ ਰਿਹਾ ਹੈ। ਰੱਸੀ ਨਾਲ ਗਲ਼ਾ...
ਜਲੰਧਰ, 17 ਦਸੰਬਰ| ਜਲੰਧਰ ਵਿੱਚ ਲੁਟੇਰਿਆਂ ਦਾ ਆਤੰਕ ਲਗਾਤਾਰ ਵੱਧਦਾ ਜਾ ਰਿਹਾ ਹੈ। ਚੋਰਾਂ ਅਤੇ ਲੁਟੇਰਿਆਂ ਦੁਆਰਾ ਬੇਖੌਫ ਹੋ ਕੇ ਵਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸੇ ਵਿਚਕਾਰ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਕਿ ਊਧਮ ਸਿੰਘ ਨਗਰ ਨੇੜੇ ਓਹਰੀ ਹਸਪਤਾਲ ਦੇ ਕੋਲ ਈ ਰਿਕਸ਼ਾ ਵਿਚ ਸਵਾਰ ਸਵਾਰੀਆਂ ਨਾਲ ਲੁੱਟ ਹੋਈ ਹੈ। ਖਬਰ ਮਿਲੀ ਹੈ ਕਿ 3 ਮੋਟਰਸਾਈਕਲ ਸਵਾਰ...
ਉਤਰ ਪ੍ਰਦੇਸ਼, 17 ਦਸੰਬਰ | ਇਥੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਯੂਪੀ ਬਿਜਲੀ ਵਿਭਾਗ ਵੱਲੋਂ ਇਕ ਮਜ਼ਦੂਰ ਨੂੰ 58 ਲੱਖ ਰੁਪਏ ਦਾ ਬਿੱਲ ਭੇਜਿਆ ਗਿਆ। ਮਜ਼ਦੂਰ ਦੇ ਘਰ ਸਿਰਫ਼ 3 ਬਲਬ ਅਤੇ ਇਕ ਪੱਖਾ ਹੈ। 58 ਲੱਖ ਰੁਪਏ ਦਾ ਬਿੱਲ ਦੇਖ ਕੇ ਮਜ਼ਦੂਰ ਹੈਰਾਨ ਪਰੇਸ਼ਾਨ ਹੈ ਅਤੇ ਬਿਜਲੀ ਵਿਭਾਗ ਦੇ ਦਫਤਰਾਂ ਦੇ ਚੱਕਰ ਲਗਾ ਰਿਹਾ ਹੈ। ਮਾਮਲਾ ਦੁਬੌਲੀਆ...
ਬਠਿੰਡਾ, 17 ਦਸੰਬਰ | ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਠਿੰਡਾ ਵਿਖੇ 'ਵਿਕਾਸ ਕ੍ਰਾਂਤੀ ਰੈਲੀ' ਮੌਕੇ ਲੋਕਾਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ 1125 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ-ਪੱਥਰ ਰੱਖਿਆ। ਇਸ ਦੌਰਾਨ ਮੁੱਖ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਕੋਈ ਆਮ ਰੈਲੀ ਨਹੀਂ ਹੈ, ਇਹ ਕੰਮ ਹੋਣ ਦੀ ਰੈਲੀ ਹੈ, ਜੋ ਪਹਿਲਾਂ...
ਅੰਮ੍ਰਿਤਸਰ/ਤਰਨਤਾਰਨ, 17 ਦਸੰਬਰ| ਆਪਣੇ ਲੰਬੇ ਕੱਦ ਕਾਰਨ ਦੇਸ਼ ਹੀ ਨਹੀਂ ਵਿਦੇਸ਼ 'ਚ ਵੀ ਚਰਚਾ ਦਾ ਵਿਸ਼ਾ ਬਣਿਆ ਪੰਜਾਬ ਪੁਲਿਸ ਦਾ ਸਾਬਕਾ ਕਾਂਸਟੇਬਲ ਜਗਦੀਪ ਸਿੰਘ ਹੈਰੋਇਨ ਸਮੱਗਲਿੰਗ ਦੇ ਦੋਸ਼ਾਂ ਤੋਂ ਬਾਅਦ ਪੁਲਿਸ ਦੀ ਹਿਰਾਸਤ 'ਚ ਹੈ। 7.6 ਫੁੱਟ ਲੰਬੇ ਜਗਦੀਪ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਹਰ ਕੋਈ ਹੈਰਾਨ ਹੈ। ਦੂਜੇ ਪਾਸੇ ਇਸ ਮਾਮਲੇ ਵਿੱਚ ਇੱਕ ਹੋਰ ਸੱਚਾਈ ਸਾਹਮਣੇ ਆਈ ਹੈ। ਸੂਤਰਾਂ...
