ਖੰਨਾ, 3 ਜਨਵਰੀ | ਕੈਨੇਡਾ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਖੰਨਾ ਦੇ ਨੌਜਵਾਨ ਦੀ ਕੈਲੇਡਨ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਸ਼ਵਰਾਜ ਸਿੰਘ ਗਿੱਲ ਵੱਜੋਂ ਹੋਈ ਹੈ, ਜੋ ਕਿ ਪੜ੍ਹਾਈ ਲਈ ਕੈਨੇਡਾ ਗਿਆ ਸੀ। ਵਿਸ਼ਵਰਾਜ ਦੇ ਘਰ ਵਿਚ ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਵਿਆਹ ਜਨਵਰੀ ਜਾਂ ਫਰਵਰੀ ਮਹੀਨੇ ਵਿਚ ਹੋਣਾ...
ਨਵੀਂ ਦਿੱਲੀ, 3 ਜਨਵਰੀ। ਕੇਂਦਰ ਸਰਕਾਰ ਨੇ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ਾਂ ਦੇ ICU ਵਿੱਚ ਭਰਤੀ ਨੂੰ ਲੈ ਕੇ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਇਸਦੇ ਮੁਤਾਬਕ ਪਰਿਵਾਰ ਦੇ ਲੋਕਾਂ ਦੀ ਮਰਜ਼ੀ ਦੇ ਬਿਨਾਂ ਹਸਪਤਾਲ ਮਰੀਜ਼ ਨੂੰ ICU ਵਿੱਚ ਦਾਖਲ ਨਹੀਂ ਕਰ ਸਕਣਗੇ। ਇਸਦੇ ਇਲਾਵਾ ਜੇਕਰ ਕਿਸੇ ਮਰੀਜ਼ ਦਾ ਇਲਾਜ ਨਹੀਂ ਹੋ ਰਿਹਾ, ਸਿਹਤ ਵਿਚ ਸੁਧਾਰ ਨਹੀਂ ਹੋ ਰਿਹਾ ਤਾਂ...
ਅੰਮ੍ਰਿਤਸਰ
ਟਰੱਕ ਯੂਨੀਅਨ ਪ੍ਰਧਾਨ ਹੈਪੀ ਸੰਧੂ ਹਿਰਾਸਤ ‘ਚ, ਕਮਿਸ਼ਨਰ ਬੋਲੇ- ‘ਸ਼ਹਿਰ ‘ਚ ਨਹੀਂ ਹੋਵੇਗਾ ਕੋਈ ਪ੍ਰਦਰਸ਼ਨ’
Admin - 0
ਜਲੰਧਰ, 3 ਜਨਵਰੀ|ਸ਼ਹਿਰ ਵਿੱਚ ਅੱਜ ਟਰੱਕ ਆਪਰੇਟਰ ਯੂਨੀਅਨ ਵੱਲੋਂ ਮੁੜ ਧਰਨਾ ਸ਼ੁਰੂ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸ ਦਾ ਸਮਾਂ ਸਵੇਰੇ 11 ਵਜੇ ਰਾਮਾਮੰਡੀ ਚੌਕ ਵਿਖੇ ਰੱਖਿਆ ਗਿਆ ਸੀ। ਦੂਜੇ ਪਾਸੇ ਹੜਤਾਲ ਦਾ ਸੱਦਾ ਦੇਣ ਵਾਲੇ ਨਾਰਦਰਨ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੂੰ ਕਮਿਸ਼ਨਰੇਟ ਪੁਲਿਸ ਨੇ ਧਰਨੇ ਵਾਲੀ ਥਾਂ ਤੋਂ ਹਿਰਾਸਤ ਵਿੱਚ ਲੈ ਲਿਆ, ਜਿਸ ਮਗਰੋਂ ਰਾਮਾਮੰਡੀ...
ਅੰਮ੍ਰਿਤਸਰ
ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ : ਪੜ੍ਹਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਨਗੇ ਸਾਇੰਸ-ਮੈਥ ਟੀਚਰ
Admin - 0
ਚੰਡੀਗੜ੍ਹ, 3 ਜਨਵਰੀ| ਹੁਣ ਪੰਜਾਬ ਵਿੱਚ ਬੱਚਿਆਂ ਦੀ ਸਾਇੰਸ ਅਤੇ ਗਣਿਤ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ। ਸਰਕਾਰ ਹੁਣ 19000 ਸਕੂਲਾਂ ਵਿੱਚ ਤਾਇਨਾਤ ਗਣਿਤ ਅਤੇ ਸਾਇੰਸ ਵਿਸ਼ਿਆਂ ਦੇ ਅਧਿਆਪਕਾਂ ਉੱਤੇ ਕਿਸੇ ਹੋਰ ਕੰਮ ਦਾ ਬੋਝ ਨਹੀਂ ਪਾਵੇਗੀ। ਉਨ੍ਹਾਂ ਦਾ ਇੱਕੋ ਇੱਕ ਕੰਮ ਹੋਵੇਗਾ ਬੱਚਿਆਂ ਨੂੰ ਸਾਇੰਸ ਅਤੇ ਗਣਿਤ ਨੂੰ ਲਗਨ ਨਾਲ ਪੜ੍ਹਾਉਣਾ।
ਸਿੱਖਿਆ ਵਿਭਾਗ ਦਾ ਮੰਨਣਾ ਹੈ ਕਿ ਅਧਿਆਪਕ...
