Home Blog Page 497
ਲੁਧਿਆਣਾ, 11 ਫਰਵਰੀ| ਲੁਧਿਆਣਾ ਵਿਚ ਸ਼ੋਅਰੂਮ ਦੀ ਕੰਧ ਪਾੜ ਕੇ ਲੱਖਾਂ ਰੁਪਏ ਤੇ ਹੋਰ ਸਾਮਾਨ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਚੋਰੀ ਦੀ ਵਾਰਦਾਤ ਕਰਨ ਵਾਲੇ ਚੋਰ ਵੀ ਕੋਈ ਆਮ ਬੰਦੇ ਨਹੀਂ ਸਗੋਂ ਰੱਜੇ ਪੁੱਜੇ ਘਰਾਂ ਦੇ ਹਨ। ਇਨ੍ਹਾਂ ਵਿਚੋਂ ਇਕ ਮੁੰਡਾ ਥਾਣੇਦਾਰ ਤੇ ਇਕ ਰਿਟਾਇਰਡ ਟੀਚਰ ਦਾ ਦੱਸਿਆ ਜਾ...
ਜਲੰਧਰ, 11 ਫਰਵਰੀ| ਪੰਜਾਬ ਸਰਕਾਰ ਨੇ ਜਲੰਧਰ ਦੇ ਪੰਜਾਬ ਦੇ ਸਭ ਤੋਂ ਵੱਡੇ ਪ੍ਰਾਈਵੇਟ ਸਕੂਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿੱਚ ਸਰਕਾਰ ਨੇ ਕਿਹਾ ਹੈ ਕਿ ਉਕਤ ਸਕੂਲ ਵਿੱਚ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਨਹੀਂ ਪੜ੍ਹਾਇਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਜਿਸ ਦਾ ਜਲਦ ਤੋਂ ਜਲਦ ਜਵਾਬ ਦੇਣਾ ਹੋਵੇਗਾ। ਇਸ...
ਪਾਕਿਸਤਾਨ, 11 ਫਰਵਰੀ | ਪਾਕਿਸਤਾਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ 3 ਦਿਨਾਂ ਤੋਂ ਚੱਲ ਰਹੀ ਵੋਟਾਂ ਦੀ ਗਿਣਤੀ ਅਜੇ ਪੂਰੀ ਨਹੀਂ ਹੋਈ ਹੈ। ਹੁਣ ਤੱਕ ਦੇ ਨਤੀਜਿਆਂ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। ਇਸ ਦੌਰਾਨ ਪਾਕਿਸਤਾਨ ਚੋਣ ਕਮਿਸ਼ਨ ਨੇ ਮੁੜ ਕਈ ਸੀਟਾਂ 'ਤੇ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਦਰਅਸਲ, ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਨੇ...
ਹਰਿਆਣਾ, 11 ਫਰਵਰੀ | ਸਾਈਬਰ ਕ੍ਰਾਈਮ ਪੁਲਿਸ ਨੇ ਜਾਅਲੀ ਫਰਮਾਂ ਬਣਾ ਕੇ ਲੋਕਾਂ ਨੂੰ ਠੱਗਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਹਰਿਆਣਾ, ਰਾਜਸਥਾਨ ਅਤੇ ਮੁੰਬਈ ਵਿਚ ਸਰਗਰਮ ਸੀ। ਅੰਬਾਲਾ ਨਿਵਾਸੀ ਫਰਮ ਵਿਚ ਨਿਵੇਸ਼ ਕਰਨ ਦੇ ਬਦਲੇ 19 ਲੱਖ 40 ਹਜ਼ਾਰ ਰੁਪਏ ਦੀ ਸਾਈਬਰ ਧੋਖਾਧੜੀ ਵਿਚ ਫਸ ਗਿਆ ਸੀ। ਸਾਈਬਰ ਪੁਲਿਸ ਦੇ ਐਸਪੀ ਅਮਿਤ ਦਹੀਆ ਨੇ ਇਹ...
ਲੁਧਿਆਣਾ, 11 ਫਰਵਰੀ| ਵਿਆਹ ਸਮਾਗਮਾਂ ਵਿਚ ਫਾਇਰਿੰਗ ਕਰਨਾ ਆਮ ਗੱਲ ਹੋ ਗਈ ਹੈ। ਵਿਆਹਾਂ ਵਿਚ ਫਾਇਰੰਗ ਕਰਨਾ ਇਕ ਸੋਸ਼ਲ ਸਟੇਟਸ ਬਣਦਾ ਜਾ ਰਿਹਾ ਹੈ। ਹੁਣ ਵਿਆਹ ਸਮਾਗਮਾਂ ਜਾਂ ਕਿਸੇ ਹੋਰ ਜਨਤਕ ਥਾਂ 'ਤੇ ਫਾਇਰ ਕਰਨਾ ਮਹਿੰਗਾ ਪਏਗਾ। ਪੁਲਿਸ ਲਾਇਸੈਂਸੀ ਹਥਿਆਰ ਦੀ ਗਲਤ ਤਰੀਕੇ ਨਾਲ ਵਰਤੋਂ ਕਰਨ ਵਾਲਿਆਂ ਖਿਲਾਫ ਸਖਤ ਐਕਸ਼ਨ ਲਵੇਗੀ। ਅਜਿਹੇ ਲੋਕਾਂ ਦੇ ਲਾਇਸੈਂਸ ਰੱਦ ਹੋਣਗੇ। ਪੁਲਿਸ ਇਹ ਐਕਸ਼ਨ...
