ਗੁਰਦਾਸਪੁਰ
ਅਗਲੇ 7 ਦਿਨਾਂ ‘ਚ ਵਧੇਗਾ ਦਿਨ-ਰਾਤ ਦਾ ਤਾਪਮਾਨ; 31 ਜਨਵਰੀ ਨੂੰ ਭਾਰੀ ਮੀਂਹ ਦੀ ਵੀ ਸੰਭਾਵਨਾ, ਦੋ ਦਿਨ ਸੰਘਣੀ ਧੁੰਦ ਦਾ ਅਲਰਟ
Admin - 0
ਲੁਧਿਆਣਾ, 29 ਜਨਵਰੀ| ਜਨਵਰੀ ਦੇ ਆਖਰੀ ਦਿਨਾਂ 'ਚ ਠੰਡ ਤੋਂ ਰਾਹਤ ਮਿਲਣ ਵਾਲੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅਗਲੇ ਸੱਤ ਦਿਨਾਂ ਤਕ ਦਿਨ ਅਤੇ ਰਾਤ ਦਾ ਤਾਪਮਾਨ ਲਗਾਤਾਰ ਵਧੇਗਾ। ਇਸ ਮਹੀਨੇ ਦੇ ਆਖਰੀ ਦਿਨ ਯਾਨੀ 31 ਜਨਵਰੀ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਪਰ ਤਾਪਮਾਨ 'ਚ ਵਾਧਾ ਜਾਰੀ ਰਹੇਗਾ। ਪਿਛਲੇ ਦੋ ਦਿਨਾਂ ਤੋਂ ਤਾਪਮਾਨ ਵਿੱਚ ਲਗਾਤਾਰ...
ਕ੍ਰਾਇਮ ਅਤੇ ਨਸ਼ਾ
ਮੋਗਾ : ਨਾਬਾਲਿਗਾ ਨੂੰ ਕਾਰ ਸਵਾਰ 5 ਜਣਿਆਂ ਨੇ ਅਗਵਾ ਕਰਕੇ ਕੀਤਾ ਗੈਂ.ਗਰੇਪ, ਪੀੜਤਾ ਦੀ ਹਾਲਤ ਗੰਭੀਰ
Admin - 0
ਮੋਗਾ, 29 ਜਨਵਰੀ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਬਾਘਾ ਪੁਰਾਣਾ ਦੇ ਇਕ ਪਿੰਡ ’ਚ 5 ਜਣਿਆਂ ਨੇ ਪਿੰਡ ਦੀ ਹੀ ਨਾਬਾਲਗ ਕੁੜੀ ਨੂੰ ਅਗਵਾ ਕਰਕੇ ਸਮੂਹਿਕ ਜਬਰ-ਜ਼ਨਾਹ ਕੀਤਾ। ਦੇਰ ਰਾਤ ਨੂੰ ਕਾਰ ਸਵਾਰ ਨੌਜਵਾਨਾਂ ਨੇ ਉਸ ਨੂੰ ਉਦੋਂ ਅਗਵਾ ਕਰ ਲਿਆ ਜਦੋਂ ਉਹ ਦੁਕਾਨ ’ਤੇ ਸਾਮਾਨ ਖ਼ਰੀਦਣ ਗਈ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ...
ਕ੍ਰਾਇਮ ਅਤੇ ਨਸ਼ਾ
ਤਰਨਤਾਰਨ : ਸਿਰ ‘ਚ ਦਾਤ ਮਾਰ-ਮਾਰ ਮੁੰਡੇ ਤੋਂ ਖੋਹਿਆ ਮੋਬਾਈਲ, ਘਟਨਾ CCTV ‘ਚ ਕੈਦ, ਵੇਖੋ ਵੀਡੀਓ
Admin - 0
ਤਰਤਨਾਰਨ, 28 ਜਨਵਰੀ| ਤਰਨਤਾਰਨ ਤੋਂ ਦਹਿਸ਼ਤਜ਼ਦਾ ਕਰਦੀ ਖਬਰ ਸਾਹਮਣੇ ਆਈ ਹੈ। ਇਥੇ ਇਕ ਨੌਜਵਾਨ ਤੋਂ ਦਿਨ-ਦਿਹਾੜੇ ਨਕਾਬਪੋਸ਼ਾਂ ਨੇ ਮੋਬਾਈਲ ਖੋਹ ਲਿਆ ਤੇ ਉਸਨੂੰ ਗੰਭੀਰ ਜ਼ਖਮੀ ਵੀ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਪੀੜਤ ਆਸ਼ੂ ਨੇ ਦੱਸਿਆ ਕਿ ਉਹ ਖਾਣ-ਪੀਣ ਦਾ ਸਾਮਾਨ ਲੈਣ ਬਾਜ਼ਾਰ ਨੂੰ ਗਿਆ ਸੀ ਕਿ ਚਿੰਨੂੰ ਮੋਬਾਈਲਾਂ ਵਾਲੇ ਦੀ ਦੁਕਾਨ ਨੇੜੇ ਉਸ ਉਤੇ ਤਿੰਨ ਨਕਾਬਪੋਸ਼ਾਂ ਨੇ ਹਮਲਾ ਕਰ ਦਿੱਤਾ।
ਨਕਾਬਪੋਸ਼ਾਂ ਨੇ...
