ਗੁਰਦਾਸਪੁਰ
CM ਮਾਨ ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ, ਹੁਣ ਘਰ ਵਾਪਸੀ ਦਾ ਸਮਾਂ, ਸਾਡੀ ਸਰਕਾਰ NRIs ਦੀ ਕਾਰੋਬਾਰ ਚਲਾਉਣ ‘ਚ ਕਰੇਗੀ ਹਰੇਕ ਮਦਦ
Admin - 0
ਪਠਾਨਕੋਟ, 3 ਫਰਵਰੀ | ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਚਮਰੋੜ (ਮਿਨੀ ਗੋਆ) ਵਿਚ ਐੱਨ. ਆਰ. ਆਈਜ਼ ਮਿਲਣੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ’ਚ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੇ ਵੱਡੀਆਂ ਬੁਲੰਦੀਆਂ ਹਾਸਲ ਕੀਤੀਆਂ ਹਨ। ਦੁਨੀਆ ਦਾ ਅਜਿਹਾ ਕੋਈ ਦੇਸ਼ ਨਹੀਂ ਹੈ, ਜਿਥੇ ਪੰਜਾਬੀਆਂ ਨੇ ਝੰਡੇ ਨਾ ਗੱਡੇ...
ਐਸਏਐਸ ਨਗਰ/ਮੋਹਾਲੀ
ਬ੍ਰੇਕਿੰਗ : ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਦਿੱਤਾ ਅਸਤੀਫਾ, ਦੱਸਿਆ ਇਹ ਕਾਰਨ
Admin - 0
ਚੰਡੀਗੜ੍ਹ, 3 ਫਰਵਰੀ | ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅਸਤੀਫਾ ਦੇ ਦਿੱਤਾ ਹੈ। ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਹੋਏ ਉਨ੍ਹਾਂ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਭੇਜ ਦਿੱਤਾ ਹੈ। ਕੱਲ ਹੀ ਉਨ੍ਹਾਂ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। 2 ਸਾਲ 5 ਮਹੀਨੇ 2 ਦਿਨ ਬਨਵਾਰੀ ਲਾਲ ਗਵਰਨਰ ਰਹੇ। 1 ਸਤੰਬਰ 2021 ਨੂੰ ਅਹੁਦਾ ਸੰਭਾਲਿਆ...
ਕ੍ਰਾਇਮ ਅਤੇ ਨਸ਼ਾ
ਜਲੰਧਰ ‘ਚ 2 ਭੈਣਾਂ ਨਾਲ ਆਨਲਾਈਨ 19 ਲੱਖ ਦੀ ਠੱਗੀ, ਸਾਈਬਰ ਠੱਗਾਂ ਨੇ ਇੰਝ ਜਾਲ ‘ਚ ਫਸਾਇਆ
Admin - 0
ਜਲੰਧਰ, 3 ਫਰਵਰੀ | ਜਲੰਧਰ ‘ਚ ਸਾਈਬਰ ਠੱਗਾਂ ਨੇ 2 ਭੈਣਾਂ ਨਾਲ 19 ਲੱਖ ਰੁਪਏ ਦੀ ਠੱਗੀ ਮਾਰ ਲ਼ਈ। ਇਨ੍ਹਾਂ ਨੂੰ ਸਾਈਬਰ ਠੱਗਾਂ ਨੇ ਸ਼ੇਅਰ ਬਾਜ਼ਾਰ ‘ਚ ਪੈਸਾ ਲਗਾਉਣ ਦੇ ਨਾਂ ‘ਤੇ ਫਸਾਇਆ। ਅਮਨ ਨਗਰ ਦੀ ਰਹਿਣ ਵਾਲੀ ਰਾਧਾ ਨੇ ਇਸ ਮਾਮਲੇ ਸਬੰਧੀ ਥਾਣਾ-8 ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਜਾਂਚ ਤੋਂ ਬਾਅਦ ਪੁਲਿਸ ਮਾਮਲੇ ਦੀ ਐਫਆਈਆਰ ਦਰਜ...
ਕ੍ਰਾਇਮ ਅਤੇ ਨਸ਼ਾ
ਫਤਿਹਗੜ੍ਹ ਸਾਹਿਬ : ਬੱਚਾ ਨਾ ਹੋਣ ‘ਤੇ ਵਿਆਹੁਤਾ ਨੇ ਦਿੱਤੀ ਜਾ.ਨ, ਪਤੀ ਕਰਦਾ ਸੀ ਤੰਗ-ਪ੍ਰੇਸ਼ਾਨ
Admin - 0
ਫਤਿਹਗੜ੍ਹ ਸਾਹਿਬ, 3 ਫਰਵਰੀ | ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ 'ਚ ਇਕ ਵਿਆਹੁਤਾ ਨੇ ਆਪਣੇ ਪਤੀ ਤੋਂ ਤੰਗ ਆ ਕੇ ਜਾਨ ਦੇ ਦਿੱਤੀ। ਉਸ ਨੇ ਘਰ ਦੇ ਅੰਦਰ ਹੀ ਮੌਤ ਨੂੰ ਗਲੇ ਲਗਾ ਲਿਆ। ਪੁਲਿਸ ਮੁਤਾਬਕ ਪਤੀ ਬੱਚੇ ਨਾ ਹੋਣ ਕਾਰਨ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਇਸ ਕਾਰਨ ਔਰਤ ਨੇ ਖੌਫਨਾਕ ਕਦਮ ਚੁੱਕ ਲਿਆ। ਮ੍ਰਿਤਕਾ ਊਸ਼ਾ ਦਾ ਵਿਆਹ...