ਖੰਨਾ, 3 ਜਨਵਰੀ | ਨੈਸ਼ਨਲ ਹਾਈਵੇ ਖੰਨਾ ਦੇ ਓਵਰਬ੍ਰਿਜ 'ਤੇ ਤੇਲ ਦਾ ਭਰਿਆ ਟੈਂਕਰ ਪਲਟ ਗਿਆ, ਜਿਸ ਨਾਲ ਤੇਲ ਦੇ ਟੈਂਕਰ ਨੂੰ ਅੱਗ ਲੱਗ ਗਈ। ਡਰਾਈਵਰ ਦਾ ਬਚਾਅ ਰਿਹਾ। ਟੈਂਕਰ ਪਲਟ ਜਾਣ ਕਰਕੇ ਡਰਾਈਵਰ ਦੇ ਸੱਟਾਂ ਲੱਗੀਆਂ, ਜਿਸ ਨੂੰ ਸਿਵਲ ਹਸਪਤਾਲ ਦਾਖਲ ਕੀਤਾ ਗਿਆ।
ਜਾਣਕਾਰੀ ਅਨੁਸਾਰ ਤੇਲ ਦਾ ਭਰਿਆ ਇਕ ਟੈਂਕਰ ਲੁਧਿਆਣਾ ਤੋਂ ਮੰਡੀ ਗੋਬਿੰਦਗੜ੍ਹ ਵੱਲ ਨੂੰ ਜਾ ਰਿਹਾ ਸੀ।...
ਚੰਡੀਗੜ੍ਹ, 3 ਜਨਵਰੀ| ਪੰਜਾਬ ਸਰਕਾਰ ਵੱਲੋਂ ਖੇਤੀ ਵਿਭਿੰਨਤਾ ਨੂੰ ਪ੍ਰਫੁਲੱਤ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਅਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸਹਾਇਕ ਧੰਦੇ ਕਰਨ ਵਾਲੇ ਕਿਸਾਨਾਂ ਨੂੰ ਸੀਐਮ ਸਪੈਸ਼ਲ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।
ਜੇਕਰ ਤੁਸੀਂ ਵੀ ਵੱਖਰੇ ਢੰਗ ਨਾਲ ਖੇਤੀ...
ਸਪੋਰਟਸ
ਭਾਰਤ-ਦੱਖਣੀ ਅਫਰੀਕਾ ਵਿਚਾਲੇ ਦੂਜਾ ਟੈਸਟ ਮੈਚ ਅੱਜ, ਕੇਪਟਾਊਨ ‘ਚ ਪਹਿਲੀ ਜਿੱਤ ‘ਤੇ ਟੀਮ ਇੰਡੀਆ ਦੀ ਰਹੇਗੀ ਨਜ਼ਰ
Admin - 0
ਨਵੀਂ ਦਿੱਲੀ, 3 ਜਨਵਰੀ | ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ ਤੋਂ ਕੇਪ ਟਾਊਨ ਵਿਚ ਖੇਡਿਆ ਜਾਵੇਗਾ। ਨਿਊਲੈਂਡਸ ਮੈਦਾਨ ਵਿਚ ਮੁਕਾਬਲਾ ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗਾ। ਦੱਖਣੀ ਅਫਰੀਕਾ ਪਹਿਲਾ ਮੈਚ ਜਿੱਤ ਕੇ ਸੀਰੀਜ਼ ਵਿਚ 1-0 ਨਾਲ ਅੱਗੇ ਹੈ। ਭਾਰਤੀ ਟੀਮ ਨੂੰ ਸੀਰੀਜ਼ ਡਰਾਅ ਕਰਵਾਉਣ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ।...