ਜਲੰਧਰ/ਫਿਲੌਰ, 29 ਜਨਵਰੀ | ਇਟਲੀ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਨੌਜਵਾਨ ਦੀ ਸਾਈਲੈਂਸ ਅਟੈਕ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਦੇਵ ਰਾਜ 38 ਸਾਲ ਵਾਸੀ ਫਿਲੌਰ ਵਜੋਂ ਹੋਈ ਹੈ।
ਮ੍ਰਿਤਕ ਰੋਜ਼ੀ ਰੋਟੀ ਲਈ 15 ਸਾਲ ਪਹਿਲਾਂ ਵਿਦੇਸ਼ ਗਿਆ ਸੀ। ਮ੍ਰਿਤਕ ਆਪਣੇ ਪਿੱਛੇ ਮਾਤਾ ਗੁਰਦੇਵ ਕੌਰ, ਪਤਨੀ ਮਨਪ੍ਰੀਤ ਕੌਰ, ਬੱਚੇ ਏਕਮ ਹੀਰ ਤੇ ਫਤਿਹ ਹੀਰ ਨੂੰ ਛੱਡ...
ਜਲੰਧਰ, 29 ਜਨਵਰੀ| ਜਲੰਧਰ ਦੇ ਵਿਵੇਕ ਨਗਰ ਤੋਂ ਇਕ ਲੜਕੀ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਖਬਰ ਨਾਲ ਇਲਾਕੇੇ ਦੇ ਲੋਕਾਂ ਵਿਚ ਡਰ ਦੀ ਭਾਵਨਾ ਪੈਦਾ ਹੋਈ ਹੈ।
ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ 12 ਸਾਲਾਂ ਦੀ ਲੜਕੀ ਰਾਧਾ ਰਾਣੀ ਕੱਲ੍ਹ ਤੋਂ ਲਾਪਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਲੜਕੀ ਨੂੰ...
ਅੰਮ੍ਰਿਤਸਰ
ਤਰਨਤਾਰਨ : ਸੁੰਨਸਾਨ ਜਗ੍ਹਾ ‘ਤੇ ਲਿਜਾ ਕੇ 13 ਸਾਲਾ ਬੱਚੇ ਨਾਲ ਬਦਫੈਲੀ ਪਿੱਛੋਂ ਬਣਾਈ ਵੀਡੀਓ, ਪਰਚਾ ਦਰਜ
Admin - 0
ਤਰਨਤਾਰਨ : ਤਰਨਤਾਰਨ ਦੇ ਇਕ ਪਿੰਡ ’ਚ 13 ਸਾਲੇ ਬੱਚੇ ਨਾਲ ਕਥਿਤ ਤੌਰ ’ਤੇ ਬਦਫੈਲੀ ਕਰਕੇ ਵੀਡੀਓ ਬਣਾਉਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿਚ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਇਕ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ।
ਇਕ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਪਿੰਡ ਦੇ ਇਕ ਵਿਅਕਤੀ ਨੇ ਉਸ ਦੇ 13 ਸਾਲਾ ਲੜਕੇ ਨੂੰ...
ਜਲੰਧਰ, 28 ਜਨਵਰੀ| ਸ਼ਹਿਰ ਦੇ ਆਦਮਪੁਰ ਦੀ ਰਹਿਣ ਵਾਲੀ ਸੋਨਾਲੀ ਕੌਲ ਨੇ ਛੋਟੀ ਉਮਰ ਵਿੱਚ ਜੱਜ ਬਣ ਕੇ ਆਪਣੇ ਪੂਰੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ। ਆਦਮਪੁਰ ਦੇ ਜੰਡੂਸਿੰਘਾ ਪਿੰਡ ਦੀ ਰਹਿਣ ਵਾਲੀ ਸੋਨਾਲੀ ਆਪਣੇ ਪਰਿਵਾਰ ਵਿੱਚ ਸਭ ਤੋਂ ਛੋਟੀ ਹੈ। ਪਰਿਵਾਰ ਵਿਚ ਆਰਥਿਕ ਤੰਗੀਆਂ ਦੇ ਬਾਵਜੂਦ, ਸੋਨਾਲੀ ਨੇ ਆਪਣੀ ਕਾਨੂੰਨ ਦੀ ਪ੍ਰੈਕਟਿਸ ਪੂਰੀ ਕੀਤੀ ਅਤੇ ਨਿਆਂਪਾਲਿਕਾ ਦੀ ਪੜ੍ਹਾਈ...
