ਹੁਸ਼ਿਆਰਪੁਰ, 11 ਫਰਵਰੀ | ਨਿਊਜ਼ੀਲੈਂਡ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। 30 ਸਾਲ ਦੇ ਨੌਜਵਾਨ ਦੀ ਕੰਮ ਕਰਦਿਆਂ ਲੱਕੜ ਵਾਲੀ ਮਸ਼ੀਨ ‘ਚ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸੌਰਵ ਸੈਣੀ ਵਜੋਂ ਹੋਈ ਹੈ। ਸੌਰਵ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਨਾਲ ਸਬੰਧਤ ਸੀ। ਮ੍ਰਿਤਕ 2013 ਵਿਚ ਨਿਊਜ਼ੀਲੈਂਡ ਗਿਆ ਸੀ। ਉਸਦਾ ਸਾਲ 2019 ਵਿਚ ਨਿਊਜ਼ੀਲੈਂਡ ਵਿਚ ਹੀ ਰਹਿਣ...
ਚੰਡੀਗੜ੍ਹ
ਲੋਕਾਂ ਨੂੰ ਸਮਰਪਿਤ ਗੋਇੰਦਵਾਲ ਸਾਹਿਬ ਥਰਮਲ ਪਲਾਂਟ, ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਦਿੱਤਾ ਤੋਹਫ਼ਾ
Admin - 0
ਚੰਡੀਗੜ੍ਹ, 11 ਫਰਵਰੀ| ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਰਨਤਾਰਨ ਸਥਿਤ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਪੰਜਾਬ ਸਰਕਾਰ ਨੇ ਇਹ ਧਮਾਲ ਪਲਾਂਟ ਇੱਕ ਨਿੱਜੀ ਕੰਪਨੀ ਤੋਂ 1080 ਕਰੋੜ ਰੁਪਏ ਵਿੱਚ ਖਰੀਦਿਆ ਹੈ। 540 ਮੈਗਾਵਾਟ ਸਮਰੱਥਾ ਵਾਲੇ ਪਲਾਂਟ ਦਾ ਨਾਂ ਸ਼੍ਰੀਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਗਿਆ ਹੈ। ਝਾਰਖੰਡ...
ਅੰਮ੍ਰਿਤਸਰ
ਅੰਮ੍ਰਿਤਸਰ ‘ਚ 12ਵੀਂ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ : ਇੰਸਟਾ ‘ਤੇ ਕੀਤੀ ਦੋਸਤੀ, ਵਿਆਹ ਦਾ ਝਾਂਸਾ ਦੇ ਕੇ 2 ਦਿਨ ਨਾਲ ਰੱਖਿਆ
Admin - 0
ਅੰਮ੍ਰਿਤਸਰ, 11 ਫਰਵਰੀ| ਅੰਮ੍ਰਿਤਸਰ 'ਚ 12ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਨਾਬਾਲਗ ਦੀ ਇੰਸਟਾਗ੍ਰਾਮ 'ਤੇ ਦੋਸ਼ੀ ਨਾਲ ਦੋਸਤੀ ਹੋ ਗਈ। ਇਸ ਤੋਂ ਬਾਅਦ ਮੁਲਜ਼ਮ ਨੇ ਪੀੜਤਾ ਨੂੰ ਵਿਆਹ ਦਾ ਝਾਂਸਾ ਦੇ ਕੇ 2 ਦਿਨ ਨਾਲ ਰੱਖਿਆ ਤੇ ਨਾਬਾਲਗ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਉਹ ਉਸਨੂੰ ਹਰਿਮੰਦਰ ਸਾਹਿਬ ਛੱਡ ਕੇ ਭੱਜ ਗਿਆ।...
ਅੰਮ੍ਰਿਤਸਰ
ਲੁਧਿਆਣਾ ‘ਚ ਅਨੋਖੀ ਫੇਅਰਵੈੱਲ ਪਾਰਟੀ : ਕਾਰਾਂ ‘ਚ ਸਟੰਟ ਤੇ ਸੜਕਾਂ ‘ਤੇ ਹੁੱਲੜਬਾਜ਼ੀ ਕਰਦੇ ਦਿਸੇ ਵਿਦਿਆਰਥੀ
Admin - 0
ਲੁਧਿਆਣਾ, 11 ਫਰਵਰੀ| ਲੁਧਿਆਣਾ 'ਚ ਹੁਣ ਸਕੂਲਾਂ ਦੀ ਬਜਾਏ ਸੜਕਾਂ 'ਤੇ ਅਨੋਖੀ ਵਿਦਾਇਗੀ ਪਾਰਟੀਆਂ ਦੇਖਣ ਨੂੰ ਮਿਲ ਰਹੀਆਂ ਹਨ। ਸਕੂਲ 'ਚ ਵਿਦਾਇਗੀ ਦੇਣ ਤੋਂ ਬਾਅਦ ਹੁਣ ਵਿਦਿਆਰਥੀ ਸੜਕਾਂ 'ਤੇ ਕਾਰਾਂ ਦੇ ਕਾਫਲੇ ਲੈ ਕੇ ਰੈਲੀਆਂ ਕਰ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਵਿੱਚ ਜ਼ਿਆਦਾਤਰ ਕਾਨਵੈਂਟ ਸਕੂਲਾਂ ਦੇ ਵਿਦਿਆਰਥੀ ਸ਼ਾਮਲ ਹਨ।
ਖਿੜਕੀਆਂ ਦੇ ਬਾਹਰ ਨਿਕਲ ਕੇ ਕਰਦੇ ਨੇ ਸਟੰਟ
ਵਾਹਨਾਂ ਦੀਆਂ ਖਿੜਕੀਆਂ ਤੋਂ ਬਾਹਰ...