ਜਲੰਧਰ/ਫਿਲੌਰ, 2 ਫਰਵਰੀ | ਅੱਜ ਫਿਲੌਰ ਤੋਂ ਤੱਲ੍ਹਣ ਰੋਡ 'ਤੇ ਪੈਟਰੋਲ ਪੰਪ ਨੇੜੇ ਇਕ ਮੋਟਰਸਾਈਕਲ ਸਵਾਰ ਲੜਕੀ ਦੀ ਟਰੱਕ ਹੇਠਾਂ ਆਉਣ ਕਾਰਨ ਮੌਤ ਹੋ ਗਈ ਤੇ ਮੋਟਰਸਾਈਕਲ ਚਾਲਕ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ।
ਘਟਨਾ ਦੀ ਖ਼ਬਰ ਮਿਲਦਿਆਂ ਹੀ ਥਾਣਾ ਮੁਖੀ ਫਿਲੌਰ ਨੀਰਜ ਕੁਮਾਰ ਤੇ ਏ.ਐਸ.ਆਈ. ਸੁਭਾਸ਼ ਚੰਦਰ ਨੇ ਪਹੁੰਚ ਕੇ ਮ੍ਰਿਤਕ...
ਅੰਮ੍ਰਿਤਸਰ
ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਲੇਖਾਕਾਰ ਵਿਰੁੱਧ 45 ਲੱਖ ਰਿਸ਼ਵਤ ਲੈਣ ਸਬੰਧੀ ਇਕ ਹੋਰ ਪਰਚਾ ਦਰਜ
Admin - 0
ਅੰਮ੍ਰਿਤਸਰ, 2 ਫਰਵਰੀ | ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਨਾਲ ਨਜਿੱਠਣ ਦੀ ਆਪਣੀ ਵਚਨਬੱਧਤਾ ਤਹਿਤ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ (ਏ.ਆਈ.ਟੀ.) ਦੇ ਲੇਖਾਕਾਰ ਤੇ ਅੰਮ੍ਰਿਤਸਰ ਨਿਵਾਸੀ ਵਿਸ਼ਾਲ ਸ਼ਰਮਾ ਵਿਰੁੱਧ 45 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਇਕ ਹੋਰ ਮਾਮਲਾ ਦਰਜ ਕੀਤਾ ਹੈ।
ਰਾਜ ਵਿਜੀਲੈਂਸ ਬਿਊਰੋ ਦੇ ਇਕ ਸਰਕਾਰੀ ਬੁਲਾਰੇ ਨੇ ਅੱਜ ਇਹ ਖੁਲਾਸਾ ਕਰਦਿਆਂ ਦੱਸਿਆ ਕਿ...
ਐਸਏਐਸ ਨਗਰ/ਮੋਹਾਲੀ
ਮਿੱਡ-ਡੇ-ਮੀਲ ‘ਚ ਫਿਰ ਬਦਲਾਅ, ਮੈਨਿਊ ‘ਚ ਸ਼ਾਮਲ ਕੀਤੇ ਖਾਸ ਪਕਵਾਨ, ਹਫ਼ਤੇ ‘ਚ ਇਕ ਦਿਨ ਮਿਲੇਗੀ ਖੀਰ
Admin - 0
ਚੰਡੀਗੜ੍ਹ, 2 ਫਰਵਰੀ | ਪੰਜਾਬ ਮਿਡ-ਡੇ-ਮੀਲ ਸੁਸਾਇਟੀ ਨੇ ਇੱਕ ਵਾਰ ਫਿਰ ਆਪਣੇ ਮੈਨਿਊ ਵਿੱਚ ਬਦਲਾਅ ਕੀਤਾ ਹੈ। ਹੁਣ ਸਰਕਾਰੀ ਸਕੂਲਾਂ ‘ਚ ਪੜ੍ਹਦੇ ਬੱਚਿਆਂ ਨੂੰ ਹਫ਼ਤੇ ‘ਚ ਇੱਕ ਵਾਰ ਮਿਡ-ਡੇ-ਮੀਲ ‘ਚ ਆਲੂ-ਪੂੜੀ ਪਰੋਸੀ ਜਾਵੇਗੀ। ਇਸ ਤੋਂ ਇਲਾਵਾ ਹਫ਼ਤੇ ‘ਚ ਇੱਕ ਦਿਨ ਬੱਚਿਆਂ ਨੂੰ ਖੀਰ ਵੀ ਪਰੋਸੀ ਜਾਵੇਗੀ। ਬੱਚਿਆਂ ਨੂੰ ਬੁੱਧਵਾਰ ਨੂੰ ਕਾਲੇ ਜਾਂ ਚਿੱਟੇ ਛੋਲੇ, ਜਿਸ ਵਿੱਚ ਆਲੂ ਮਿਕਸ ਅਤੇ...