ਅੰਮ੍ਰਿਤਸਰ
ਕਪੂਰਥਲਾ : ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮੌਤ, ਪਿਓ ਨੇ ਲਾਏ ਪੁੱਤ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਮਾਰਨ ਦੇ ਦੋਸ਼
Admin - 0
ਕਪੂਰਥਲਾ, 28 ਜਨਵਰੀ| ਕਪੂਰਥਲਾ 'ਚ ਇਕ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਉਕਤ ਮਾਮਲੇ 'ਚ ਮ੍ਰਿਤਕ ਦੇ ਪਿਤਾ ਨੇ ਗੁਆਂਢੀ ਨੌਜਵਾਨ 'ਤੇ ਉਸ ਨੂੰ ਜ਼ਿਆਦਾ ਨਸ਼ਾ ਦੇ ਕੇ ਮਾਰਨ ਦਾ ਦੋਸ਼ ਲਗਾਇਆ ਹੈ। ਸੂਚਨਾ ਮਿਲਣ ਦੇ ਬਾਅਦ ਥਾਣਾ ਸਿਟੀ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾਇਆ ਹੈ।
ਪਿਤਾ...
ਅੰਮ੍ਰਿਤਸਰ
ਲੁਧਿਆਣਾ : ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ‘ਤੇ ਪਰਚਾ, ਸ਼੍ਰੀ ਰਾਮਲੱਲਾ ਦੀ ਮੂਰਤੀ ਤੇ ਬਣਾਵਟ ‘ਤੇ ਕੀਤਾ ਸੀ ਕੁਮੈਂਟ
Admin - 0
ਲੁਧਿਆਣਾ, 28 ਜਨਵਰੀ| ਅਯੁੱਧਿਆ 'ਚ ਸਥਾਪਿਤ ਸ਼੍ਰੀ ਰਾਮਲੱਲਾ ਦੀ ਮੂਰਤੀ 'ਤੇ ਅਸ਼ਲੀਲ ਟਿੱਪਣੀ ਕਰਨ ਵਾਲੇ ਵਿਅਕਤੀ ਖਿਲਾਫ ਲੁਧਿਆਣਾ 'ਚ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਨੇ ਫੇਸਬੁੱਕ 'ਤੇ ਇੰਟਰਵਿਊ ਦੌਰਾਨ ਰਾਮਲੱਲਾ ਦੀ ਮੂਰਤੀ ਅਤੇ ਮੰਦਰ ਦੀ ਬਣਤਰ 'ਤੇ ਟਿੱਪਣੀ ਕਰਕੇ ਹਿੰਦੂ ਧਰਮ ਦੀ ਆਸਥਾ ਨੂੰ ਠੇਸ ਪਹੁੰਚਾਈ ਹੈ। ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ...
ਗਵਾਲੀਅਰ, 28 ਜਨਵਰੀ| ਗਵਾਲੀਅਰ 'ਚ ਪ੍ਰਾਪਰਟੀ ਡੀਲਰ, ਪਤਨੀ ਅਤੇ ਬੇਟੇ ਨੇ ਖੁਦਕੁਸ਼ੀ ਕਰ ਲਈ| ਐਤਵਾਰ ਸਵੇਰੇ ਘਰ ਦੇ ਸਾਹਮਣੇ ਵਾਲੇ ਕਮਰੇ 'ਚ 17 ਸਾਲਾ ਲੜਕੇ ਦੀ ਲਾਸ਼ ਪੱਖੇ ਦੀ ਹੁੱਕ ਨਾਲ ਲਟਕਦੀ ਮਿਲੀ। ਪਤੀ-ਪਤਨੀ ਦੀਆਂ ਲਾਸ਼ਾਂ ਪੌੜੀਆਂ ਦੀ ਗਰਿੱਲ ਨਾਲ ਲਟਕਦੀਆਂ ਮਿਲੀਆਂ। ਮੌਕੇ 'ਤੇ ਕਾਫੀ ਖੂਨ ਖਿੱਲਰਿਆ ਪਿਆ ਮਿਲਿਆ।
ਪ੍ਰਾਪਰਟੀ ਡੀਲਰ ਨੇ ਫਾਂਸੀ ਲੈਣ ਤੋਂ ਪਹਿਲਾਂ ਆਪਣੇ ਹੱਥ ਦੀ ਨਾੜ...










