ਲੁਧਿਆਣਾ, 17 ਦਸੰਬਰ | ਜੇਕਰ ਤੁਹਾਡੇ ਟੂ-ਵ੍ਹੀਲਰ ਜਾਂ ਫੋਰ ਵ੍ਹੀਲਰ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਆਵਾਜਾਈ ਵਿਭਾਗ ਦੇ ਪੋਰਟਲ ਵਾਹਨ-4 ’ਤੇ ਆਨਲਾਈਨ ਨਹੀਂ ਹੋਈ ਹੈ ਤਾਂ ਜ਼ਰਾ ਸਾਵਧਾਨ ਹੋ ਜਾਵੋ ਕਿਉਂਕਿ ਅਜਿਹੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਲੱਗ ਸਕੇਗੀ। ਵਿਭਾਗ ਨੇ ਆਰਸੀ ਨੂੰ ਆਨਲਾਈਨ ਕਰਨ ਦੇ ਸਿਸਟਮ ਨੂੰ ਬੰਦ ਕਰ ਦਿੱਤਾ ਹੈ। ਜ਼ਿਲ੍ਹਾ ਲੁਧਿਆਣਾ ’ਚ ਅਜਿਹੇ 5 ਲੱਖ ਤੋਂ...
ਤਰਨਤਾਰਨ, 17 ਦਸੰਬਰ| ਤਰਨਤਾਰਨ ਦੇ ਹਰੀਕੇ ਪੱਤਣ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਇਕੱਲੇ ਰਹਿੰਦੇ ਬਜ਼ੁਰਗ ਪਤੀ-ਪਤਨੀ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਹੈ। ਲੁਟੇਰਿਆਂ ਨੇ ਘਰ ਅੰਦਰ ਵੜ ਕੇ ਬਜ਼ੁਰਗ ਜੋੜੇ ਦੇ ਮੱਥੇ ਉਤੇ ਪਿਸਤੌਲ ਰੱਖ ਕੇ ਲੁੱਟ ਨੂੰ ਅੰਜਾਮ ਦਿੱਤਾ। ਵੇਖੋ ਸਾਰੀ ਵੀਡੀਓ- https://www.youtube.com/watch?v=GI-q__0wD5o
ਜਲੰਧਰ, 17 ਦਸੰਬਰ| ਜਲੰਧਰ ਦਾ ਨੌਜਵਾਨ ਲੰਦਨ ਵਿੱਚ ਲਾਪਤਾ ਹੋ ਗਿਆ ਹੈ। ਲਾਪਤਾ ਨੌਜਵਾਨ ਦੀ ਪਛਾਣ ਮਾਡਲ ਟਾਊਨ ਦੇ ਗੁਰਸ਼ਮਨ ਸਿੰਘ ਭਾਟੀਆ (23) ਦੇ ਰੂਪ ਵਿੱਚ ਹੋਈ ਹੈ, ਜੋ ਈਸਟ ਲੰਦਨ ਵਿੱਚ ਪੜ੍ਹਨ ਲਈ ਗਿਆ ਸੀ। ਆਖਰੀ ਵਾਰ ਉਸ ਨੂੰ ਪਹਿਲਾਂ ਲੰਦਨ ਦੇ ਕੈਨਰੀ ਵਾਰਫ਼ 'ਤੇ ਦੇਖਿਆ ਗਿਆ ਸੀ। 15 ਦਸੰਬਰ ਤੋਂ ਲਪਤਾ ਜੀਐਸ ਭਾਟੀਆ ਦੀ ਜਾਣਕਾਰੀ ਲਈ ਭਾਜਪਾ...
- Advertisement -

MOST POPULAR