ਸ੍ਰੀ ਮੁਕਤਸਰ ਸਾਹਿਬ
ਫਰੀਦਕੋਟ : PPR ਵਾਇਰਸ ਨਾਲ 200 ਬੱਕਰੀਆਂ ਦੀ ਮੌ.ਤ, ਬੱਕਰੀ ਪਾਲਕ ਪਰਿਵਾਰ ਦਾ ਰੋ-ਰੋ ਬੁਰਾ ਹਾਲ
Admin - 0
ਫਰੀਦਕੋਟ, 2 ਫਰਵਰੀ | ਫਰੀਦਕੋਟ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੋਂ ਦੀ ਜਰਮਨ ਕਾਲੋਨੀ ’ਚ ਰਹਿਣ ਵਾਲੇ ਇਕ ਪਰਿਵਾਰ ਦੀਆਂ 200 ਦੇ ਕਰੀਬ ਬੱਕਰੀਆਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ 96 ਦੇ ਕਰੀਬ ਬੱਕਰੀਆਂ ਅਤੇ 100 ਤੋਂ ਵੱਧ ਬੱਕਰੀਆਂ ਦੇ ਬੱਚਿਆਂ ਦੀ ਮੌਤ ਹੋਈ ਹੈ। ਪਤਾ ਲੱਗਾ ਹੈ ਕਿ ਬੱਕਰੀ ਪਾਲਕ ਨੇ ਆਪਣੇ ਅਤੇ ਆਪਣੀ ਪਤਨੀ ਦੇ ਨਾਮ...
ਕ੍ਰਾਇਮ ਅਤੇ ਨਸ਼ਾ
ਗੁਰਦਾਸਪੁਰ : ਕ੍ਰਿਸਚੀਅਨ ਪਰਿਵਾਰਾਂ ਨੇ ਗੁਰਦੁਆਰਾ ਸਾਹਿਬ ‘ਤੇ ਵਰ੍ਹਾਈਆਂ ਇੱਟਾਂ, ਆਪਸੀ ਲੜਾਈ ‘ਚ ਗੁਰਦੁਆਰੇ ਨੂੰ ਬਣਾਇਆ ਨਿਸ਼ਾਨਾ
Admin - 0
ਗੁਰਦਾਸਪੁਰ, 2 ਫਰਵਰੀ | ਕ੍ਰਿਸਚੀਅਨ ਪਰਿਵਾਰਾਂ ਨੇ ਗੁਰਦੁਆਰਾ ਸਾਹਿਬ 'ਤੇ ਇੱਟਾਂ ਵਰ੍ਹਾਈਆਂ। ਆਪਸੀ ਲੜਾਈ 'ਚ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ। ਬਟਾਲਾ ਪੁਲਿਸ ਅਧੀਨ ਪੈਂਦੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕੀ ਪਿੰਡ ਨੂਰਪੁਰ ਵਿਚ ਦੇਰ ਰਾਤ 2 ਕ੍ਰਿਸਚੀਅਨ ਪਰਿਵਾਰਾਂ ਦੀ ਲੜਾਈ ਹੋਈ।
ਜਾਣਕਾਰੀ ਮੁਤਾਬਕ ਪੁਰਾਣੀ ਰੰਜਿਸ਼ ਨੂੰ ਲੈ ਕੇ 2 ਈਸਾਈ ਪਰਿਵਾਰਾਂ ਵਿਚ ਝਗੜਾ ਹੋਇਆ ਤੇ ਝਗੜਾ ਇੰਨਾ ਵਧ ਗਿਆ ਕਿ ਉਨ੍ਹਾਂ...
ਹੈਲਥ ਐਂਡ ਫਿਟਨੈਸ
ਬਠਿੰਡਾ ਪੁਲਿਸ ਦਾ ਖਾਸ ਉਪਰਾਲਾ : ਰਾਤ ਨੂੰ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਨੂੰ ਸੂਪ ਦੇ ਨਾਲ ਦੇਵੇਗੀ ਉਬਲੇ ਆਂਡੇ
Admin - 0
ਬਠਿੰਡਾ, 2 ਫਰਵਰੀ | ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦੌਰਾਨ ਰਾਤ ਦੇ ਸਮੇਂ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਹੁਣ ਚਾਹ, ਕੌਫੀ ਤੇ ਸੂਪ ਪੀਣ ਨੂੰ ਮਿਲੇਗਾ। ਇਸਦੇ ਇਲਾਵਾ ਉਬਲੇ ਹੋਏ ਆਂਡੇ ਵੀ ਖਾਣ ਦੇ ਲਈ ਦਿੱਤੇ ਜਾਣਗੇ। ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜੋ ਪੁਲਿਸ ਵੈਲਫੇਅਰ ਫ਼ੰਡ ਤੋਂ ਚਲਾਈ ਗਈ...










