ਸੰਗਰੂਰ
ਬਰਨਾਲਾ : ਮੋਟਰਸਾਈਕਲ ‘ਤੇ ਜਾ ਰਹੇ ਨੌਜਵਾਨ ਦਾ ਚਾਈਨਾ ਡੋਰ ਨੇ ਵੱ.ਢਿਆ ਗਲਾ, ਹਾਲਤ ਗੰਭੀਰ, ਵੇਖੋ ਵੀਡੀਓ
Admin - 0
ਬਰਨਾਲਾ, 11 ਫਰਵਰੀ | ਮੋਟਰਸਾਈਕਲ 'ਤੇ ਜਾ ਰਹੇ ਨੌਜਵਾਨ ਦਾ ਚਾਈਨਾ ਡੋਰ ਨੇ ਗਲਾ ਵੱਢ ਦਿੱਤਾ। ਇਕਲੌਤੇ ਪੁੱਤ ਦੀ ਹਾਲਤ ਦੇਖ ਕੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ। ਨੌਜਵਾਨ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ।
ਲਿੰਕ 'ਤੇ ਕਲਿੱਕ ਕਰਕੇ ਵੇਖੋ ਵੀਡੀਓ
https://www.facebook.com/punjabibulletinworld/videos/685734503482728
ਸਪੋਰਟਸ
ਅੰਡਰ-19 ਵਿਸ਼ਵ ਕੱਪ : ਆਸਟ੍ਰੇਲੀਆ ਨੇ ਜਿੱਤਿਆ ਟਾਸ, ਭਾਰਤ ਕਰੇਗਾ ਗੇਂਦਬਾਜ਼ੀ, ਜਿੱਤ ‘ਤੇ ਰਹੇਗੀ ਟੀਮ ਇੰਡੀਆ ਦੀ ਨਜ਼ਰ
Admin - 0
ਨਵੀਂ ਦਿੱਲੀ, 11 ਫਰਵਰੀ | ਅੰਡਰ-19 ਵਿਸ਼ਵ ਕੱਪ ਵਿਚ ਅੱਜ ਫਾਈਨਲ ਮੈਚ ਵਿਚ ਆਸਟ੍ਰੇਲੀਆ ਨੇ ਟਾਸ ਜਿੱਤ ਲਿਆ ਹੈ ਤੇ ਭਾਰਤ ਗੇਂਦਬਾਜ਼ੀ ਕਰੇਗਾ। ਜਿੱਤ 'ਤੇ ਟੀਮ ਇੰਡੀਆ ਦੀ ਨਜ਼ਰ ਰਹੇਗੀ। ਭਾਰਤ ਅਤੇ ਆਸਟ੍ਰੇਲੀਆ ਤੀਜੀ ਵਾਰ ਟੂਰਨਾਮੈਂਟ ਦੇ ਫਾਈਨਲ ਵਿਚ ਆਹਮੋ-ਸਾਹਮਣੇ ਹੋਣਗੇ। ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਦੋ ਵਾਰ ਅੰਡਰ-19 ਵਿਸ਼ਵ ਕੱਪ ਦਾ ਫਾਈਨਲ ਖੇਡਿਆ ਗਿਆ ਅਤੇ ਦੋਵਾਂ ਮੌਕਿਆਂ...
ਅੰਮ੍ਰਿਤਸਰ
ਅੰਮ੍ਰਿਤਸਰ ‘ਚ ਨੌਜਵਾਨ ਦੀ ਸਿਰ ਵੱ.ਢੀ ਮਿਲੀ ਲਾ.ਸ਼, ਕਾ.ਤਲਾਂ ਬਾਂਹ ‘ਤੇ ਬਣਿਆ ਟੈਟੂ ਵੀ ਤੇ.ਜ਼ਾਬ ਪਾ ਕੇ ਮਿਟਾਇਆ
Admin - 0
ਅੰਮ੍ਰਿਤਸਰ, 11 ਫਰਵਰੀ | ਅੰਮ੍ਰਿਤਸਰ ਨੇੜੇ ਰਾਮ ਤੀਰਥ ਦੇ ਖੇਤਾਂ 'ਚੋਂ ਇਕ ਨੌਜਵਾਨ ਦੀ ਸਿਰ ਕੱਟੀ ਲਾਸ਼ ਮਿਲੀ ਹੈ। ਉਸ ਦੀ ਪਛਾਣ ਮਿਟਾਉਣ ਲਈ ਮੁਲਜ਼ਮਾਂ ਨੇ ਉਸ ਦਾ ਟੈਟੂ ਵੀ ਮਿਟਾਉਣ ਦੀ ਕੋਸ਼ਿਸ਼ ਕੀਤੀ। ਨੌਜਵਾਨ ਦੀ ਲਾਸ਼ ਮਿਲਣ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ...