ਐਸਏਐਸ ਨਗਰ/ਮੋਹਾਲੀ
ਹਾਈਕੋਰਟ ਦਾ ਵੱਡਾ ਹੁਕਮ : ਪੋਕਸੋ ਐਕਟ ਦੇ ਦੋਸ਼ੀ ਨੂੰ ਬਚਾਅ ਲਈ ਪੀੜਤ ਦੀ ਆਧਾਰ ਜਾਣਕਾਰੀ ਵਰਤਣ ਦਾ ਹੱਕ
Admin - 0
ਚੰਡੀਗੜ੍ਹ, 3 ਜਨਵਰੀ | ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ ਐਕਟ (ਪੋਕਸੋ ਐਕਟ) ਦੇ ਮਾਮਲੇ ਵਿਚ, ਦੋਸ਼ੀ ਨੂੰ ਆਪਣੇ ਬਚਾਅ ਵਿਚ ਪੀੜਤ ਦੀ ਆਧਾਰ ਜਾਣਕਾਰੀ ਦੀ ਵਰਤੋਂ ਕਰਨ ਦਾ ਅਧਿਕਾਰ ਹੈ। ਪੰਜਾਬ-ਹਰਿਆਣਾ ਹਾਈ ਕੋਰਟ ਨੇ ਇਹ ਹੁਕਮ ਪੀੜਤਾ ਨੂੰ ਜਬਰ-ਜ਼ਨਾਹ ਵੇਲੇ ਬਾਲਗ ਸਾਬਤ ਕਰਨ ਲਈ ਭਾਰਤੀ ਵਿਲੱਖਣ ਪਛਾਣ ਅਥਾਰਟੀ ਦੇ ਅਧਿਕਾਰੀ ਨੂੰ ਰਿਕਾਰਡ ਸਮੇਤ ਹੇਠਲੀ ਅਦਾਲਤ ਵਿਚ ਪੇਸ਼ ਕਰਨ...
ਗੁਰਦਾਸਪੁਰ
ਯੂਕੇ ਨੇ ਬੰਦ ਕੀਤਾ ਸਪਾਊਸ ਵੀਜ਼ਾ, ਹੁਣ ਜੀਵਨਸਾਥੀ ਨੂੰ ਨਾਲ ਲੈ ਕੇ ਨਹੀਂ ਜਾ ਸਕਣਗੇ ਭਾਰਤੀ ਵਿਦਿਆਰਥੀ, ਕੰਟਰੈਕਟ ਮੈਰਿਜ ‘ਤੇ ਲੱਗੇਗੀ ਲਗਾਮ
Admin - 0
ਨਵੀਂ ਦਿੱਲੀ, 3 ਜਨਵਰੀ| ਯੂਨਾਈਟਿਡ ਕਿੰਗਡਮ (ਯੂ.ਕੇ.) ਵਿੱਚ ਪੜ੍ਹ ਰਹੇ ਵਿਦਿਆਰਥੀ ਹੁਣ ਆਪਣੇ ਜੀਵਨ ਸਾਥੀ ਜਾਂ ਕਿਸੇ ਹੋਰ ਨੂੰ ਆਪਣੇ ਨਾਲ ਨਹੀਂ ਲਿਜਾ ਸਕਣਗੇ। ਬ੍ਰਿਟੇਨ ਦੀ ਸਰਕਾਰ ਨੇ 1 ਜਨਵਰੀ ਤੋਂ ਪਤੀ-ਪਤਨੀ ਵੀਜ਼ਾ (ਸਪਾਊਸ ਵੀਜ਼ਾ) 'ਤੇ ਪਾਬੰਦੀ ਲਗਾ ਦਿੱਤੀ ਹੈ। ਇਸਦਾ ਮਤਲਬ ਹੈ ਕਿ ਯੂਕੇ ਵਿੱਚ ਪੜ੍ਹ ਰਿਹਾ ਕੋਈ ਵੀ ਵਿਦੇਸ਼ੀ ਵਿਦਿਆਰਥੀ ਆਪਣੇ ਜੀਵਨ ਸਾਥੀ ਨੂੰ ਆਪਣੇ ਨਾਲ ਨਹੀਂ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ ਟਰੱਕ ਡਰਾਈਵਰ ਨੇ ਦਿੱਤੀ ਜਾ.ਨ, ਆਸ਼ਿਕ ਨਾਲ ਪਤਨੀ ਦੇ ਫਰਾਰ ਹੋਣ ਤੋਂ ਸੀ ਪ੍ਰੇਸ਼ਾਨ
Admin - 0
ਲੁਧਿਆਣਾ, 3 ਜਨਵਰੀ | ਲੁਧਿਆਣਾ ਵਿਚ ਇਕ ਟਰੱਕ ਡਰਾਈਵਰ ਨੇ ਜਾਨ ਦੇ ਦਿੱਤੀ। ਜਾਣਕਾਰੀ ਅਨੁਸਾਰ ਪਿੰਡ ਭਾਮੀਆਂ ਕਲਾਂ ਦਾ ਰਹਿਣ ਵਾਲਾ ਕਰਨ ਕੈਂਥ ਰਾਤ ਨੂੰ ਆਪਣੇ ਕਮਰੇ ਵਿਚ ਸੀ। ਇਸ ਦੌਰਾਨ ਜਦੋਂ ਉਸ ਦਾ ਭਰਾ ਉਸ ਨੂੰ ਬੁਲਾਉਣ ਆਇਆ ਤਾਂ ਉਸ ਨੇ ਦੇਖਿਆ ਕਿ ਕਰਨ ਨੇ ਜਾਨ ਦੇ ਦਿੱਤੀ ਹੋਈ ਸੀ। ਉਸ ਨੇ ਰੌਲਾ ਪਾਇਆ ਤਾਂ ਉਸ ਦੇ ਪਰਿਵਾਰਕ...










