ਕਰਨਾਟਕਾ, 11 ਫਰਵਰੀ| ਪ੍ਰੀ-ਵੈਡਿੰਗ ਸ਼ੂਟ ਦਾ ਇਨ੍ਹੀਂ ਦਿਨੀਂ ਸਾਰੇ ਪਾਸੇ ਕਰੇਜ਼ ਹੈ। ਜੋੜੇ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਪ੍ਰੀ ਵੈਡਿੰਗ ਦਾ ਸਹਾਰਾ ਲੈ ਰਹੇ ਹਨ। ਹਾਲਾਂਕਿ, ਕਰਨਾਟਕ ਦੇ ਇੱਕ ਡਾਕਟਰ ਲਈ ਪ੍ਰੀ ਵੈਡਿੰਗ ਫੋਟੋਸ਼ੂਟ ਉਦੋਂ ਗਲ਼ੇ ਦੀ ਹੱਡੀ ਬਣ ਗਿਆ, ਜਦੋਂ ਉਸਨੇ ਆਪਣੀ ਮੰਗੇਤਰ ਨਾਲ ਭਰਮਸਾਗਰ, ਚਿਤਰਦੁਰਗਾ ਜ਼ਿਲ੍ਹੇ ਦੇ ਇੱਕ ਸਰਕਾਰੀ ਹਸਪਤਾਲ ਦੇ ਆਪ੍ਰੇਸ਼ਨ ਥਿਏਟਰ ਵਿੱਚ ਪ੍ਰੀ-ਵੈਡਿੰਗ ਸ਼ੂਟ...
ਅਬੋਹਰ, 11 ਫਰਵਰੀ | ਇਥੋਂ ਦੇ ਪਿੰਡ ਡੰਗਰਖੇੜਾ ਨੇੜੇ ਸਥਿਤ ਸ਼ਰਾਬ ਦੇ ਠੇਕੇ ਦੇ ਬਾਹਰ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਉਸ ਦੀ ਜੇਬ 'ਚੋਂ ਇਕ ਸ਼ਰਾਬ ਦੀ ਬੋਤਲ ਅਤੇ ਇਕ ਪੈਕਟ ਬਰਾਮਦ ਹੋਇਆ ਹੈ, ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਸ਼ਰਾਬ ਪੀਣ ਕਾਰਨ ਹੋਈ ਹੈ। ਜਾਣਕਾਰੀ ਅਨੁਸਾਰ ਕੁਝ ਲੋਕਾਂ ਨੇ ਨਰ ਸੇਵਾ ਸੰਸਥਾ ਨੂੰ ਸੂਚਨਾ ਦਿੱਤੀ ਕਿ...
ਲੁਧਿਆਣਾ, 11 ਫਰਵਰੀ| ਰਾਹੋਂ ਰੋਡ 'ਤੇ ਬੈਂਕ ਮੈਨੇਜਰ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਨੀਵਾਰ ਦੇਰ ਸ਼ਾਮ ਘਰ ਦੇ ਬਾਹਰ ਕ੍ਰਿਕੇਟ ਖੇਡਦੇ ਬੱਚਿਆਂ ਦੀ ਗੇਂਦ ਗੁਆਂਢ ਵਿੱਚ ਰਹਿਣ ਵਾਲੀ ਇੱਕ ਔਰਤ ਨੂੰ ਵੱਜੀ। ਝਗੜਾ ਉਦੋਂ ਵਧ ਗਿਆ ਜਦੋਂ ਔਰਤ ਨੇ ਬੱਚਿਆਂ ਨੂੰ ਧਮਕੀ ਦਿੱਤੀ। ਜਦੋਂ ਬੱਚਿਆਂ ਦੇ ਪਿਤਾ ਰਵਿੰਦਰ ਜੋ ਕਿ ਬੈਂਕ ਮੈਨੇਜਰ ਹਨ, ਔਰਤ ਤੋਂ ਮੁਆਫੀ ਮੰਗਣ...
ਚੰਡੀਗੜ੍ਹ, 11 ਫਰਵਰੀ| ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਐਕਸ਼ਨ ਮੋਡ ਵਿੱਚ ਹੈ। ਕਿਸਾਨ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਦੇ ਗ੍ਰਹਿ ਵਿਭਾਗ ਦੇ ਵਧੀਕ ਸਕੱਤਰ ਟੀਵੀਐਸਐਨ ਪ੍ਰਸਾਦ ਨੇ ਹੁਕਮ ਜਾਰੀ ਕਰਕੇ ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ ਤੇ ਸਿਰਸਾ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ (Mobile internet services have been suspended) ਹਨ। ਜਾਰੀ...
ਜਲਾਲਾਬਾਦ, 10 ਫਰਵਰੀ | ਜਲਾਲਾਬਾਦ ਦੀ ਲੱਲਾ ਬਸਤੀ 'ਚ 3 ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਪ੍ਰੇਮੀ ਪਹਿਲਾਂ ਤਿੰਨ ਵਿਆਹ ਕਰਵਾ ਚੁੱਕਾ ਹੈ ਤੇ 2 ਨੂੰ ਭਜਾ ਕੇ ਲਿਆਇਆ ਸੀ। ਇੰਨਾ ਹੀ ਨਹੀਂ ਉਸ ਨੇ 6ਵੀਂ ਔਰਤ ਨਾਲ ਕੋਰਟ ਮੈਰਿਜ ਵੀ ਕਰਵਾ ਲਈ ਅਤੇ ਹੁਣ 7ਵੀਂ ਅਤੇ 3 ਬੱਚਿਆਂ ਦੀ ਮਾਂ ਨੂੰ ਲੈ ਕੇ ਭੱਜ ਗਿਆ।...
- Advertisement -

MOST POPULAR