ਕ੍ਰਾਇਮ ਅਤੇ ਨਸ਼ਾ
ਹਰਿਆਣਾ -ਪੰਜਾਬ ਬਾਰਡਰ ’ਤੇ ਮਾਹੌਲ ਤਣਾਅਪੂਰਨ, ਮੀਡੀਆ ਨਾਲ ਪੁਲਿਸ ਵਾਲਿਆਂ ਨੇ ਕੀਤੀ ਹੱਥੋਪਾਈ
Admin - 0
ਚੰਡੀਗੜ੍ਹ, 11 ਫਰਵਰੀ| ਹਰਿਆਣਾ ’ਚ ਸਰਕਾਰ ਨੇ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਸੀਲ ਕਰ ਦਿੱਤੀਆ ਹਨ। ਪੂਰੇ ਸੂਬੇ ’ਚ ਇੰਟਰਨੈਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਹਨ।
ਬਾਰਡਰਾਂ ’ਤੇ ਸਥਿਤੀ ਕਾਫ਼ੀ ਤਣਾਅਪੂਰਨ ਬਣੀ ਹੋਈ ਹੈ, ਹਾਲਾਤ ਜੰਗ ਲੱਗਣ ਵਾਲੇ ਬਣੇ ਹੋਏ ਹਨ। ਇਸ ਦੌਰਾਨ ਸ਼ੰਭੂ ਬਾਰਡਰ ’ਤੇ ਹਰਿਆਣਾ ਦੇ ਕੁਝ ਪੁਲਿਸ ਮੁਲਾਜ਼ਮ ਪੰਜਾਬ ਦੀ ਹੱਦ ’ਚ ਦਾਖ਼ਲ ਹੋ ਗਏ ਅਤੇ ਮੀਡੀਆ ਕਰਮੀਆਂ...
ਸਪੋਰਟਸ
ਅੰਡਰ-19 ਵਿਸ਼ਵ ਕੱਪ : ਭਾਰਤ-ਆਸਟ੍ਰੇਲੀਆ ਵਿਚਾਲੇ ਫਾਈਨਲ ਮੈਚ ਹੋਵੇਗਾ ਅੱਜ, ਤੀਜੀ ਵਾਰ ਦੋਵੇਂ ਟੀਮਾਂ ਫਾਈਨਲ ‘ਚ ਹੋਣਗੀਆਂ ਆਹਮੋ-ਸਾਹਮਣੇ
Admin - 0
ਨਵੀਂ ਦਿੱਲੀ, 11 ਫਰਵਰੀ | ਅੰਡਰ-19 ਵਿਸ਼ਵ ਕੱਪ ਦਾ ਫਾਈਨਲ ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਵਿਲੋਮੂਰ ਪਾਰਕ, ਬੇਨੋਨੀ ਵਿਚ ਦੁਪਹਿਰ ਨੂੰ ਹੋਵੇਗਾ। ਭਾਰਤ ਅਤੇ ਆਸਟ੍ਰੇਲੀਆ ਤੀਜੀ ਵਾਰ ਟੂਰਨਾਮੈਂਟ ਦੇ ਫਾਈਨਲ ਵਿਚ ਆਹਮੋ-ਸਾਹਮਣੇ ਹੋਣਗੇ। ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਦੋ ਵਾਰ ਅੰਡਰ-19 ਵਿਸ਼ਵ ਕੱਪ ਦਾ ਫਾਈਨਲ ਖੇਡਿਆ ਗਿਆ ਅਤੇ ਦੋਵਾਂ ਮੌਕਿਆਂ ‘ਤੇ ਟੀਮ ਇੰਡੀਆ ਨੇ...
ਬਟਾਲਾ, 11 ਫਰਵਰੀ | ਬਟਾਲਾ ਵਿਚ ਅੰਮ੍ਰਿਤਸਰ ਰੋਡ ਉਤੇ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਲੋਕਾਂ ਨੇ ਸੜਕ ਕਿਨਾਰੇ ਇਕ ਨੌਜਵਾਨ ਦੀ ਲਾਸ਼ ਦੇਖੀ। ਲਾਸ਼ ਕੋਲੋਂ ਸਰਿੰਜ ਵੀ ਪਈ ਮਿਲੀ, ਜਿਸ ਤੋਂ ਸਾਫ ਹੋ ਰਿਹਾ ਸੀ ਕਿ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋਈ ਹੈ।
ਸੂਚਨਾ ਮਿਲਦੇ ਹੀ ਮੌਕੇ ਉਤੇ ਪਹੁੰਚੀ ਪੁਲਿਸ ਟੀਮ ਵੱਲੋਂ ਲਾਸ਼ ਕਬਜ਼ੇ ਵਿਚ ਲੈ ਕੇ...










































